Video není dostupné.
Omlouváme se.

Babbu Maan - Na Badli Car Teaser | Album (Velly Laane) Coming Soon | Latest Punjabi Songs 2024

Sdílet
Vložit
  • čas přidán 24. 01. 2024
  • Album - Velly Laane
    Title - Na Badli Car
    Singer/Lyrics/Music - Babbu Maan
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 2,6K

  • @ammyjalandhriya2730
    @ammyjalandhriya2730 Před 6 měsíci +71

    ਨਾ ਬਦਲੀ ਕਾਰ ਕੁੜੇ
    ਨਾ ਬਦਲੇ ਯਾਰ ਕੁੜੇ
    ਨਾ ਬਦਲੇ ਫੈਨ ਕੁੜੇ
    ਓਹੀ ਹਥਿਆਰ ਕੁੜੇ
    #babbumaan ⛳️

  • @seepakurar9613
    @seepakurar9613 Před 6 měsíci +41

    ਨਾ ਬਦਲੀ ਕਾਰ ਕੁੜੇ ਨਾ ਬਦਲੇ ਯਾਰ ਕੁੜੇ
    ਅਸਲੇ ਦੀ ਲੋੜ ਨਹੀਂ ਸਾਡੇ ਹੱਥ ਹਥਿਆਰ ਕੁੜੇ❤

  • @virkmadeinpunjab4018
    @virkmadeinpunjab4018 Před 6 měsíci +28

    ਕਈਆਂ ਨੇ ਜੋਰ ਲਾਇਆ ਪਰ ਡਿੱਗਿਆ ਨੀਂ।ਹੁਣ ਕੱਡੂ ਗਾਣਿਆਂ ਨਾਲ਼ ਬਦਨਾਂ ਚੋ ਠੰਡ ਕੁੜੇ.ਸਾਡਾ ਬੇਈਮਾਨ ਪਰਮਾਣੂ💣ਕੁੜੇ❤❤❤❤❤❤ਜਿਉਂਦਾ ਵੱਸਦਾ ਰਹੇ ਮਾਨਾ ਤੇਰੇ ਨਾਲ਼ ਦੀ ਸਾਰੀ ਟੀਮ ਵੀ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ❤❤❤❤❤❤❤❤❤❤❤❤❤❤❤❤❤

  • @j.k.virklyrics2490
    @j.k.virklyrics2490 Před 6 měsíci +7

    Tti vah na lage maana tainu koi dukh na hove
    Tere sare dukh main apne te Laila tenu koi dukh na chuhe.I love My Maan Saab god bless u. Rab rakha.J.k..

  • @ChanaliaSk-gl5vi
    @ChanaliaSk-gl5vi Před 6 měsíci +50

    Babbu maan ਜ਼ਿੰਦਾਬਾਦ ❤
    Love you maan saab
    ਭੇਡਾਂ ਦੂਰ ਰਹਿਣ etho

  • @Balwinder_07146
    @Balwinder_07146 Před 6 měsíci +18

    ਹੱਡੀਆਂ ਦਾ ਮੈ ਬਾਲਣ ਲਾਵਾ ਤਡ਼ਕ ਤਡ਼ਕ ਕੇ ਮਾਸ਼ ਖਵਾਵਾ ਓਹੀ ਚੂਰੀ ਓਹੀ ਪੱਟ, ਪਰ ਉਹ ਪਰਾਈ ਆ ।ਅੱਜ ਮੈਨੂੰ ਫੇਰ ਤੇਰੀ ਯਾਦ ਆਈ ਆ। ਓਹੀ ਚੰਨ🌛 ਓਹੀ ਰਾਤਾਂ 🗿 #babbumaan

  • @Balwinder_07146
    @Balwinder_07146 Před 6 měsíci +18

    ਜਾਨ ਲੱਗੀ ਉਹ ਕਹਿ ਗਈ ਸੀ ਮੇਰਾ ਨਾਮ ਇਬਾਦਤ ਹੈ। ਓਸੇ ਦਿਨ ਤੋ ਨਾਮ ਓਸਦਾ ਜਪਦੇ ਹਾਂ। ਨਾ ਕੋਈ ਗਿਲਾ ਨਾ ਕੋਈ ਸ਼ਿਕਵਾ, ਬਾਹਰੋ ਹੋ ਗਏ ਠੰਡੇ ਅੰਦਰੋ ਤਪਦੇ ਹਾਂ।🙌🙌 ✍✍

  • @Amardeep45416
    @Amardeep45416 Před 6 měsíci +37

    ਹਜੇ ਤਕ ਤੇ ਸ਼ੁਰਲੀਆਂ ਸੀ,
    ਪਟਾਕੇ ਤਾਂ ਹੁਣ ਪੈਣਗੇ 🔥💯🦅

  • @Buntyvirk798
    @Buntyvirk798 Před 6 měsíci +24

    ਯਾਰਾ ਦਾ ਯਾਰ ਪੰਜਾਬੀਆਂ ਦਾ ਮਨ ❤️ਬੱਬੂ mann❤❤❤

  • @aman.editor2312
    @aman.editor2312 Před 6 měsíci +10

    ਪੁਰਾਣਾ ਬੱਬੂ ਬਾਈ ਵਾਪਿਸ ਆ ਗਿਆ ❤

  • @ajaycharan7181
    @ajaycharan7181 Před 6 měsíci +1

    Waheguru chrhdi kala vich rakhe Sade maan bai Babbu Maan sab nu

  • @ChanaliaSk-gl5vi
    @ChanaliaSk-gl5vi Před 6 měsíci +60

    ਪੂਰੀ ਖੁਤੀ ਪਾਣੀ ਗੀਤਾ ਨੇ❤

  • @harman0sandhu
    @harman0sandhu Před 6 měsíci +30

    ਓਹੀ ਆ ਪੰਜ਼ੈਰੋ ਜੱਟੀਏ, ਆਏ ਸਾਲ ਰੰਗ ਲਾਲ ਕਰਾਈਏ 😍

  • @sukhdevgrewal978
    @sukhdevgrewal978 Před 6 měsíci +5

    Aun Deo 22 hor Kini wait karunge❤

  • @ustaadbabbumannzindabad4074
    @ustaadbabbumannzindabad4074 Před 6 měsíci +9

    ਨਾ ਕਿਸੇ ਦੀ ਸੁਣਦੇ ਆ ਤੇ ਨਾ ਹੀ ਕਹਿੰਨੇ ਆ ,
    ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜ਼ਾਰੇ ਲੈਨੇਂ ਆ ।

  • @allpunjabistatus8670
    @allpunjabistatus8670 Před 6 měsíci +20

    ਓਹੀ ਆ ਪਜੈਰੋ ਵੱਲੀਏ, ਆਏ ਸਾਲ ਰੰਗ ਲਾਲ ਕਰਾਈਏ❤

  • @user-ms7tw9el3y
    @user-ms7tw9el3y Před 6 měsíci +17

    Love you Maan Saab waheguru mehar kre thunde te 🙏

  • @sukhjitsukhjitdhaliwal
    @sukhjitsukhjitdhaliwal Před 6 měsíci +8

    God father of punjabi music 🎶 industry babbu Maan Saab ji 🙏 🙌 ❤️

  • @gurinderpreetsingh712
    @gurinderpreetsingh712 Před 6 měsíci +1

    Waheguru chardikla bakhse har vele sab nu

  • @Preet_bajheri
    @Preet_bajheri Před 6 měsíci +211

    ਇੱਕ ਲਾਈਕ ਬੱਬੂ ਮਾਨ ਦੀ ਯਾਰੀ ਦੀ ਮਿਸਾਲ ਤੇ ਬਾਕੀ ਓਹੀ ਐ ਪਜੈਰੋ ਜੱਟੀਏ ✔

  • @GovindKumar-yw9sc
    @GovindKumar-yw9sc Před 6 měsíci +12

    28 ਤਰੀਕ ਨੂੰ ਆਉ ਗੀਤ ਮਾਨ ਸਾਹਿਬ❤ ਦਾ

  • @j.k.virklyrics2490
    @j.k.virklyrics2490 Před 6 měsíci +5

    ਤੂੰ ਮਾਨਾ ਚੜਦਾ ਸੁਰਜ ਪੰਜਾਬ ਦਾ
    ਤੂੰ ਹੀਰਾ ਹੈਂ ਪੰਜਾਬ ਦੇ ਸਿਰ ਦੇ ਤਾਜ ਦਾ
    ਤੇਰੀ ਮੈਹਕ ਪੰਜਾਬ ਦੇ
    ਫੁੱਲਾਂ ਦੇ ਬਾਗਾਂ ਦੀ
    ਤੇਰੀ ਚਾਲ ਚ ਰਵਾਨੀ
    ਪੰਜਾਬ ਦੇ ਪੰਜ ਦਰਿਆਵਾਂ ਦੀ
    ਤੇਰੀ ਅਵਾਜ ਪੰਜਾਬ ਦੇ ਮੰਦਿਰਾ ਚ
    ਵੱਜਦੇ ਸਜਾਂ ਜਹੀ
    ਤੂੰ ਅਸਲੀ ਪੁੱਤ ਪੰਜਾਬ ਦਾ
    ਮਲਾਵਟ ਨਹੀਂ ਭੋਰਾ ਵੀ
    ਗਰਵ ਹੈ ਸਾਨੂ ਤੇਰੇ ਫਨ ਹੋਣ ਤੇ
    ਜਿਸ ਮਾਂ ਦੀ ਕੁੱਖੋਂ ਜਨਮ ਲਿਆ
    ਉਸ ਦੇਵੀ ਨੂੰ ਸਲਾਮ ਹੈ
    ਮੇਰਾ ਸੱਜਦਾ ਸੌ ਸੌ ਵਾਰ ਹੈ
    ਜਿੰਨੇ ਬਖਸ਼ਿਆ ਪੰਜਬ ਨੁ
    ਅਨਮੋਲ ਰਤਨ ਬੇਮਿਸਲ ਹੈ .Jk.I love my Maan sahab God bless u❤

  • @gursimrankumar336
    @gursimrankumar336 Před 6 měsíci +155

    ਆ ਗਿਆ ਪੁਰਾਣਾ ਖੁੰਡ ਵਾਪਸ ਜਿੰਦ ਜਾਨ ਸਾਡਾ ਉਸਤਾਦ ਬੂੱਬ ਮਾਨ 🔥🔥🔥 babbu maan Ustaad g zindabaad 🙏♥️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ waheguru maher kre 🙏

    • @AmmandeepSingh-ru4gn
      @AmmandeepSingh-ru4gn Před 6 měsíci +9

      No add, no promotions, always hitt always On top trending 👉 24saal to hitt 💪 one nd only legend babbu maan👑🦅

    • @ssp7105
      @ssp7105 Před 6 měsíci

      🤞🏻✊🏻👏👏👏👏🙌

    • @kpbrar4485
      @kpbrar4485 Před 6 měsíci +1

      Eh vapsi ala natak ja ta kyi vaar kita..pr hun ta puthe hoke dekhlo..jehda kuch oho saahn jatt krgya,Sari umar lgge rho,kakh ni hona...

    • @KARANPARWAAZ-sf6oe
      @KARANPARWAAZ-sf6oe Před 6 měsíci +1

      ​@@kpbrar4485koi chakkar ni j Sunny leone nangi nach k mashoor hogi o OHDI SOCH aaleya lyi hi kaint hougi ...kde hema Malini ni ban skdi

    • @KARANPARWAAZ-sf6oe
      @KARANPARWAAZ-sf6oe Před 6 měsíci +3

      ​@@kpbrar4485nale babbu maan bheda nu khush krn nu ni gaa reha bai .. te tu jinu mrji sun ..asi betukkiya gla aaleya nu kde na suneya na sanu jachde ne .. mashoor ta RAM RAHIM v aa eda ehe mtlb thodi o sab da PITA JI hogeya... Sirf andh bhagta da hi aa ..25 saal har vaar alag tra da gaana gaana .. khaala ji da vada ni ..ehe BHEDA nu khus krn aala banda ni kr skda jeda iko tra de lyrics nu gede de k hrek geet ch ghum ghuma k mai mai kri janda ...BABBU MAAN ne hr var different kita jo kita ..nale babbu maan ne PUNJAB d gal kri aa 84 d kri aa .. aam bande to le k kisana d gal kri aa apniya tareefa kr kr naam ni bnaya kise to music len nu Net te beth k kuttekhani krwa k dubara os naal hi kam ni kreya ...agla asoola da pakka aa .. mashoor ta SUNNY LEONE v turi firdi aa ... gal fer othi aagi bai teri jedi soch tu os tra soch ..pr compare krn d jrurt ni kise naal

  • @babbumanfanclub7434
    @babbumanfanclub7434 Před 6 měsíci +20

    ਬੱਬੂ ਮਾਨ ਸਾਬ ਥੋਡਾ ਇੰਤਜ਼ਾਰ ਕਰ ਰਹੇ ਆ ਅਜਯੋ ਜਲਦੀ ਬਲੋ ਮਾਜਰਾ

  • @navisinghghataurey5365
    @navisinghghataurey5365 Před 6 měsíci +6

    Teaser trending at no 3 without any kind of promotion ❤

  • @user-ir1lz6xf9z
    @user-ir1lz6xf9z Před 6 měsíci

    Love u bai waheguru chardikala rkhe tai nu always be hppy 😍ustaad bai babbu maan

  • @gurmeet643
    @gurmeet643 Před 6 měsíci +19

    ਪਿੱਠ ਨੀ ਦਖਾਈ ਕਦੇ ਬਬਲਾ ਖੜ੍ਹਕੇ ਪੁਗਾਈਆਂ ਸਦਾ ਯਾਰੀਆਂ

  • @AmmandeepSingh-ru4gn
    @AmmandeepSingh-ru4gn Před 6 měsíci +22

    A real gem 💎of music industry the great living legend babbu maan

  • @arshgill7608
    @arshgill7608 Před 6 měsíci +2

    Ehh nahi dabda
    Dabaun aale tur gaye
    Jatt nazare lehnda zindgi de.

  • @JeevanSingh-ln2sb
    @JeevanSingh-ln2sb Před 6 měsíci +1

    Babbu Maan zindabad amazing and seera song album Valli laane

  • @user-qg8ir2xu1o
    @user-qg8ir2xu1o Před 6 měsíci +8

    ਓਹੀ ਐ ਪਜੈਰੋ ਜੱਟੀਏ ਰੰਗ ਆਏ ਸਾਲ ਲਾਲ ਕਰਵਾਈਏ ❤

  • @dograsaab327
    @dograsaab327 Před 6 měsíci +26

    One and Only Living Legend of Punjabi Industry of Ustaad Babbu Maan Saab ji ❤❤

  • @oakrigemo1387
    @oakrigemo1387 Před 6 měsíci +3

    Teaser v trading ch a❤❤❤❤❤❤ Power

  • @BalrajSingh-os1ck
    @BalrajSingh-os1ck Před 6 měsíci +1

    Are ਵਾਹ ਰੇ ਐਨੀ ਸੋਹਣੀ ਲਾਲ ਪਜੈਰੋ
    ਜੱਟ ਦੀ ਸ਼ਾਨ ਕੁੜੇ ਤਕੜੇ ਹੋਜੋ 22 ਆ ਰਿਹਾ ਸਾਡਾ ਬੱਬੂ ਮਾਨ ਕੁੜੇ❤️❤️❤️❤️❤️love you ustad ji
    ਬੱਲਾ ਸਿੰਘ ਮਿਆਂਣਾ

  • @AmarjeetSingh-lr6gs
    @AmarjeetSingh-lr6gs Před 6 měsíci +9

    Love you Maan saab ❤❤❤rooh di khurak ❤❤❤❤❤

  • @jassasandhujassasandhuja-iu4um
    @jassasandhujassasandhuja-iu4um Před 6 měsíci +3

    Siraaaaaaaa poora Kam Bai ji Jassa Sandhu jagraon tu bai da katad fann dhak pao

  • @ustaad0075
    @ustaad0075 Před 6 měsíci +3

    #vellylaane spotify te stream karni a dabb k bas repeat te chali jawe bas

  • @manimianpurwala7899
    @manimianpurwala7899 Před 6 měsíci +3

    Tranding 3❤

  • @bachhalsaab5585
    @bachhalsaab5585 Před 6 měsíci +50

    ਲਵ ਯੂ ਮਾਨ ਸਾਬ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਨੂੰ ❤❤

  • @navjotpal3012
    @navjotpal3012 Před 6 měsíci +22

    ਸਾਨ ਭੂਸਰਿਆ 💥💥💥💥

  • @user-ie8cl9fq3y
    @user-ie8cl9fq3y Před 6 měsíci +2

    ਮਾਨ ਸਾਬ੍ਹ ਅਪਣੇ ਗੀਤਾਂ ਨੂੰ ਇਓਂ ਉਡੀਕਦਿਆਂ,
    ਜਿਵੇਂ ਕੋਈ ਵੱਡਾ ਅਮਲੀ ਭੁੱਕੀ ਨੂੰ ਉਡੀਕਦਾ ਹੁੰਦੈ।

  • @karmjeetkuar
    @karmjeetkuar Před 6 měsíci +1

    ਉਹੀ ਏਂ ਪੰਜਏਰਓ ਜੱਟੀਏ ਆਏਂ ਸਾਲ ਰੰਗ ਲਾਲ ਕਰਾਈਏ ❤

  • @Satwinder.bhangu04
    @Satwinder.bhangu04 Před 6 měsíci +6

    Khund Ageya Purane Roop Vich Siraa lgna Hun ♥️♥️👍🏻👍🏻

  • @simranjatt1749
    @simranjatt1749 Před 6 měsíci +26

    I love babbu maan all time always favourite so cute ❤❤❤❤

  • @nimivlog-hv8yz
    @nimivlog-hv8yz Před 5 měsíci +2

    ਉਸਤਾਦ ਜੀ ਹੱਥ 🙏 ਜੋੜ ਕੇ ਬੇਨਤੀ ਆ ਕੀ ਐਲਬਮ ਜਲਦੀ release ਕਰੋ ਹੋਰ wait ਕਰਨਾ ਬਹੁਤ ਔਖਾ ਹੋ ਰਿਹਾ

  • @RanjitSingh-ec6ib
    @RanjitSingh-ec6ib Před 6 měsíci +4

    God father of punjabi music industry ❤❤❤❤❤❤

  • @deepudhaliwal7919
    @deepudhaliwal7919 Před 6 měsíci +24

    God father off punjabi industry ❤

  • @sunnysingh-hf3jo
    @sunnysingh-hf3jo Před 6 měsíci +6

    Ustaad babbu maan nu sunan wale like kro❤❤❤
    25 saal ton dhakk paa rakhi

  • @sukhjitsukhjitdhaliwal
    @sukhjitsukhjitdhaliwal Před 6 měsíci +3

    Real Legend of punjabi music 🎶 industry babbu Maan Saab ji 🙏 🙌 ❤️

  • @Randhawa_akash
    @Randhawa_akash Před 6 měsíci +3

    Jatta fir kra de attrr

  • @Balwinder_07146
    @Balwinder_07146 Před 6 měsíci +21

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ਪੰਜਾਬ ਪੰਜਾਬੀਅਤ ਜਿੰਦਾਬਾਦ।
    😍💓 ਬੱਬੂ ਮਾਨ ਸਾਬ।

  • @nirvairdhillon9017
    @nirvairdhillon9017 Před 6 měsíci +3

    Maan saab❤❤

  • @ustaad0075
    @ustaad0075 Před 6 měsíci +3

    hun mauka a dasan da k kakattad fans ki ne... nehri ban dyo bas #vellylaane #babbumaan

  • @manavkahlon5073
    @manavkahlon5073 Před 6 měsíci +2

    Es banda di kisi naal koi cantroversy ni ohi purana rutba 70 percent song gaaye sirf kisana layi kya baat hai♥️♥️♥️♥️♥️♥️♥️♥️♥️♥️♥️♥️♥️

  • @satgursingh2453
    @satgursingh2453 Před 6 měsíci +7

    ਕਰਦਾ ਕਿਸਾਨਾ ਦੀ ਗੱਲ ਬੱਲੀਏ
    ਐਵੇ ਤਾ ਨੀ ਲੋਕ ਉਸਤਾਦ ਆਖਦੇ❤❤❤❤

  • @PB_officail_Beimaan
    @PB_officail_Beimaan Před 6 měsíci +11

    ਬੱਬੂ ਮਾਨ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ustad ji love u ustad ji

  • @arshgill7608
    @arshgill7608 Před 6 měsíci +3

    Swaad le dita jatta 🔥

  • @sukhjitsukhjitdhaliwal
    @sukhjitsukhjitdhaliwal Před 6 měsíci +2

    Jiyoo babbu Maan Saab ji 🙏 🙌 ❤️

  • @tanveersohal1393
    @tanveersohal1393 Před 6 měsíci +7

    Love you Maan Bai jindabad ❤❤❤❤❤❤❤

  • @hharjiderhharjider4676
    @hharjiderhharjider4676 Před 6 měsíci +24

    ਪੰਜਾਬੀ ਮਿਊਜ਼ਿਕ ਇੰਡਸਟਰੀ 👑❤

  • @GurnoorNunu
    @GurnoorNunu Před 6 měsíci +1

    ਕਿਉ ਪੈਂਦੀ ਆਂ ਧੱਕ 🌶️🌶️🌶️🌶️
    ਆਂ ਗਿਆ ਉਸਤਾਦ ਖੰਟ ਆਲਾ ਮਾਨ 💓💗

  • @user-tz8lx5um8v
    @user-tz8lx5um8v Před 6 měsíci +1

    Koey lave ni Maan sab da love 💖 ousted ji

  • @babbumaanbabbumaan9429
    @babbumaanbabbumaan9429 Před 6 měsíci +6

    Jind Jann Babbu Maan ji

  • @lakhbirgill5590
    @lakhbirgill5590 Před 6 měsíci +18

    ❤❤❤❤ ਆ ਗਿਆ ਉਸਤਾਦ

  • @rajpreetsingh5634
    @rajpreetsingh5634 Před 6 měsíci +2

    kattad fans aajo bas das diye power phir

  • @ustaad0075
    @ustaad0075 Před 6 měsíci +2

    #vellylaane itunes tou original buy kreyo sare bas

  • @fanbabbumaandi8629
    @fanbabbumaandi8629 Před 6 měsíci +5

    ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ….🙏🏻❤️

  • @dadhahoorians1
    @dadhahoorians1 Před 6 měsíci +5

    ਉਹੀ ਏ ਪਜੈਰੋ ਜੱਟੀਏ, 👍👍
    ਰੰਗ ਆਏ ਸਾਲ ਲਾਲ ਕਰਵਾਈਏ ❤❤❤

  • @sukhjitsukhjitdhaliwal
    @sukhjitsukhjitdhaliwal Před 6 měsíci +1

    God bless you Maan Saab ji 🙏 🙌 ❤️

  • @JeevanSingh-ln2sb
    @JeevanSingh-ln2sb Před 6 měsíci +1

    Maan Saab ji ❤❤

  • @user-vu2od7dm1f
    @user-vu2od7dm1f Před 6 měsíci +5

    Love you ustad maan shaib ji ghaint teaser🚘🚘🚘

  • @anmolmaanmaan7864
    @anmolmaanmaan7864 Před 6 měsíci +14

    Father of industry
    Love you ustaad g forever ♥️

  • @arshgill7608
    @arshgill7608 Před 6 měsíci +3

    Eh aa asli Maan sada ❤

  • @ViralReels7051
    @ViralReels7051 Před 6 měsíci +8

    Masterpiece❤

  • @MandhanKritik
    @MandhanKritik Před 6 měsíci +9

    Laina Billboard Mitron Maaro Halla....🔥🎶 #VellyLaane #ComingSoon

  • @sukhdevgrewal978
    @sukhdevgrewal978 Před 6 měsíci +13

    Eagerly waiting for full album ❤

  • @swaranjeetsingh3527
    @swaranjeetsingh3527 Před 6 měsíci +10

    ਆ ਬੰਦੇ ਦਾ ਕਦੇ ਦੌਰ ਨੀ ਜਾ ਸਕਦਾ ❤❤

  • @hargunhargun2753
    @hargunhargun2753 Před 6 měsíci +1

    Gal baat a bai Babbu maan ji di 👍

  • @rohitpaul9112
    @rohitpaul9112 Před 6 měsíci +4

    ਓਹੀ ਏ ਪਜੈਰੋ(PAJERO) ਜੱਟੀਏ ਆਏ ਸਾਲ ਰੰਗ ਲਾਲ ਕਰਾਈ ਏ.....🔥

  • @goldymahal9144
    @goldymahal9144 Před 6 měsíci +13

    Facebook ਵਿੱਦਵਾਨ ਦੂਰ ਰਹਿਨ ❤ ਮਾਨ ਸਾਡੀ ਜਾਨ ❤❤

  • @gurmitladi1992
    @gurmitladi1992 Před 6 měsíci +1

    Love you maan shab ji

  • @princegaming2319
    @princegaming2319 Před 6 měsíci +11

    Love you maan Saab ji ❤

  • @AmmandeepSingh-ru4gn
    @AmmandeepSingh-ru4gn Před 6 měsíci +10

    Masterpiece music 🎶 means king the legend babbu maan❤️👑💥

  • @rajamehmiraja4191
    @rajamehmiraja4191 Před 6 měsíci +3

    Sirra ustad ji ❤❤❤ Agg Lagaado Purri Please eh Sean jaroor payeo song di video ch please request aa ustad ji

  • @Music_label_9786
    @Music_label_9786 Před 6 měsíci +41

    Babbu Maan is not a channel, it is an emotion 💫💫

  • @nikhilmehra835
    @nikhilmehra835 Před 6 měsíci +12

    OLD BABBBU MAAN IS BACK🔥🔥🔥🔥

  • @RanjitSingh-hh6xs
    @RanjitSingh-hh6xs Před 6 měsíci +1

    Ustad babbu maan ♥️

  • @sukhjitsukhjitdhaliwal
    @sukhjitsukhjitdhaliwal Před 6 měsíci +1

    Love 💕 you babbu Maan Saab ji ❤

  • @beimaan_shera
    @beimaan_shera Před 6 měsíci +4

    ਉਸਤਾਦ ਜੀ ❤

  • @rajuranewalia196
    @rajuranewalia196 Před 6 měsíci +3

    Love you Maan Saab ❤️

  • @ammyjalandhriya2730
    @ammyjalandhriya2730 Před 6 měsíci +2

    Babbu Maan Zindabaad ❤❤

  • @AmritSingh-lg2kj
    @AmritSingh-lg2kj Před 6 měsíci +4

  • @official_pb_53___
    @official_pb_53___ Před 6 měsíci +4

    ਇਕ like babala khant ਲਈ ਯਾਰੀ ਦੀ ਮਿਸਾਲ ❣️🫡👍

  • @official_pb_53___
    @official_pb_53___ Před 6 měsíci +2

    Ohi aa pajero jattiye aaie saal rang lal kariyaa ❤

  • @arshgill7608
    @arshgill7608 Před 6 měsíci +3

    Jaldi trending ch aun aala 👑

  • @Maanvlogs577
    @Maanvlogs577 Před 6 měsíci +1

    Maan Saab ❤❤❤

  • @DEEP_PBX07
    @DEEP_PBX07 Před 6 měsíci +4

    Babbu maan zindabaad ❤

  • @AdabPanjabi12
    @AdabPanjabi12 Před 6 měsíci +3

    Teaser 3 trending ❤❤❤ power of kattad media❤

  • @Unafraid46
    @Unafraid46 Před 6 měsíci +1

    Baba mehar kare

  • @Amandeep_bachhal
    @Amandeep_bachhal Před 6 měsíci +27

    ਇਹਤੋਂ ਅੱਗੇ ਦੁਨੀਆ ਖਤਮ ਬੱਸ ਮਾਨਾਂ ਖਿੱਚਦੇ ਕੰਮ ਧੂਕੀ ਕੱਢ ਦੇਣੀ ਅੈਤਕੀ❤ ਦਿਲੋਂ ਪਿਆਰ ਉਸਤਾਦ ਜੀ