15 ਹਲਾਂ ਦੀ ਕੀਮਤ ਕੁੱਲ 22 ਹਜਾਰ watch this video before buying a cultivator

Sdílet
Vložit
  • čas přidán 12. 09. 2024
  • #cultivator #farming #implements
    our other social media platforms
    our new CZcams vlog channel
    d entertainment and vlogs-
    live- / @dhindsatv
    Facebook- / dhindsainfo
    instagram-www.instagram....
    email-motor601@gmail.com

Komentáře • 365

  • @maninderbarhampur
    @maninderbarhampur Před 4 lety +30

    ਚੰਗਾ ਬੰਦਾਂ ਬਾਈ ਤੂ, ਵਧੀਆ ਤੱਥ ਆਧਾਰਿਤ ਗੱਲਾਂ ਕਰਦਾਂ!

  • @JasbirSingh-mw1vr
    @JasbirSingh-mw1vr Před 4 lety +14

    ਵੀਰ ਜਦੋਂ ਤੁਸੀਂ ਕਿਸੇ ਦੂਜੇ ਨੂੰ ਗਾਲਾਂ ਨਹੀ ਕਢਦੇ। ਕਿਉਕਿ ਮੈਂ ਤੁਹਾਡੀਆਂ ਤਕਰੀਬਨ ਸਾਰੀਆਂ ਵੀਡੀਓ ਵੇਖਦਾ ਹਾਂ। ਕਿਸੇ ਦੂਜੇ ਪਰਸਨ ਨੂੰ ਕੋਈ ਹਕ ਨਹੀਂ ਕਿ ਤੁਹਾਨੂੰ ਗਾਲ ਮੰਦਾ ਕਰੇ ।

  • @anmolbrar3391
    @anmolbrar3391 Před 3 lety +7

    ਬਾਈ ਜੀ ਸਚਮੁੱਚ ਹੀ ਸੱਚੇ ਬੰਦੇ ਦੀ ਅਸਲ ਵਿੱਚ ਮਜਬੂਰੀ ਕੋਈ ਏਨੀ ਵੱਡੀ ਪੱਧਰ ਦੀ ਅਸਲ ਵਿੱਚ ਇਹ ਕੰਮ ਕਰਨ ਲਈ ਤਿਆਰ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ ਧੰਨਵਾਦ ਵਲੋਂ ਬਰਾੜ ਫਰੀਦਕੋਟੀਆ ਜੀ

  • @msshergill6776
    @msshergill6776 Před 3 lety +4

    ਪੂਰੀ ਸਹੀ ਗੱਲਬਾਤ ,ਕਿਸਾਨਾਂ ਨੂੰ ਸੋਚ ਸਮਝ ਕੇ ਖੇਤੀ ਕਰਨੀ ਪੈਣੀ।

  • @jagmohansingh8501
    @jagmohansingh8501 Před 4 lety +29

    ਵਧਿਆ ਗੱਲਾਂ ਕਰਦੇ ਹੋ ਵੀਰ 👍👍👍

    • @Dinfotainmentlive
      @Dinfotainmentlive  Před 4 lety +4

      Bahut dhanwaad ji

    • @deswalnaveen819
      @deswalnaveen819 Před měsícem

      😂❤
      😅😮😂😅 pool😮😂😮😂❤😮 look? 😂😂lo 😂❤❤😮😂😂😂❤😂❤😂😂😂😂 loo 😅❤😂❤❤❤❤😂😂❤❤❤😂😂o😂😂😂😂❤❤ pillo hi to look loo❤ lol llkk 😢🎉y😊🎉🎉🎉😢😢0​@@Dinfotainmentlive

  • @Jatt-saab
    @Jatt-saab Před 2 lety +2

    Sai gall aa 22 ajj kall bhed chaal jaadi hogi bohti mandeer nu pta ee nai aa k kehra sandd kidda de kamm lyi bnya
    Asi 22 g 1991 ch ford3600 lea c te udo 11 halla di kimat aam 7000 ja 8000 c te asi udo 12000 de banvaaye c te oh a da waight v sirf 1.5 kwantal aa loha v eda da laya aa k oss nu jangaal nai penda sada kapurthala area aa te oh asi hoshyarpur to bnvaye c hun sade kol farm60 aa te hall ohi chalde aa
    Mere kehn da matlab eh aa k hun ta harr koi aapne aap ch brand bann k loka nu luttde aa prr kamm di te ਹੰਢਣ vali cheej ni bandi bohtea to

  • @boparaifarm2953
    @boparaifarm2953 Před rokem +1

    ਕੱਲੇ ਸਾਈਡ ਆਲੇ ਦੋਵੇ ਪਾਸੇ ਆਲੇ ਸਪਰਿੰਗ ਆਲੇ ਕਰਵਾ ਲਵੇ ਫਾਲੇ ਬਾਕੀ ਸਾਰੇ ਸਿੰਪਲ ਰੱਖੇ....ਸਾਡੇ 10 ਸਾਲ ਹੋ ਗਏ ਚਲਦਿਆ ਨੂੰ ਜੇ ਟੁੱਟਦਾ ਤਾ ਸਾਈਡ ਆਲਾ ਹੀ ਫਸਦਾ...ਬਹੁਤ ਚੰਗੇ ਚਲਦੇ ਆ

  • @JarnailSingh-re1ko
    @JarnailSingh-re1ko Před rokem +1

    ਵੀਰ ਤੇਰੀ ਗੱਲ ਸਹੀ ਬਜਨ ਦੇ ਹਿਸਾਬ ਨਾਲ ਲੋਕ ਡਾਊਨ ਤੋਂ ਪਹਿਲਾਂ 22000ਵੀ ਜ਼ਿਆਦਾ ਸੀ 40ਰੁਪਏ ਲੋਹਾ 220 ਕਿਲੋ 8800 ਲੋਹਾ 14%ਟੈਕਸ ਖੇਤੀ ਸੰਦਾਂ ਤੇ 1246 ਟੈਕਸ ਹੈ ਕੁੱਲ 10046 ਮਟੀਅਰਲ 5000ਲੇਵਰ ਵੱਧ ਤੋਂ ਵੱਧ ਟੋਟਲ 15046 ਰੁਪਏ ਹੀ ਬਣਦੇ ਸੀ ਵੀਰ ਜੀ ਉਸ‌ ਟਾਇਮ

  • @gurjitsingh2325
    @gurjitsingh2325 Před 4 lety +3

    ਬਾਈ ਜੀ ਹਲ ਦਾ ਭਾਰ ਮੇਰੇ ਹਿਸਾਬ ਨਾਲ 2 ਕਇੱਟਲ ਹੁਣ ਚਾਹੀਦਾ ਹੈ। ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ।

  • @harindersingh4267
    @harindersingh4267 Před 4 lety +4

    ਵੀਰ ਕਲਟੀਵੇਟਰ ਦੀ ਜਾਣਕਾਰੀ ਦੇਣ ਲਈ ਧੰਨਵਾਦ, ਅੱਗੇ ਲਈ ਹੋਰ ਸੰਦਾਂ ਦੀ ਵੀ ਜਾਣਕਾਰੀ ਦੇਣਾ ,

  • @user-pe8ip1tf7z
    @user-pe8ip1tf7z Před 4 lety +2

    ਬੁਹਤ ਵਧੀਆ ਜਾਣਕਾਰੀ ਹੈ ਵੀਰ ਜੀ

  • @gurwinderbrar8127
    @gurwinderbrar8127 Před 4 lety +21

    ਜੈਤੋ ਵਾਲੇ ਹਲ ਜਮਾਂ ਸੈਂਪਲ ਤੇ ਬਹੁਤ ਵਧੀਆ ਨੇ ਮਸ਼ਹੂਰ ਵੀ ਨੇ ਰੇਟ ਵੀ ਦੂਜਿਆਂ ਨਾਲੋਂ ਸਸਤੇ ਨੇ

  • @sattisamrao5422
    @sattisamrao5422 Před 4 lety +5

    M v new laye cc 11 de 12.50 hazar de ik saal pehla full kaim ne vr local mistri ne tyar kitte cc

  • @sandhusandhu2827
    @sandhusandhu2827 Před 3 lety +1

    Bahut vadiya bai bahut sohni jankari diti Tu thanks

  • @sardarjichannelshorts7412

    Make a video on how to drive tractor. Proper gear for proper implement.

  • @dilpreetsidhu066
    @dilpreetsidhu066 Před 4 lety +4

    Jaito vale hal Sab to best aa

  • @deep_lalli
    @deep_lalli Před 4 lety +1

    ਵੀਰ ਬਹੁਤ ਵਧੀਆ ਜਾਣਕਾਰੀ ਐ ਪਰ ਸਾਡੇ ਇਲਾਕੇ ਚ ਪੱਥਰ ਬਹੁਤ ਐ ਸਾਡੀ ਮਜਬੂਰੀ ਐ ਬੀ ਸਾਨੂੰ ਸਪਰਿੰਗਾਂ ਵਾਲੇ ਹਲ ਲੈਣੇਂ ਪੈਂਦੇ ਨੇਂ ਨਹੀਂ ਤਾਂ ਟੁੱਟ ਭੱਜ ਬਹੁਤ ਜਿ਼ਆਦਾ ਹੋਊਗੀ ਹੁੰਦੀ ਵੀ ਐ ! ਹੁਣ ਪਤਾ ਲੱਗਿਆ ਕਿ ਇੱਕ ਮਸ਼ੀਨ ਆਉਂਦੀ ਐ ਮਾਰਕਿਟ ਚ ਪੱਥਰ ਇਕੱਠੇ ਕਰਨ ਵਾਲੀ ਬਣਦੀ ਵੀ ਤੁਹਾਡੇ ਏਰੀਏ ਚ ਈ ਐ ਵੀਰ ਪਤਾ ਕਰਕੇ ਦੱਸ ਸਕਦੇ ਹੋ ਤਾਂ ਬੜੀ ਮਿਹਰਬਾਨੀਂ ਹੋਵੇਗੀ ।

  • @hawkhayer6151
    @hawkhayer6151 Před 2 lety +1

    Also same think bro u r 💯%right

  • @harryrandhawa7713
    @harryrandhawa7713 Před 4 lety +3

    nice video bai g sade too eina mistryia ne kothian cara lai liyan te asi lok karje chak ke khetibadide sand karidede aa eik duje aal dekh dekh ke bai g thoda socho mere veero eih bai di gall te goor kario

  • @lakhvirsingh8476
    @lakhvirsingh8476 Před 4 lety +11

    Asi ta 11 hall purane 4000 de lette c 735 mayar pye de a

  • @deepakbawa888
    @deepakbawa888 Před 3 lety +1

    Y apne kol v 11 de hal c apa modify krke 13 de krwa le uper ali manji nwi bnwa li 2 taina nwia lgatia piche ala channer v.
    11 to 12 hazar da kharcha aya c te purana loha vech k mistri di labour puri hogi c.
    Boht paise bachde aw y nwe e bnge hal jma paint keke.

  • @gurpreetsinghsidhu5067

    ਮੇਰੇ ਕੋਲ ਜੈਤੋ ਦੇ ਆ ,5 ਕੁ ਸਾਲ ਹੋਏ ਆ , ਮੈਂ 20 ਹਜ਼ਾਰ ਦੇ ਲਏ ਸੀ ,ਡਾਕਰ ਜ਼ਮੀਨ ਆ ਤੇ 3630 ਦੀ ਢੂਈ ਨਾ ਦਿੰਦੇ ਆ ਨਾਲੇ ਸਿਰਫ 3 ਕਵੰਟਲ ਦੇ ਆ

  • @kisanmerijaantimeapnaayga3787

    ਅ ਵੀਰੇ ਤੇਰੀ ਵੀਡਿਓ ਚ 11:15 ਤੇ ਇਕ ਇੰਪਲਾਈਮੈਂਟ ਦੇਖਿਆ ਲਿਫਟ ਵਾਲਿਆ ਤਵੀਆਂ ਕਹਿ ਲਈਏ ਦੇਸੀ ਭਾਸਾ ਚ । ਇਹ ਵੀਰ ਬਣਕੇ ਜਰੂਰ ਦੱਸੀ ਕਿੰਨਾ ਸਹੀ ਤਰੀਕੇ ਨਾਲ਼ ਕੰਮ ਕਰਦੀ ਹੈ ਤੇ ਕਿੰਨੇ ਚ ਤਿਆਰ ਹੋ ਗਈ। ਮੇਰੇ ਇਲਾਕੇ ਵਿਚ ਤਾਂ ਇਹ ਨਵੀਂ ਓ ਚੀਜ ਆ।

    • @harwinderbhari8974
      @harwinderbhari8974 Před 4 lety

      ਅਪਣੇ ਕੋਲ ਵਿਕਾਊ ਨੇ ਲਿਫਟ ਵਾਲੀਆਂ ਕੱਦੂ ਤਵੀਆਂ 852830083

  • @Truck-fn8bd
    @Truck-fn8bd Před 4 lety

    Wheat seed drill samrala de bani hoyi a buht he badia

    • @sbarinder86
      @sbarinder86 Před 4 lety

      Beer singh di bani hoyi saanu bhi pasand hai

    • @amreetpal4894
      @amreetpal4894 Před 3 lety

      ਵੀਰ ਜੀ ਤੁਹਾਡਾ ਏਰੀਆ ਕਿਹੜਾ ਹੈ ਦੱਸਿਓ ਜ਼ਰੂਰ ਧੰਨਵਾਦ

  • @jashanthind7089
    @jashanthind7089 Před 3 lety +2

    Bai sade kol 11 hall ne springa ale oh poli jameen te vadia lagde ne par apar vich uche neeve hunde ne ehda ki hal hol sakda haa

  • @JasbirSingh-mw1vr
    @JasbirSingh-mw1vr Před 4 lety +20

    ਵੀਰ ਜੀ ਮੈਂ ਖੁਦ ਗਿਆਰਾਂ ਹਲ ਬਣਵਾਉਣੇ ਹਨ ।ਕਿਰਪਾ ਕਰਕੇ ਉਸ ਫਰਮ ਦਾ ਨਾਮ ਲਿਖ ਦਿਉ ਜਾਂ ਫੋਨ ਨੰਬਰ ਦਿਉ ।ਮੈਂ ਵੀ ਚਾਰ ਪੈਸੇ ਬਚਾ ਲਵਾਂਗਾ

    • @serbjeetsingh9145
      @serbjeetsingh9145 Před 3 lety

      Kissan Enterprises Nabha

    • @vikramjitlehal472
      @vikramjitlehal472 Před 3 lety

      @@serbjeetsingh9145 veer ji kissan Enterprises Nabha Wale da number nhi mil reha internet te. Main Amritsar to aa. Es laee aun to pehla call karni bahut jarori Hai. Please email me their number on my email vikramjit_lehal@yahoo.com
      Thanks

    • @andybishnoi587
      @andybishnoi587 Před 3 lety +1

      Bai tusi agr shi dsonge nhi ta Sade kisan veer kise hor de dhke chd jange te shi cheez frr ni milni

  • @satnamsandhu5210
    @satnamsandhu5210 Před 3 lety +2

    Very nice bro

  • @KarandeepSingh-ln4lr
    @KarandeepSingh-ln4lr Před 4 lety +1

    Boohat badia veer sade kol Holland aa par teria gallan ch dam hunda

  • @malkeetsinghshahi2821
    @malkeetsinghshahi2821 Před 2 lety +1

    Bot vadday aaa video love you bro

  • @gurdeepkhattra7840
    @gurdeepkhattra7840 Před 4 lety +1

    ਸਹੀ ਗੱਲ ਆਖੀ ਹੈ ਵੀਰ ਜੀ ਨੇ

  • @ankurjosan5921
    @ankurjosan5921 Před 2 lety +1

    Bot changi knowledge 👍👍

  • @komalsingh7143
    @komalsingh7143 Před 2 lety +1

    22 g ਦੱਸਿਆ ਤਾਂ ਹੈ ਨਹੀ ਕੇ ਕਿਥੇ ਬਣਦੇ ਆ ਹਲ

  • @Jattboys9500
    @Jattboys9500 Před 3 lety +2

    bro ji mb plug kine bhare hunde o v taa control krde hi aa

  • @harpreetheer5531
    @harpreetheer5531 Před 4 lety +1

    Nice 👍information hoshiarpur 30 . 35 thousands rupes

  • @abloobrar5738
    @abloobrar5738 Před 2 lety +1

    Very good speech

  • @gindabajwa1293
    @gindabajwa1293 Před 4 lety +6

    ਖਿਚੀ ਚਲ ਵੀਰ ਕੰਮ ਨੂੰ....

  • @harryrandhawa7713
    @harryrandhawa7713 Před 4 lety +2

    aa sangria vala mistry halla vich pata ni ki paunda hall tractor nu turn nahi dende nale kina rate aa mistry da

  • @harbachansingh5674
    @harbachansingh5674 Před rokem

    Good truthfully speak 👏

  • @gursharansra015
    @gursharansra015 Před 4 lety +4

    spring wale hall ta baag wastey bne aa..
    apne aam janta ne ue chkk le
    nale spring wale othe kmm dinde aa jithe aa pthr hunde aa jmin vich

    • @gursharansra015
      @gursharansra015 Před 4 lety

      @Digvijay sandhu bai fer oh lgde hi ni hone chaj nal
      spring kr k upr chkke jnde honge bai
      nahi spring walya ch kehda engine rkhya hunda 🤣

  • @karajsidhukarajsidhu492

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @armaanbrar2907
    @armaanbrar2907 Před 3 lety +1

    Jaito wale tik ne hall 2.42 wight de ne vdia hunde

  • @sikhkhalsa281
    @sikhkhalsa281 Před rokem

    ਧੰਨਵਾਦ ਸਹਿਤ ਜੀ

  • @manpreetramana6443
    @manpreetramana6443 Před 3 lety +1

    Bai g asi sadhu alea to tote mgie c yarr sai t bnvae c ona ne java jalus kad ta bai sambla sidia ni algdiya te hall ve vinge te sab to vdi gal toplenk hi fit ni odi gap bhut ghta aa nale totea de far v uche nive aa bai ena to sand na bnea kro asi ta fss gye 33000 rapiya v le lita bai benti aa jimidar nu na lutto je kmm krna ta vdea kro bai safai ta jabva vi hni hala di 🙏🙏

  • @gurbajmander7987
    @gurbajmander7987 Před 4 lety +1

    Usi 605 and special edition 3630 de nagar 15 paude ha .zamin v dakar h

  • @TalwinderSingh-ei4ix
    @TalwinderSingh-ei4ix Před 2 lety +1

    Very nice video 👍

  • @rajatbhattibhatti7100
    @rajatbhattibhatti7100 Před 3 lety +1

    INFOROMTION GOOD BRO👍👍👍

  • @harkeshsingh2874
    @harkeshsingh2874 Před 3 lety +3

    Veer Tu kissani de haq Di gal kiti ,dhanvad

  • @andybishnoi587
    @andybishnoi587 Před 3 lety +2

    Oh tuhada Jo v frnd jine lye ode to puch k Bai ji jankari sanjhi kr deo Jo Sanu v shi price che shi chiz mil ske BHT kirpa hou tuhadi 🙏

  • @2225_wale
    @2225_wale Před 4 lety +2

    Bai 3600-2 vs 744 te video bnao dono hi 50 hp ne.

  • @vinodkhatkar5618
    @vinodkhatkar5618 Před 4 lety +1

    Bahut Bahut badiya veer ji

  • @Theamrikjatt
    @Theamrikjatt Před 4 lety +5

    22 no. Deo hal wale da assi laine aa ...15 de ..... Hoshiarpur ton auna 22 asi.

  • @sukhjotsidhu8408
    @sukhjotsidhu8408 Před 4 lety +1

    good information..........👍👍👍

  • @JagsirSingh-xb1ov
    @JagsirSingh-xb1ov Před 2 lety +1

    Vary good ji

  • @RajinderSingh-yi2mw
    @RajinderSingh-yi2mw Před 3 lety +2

    Good information

  • @jagmelsingh5177
    @jagmelsingh5177 Před 2 lety +1

    Very good ver g

  • @inderpalsingjbagri8990
    @inderpalsingjbagri8990 Před 4 lety +3

    ਹੱਲ ਕਿਥੋਂ ਦੇ ਬਣੇ ਨੇ 15 ਆਲੇ ਵੀਰ

  • @kuljeetsaini5194
    @kuljeetsaini5194 Před 4 lety +2

    Good information 👍

  • @ravigill531
    @ravigill531 Před 3 lety +1

    Bhai ajjmenu samaj lagg gi hun mai eicher piche 13 cultivator paiyan karne

  • @BhupinderSingh-ul8im
    @BhupinderSingh-ul8im Před 3 lety +1

    30-35 ਪਾਵਰ ਦਾ ਟਰੈਕਟਰ ਕੋਈ ਰੋਟਾਵੇਟਰ ਖਿੱਚ ਸਕਦਾ ਹੈ ਕਿ ਨਹੀਂ।

  • @bhagwantshergill5696
    @bhagwantshergill5696 Před 3 lety +1

    Bai g mahindra 275 di 11 hall khich laiu

  • @gurveerbrar2615
    @gurveerbrar2615 Před 4 lety +2

    Bai g koi Tractor power stering krona hove ode te video payo kitho vdia power hou ghaat rate ch full detail

    • @6055waleshergill
      @6055waleshergill Před 4 lety

      Ma be karona aa bai farm 60 nu koi hoya ta daseyo

    • @sukhveerkhosa8936
      @sukhveerkhosa8936 Před 4 lety

      @@6055waleshergill 30 ch ho jnda bai talwandi bhai ferzopur

    • @gurwinderbrar8127
      @gurwinderbrar8127 Před 4 lety +2

      ਜੈਤੋ ਹਰਿਗੋਬਿੰਦ ਪਾਵਰ ਸਟੈਰਿੰਗ ਬਹੁਤ ਵਧੀਆ ਕਰਦੇ ਨੇ ਉਹਨਾਂ ਦਾ ਚੈਨਲ ਵੀ ਸਾਡੇ ਪਿੰਡ 5911 ਤਿੰਨ ਪਾਵਰ ਕਰਾਏ ਨੇ ਤੇ 5 ਸਾਲ ਹੋ ਗਏ ਨੇ ਕੋਈ ਫਰਕ ਨਹੀਂ ਪਿਆ ਤੇ 17000 ਤੋਂ 25000 ਤੱਕ ਜਮ੍ਹਾਂ ਏਜੰਸੀ ਵਾਲੀ ਫੀਟਿੰਗ ਕਰਦੇ ਨੇ

    • @gurwinderbrar8127
      @gurwinderbrar8127 Před 4 lety

      @@avtarsingh-wq3bc czcams.com/channels/ZXC1dd-Ud0ovV53in0twFg.html

  • @psinfotainment4925
    @psinfotainment4925 Před 3 lety +1

    Paji asi 9-13de folding, spring wali hall leni aa kitho milugi sasti

  • @yarasingh4040
    @yarasingh4040 Před 2 lety

    ਬਾਈ , ਸੰਤੋਖ ਵੀ ਜੇਬ੍ਹ ਵਿਚ ਨਾਲ ਹੀ ਹੋਵੇ , ਫਿਰ ਠੱਗੇ ਨਾ ਜਾਣ ਕਿਸੇ ਦੁਕਾਨ ਵੱਲੋੰ। ਤੁਸੀੰ ਠੀਕ ਕਿਹਾ ਪਰ ਠੱਗੀ ਤੋੰ ਬਚਣਾ ਇਹਨਾ ਨੂੰ ਕੌੜਾ ਲਗਦਾ।

  • @manjeetdhillon1570
    @manjeetdhillon1570 Před 3 lety

    Bhai Kubota 45 hp te kitne tine or kitni height k hal Shi rhge Jiri ki kheti karte hain Bhai diyo margdarshan

  • @manusumal3310
    @manusumal3310 Před 2 lety +1

    Sahi gal a y

  • @marketinformation-15
    @marketinformation-15 Před 3 lety

    #ਸੁਪਰਸੀਡਰ, ਰੋਟਾਵੇਟਰ, ਲੇਜ਼ਰ ਲੈਵਲਰ, ਤੂੜੀ ਰੀਪਰ ਆਦਿ ਬਾਰੇ ਜਾਣਕਾਰੀ ਲਈ ਚੈਨਲ #subscribe ਕਰੋ, ਜੀ।

  • @gursharnbhullarbhullar3713

    Kabul shah khuban da v ehe hal loha de dine weight bna ke hor kuch ne.

  • @vehlejanta5036
    @vehlejanta5036 Před 3 lety +2

    ਵੀਰ ਜੀ ਦੁਕਾਨ ਦਾ ਪਤਾ ਨੀ ਦੱਸੀਆ ਨਾ ਫੋਨ ਨੰਬਰ ਦਿੱਤਾ ਦੁਕਾਨ ਦਾ ਫੋਨ ਨੰਬਰ ਦਿਉ ਜਾ ਆਪਣਾ ਫੋਨ ਨੰਬਰ ਦਿਉ

  • @satwantsingh5951
    @satwantsingh5951 Před 4 lety +2

    Billkul sahi gall aaaa y

  • @rajudaudharsidhu2349
    @rajudaudharsidhu2349 Před 4 lety +1

    Bilkul shi te spasht glln

  • @GurmeetSingh-hh4mt
    @GurmeetSingh-hh4mt Před 4 lety +1

    Bahut vadhiya ji

  • @learnbuddy.
    @learnbuddy. Před 4 lety

    ਬਹੁਤ ਵਧੀਆ ਜਾਣਕਾਰੀ ਵੀ ਰ ਜੀ

  • @gursharansandhu3622
    @gursharansandhu3622 Před 4 lety +4

    veer atttt krayi pyi aaa

    • @pritpalsingh23
      @pritpalsingh23 Před 3 lety

      Veere jis dukan di video banaunde ho usda phone no jarur likhya karo

  • @tractorlover384
    @tractorlover384 Před 4 lety +1

    bai g majhe ch batale sbh toh wadia bnde quality v te owe nale sade area ch spring waale e chlde dooje tut jaande tan wingi ho jaandi lumi tan chahidi apne area ch

  • @tanvirdhillon8125
    @tanvirdhillon8125 Před 6 měsíci

    Jaito de kehde mistri de hall wadhiya te shud ne

  • @gurmindersingh9207
    @gurmindersingh9207 Před 4 lety +2

    Good job 22

  • @Baljindersingh-sy6uj
    @Baljindersingh-sy6uj Před 4 lety +3

    Amloh bypass te v vdia bnode ne. Shhi mul te. !

  • @dandiwal4065
    @dandiwal4065 Před 2 lety +1

    ਬਾਈ ਜੈਤੋ ਵਾਲੇ ਹਲ ਹਨ ਤਿੰਨ ਕੁਆਟਲ ਦੇ ਹਨ

  • @tarsemjosan2269
    @tarsemjosan2269 Před 4 lety +1

    Thanks veer

  • @lakhveerbawa9238
    @lakhveerbawa9238 Před 4 lety +3

    Bahut vadia y ji

  • @kamaljitmehrok3603
    @kamaljitmehrok3603 Před 4 lety +1

    Sir firozpur area ch sonalika 750 lai hal kine sahi rehnge 13 hal kithon sahi milange

  • @palldeolcarryonwork1116
    @palldeolcarryonwork1116 Před 4 lety +2

    Love u bro

  • @mintubenipal061
    @mintubenipal061 Před 4 lety +2

    Mere kol 180 Wight de ne 11 Vidya ne

  • @harmeetbrar25f
    @harmeetbrar25f Před 4 lety +5

    ਨੰਬਰ ਦੇਣਾ ਸੀ ਵੀਰ
    ਰਾਜਸਥਾਨ ਤੋਂ ਹੁਣ ਕਿਵੇਂ ਆਈਏ ਪਤਾ ਕਰਨ

  • @rajvirchopra6504
    @rajvirchopra6504 Před 4 lety +1

    Good information veera

  • @sukhveerkhosa8936
    @sukhveerkhosa8936 Před 4 lety +1

    Rotavtar de rpm milone. Ah ji video.paeo

  • @kukerai1426
    @kukerai1426 Před 3 lety +1

    Very good 😌

  • @jagdishfarmmachinessamana8918

    ਹਲਾ ਦੀਆਂ ਟੈਨਾ ਕਿਥੋਂ ਮਿਲਣਗੀਆਂ

  • @jagdeeppanag5396
    @jagdeeppanag5396 Před 3 lety +1

    4x4 tractor kive ne kamayab ne ya faida ni koi bohta?

    • @narvir_4966
      @narvir_4966 Před 3 lety

      Best aa 4×4 chota tractor lawo parr howe four wheel

  • @princetiwari744
    @princetiwari744 Před 4 lety

    bhai swaraj 744 fe ka review dekao tudi machine mai kasa chalta

  • @KarandeepSingh-ln4lr
    @KarandeepSingh-ln4lr Před 4 lety +2

    Bai sade kol local 13haal ne 3630 lai tere ale naal de barnala area

  • @kulveersinghkulveersingh7594

    Good job brother

  • @amolsingh138
    @amolsingh138 Před 4 lety +2

    Siraaa veer g

  • @pubgglobalgrouppubglovers8153

    Veer je 15 ਹੱਲ 22000 de a te 17kine de milange

  • @jagroopsingh0634
    @jagroopsingh0634 Před 4 lety

    vr g ik video bano k tractor halla te brake te modan te ki nuksan a

  • @kuljeetsinghaulakh7947

    Bhai jee dutz fahr 55 da bara ch bata do

  • @SatnamSingh-uw3uz
    @SatnamSingh-uw3uz Před 2 lety +1

    Rub thanu sada charde kala vich rakhe ok

  • @lalkhehra4871
    @lalkhehra4871 Před 3 lety +1

    Good

  • @karamsandhu5150
    @karamsandhu5150 Před 3 lety +2

    Love u bai ji,
    Nice person u are

  • @gurbaxbhullar4748
    @gurbaxbhullar4748 Před 3 lety

    Bro farmtrac 6055 powermaxx kine rpm te 540 pure krda meter nl ck kreo