Dilan Da Kabarhiya (Official Video) R Nait | Shipra Goyal | Punjabi Songs 2023 | Planet Recordz

Sdílet
Vložit
  • čas přidán 20. 05. 2023
  • Dilan Da Kabarhiya (Official Video) R Nait | Shipra Goyal | New Punjabi Songs 2023 | Planet Recordz
    Song - Dilan Da Kabarhiya
    Singer & Lyrics - R Nait
    Female vocal- Shipra Goyal
    Featuring- Tokra TV Sharan
    Female lead- Isha Sharma,Prabh Grewal, Anusmriti Sarkar
    Music - Guri Nimana
    Dop- Mintoo
    Editor & Color grade - Garry Khatrao
    Mix Master - Mj
    Line Production- K Two Production
    Costume- Rampy Sharma
    Executive Producer: Karan Jit
    Makeup Artist: Rishu makeover
    Hair - Happy Tru Barber
    A D - Gurdeep, Gurdev Singh, Gurpreet Singh, Raghupreet Singh
    Directors- Dilsher Singh & Khushpal Singh
    Digital Reel Promotion - Speed Records Digital (@speeddigitall)
    Online Promotion: Pro Media (pro_media13)
    Label - Planet Recordz
    Spotify - spoti.fi/3OuY7Lu
    Amazon - amzn.to/3opwrxe
    Apple - apple.co/3WrR5ZS
    YT Music - bit.ly/3BOunBK
    Jio Saavn - bit.ly/3okEvz5
    Wynk - bit.ly/3okEwTF
    Resso - bit.ly/42Spi7s
    Follow Us:
    Instagram: / planetrecordz
    Facebook: / planetrecordz
    www.planetrecordz.com

Komentáře • 6K

  • @RNait
    @RNait Před rokem +5395

    HAJI KIDA LAGYA SONG COMMENTS KR K DSEO 👍🏻✌🏻

    • @VishavPreet-yl8su
      @VishavPreet-yl8su Před rokem +104

      I am ur biggest fan sir

    • @Bollywood_vibe_99
      @Bollywood_vibe_99 Před rokem +72

      ❤️❤️

    • @user-r-nait-only3
      @user-r-nait-only3 Před rokem +52

      ❤❤

    • @Anu_Likhari
      @Anu_Likhari Před rokem +104

      ਕੁੱਟਦਾ ਏ ਬਾਪੂ ਨਾਲੇ ਬੀਬੀ ਮਾਰਦੀ,, ਆਸ਼ਕ ਬੰਦੇ ਨੂੰ ਤਾਂ ਗਰੀਬੀ ਮਾਰਦੀ ☑️✍🏻

    • @RNait_855
      @RNait_855 Před rokem +27

      SIRAAA USTAAD

  • @honeybajuha950
    @honeybajuha950 Před rokem +84

    ਜਾਨ ਯਾਰ ਅੱਜ ਸਿੱਧੂ ਬਾਈ ਤੋ ਬਾਦ ਜੇ ਕੋਈ ਸੋਗ ਵਧਆ ਲੱਗਾ ਤਾ ਇਹ ਸੋਗ ਆ ਸਿਰਾ ਸੋਗ ਆ ਬਾਈ ਯਾਰ ਮਾਨਸਾ ਵਾਲੇ ਲਿਖਦੇ ਬਹੁਤ ਕੈਟ ਆ#justice for sidhu mosse wala Love you jatta 🥰🥰🥰🥰🥰

  • @rajasidhu5730
    @rajasidhu5730 Před 6 měsíci +56

    ਬਾਈ ਤੈਨੂੰ ਵੀ ਉਹਨੀ ਹੀ ਸਪੋਰਟ ਕਰਦੇ ਆ ਜਿੰਨੀ ਸਿੱਧੂ ਬਾਈ ਨੂੰ ਕਰਦੇ ਆ ਤੇਰੇ ਗੀਤਾ ਵਿੱਚ ਵੀ ਕੁਝ ਸਿੱਖਣ ਨੂੰ ਮਿਲਦਾ ❤️❤️ ਪਿਆਰ ਐ।😊😊😊

  • @sukhpalkoni1528
    @sukhpalkoni1528 Před 11 měsíci +3

    Support r nait

  • @sandhurecords9557
    @sandhurecords9557 Před rokem +104

    ਕਦੇ ਕਦੇ ਮੇਰਾ ਸਾਲ਼ਾ ਇੰਝ ਲਗਦੈ ਬੰਦਾ ਨੀ ਮੈ ਦਿਲਾਂ ਦਾ ਕਬਾੜੀਆ ਕੁੜੇ ❤

  • @fariyaad9947
    @fariyaad9947 Před 11 měsíci +66

    ਸਲਾਮ🙏🏼 ਆ ਨੇਤ ਬਈ ਤੁਹਾਨੂੰ🙏🏼 ਸੱਚੀ ਆਸੱਕ 😭 ਬਾਦੇ ਨੂੰ ਤਾ ਗਰੀਬੀ ਮਾਰਦੀ ❤️❤️🙏🏼🙏🏼

  • @user-ke8fn2xz2f
    @user-ke8fn2xz2f Před 2 měsíci +15

    Maa bapu ke liye ek like

  • @deepakdhaliwal2806
    @deepakdhaliwal2806 Před rokem +536

    ਗ਼ਰੀਬਾਂ ਦੇ ਦਿਲਾ ਦੀ ਗੱਲ ਲਿਖਦਾ ਹੈ R Nait ❤❤❤ ਸੱਚੀ ਗੱਲ ਆ ਆਸ਼ਿਕ ਬੰਦੇ ਨੂੰ ਤਾਂ ਗ਼ਰੀਬੀ ਮਾਰਦੀ 🔥🔥👍👍👌❤️❤️। ਵੀਰੇ ਨੂੰ 😊😊
    ਵਾਹਿਗੁਰੂ ਚੜ੍ਹਦੀ ਦੀ ਕਲਾ ਚ ਰੱਖੇ।🙏❤️

  • @deepakdhaliwal2806
    @deepakdhaliwal2806 Před rokem +138

    ਗ਼ਰੀਬਾਂ ਦਾ ਮਸੀਹਾ R Nait ❤❤❤

  • @aartisachdeva6311
    @aartisachdeva6311 Před 10 měsíci +8

    Miss you sidhu 😔

  • @GiLLBATHINDEWALA
    @GiLLBATHINDEWALA Před 10 měsíci +36

    R nait ਸੱਚੀ❤❤❤❤❤ਦਿਲਾਂ ਦਾ ਕਬਾੜੀਆ❤ਛਾਇਆ ਪਿਆ ਵੀਰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ❤❤

  • @jaggalikharitopic
    @jaggalikharitopic Před rokem +3132

    ਪਤਾ ਨਹੀਂ ਕਿੱਥੇ ਬਹਿਕੇ ਲਿਖਦਾ ਪਤੰਦਰ ਸਿਰਾ ਹੀ ਲੌਂਦਾ ਗਾਣਿਆਂ ਵਾਲਾ ਘੈਂਟ ਗਾਣਾ ਨੇਤ ਬਾਈ ❤❤

  • @user-mh9sf5oe1q
    @user-mh9sf5oe1q Před rokem +78

    ਅੱਜ ਦੇ ਸਮੇਂ ਦਾ ਕੁੜੀਆ ਦਾ ਸਚਾਈ ਵਿਆਨ ਕਰਦਾ ਇਹ ਗਾਣਾ

  • @kaluaulakh3211
    @kaluaulakh3211 Před rokem +315

    ਕਿੱਥੇ ਦਬਦਾ ਲਿਹਾਜੀ ਮੂਸੇਆਲੇ ਦਾ ❤️
    Legends never die 💔💯

  • @billuchdchd8297
    @billuchdchd8297 Před 3 měsíci +10

    R nahi Bhai ki fans like Karo ❤❤❤

  • @preetsingh14140
    @preetsingh14140 Před 11 měsíci +2

    ਸਿਰਾਂ ਗਾਣਾ ਬਾਈ R NAIT... ...
    ਗਰੀਬਾ ਲਈ ਪਿਆਰ‌ ਕਿੱਥੇ ਆ ਸਹੀ ਕਿਹਾ ਬਾਈ
    ਮੈਂ ਦਿਲਾਂ ਦਾ ਕਵਾੜੀਆ ਕੁੜੇ।।।।।

  • @S.P0295
    @S.P0295 Před rokem +31

    ♥️♥️,,ਅੱਜ ਕੱਲ ਤਾ ਬਾਈ ਨੇਤ range rover ਚ ਘੁੰਮਦਾ
    ਮਿਹਨਤ ਬੋਲਦੀ ਆ ♥️♥️♥️

  • @jagsirsingh7454
    @jagsirsingh7454 Před rokem +22

    ਸਾਡੇ ਮਾਨਸਾ ਜਿਲ੍ਹੇ ਦੀ ਸ਼ਾਨ
    ਪਹਿਲਾ ਬਨਆ defaultr ਹੁਣ 💓💓 (ਦਿਲਾਂ)ਦਾ ਇੱਕਠਾ ਕਰਦਾ ਫਿਰਦਾ ਕਬਾੜ

  • @Hunt804
    @Hunt804 Před 7 měsíci +7

    ਬਾਈ ਕੈਨਾ ਨਹੀ ਚੋਦਾ ਪਰ ਯਾਰ ਤੇਰਾ ਸਾਰਾ ਗੀਤ ਮੇਰੇ ਤੇ ਲਗਦਾ ਇਝ ਲਗਦਾ ਜਿਵੇ ਬਾਈ ਮੇਰੇ ਤੇ ਹੀ ਲਿਖੇਆ ਹੁੰਦਾ ਯਾਰ ❤❤

  • @kawaljitsingh2750
    @kawaljitsingh2750 Před 11 měsíci +2

    ❤❤❤❤❤❤atttt end sira.......❤❤❤❤❤❤❤❤❤❤❤❤❤❤❤❤❤❤❤❤❤❤ghait

  • @Khansaab-jy3fv
    @Khansaab-jy3fv Před rokem +83

    ਮੇਰੇ ਕੋਲ ਆਉਦਾ ਨੇਤੂ ਭਰਾ 2016 ਚ ਬਰੇਟਾ ਦੁਕਾਨ ਤੇ ,, ਬਹੁਤ ਮਿਹਨਤ ਕੀਤੀ ਨਾ ਕਦੇ ਦਿਨ ਦੇਖਿਆ ਨਾਂ ਰਾਤ ਸਪਲੈਂਡਰ ਹੁੰਦਾ ਸੀ ਪੁਰਾਣਾ ਲੋਕੀ ਬਹੁਤ ਮਜਾਕ ਕਰਦੇ ਸੀ ,, ਜਦੋ ਵੀ ਮਿਲਦਾ ਪੁਰਾਣਿਆਂ ਗੱਲ ਯਾਦ ਕਰਦੇ,, ਵਾਹਿਗੁਰੂ ਸੁਣ ਲਈ ਅੱਜ R nait bn gya ❤❤❤

  • @user-xj1xh4ws2f
    @user-xj1xh4ws2f Před rokem +220

    ਯਾਰਾਂ ਜਮਾਂ ਮੇਰੇ ਹੀ ਜਜ਼ਬਾਤ ਬਿਆਨ ਕਰਗਿਆ ਜੱਟਾਂ
    ਜਦ ਆਉਨਾ ਕੁਝ ਵੱਖਰਾ ਹੀ ਹੁੰਦਾ ,,,ਜਿਓਦਾ ਰਹਿ ਯਾਰਾਂ♥️

  • @LakhwinderSingh-gn1sh
    @LakhwinderSingh-gn1sh Před 10 měsíci +13

    Love you bai R nait Aag laditi a ganea di ❤❤❤❤❤❤❤

  • @Prabhdayalsingh-fl5fc
    @Prabhdayalsingh-fl5fc Před 11 měsíci +7

    ❤ ਬੇਬੇ ਬਾਪੂ ਪਹਿਲਾਂ ਫੁਕਰੀਆਂ ਰੰਨਾਂ ਤੂ ਦੂਰ ਰਹੋ ਲੋਕੋ ਵੀਹ ਫਿਰਦਿਆਂ ਅੱਜ ਇਥੇ ਕੱਲ ਕਿਤੇ

  • @parveenbangar2960
    @parveenbangar2960 Před rokem +23

    ਮੁਬਾਰਕਾਂ rnait ਬਾਈ and tokra tv team nu ਰੱਬ ਤਰੱਕੀ ਬਖਸ਼ੇ

  • @ads_live07
    @ads_live07 Před rokem +256

    ਆਰ ਨੇਤ ਦੇ ਗਾਣੇ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ ਆ

  • @MandeepRatol-ix7mb
    @MandeepRatol-ix7mb Před 7 měsíci +4

    Bah y bah Kaya baat hai nait to raam end gal baat,...rent ho geya 5000 I am amli

  • @Gurkirat78
    @Gurkirat78 Před 10 měsíci +70

    ਇਹ ਗਾਣਾ ਗਰੀਬ ਆਸ਼ਿਕਾ ਲਈ ਏ ਜਿਨਾ ਦੇ gf ਗਰੀਬੀ ਕਰਕੇ ਛੱਡ ਜਾਂਦੀਆਂ ਨੇ😂😂

  • @Harwinder555
    @Harwinder555 Před rokem +66

    ❤️❤️❤️👍👍👍🥰🥰😁😁😁 ਵਾ ਟੋਕਰਾ ਟੀਵੀ ਵਾਲੇ ਜੀ 🥰🥰👍👍 ਨੇਤ ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ 🥰🥰🥰🥰🥰

  • @raj_sin777
    @raj_sin777 Před rokem +162

    ਕੁੱਟਦਾ ਏ ਬਾਪੂ ਨਾਲੇ ਬੀਬੀ ਮਾਰਦੀ।।।।
    ਆਸ਼ਕ ਬੰਦੇ ਨੂੰ ਤਾਂ ਗਰੀਬੀ ਮਾਰਦੀ।।। 💔

  • @mohinderkumar4817
    @mohinderkumar4817 Před 10 měsíci +3

    Sidhu moose wala and r nait fan like karo 💙💙💙💙❤️♥️♥️♥️♥️♥️❤️

  • @jawandha_dairy_farmer
    @jawandha_dairy_farmer Před 9 měsíci +6

    ਬਹੁਤ ਘੈਂਟ ਗਾਣਾ ਨੇਤ ਵੀਰ

  • @Devil-qt1we
    @Devil-qt1we Před rokem +145

    ਮਾੜੀਆ ਤਾਂ ਗਈਆਂ ਚਲੋ ਕੋਈ ਗੱਲ ਕਈ ਮਿੱਤਰਾ ਦੀ life ਵਿੱਚੋ ਚੰਗੀਆਂ ਗਈਆਂ 😢💔 Best line bro

  • @AjaySingh-ej6jm
    @AjaySingh-ej6jm Před rokem +20

    ਕਈ ਨੇ ਵਿਆਹੀਆਂ ਕਈ ਮੰਗੀਆਂ ਗਈਆਂ ਸਾਰੀਆਂ ਹੀ ਫ਼ਰੇਮ ਵਿਚ ਟਗੀਆਂ ਗਈਆਂ❤❤
    Love u bai both sohna song aw

  • @user-bd3ve2db7l
    @user-bd3ve2db7l Před 6 měsíci +3

    ❤❤❤❤😅😅😅😅🎉😂😊 ਬਹੁਤ ਵਧੀਆ ਗੱਲ ਇਹ ਸਮਝ ਲੈਣਾ ਕਿ ਮੈਨੂੰ ਤੁਹਾਡੀ ਤੁਹਾਡੀ ਗੀਤ ਨਾਲ ਆਪਣੀ ਗੱਲ ਯਾਦ ਆ ਗਈ ਬਹੁਤ ਵਧੀਆ 😊😊😊😊❤❤❤❤❤

  • @sharma2165
    @sharma2165 Před 11 měsíci +9

    ਜ਼ਿੰਦਗੀ ਦੀ ਅਸਲੀਅਤ ❤❤

  • @SukhwinderSingh-wq5ip
    @SukhwinderSingh-wq5ip Před rokem +44

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @vickyghai8313
    @vickyghai8313 Před rokem +13

    ਸਕਸੈਸ ਕੌਰ ਸੌਗ਼ ਵੀ ਸਿਰਾ ਸੀ ਐਹ ਗਾਣਾ ਵੀ ਸਿਰਾ ❤ ਲਵ ਯੂ ਆਰ ਨੇਤ ਬਾਈ

  • @MEDI_tips
    @MEDI_tips Před měsícem +2

    kini wari sun lo eeh song hr wari ghaint laggu 🤗❤️

  • @gursewak_kamboj
    @gursewak_kamboj Před 10 měsíci +6

    Shipra Goyal Voice Amazing ❤

  • @jasvirpal7362
    @jasvirpal7362 Před rokem +40

    ਬਹੁਤ ਵਧੀਆ ਵੀਰ ਜਦੋਂ ਵੀ ਕਰਦਾ ਸਤਪਾਲ ਦਾ ਮੁੰਡਾ ਕਮਾਲ ਕਰਦਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ❤

  • @thesamerabest
    @thesamerabest Před rokem +14

    ਜਦ ਵੇਹਲਾ ਸੀ ਕਿਸੇ ਨੇ ਪੁੱਸਿਆ ਨੀ
    ਅੱਜ ਜਨੀ ਖਨੀ ਦੀ ਅੱਖ ਤੇ aa ...#rnait 💯✍️

  • @KamaljeetKaur-vn4ls
    @KamaljeetKaur-vn4ls Před měsícem +2

    Rebykon ❤ white or kali ji❤

  • @ayushmanrana2816
    @ayushmanrana2816 Před 10 měsíci +8

    I am listening this song from past 2 weeks bhot relatable song a 👍🏻👍🏻

  • @sandeepsingh710
    @sandeepsingh710 Před rokem +68

    ਸਿੱਧੂ ਬਾਈ ਤੋਂ ਬਾਅਦ Nait Bai ਦੂਸਰਾ ਬੰਦਾ ਹੈ ਜਿਸ ਨੂੰ ਸਭ ਤੋਂ ਵਧ ਸੁਣਦਾ ਹਾਂ, ਤੇ ਕਦੇ v ਭਾਵੇਂ ਇਕੋ song sun ਲਈਏ boar ni hoya kde v ,love u Bai ❤❤

  • @Thealtafmalik_
    @Thealtafmalik_ Před rokem +311

    Justice for Sidhu moose wala 🙏🙏🙏ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @Khadku1984
    @Khadku1984 Před měsícem +3

    *sidhu moose wala*

  • @billuchdchd8297
    @billuchdchd8297 Před 2 měsíci +2

    ਬਾਹੀ ਆਪ ਬਹੁਤ ਹੀ ਦਿਲ ਦੀ ਗੱਲ ਸੁਣ ਲੈਂਦੇ ਹੋ ❤❤❤

  • @Sidhu.523
    @Sidhu.523 Před rokem +18

    ਗਾਣਾ ਜਿੰਨੀ ਵਾਰ ਮਰਜ਼ੀ ਸੋਣ ਲੋ ਸੋਣਾ ਹੀ ਲੱਗਦਾ ਪਤਾ ਨੀ ਪਦੰਦਰ ਕੀ ਖਾ ਕੇ ਲਿੱਖ ਦਾ ❤❤❤❤❤

  • @kanwardeepsingh9819
    @kanwardeepsingh9819 Před rokem +13

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @amanawasthi5573
    @amanawasthi5573 Před 7 měsíci +2

    R nait के गाने में हकीकत है सफलता के 100 रिश्तेदार है असफल के 100 दुश्मन😢

  • @ug-utsav
    @ug-utsav Před 11 měsíci +2

    Reels dekh k kon kon aya ya❤❤❤

  • @familychannel5646
    @familychannel5646 Před 11 měsíci +16

    Kon kon fan r nait da like karo 👍

  • @sukh8942
    @sukh8942 Před rokem +19

    ਆਸ਼ਕ ਬੰਦੇ ਨੂੰ ਤਾਂ ਗਰੀਬੀ ਮਾਰਦੀ 🥺💔..

  • @radhugwrg5419
    @radhugwrg5419 Před 10 měsíci +3

    ਬਹੁਤ ਸੋਹਣਾ ਗੀਤ ਹੈ🤗🤗

  • @gurpawitersingh8112
    @gurpawitersingh8112 Před 9 měsíci +2

    ਦੱਸੀਂ ਧਰਮਪੁਰੇ ਵਾਲਿਆ ਵੇ,ਕੀ ਖਾ ਕੇ ਲਿਖਦਾ ਏੰ...855

  • @Deepp3022
    @Deepp3022 Před rokem +12

    R Nait ਕਿਹੜਾ ਲਿਖ ਲਿਖ ਕਾਪੀਆਂ ਭਰਦਾ ਪਤੰਦਰ ❤ਏ ਤੇ ਨਵਾਂ ਲਿਖਦਾਂ,ਤੇ ਨਵਾਂ ਈ ਗਾਉਂਦਾ ਏ,,💯

  • @paramveer6683
    @paramveer6683 Před rokem +11

    22 ਪੂਰਾ ਘੈਟ ਆ ਗਾਣਾ ❤❤❤

  • @goatclips5271
    @goatclips5271 Před 11 měsíci +2

    Sirra lata jma hi bai

  • @anmolmomi3221
    @anmolmomi3221 Před 29 dny +1

    Kaint Song ❤❤❤❤

  • @navjotpreetkaurgill5753
    @navjotpreetkaurgill5753 Před rokem +11

    ਸਹੀ ਗੱਲ ਆ ਪਤਾ ਨਹੀਂ ਕਿੱਥੇ ਬਹਿਕ ਲਿਖਦਾ ਪਤੰਦਰ 💯💯👌👌👌👌👍❤️❤️✍️✍️✍️✍️✍️

  • @karmjeetsingh3431
    @karmjeetsingh3431 Před rokem +181

    ❤ ਲਵ ਯੂ ਆਰ ਨੇਤ ਵਾਹਿਗੁਰੂ ਤੈਨੂੰ ਹਮੇਸ਼ਾ ਚੜੱਦੀ ਕਲਾ ਵਿੱਚ ਰੱਖੇ ਖੁਸ਼ੀਆਂ ਬਖਸ਼ੇ

  • @user-he9rr8cv9m
    @user-he9rr8cv9m Před 4 měsíci +1

    Siraa 22 g 👍👍

  • @ekamjotbatth4419
    @ekamjotbatth4419 Před 11 měsíci +68

    Legend never die

  • @jasnoor8656
    @jasnoor8656 Před rokem +14

    ਮਾੜੀਆਂ ਤਾਂ ਗਾਈਆਂ ਚੱਲੋ ਕੋਈ ਗੱਲ਼ ਨੀਂ
    ਕਈ ਮਿੱਤਰਾਂ ਦੀ ਲਾਇਫ ਵਿੱਚੋ ਚੰਗੀਆ ਗਾਈਆਂ 💔
    ਮੈਂਨੂੰ ਕੁੜੀਆਂ ਬਹੁਤ ਮਿਲੀਆਂ ਪਰ ਮੇਰੀ ਗਰੀਬੀ ਵੇਖ ਕੇ ਸਭ ਛੱਡ ਗਾਈਆਂ ਪਿਆਰ ਬਿਨਾਂ ਅੱਜ ਵੀ ਤੜਫ਼ ਰਹਿ ਤੇ ਗਰੀਬੀ ਨੂੰ ਕੋਸ ਰਿਹਾ 😥😥😥🥺

  • @jasslagahplays9867
    @jasslagahplays9867 Před rokem +9

    ਬਾਈ ਦਿਲ ਖੁਸ਼ ਕਰਤਾ ਬਹੁਤ ਮੂਡ ਖਰਾਬ ਸੀ ਅੱਜ ❤❤

  • @JaismeenkaurJaismeen-pe2eb

    😮😮

  • @princemuwalthaska8033
    @princemuwalthaska8033 Před 11 měsíci +2

    ਬਹੁਤ ਸੁੰਦਰ ਹੈ ਬਾਈ ਗਾਣਾ r nait bai i love you ❤❤❤❤❤😢😢😢

  • @katwalsaab201
    @katwalsaab201 Před rokem +505

    ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਉਸਤਾਦ ਜੀ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ❤❤❤ ਸਾਡੇ ਲਈ ਤੁਸੀਂ ਹਮੇਸ਼ਾ ਉੱਪਰ ਸੀ ਹਮੇਸ਼ਾ ਉੱਪਰ ਰਹੋਂਗੇ। ਲਵ ਯੂ ਉਸਤਾਦ

  • @rajjigodara855
    @rajjigodara855 Před rokem +36

    Miss you moose wala jatta💔💔😢😢😢😢😢😢😢😢😢😢

  • @user-jo2eb9sr9b
    @user-jo2eb9sr9b Před měsícem +1

    Harmeet Singh Brar❤❤❤❤❤😢😢😢😢😢

  • @ManpreetSingh-jq8uw
    @ManpreetSingh-jq8uw Před 6 měsíci +1

    ਅੱਜ ਦੀ ਨਵੀਂ ਮੰਡੀਰ ਦਾ ਇਹੀ ਹਾਲ ਆ 90%

  • @gurbirsidhu07
    @gurbirsidhu07 Před rokem +4

  • @JashanVartia
    @JashanVartia Před rokem +33

    ਆਰ ਨੇਤ ਬਾਈ ਦੇ ਗਾਣੇ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ ਹੈ

  • @encounterffGAMING
    @encounterffGAMING Před 11 měsíci +1

    Swaad hi aa gya kinne kinne dubara song sunia

  • @mandeepsingh-gi4vs
    @mandeepsingh-gi4vs Před 11 měsíci +2

    ਬਣਿਆ ਥਰੀਕੇ ਵਾਲਾ ਦੇਵ ਫਿਰਦਾ line is amazing ❤❤❤❤

  • @gurbirsidhu07
    @gurbirsidhu07 Před rokem +4

    🎉

  • @Manjeet44728
    @Manjeet44728 Před 4 měsíci +1

    Nice song 👍👍👍

  • @parasmani1652
    @parasmani1652 Před 3 měsíci +1

    Love u bai o😊

  • @Big.man.music855
    @Big.man.music855 Před rokem +30

    It's not a song it's a reality 💗💗💗❣️❣️❣️💖💖💙

  • @rockysingh8927
    @rockysingh8927 Před rokem +5

    Patadar ne kabariyan te ve ganna kad ta😂😂😂😂amazing👍

  • @AnkushChopra
    @AnkushChopra Před 10 měsíci +2

    What a song 👌

  • @bainsbains1286
    @bainsbains1286 Před 10 měsíci +1

    Sir aap kai geet no one hote hai😍😍😍😍

  • @gurcharansinghgurcharansin5854

    ਮੰਨ ਗੇ ਛੋਟੇ ਵੀਰ ਕਲਮ ਤੇਰੀ ਨੂੰ,ਜਿਸ ਮਾਂ ਨੇ ਏ ਅਨਮੋਲ ਹੀਰਾ ਜੰਮਿਆ ਉਸ ਮਾਂ ਨੂੰ ਲੱਖ ਲੱਖ ਵਾਰ ਸਲਾਮ

  • @RNait_855
    @RNait_855 Před rokem +5

    00:42 siraaaa laaata 👌👌👌👌👌💌✍

  • @Guri.naju.wala.05
    @Guri.naju.wala.05 Před 4 měsíci +1

    This song Big man chapter 4😅
    Ghaint song ❤️

  • @RahulRai-rs9be
    @RahulRai-rs9be Před 10 měsíci +1

    Sira song r nait end❤❤❤

  • @bhawandeep9363
    @bhawandeep9363 Před rokem +3

    30 WAR SUN LEYA ✍

  • @user-fu9rx8eo9k
    @user-fu9rx8eo9k Před rokem +3

    Balle jio mitrra saade Pind da naam laitaa legend Dev thrice wala

  • @AkshitChoudhary7
    @AkshitChoudhary7 Před 10 měsíci +1

    Moosewala♥️💥🤙

  • @AkramAli-bi8id
    @AkramAli-bi8id Před 3 měsíci +1

    Kis kis ko gana sunte sunte comments padny ki aadat hy 😅

  • @manak0123
    @manak0123 Před rokem +3

    🔥🔥🔥

  • @bobbymaan4641
    @bobbymaan4641 Před rokem +16

    ਪਤਾ ਨੀ ਨੈਤ ਬਾਈ ਕਿਵੇਂ ਲਿਖਦਾ ਕਿੱਥੋਂ ਸਬਦ ਲੈਕੇ ਆਉਂਦਾ ਏਨੇ ਘੈਂਟ ਸਿੱਧਾ ਦਿਲ ਤੇ ਟੱਚ ਕਰ ਗਿਆ❤

  • @naveen5176
    @naveen5176 Před 8 měsíci +3

    Bakki jatt di nahi hota, baggi jaat ki hota hai.

  • @GagandeepKaur-fg4mk
    @GagandeepKaur-fg4mk Před 11 měsíci +2

    Very nice song ❤

  • @GADGET4U161
    @GADGET4U161 Před rokem +33

    ਆਰ ਨੈਤ ਦਿਲ ਦੇ ਜਜਬਾਤ ਲਿਖਦਾ ਬਈ ਤੇਰਾ ਗਾਣਾ ਸੁਣ ਕੇ ਸਵਾਦ ਆ ਗਿਆ ਰੱਬ ਮਹਿਰ ਕਰੇ 🙏🙏

  • @deepchahalrallapb31
    @deepchahalrallapb31 Před rokem +5

    Ahh te lgda Sadi Life story aaa 😂😂😂 R-nait nu pta ni kitho milgi😃

  • @devilnithar3043
    @devilnithar3043 Před 10 měsíci +1

    1 no. Bhai ❤

  • @user-xq2dp1sn4l
    @user-xq2dp1sn4l Před 8 měsíci +1

    Bilkul sahi aakhya tuci gariba di kadi aashqi hi 😢😢

  • @JaswantSingh-pc2vb
    @JaswantSingh-pc2vb Před rokem +6

    ਘੈਂਟ ਆਰ ਨੇਤ 22