ਕਦੇ 200 ਰੁਪਏ ਨੂੰ ਤਰਸਦਾ ਸੀ, ਅੱਜ ਸੱਭ ਦਾ ਪਿਆਰਾ ਹੈ ਕਬੱਡੀ ਵਾਲਾ ਅਮਰੀਕ ਖੋਸਾਕੋਟਲਾ

Sdílet
Vložit
  • čas přidán 3. 02. 2020
  • ਕਦੇ 200 ਰੁਪਏ ਨੂੰ ਤਰਸਦਾ ਸੀ, ਅੱਜ ਸੱਭ ਦਾ ਪਿਆਰਾ ਹੈ ਕਬੱਡੀ ਵਾਲਾ ਅਮਰੀਕ ਖੋਸਾਕੋਟਲਾ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 563

  • @gurdevsinghgurdevsinghaulk3873

    ਸੁਖਮਨ ਚੋਹਲਾ ਸਹਿਬ ਮੇਰੇ ਨਾਲ ਪੜੇਆ ਚੰਬਾ ਕਲਾਂ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ ਸੁਖਮਨ ਚੋਹਲਾ miss you broo

  • @dilbardhillon46
    @dilbardhillon46 Před 4 lety +113

    ਕਬੱਡੀ ਦਾ ਨੁਸਰਤ ਫ਼ਤਹਿ ਅਲੀ ਖਾਨ ਆ ਅਮਰੀਕ ਖੋਸੇ ਕੋਟਲੇ ਵਾਲਾ। ਅੱਲ੍ਹਾ ਹੋਰ ਤਰੱਕੀ ਦੇਵੇ ਅਮਰੀਕ ਵੀਰ ਨੂੰ, ਆਮੀਨ

  • @CanadaKD
    @CanadaKD Před 4 lety +54

    ਕੱਬਾਡੀ ਕਮੈਂਟਰੀ ਦੀ ਸ਼ਾਨ ਅਮਰੀਕ ਖੋਸਾ ਕੋਟਲਾ

  • @sohansingh1709
    @sohansingh1709 Před 4 lety +31

    ਅਮਰੀਕ ਬਾਈ ਵਾਹਿਗੁਰੂ ਜੀ ਚੜਦੀ ਕਲਾ ਰਖੇ ਤੇ ਬੂਟੇ ਬਾਈ ਵਾਰਗੇ ਇਸ਼ਨਾਨਾਂ ਨੂੰ ਵਾਹਿਗੁਰੂ ਚੜਦੀ ਕਲਾ ਰਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dastaarmerishaan6555
    @dastaarmerishaan6555 Před 4 lety +15

    ਅਮਰੀਕ ਵੀਰ ਸਤਿ ਸ੍ਰੀ ਅਕਾਲ ਵੀਰ ਤੁਹਾਡੀ ਕੁਮੈਂਟਰੀ ਤੋ ਬਿਨਾਂ ਕਬੱਡੀ ਦੇ ਮੈਚ 50% ਵਧੀਆ ਲੱਗਦੇ ਨੇ ਜਿਉਂਦਾ ਰਹਿ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤੁਹਾਨੂੰ🙏👏

  • @user-bz9yi6yu6e
    @user-bz9yi6yu6e Před 4 lety +94

    ਬਚਪਨ ਵਿੱਚ ਮੈ ਛੁੱਟੀਆ ਦੇ ਦਿਨ ਬਾਈ ਅਮਰੀਕ ਕੋਲ ਬੈਠਾ ਰਹਿੰਦਾ ਸੀ ਤੇ ਬਾਈ ਬਹੁਤ ਘੈਟ ਗੱਲਾ ਸੁਣਾਉਂਦਾ ਸੀ ਅੱਜ ਵੀ ਮੈਨੂੰ ਯਾਦ ਆ

    • @NareshKumar-mw3ni
      @NareshKumar-mw3ni Před 4 lety +1

      Very nice amrik y

    • @gaggisingh5654
      @gaggisingh5654 Před 4 lety +1

      Ryt vr lado ne sale

    • @hardeepbrar8969
      @hardeepbrar8969 Před 3 lety +2

      ਸਤਿਨਾਮ ਸ਼੍ਰੀ ਅਕਾਲ ਵੀਰ ਮਨਪਿੰਦਰ ਸਿੰਘ ਜੀ ਵੀਰ ਜੀ ਅਮਰੀਕ ਵੀਰ ਮੋਬਾਇਲ ਨੰਬਰ ਦੱਸਿਉ ਜੀ

  • @Singh-mj2eq
    @Singh-mj2eq Před 4 lety +12

    ਸੁਖਮਨ ਚੋਹਲਾ ।ਸਾਡੇ ਇਲਾਕੇ ਦੀ ਸ਼ਾਨ ਸੀ ।।ਅੱਜ ਵੀ ਬਹੁਤ ਯਾਦ ਆਉਂਦਾ ਯਾਰ।।

  • @DavidJohnson-wu2yn
    @DavidJohnson-wu2yn Před 4 lety +7

    ਆਹ ਗੱਲ ... Siraaa ਕਰੀ y ਨੇ ਕਿਸੇ ਨੂੰ ਦਰ ਤੇ ਆਏ ਨੂੰ ਮੌੜੇਓ ਨਾ ਕਦੇ ... God bless you 💕💕💕💕💕🙏🙏🙏🙏🙏respect dil tp

  • @AmandeepSingh-hv5cy
    @AmandeepSingh-hv5cy Před 4 lety +37

    ਇਹ ਇਕੱਲਾ ਕਬੱਡੀ ਦਾ ਸੁਆਦ ਨਹੀਂ ਦਿੰਦਾ ਭਰਾ ਦੀ ਕੁਮੈਂਟਰੀ ਤੋਂ ਕੁਝ ਸਿੱਖਣ ਨੂੰ ਵੀ ਮਿਲਦਾ

  • @ManjotSingh-ym6rm
    @ManjotSingh-ym6rm Před 4 lety +17

    ਰੱਬੀ ਰੂਹ ਯਾਰ ਅਮਰੀਕ ਤੇ ਸਾਰਾ ਪਰਿਵਾਰ ਨਾਲੇ ਮੱਕੜ ਵੀਰ ਵੀ

  • @sukhcharan5634
    @sukhcharan5634 Před 4 lety +18

    ਅਮਰੀਕ ਸਿੰਘ ਖੋਸਾ ਕੋਟਲਾ ਬਹੁਤ ਵਧੀਆ ਇਨਸਾਨ ਏ ਬੋਲ ਵੀ ਬਹੁਤ ਸੋਹਣੇ ਏ

  • @Doaba1313
    @Doaba1313 Před 4 lety +18

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਵੀਰ ਨੂੰ 🙏

  • @jasspreetsingh1089
    @jasspreetsingh1089 Před 4 lety +16

    Sbto Att Te Sirra Hai Apna Pyara Veer Amrik KhosaKotle Wala Ji.. 🙏 🙏 🙏 🙏

  • @gauravkhatri6073
    @gauravkhatri6073 Před 2 lety +3

    Waheguru 🙏 🙏 ji kine sohne bnde AA.. waheguru babu ji ਚੜਦੀ ਕਲਾ ਵਿੱਚ ਰੱਖੇ...ਤੁਹਾਨੂੰ

  • @kwke2532
    @kwke2532 Před 4 lety +26

    Ajjj mere 2 favourite insan jina nu mai dilo piyar krda oh amrik veera te simranjot jot veera dona nu iko sath dekh k bohat dil khush hoyaa waheguru ji kirpa krn veera te

  • @___I.P.C___
    @___I.P.C___ Před 4 lety +15

    ਬਾ-ਕਮਾਲ ਬੰਦਾ
    Love you bai ਕੌਟਲੇ ਆਲਿਆ

  • @banicheema2290
    @banicheema2290 Před 4 lety +12

    Makad vere eh interview krn lyi thnxx tuhda bhut bhut

  • @gavygrewal8750
    @gavygrewal8750 Před 4 lety +4

    Amreek dil da v saaf insaann aa poora..!!
    Bhot wadia interview aa..!!
    Rabb lambi umar kare amreek di.!!
    Saade punjab di shaan aa amreek no.1 commentator aa.!!

  • @preetbuttar9304
    @preetbuttar9304 Před 4 lety +2

    ਅਮਰੀਕ ਵੀਰ ਆਪਾ ਦਿਲੋ ਪਿਆਰ ਕਰਦੇ ਆ ਤੈਨੂੰ love you brother ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਮੱਕੜ ਸਾਬ ਤੁਸੀ ਵੀ ਬਹੁਤ ਵਧੀਆ ਇਨਸਾਨ ਹੋ ਧੰਨਵਾਦ ਵੀਰ ਤੁਹਾਡਾ ਵੀ

  • @dilbardhillon46
    @dilbardhillon46 Před 4 lety +161

    ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕੀ ਆ ਡਿਸਲਾਈਕ ਕਰਨ ਵਾਲੇ ਕੀ ਸਮਝ ਕੇ ਡਿਸਲਾਈਕ ਕਰੀ ਜਾਂਦੇ ਆ। ਅਮਰੀਕ ਤੋਂ ਪਤਾ ਨੀ ਕੀ ਐਲਰਜੀ ਆ

    • @KulwinderSingh-jm5dx
      @KulwinderSingh-jm5dx Před 4 lety +6

      ਸਹੀ ਗੱਲ ਆ ਵੀਰ

    • @rumyjattighaint836
      @rumyjattighaint836 Před 4 lety +2

      Lokka to kisse d chraai ni jarr hundi dhillon saab

    • @makhankalas660
      @makhankalas660 Před 4 lety +3

      ਇਹਨਾਂ ਦੀ ਬੁੰਢ ਵਿੱਚ ਪੈਟਰੋਲ ਲਾਣਾ ਚਾਹੀਦਾ ਹੈ

    • @harmanhammi26
      @harmanhammi26 Před 4 lety

      Fuudu va salay

    • @PardeepSingh-pf7gr
      @PardeepSingh-pf7gr Před 4 lety +2

      Kisa di chadyi jarri ni jandi lokan to sirrraaa banda amrik 22 love u

  • @sawranjeetsinghsidhusawran1384

    ਜੇ ਰੱਬ ਹੀ ਕਰਵੇ ਤਾਂ ਚੜਾਈਆ ਹੁਦੀਆ

  • @deepchatha4143
    @deepchatha4143 Před 4 lety +6

    ਵਾਹਿਗੁਰੂ ਜੀ ਕਿਰਪਾ ਕਰਨ ਬਾਈ ਤੇਰੇ ਤੇ

  • @KulwinderSingh-jm5dx
    @KulwinderSingh-jm5dx Před 4 lety +38

    ਬੱਲੇ ਬਾਪੂ ਜੀ ਜਿਊਦਾ ਰਹਿ 100 ਸਾਲ

  • @GurpreetKaur-go9qb
    @GurpreetKaur-go9qb Před 2 lety +2

    M pehli var dekhya iss veer nu. Bhot sohniya gallna kede aa dil de saaf aa... waheguru mehar kre... 🙏

  • @brownboy1993
    @brownboy1993 Před 4 lety +25

    ਕਬੱਡੀ ਦਾ ਅਨਮੋਲ ਤੇ ਹੀਰਾ ਕੁਮੈਂਟਰ ਅਮਰੀਕ ਖੋਸਾ ਕੋਟਲਾ down to earth banda gbu

  • @gurinderdhariwal3798
    @gurinderdhariwal3798 Před 4 lety +5

    Amrik 22g Teri interview dekh ka man khush oh gaya

  • @KulwinderSingh-jm5dx
    @KulwinderSingh-jm5dx Před 4 lety +5

    ਵੀਰ ਬਹੁਤ ਵਧੀਆ ਕਮੈਂਟਰੀ ਕਰਦਾ ਵੀਰ ਨੂੰ ਚੜਦੀਕਲਾ ਚੋ ਰੱਖੇ

  • @kuldeepdhillon6388
    @kuldeepdhillon6388 Před 4 lety +9

    Ah video de uddek bhut tym ton c schi sirra ho gya

  • @anmolanm9692
    @anmolanm9692 Před 4 lety +7

    ਮੱਕੜ ਸਹਿਬ ਜੀ ਬਹੁਤ ਵਧੀਆ ਇਨਸਾਨ ਨੇ

  • @MrHarjotghuman
    @MrHarjotghuman Před 4 lety +4

    One of your best interview Makkar sab ... ❤️ to Amrik bai

  • @TinkuKumar-sb8xv
    @TinkuKumar-sb8xv Před 3 lety +3

    Paa g rula dita tusi waheguru Chad di Kala vich rakhe

  • @Bathindian_boyz
    @Bathindian_boyz Před 4 lety +3

    Makkad veer nu v salam aa k bhut vadiya bande d interview kiti aa

  • @GurpreetSingh-xc1ds
    @GurpreetSingh-xc1ds Před 4 lety +2

    ਵਾਹਿਗੁਰੂ ਜੀ ਸਾਡੀ ਮਾਂ ਖੇਡ ਕਬੱਡੀ ਦੇ ਹੀਰੇ ਵੀਰ ਨੂੰ ਹਮੇਸ਼ਾ ਖੁਸ਼ੀਅਾਂ ਬਖਸ਼ੀ ਘਰ ਪਰਿਵਾਰ ਵਿਚ ਚੜਦੀਕਲਾ ਰੱਖੋੳੁ

  • @banicheema2290
    @banicheema2290 Před 4 lety +6

    Eh banda to uper koi hai ni love you aa vere❤️❤️

  • @kashmirsinghsangha1209
    @kashmirsinghsangha1209 Před 4 lety +9

    Good veer aa

  • @drgurpreet5444
    @drgurpreet5444 Před 4 lety +7

    ਅਸੀਂ ਤਾ ਕਈ ਵਾਰ ਮੈਚ ਵੇਖਦੇ ਹੀ ਅਮਰੀਕ ਦੀ ਕੁਮੈਂਟਰੀ ਸੁਣਨ ਦਾ ਕਰਕੇ ਹਾਂ

  • @baldevsinghmeen1997
    @baldevsinghmeen1997 Před 5 měsíci

    ਵਾਹਿਗੁਰੂ ਜੀ ਮੇਹਰ ਕਰੋ ਅਮਰੀਕ ਸਿੰਘ ਬਾਈ ਤੇ 🙏🙏🙏🙏❤️❤️❤️❤️

  • @balkarbalkar1368
    @balkarbalkar1368 Před 4 lety +12

    God bless you

  • @baggimkbaggimk7811
    @baggimkbaggimk7811 Před 4 lety +10

    ਅਾਵਾਜ ਵਿੱਚ ਰਸ ਭਰੀਅਾ ਹੈ ਗਾੲਿਕਾ ਤੂੰ ਅਾਵਾਜ ਸਿਰਾ ਹੈ ਅੱਜ ਕੱਲ ਗਾੲਿਕਾ

  • @baljitsingh7492
    @baljitsingh7492 Před 2 lety

    ਇਸ ਵੀਰ ਦੀ ਸੋਚ ਬਹੁਤ ਵਧੀਆ ਹੈ ਜਿਹੜਾ ਮਰੁੰਡੇ ਵਾਲੇ ਅਤੇ ਹੋਰ ਦਕਾਨਦਾਰਾਂ ਦੀ ਗੱਲ ਕੀਤੀ ਨਹੀਂ ਤਾਂ ਮਾੜੇ ਬੰਦੇ ਦੀ ਕੋਈ ਗੱਲ ਕੋਈ ਨਹੀਂ ਕਰਦਾ ਜਿਸ ਨੇ ਗਰੀਬੀ ਦੇਖੀ ਹੈ ਉਸਨੂੰ ਹੀ ਪਤਾ ਹੁੰਦਾ ਕੰਮ ਕੀਤਾ ਹੁੰਦਾ

  • @harindersingh6923
    @harindersingh6923 Před 4 lety +12

    Sirrrra y God bless you

  • @eshansharma9596
    @eshansharma9596 Před 4 lety +19

    Tusi dowe favt ho ... Amrik kabaddi ch favt and Makkar saab reportera ch

  • @mrbhullar1605
    @mrbhullar1605 Před 4 lety +6

    Miss you sukhman

  • @gurdeepghuman8106
    @gurdeepghuman8106 Před 4 lety +12

    Amrik bai match de vich jaan paa jindaa buland aabaaz

  • @sonusandhu.7
    @sonusandhu.7 Před 4 lety +10

    God bless you 🙏

  • @bindsingh2530
    @bindsingh2530 Před 4 lety +5

    Waheguru ji chadi kallan Vic rakhn veere nu

  • @gurpreetbhatti757
    @gurpreetbhatti757 Před 4 lety +37

    Favourite ਬੰਦਾ😘

  • @balpreetgill8402
    @balpreetgill8402 Před 4 lety +7

    Heera banda Amrik ❤️🔥👌

  • @ranjitkabaddi8717
    @ranjitkabaddi8717 Před 4 lety +4

    Good interview paji good bless you

  • @rinkukainth7760
    @rinkukainth7760 Před 4 lety +1

    Amrik bai terya gala sun ke sachi das da akha par aea ne dil da heera banda amrik bai rabb tenu hor trakya bakse hamesa chardi kala wich rakhe mai dilo dua krda 🙏🙏🙏🙏🙏🙏🙏

  • @kashdeepsingh2890
    @kashdeepsingh2890 Před 3 lety +2

    Love u amreek vere bhohat kuj new learn kita ajj waheguru ji mehr krn

  • @GurjantSingh-bd7vz
    @GurjantSingh-bd7vz Před rokem +1

    ਬਾਈ ਅਮਰੀਕ ਤੁਹਾਡੀ ਇੰਟਰਵਿਊ ਵੇਖੀ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਜੀ ਗੁਰਜੰਟ ਸਿੰਘ ਸੈਦੋਕੇ

  • @RavinderSinghSpain
    @RavinderSinghSpain Před 4 lety +3

    veer di khushi dekh ke dil bago bag ho giya

  • @IPS_JAGRAON
    @IPS_JAGRAON Před 4 lety +7

    siraa banda amrik ta..katad fan a apa ta yaar de

  • @jagmailsidhu7534
    @jagmailsidhu7534 Před 4 lety +11

    Good lntervew

  • @sukhchainchohla8885
    @sukhchainchohla8885 Před 4 lety +5

    Miss u sukhman bro

  • @manikaushik40
    @manikaushik40 Před 4 lety +5

    Kaint aa bnda ek 2 br milya y nu vot nic bnda amrik bro

  • @amrindersharma7937
    @amrindersharma7937 Před 4 lety +5

    NICE AMRIK VRA GOD BLESS YOU BROTHER JE

  • @khudnubarbadkarnedasokeen336

    Bai kinni khusi howe bai amrik nu jado bapu de interview howe janda reh bai khus reh bai sachi love u bro god bless u rehdi dunia takk yaad rahega name amrik bai

  • @rupindersinghgill2299
    @rupindersinghgill2299 Před 4 lety +2

    Down to earth banda.Always saying Makkar Saab.luv you vir

  • @sunnymakkar2685
    @sunnymakkar2685 Před 4 lety +3

    Carry on veer 👍waheguru tenu chardi kala ch rakhe 🙏

  • @monuchechi6323
    @monuchechi6323 Před 4 lety +2

    Computer commentator amrik khosa kotla... Baba mehar kre veer teh hamesha

  • @gurjitsingh1250
    @gurjitsingh1250 Před 4 lety

    bohat vadiya lageya veer di entarview dekh k ,rabb sab da bhla kare 🙏🙏🙏🙏🙏

  • @manpreetsingh3287
    @manpreetsingh3287 Před 4 lety +2

    Siraa aa Amrik bai Asi v bahut vadde fan aa bai de

  • @nikupardhan7170
    @nikupardhan7170 Před 4 lety +3

    Ustad ji love you

  • @deepworshiper2827
    @deepworshiper2827 Před 4 lety +10

    My Fevret Amreek viraa

  • @jackass9090to
    @jackass9090to Před 2 lety +1

    Makadh saab sudha dilo tanbad aa suddi har ik video motivation Ali hundi aw makadh saab sudha bahut thanbad tussi punjab vich janam liya

  • @bootasingh5652
    @bootasingh5652 Před 4 lety +1

    ਇੰਟਰਵਿਊ ਬਹੁਤ ਵਧੀਆ ਕੀਤਾ , ਸਿਰਾ ਲਤਾ 22

  • @jajveersidhu6100
    @jajveersidhu6100 Před 2 lety

    ਹੀਰਾ ਬੰਦਾ ਜਮਾ ਅਮਰੀਕ ਖੋਸਾ ਕੋਟਲਾ ਵੀਰ

  • @garecords1616
    @garecords1616 Před 4 lety

    down to earth bnda bai
    sade ethe nz aya c
    sadi shop te aya c bai bhut nyc person a bai rab har khushi dewe amrik veere 🙏🙏🙏

  • @GurpreetSingh-eu1vy
    @GurpreetSingh-eu1vy Před 4 lety

    Kabadi vich amrik khosa kotla te cosco cricket vich Raja sidhu ghaint bulare te nice bande salute aa done baiyan nu

  • @dimplebhodipuriya9027
    @dimplebhodipuriya9027 Před 4 lety

    Bahut hi inspirational story aa bai di......love you bro

  • @roadrajat5281
    @roadrajat5281 Před 4 lety +4

    Waheguru hmesa sunda sabdi,,, waheguru waheguru

  • @amandeepsingh2136
    @amandeepsingh2136 Před 4 lety +4

    God bless you brother Love you

  • @malkeetsinghkahlon1689

    ਵਾਹਿਗੁਰੂ ਜੀ ਮੇਹਰ ਕਰਨ ਅਮਰੀਕ ਵੀਰ ਤੇ

  • @happyminian6823
    @happyminian6823 Před 4 lety +5

    Sira 22

  • @baggimkbaggimk7811
    @baggimkbaggimk7811 Před 4 lety +9

    २२ ਦਾ ਮਾਨ ਬਹੁਤ ਸਾਫ ਹੈ ਬਾਬਾ ਨਾਨਕ ਮੇਰਿਅਾ ਕਰੇ

  • @balwinderbilla9243
    @balwinderbilla9243 Před 2 lety

    Amrik bhaji siraa a god bless you bro parmatma g tuhanu hamesha chardikla ch rakhan g

  • @navyodhchandi4904
    @navyodhchandi4904 Před 3 lety +1

    Nice veer ji waheguru ji mehar kro veer ta

  • @ZORION_X2
    @ZORION_X2 Před 4 lety +2

    Love u amreek veere,, Innisfail Australia cup te bahut gallan kittian amreek 22 nal ghaint banda

  • @gurwindervirk3153
    @gurwindervirk3153 Před 4 lety +10

    Love u amreek veere

  • @deepdandiwal635
    @deepdandiwal635 Před 4 lety +1

    Bai de harminder sahib ali gll to rona a giya 😭😭😭

  • @gaganhathur8750
    @gaganhathur8750 Před 4 lety

    Waheguru ji mehar Karan tuhade hor v amreek ji bhut vadia

  • @pardeepsinghsingh7928
    @pardeepsinghsingh7928 Před 4 lety +5

    Good ji 🙏 🙏🙏 🙏💞💞💞

  • @harmanjeetsingh1586
    @harmanjeetsingh1586 Před 4 lety +2

    Salute aa veer godbless you

  • @kawaljohal9522
    @kawaljohal9522 Před 4 lety +5

    Sachiann gallan amrik diann 🤙

  • @sajjadalirandhawa2723

    Pakka fan aan Amrik veer da lehndy Punjab to
    Akheer karonda wa munda

  • @bankasarpanch4155
    @bankasarpanch4155 Před 4 lety +1

    Bhut vadia kabaddi de comantoari karda amreek baii.whehguru mhear karrae veer te....banka sarpanch

  • @satnamsingh494
    @satnamsingh494 Před 4 lety +6

    Love you bro amrik

  • @balkarbalkar1368
    @balkarbalkar1368 Před 4 lety +9

    Sirra likhda 22

  • @happyminian6823
    @happyminian6823 Před 4 lety +1

    22 koi koi hunda kehda sc bolda 22 tere varga bnda koi koi hunda veere fan aa veere tera sahi keha garebi bhut kuj krva dedi aa veere par mihnt krni cahidi aaa veere

  • @SukhchainSingh-ps7oy
    @SukhchainSingh-ps7oy Před 4 lety +3

    Nice amrik 22 ghaint banda

  • @amrindersharma7937
    @amrindersharma7937 Před 4 lety +1

    MAKKAR VRA GOD BLESS YOU BROTHER JE

  • @user-hu8qx5fr8d
    @user-hu8qx5fr8d Před 4 měsíci

    ਵਾਹਿਗੁਰੂ ਵੀਰ ਜੀ 🙏

  • @sarwanwarval7682
    @sarwanwarval7682 Před 4 lety +1

    Waheguru mehar rakhe hamesh amrik khosa kotla te

  • @rinkukainth7760
    @rinkukainth7760 Před 4 lety +1

    Bhut badya comentry aa bai teri love you amrik bai 🙏🙏🙏🙏🙏

  • @RanveerSingh-un3wx
    @RanveerSingh-un3wx Před 4 lety

    Makkar sahab bahut baahut pyaar chotte veer walo.

  • @mohdaasif1623
    @mohdaasif1623 Před 4 lety +4

    Nice

  • @babbumaaniloveyou6878
    @babbumaaniloveyou6878 Před 4 lety +5

    ਅਮਰੀਕ ਅਮਰੀਕ ਹੀਆ I love you 😙😙😙😙😍😍😍😍

  • @gurmukhjigurmukhji6530

    Marik veer rab hega dunia mane ja na mane khush reh veer ji