ਕਿਵੇਂ ਬਣੇ ਬਾਪੂ ਜੋਰਾ ਸਿੰਘ ਦੇ ਚੇਲੇ,, ਅੱਜ ਮੱਝੂਕੇ ਲਾਇਨ ਦੇ ਤਿੰਨ ਸਾਨ ਆ,,, ਕਿਓਂ ਰੱਖੀ ਆ ਏਨੀ ਜਾਇਜ ਫੀਸ

Sdílet
Vložit
  • čas přidán 23. 02. 2022
  • #sukhjinder_lopon

Komentáře • 313

  • @jagdeepbrar236
    @jagdeepbrar236 Před 2 lety +12

    ਘੋੜੇ ਤਿੰਨੇ ਹੀ ਸਿਰਾ ਪਰ ਦਿੱਲੀ ਤੋੜ ਦਿਲ ਲੁੱਟ ਗਿਆ❤️❤️, ਲੰਮੀਆਂ ਉਮਰਾ ਲਾਉਣ ਵਾਹਿਗੁਰੂ 👍👍

  • @gagandhada676
    @gagandhada676 Před 2 lety +31

    ਦਿਲੀ ਤੋੜ ਦਾ ਹੰਕਾਰ, ਏਕਮ ਦੀ ਸੁੰਦਰਤਾ😍💓, ਤੇ ਸੂਬੇਦਾਰ ਦੀ ਚਾਲ, ਤਿੰਨੇ ਘੋੜੇ ਬਾ-ਕਮਾਲ ❤❤♠

  • @amrinderdhillon3062
    @amrinderdhillon3062 Před 2 lety +24

    ਦਿੱਲੀ ਤੋੜ ❤️🐴,ਨਾਲ ਇਸ਼ਕ ਹੋ ਗਿਆ, ਬਾਕੀ ਤਿੰਨੇ ਹੀ ਵਾਹਿਗੁਰੂ ਸੋਨੇ ਵਰਗੇ ਨੇ

  • @windersingh2887
    @windersingh2887 Před 2 lety +3

    ਨੀਲੇ ਤਾਂ ਫਿਰ ਨੀਲੇ ਈ ਆ ਕਲਗ਼ੀਆਂ ਵਾਲੇ ਦੀ ਰਹਿਮਤ ਆ ਇਹਨਾਂ ਦਰਵੇਸ਼ਾ ਤੇ ਬਾਕੀ ਬਾਪੂ ਮੱਝੂਕੇ ਵਾਲੇ ਦੀ ਦੇਣ ਆ ਸਾਨੂੰ ਬਹੁਤ ਵੱਡੀ ਜਿਉਂਦੇ ਰਹਿਣ ਬਹੁਤ ਵੱਡਾ ਨਾਂਮ ਆ ਫ਼ੌਜੀ ਦਾ ਤੇ ਇਹ ਹੋਰ ਵੀ ਕਰਨਗੇ

  • @biggame3535
    @biggame3535 Před 2 lety +9

    ਤਿਨੋ ਈ ਬਹੁਤ ਚੰਗੇ ਨੇ ਜੀ ਵਾਹਿਗੁਰੂ ਲੰਮੀ ਉਮਰ ਬਖਸ਼ੇ ਦੋਵਾਂ ਭਰਾਵਾਂ ਨੂੰ ਵੀ ਜਾਨਵਰਾਂ ਨੂੰ ਵੀ ❤️❤️

  • @Jagdeepd631
    @Jagdeepd631 Před 2 lety +6

    ਅਬਲਕ🐎 ਏਕਮ ਵੀਰ ਜਦੋਂ ਕਦੇ ਵੀ ਜਿੰਦਗੀ ਵਿੱਚ ਘਰ ਘੋੜੀ ਰੱਖੀ ਤਾਂ ਵੀਰ ਅਬਲਕ ਏਕਮ ਦਾ ਬੱਚਾ ਜ਼ਰੂਰ ਲਵਾ ਗੇ ਪਰਮਾਤਮਾ ਵੀਰ ਹੁਣ ਦੇ ਨੂੰ ਤਰੱਕੀ ਬਖਸ਼ੇ 💯

  • @sandeepsandhey9030
    @sandeepsandhey9030 Před 2 lety +9

    ਬਹੁਤ ਵਧੀਆ ਸੁਭਾਅ ਹੈ ਬਾਈ ਜੀ ਦਾ 🙏❣

  • @AkashdeepSingh-rq8tw
    @AkashdeepSingh-rq8tw Před rokem +1

    ਸੁਖਜਿੰਦਰ ਵੀਰ ਤਿੰਨੇ ਘੋੜੇ ਬਹੁਤ ਸੋਹਣੇ ਨੇ। ਕਿਸੇ ਇੱਕ ਨੂੰ ਸੋਹਣਾ ਨਹੀ ਕਹਿ ਸਕਦੇ। ਨਾਲੇ ਵੀਰ ਬਾਪੂ ਜੋਰੇ ਦੀ ਲਾਈਨ ਮਾੜੀ ਹੋ ਹੀ ਨੀ ਸਕਦੀ। ਬਾਪੂ ਦੀ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ। ਹੁਣ ਲੋੜ ਹੈ ਇਸ ਲਾਈਨ ਨੂੰ ਅੱਗੇ ਵਧਾਉਣ ਦੀ ਤੇ ਸਾਂਭਣ ਦੀ।

  • @anmolpreet1623
    @anmolpreet1623 Před 2 lety +4

    ਤਿੰਨ ਘੋੜਾ ਨੇ ਦਿਲ ਖੁਸ਼ਾ ਕਰ ਤੇ ਵੀਰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖਣਾ

  • @parjeetbuttar7508
    @parjeetbuttar7508 Před 2 lety +13

    ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਓ

  • @balrajkang5307
    @balrajkang5307 Před 2 lety +15

    ਵਾਹਿਗੁਰੂ ਜੀ ਦੀ ਕਿੰਨੀ ਕਿਰਪਾ ਪਰਿਵਾਰ ਤੇ ਕਿੰਨਾ ਪਿਆਰ ਭਰਾਵਾਂ ਕੋਈ ਤੋੜ ਨਹੀਂ ਭਰਾਵਾਂ ਦਾ ਵੀ ਅਤੇ ਘੋੜੀਆਂ ਦਾ ਵੀ GBU 🙏❤️

    • @deepgk4475
      @deepgk4475 Před 6 měsíci

      😊😊🎉l😊🎉😊🎉😊🎉🎉😊🎉🎉🎉🎉🎉🎉😊😊🎉😊😊🎉l

  • @iqbalsingh4095
    @iqbalsingh4095 Před 2 lety +2

    ਸੁੱਖੇ ਬਾਈ ਘੋੜੇ ਤਿਨੇ ਟੌਪ ਦੇ ਬੰਦੇ ਵੀ ਸਾਰੇ ਟੌਪ ਦੇ ਤੇ ਬਾਪੂ ਜੋਰੇ ਦੇ ਲਈ ਸ਼ਬਦ ਹੈ ਨੀ ਗਾ ਵਾਹਿਗੂਰੁ ਜੀ

  • @a.k.a499
    @a.k.a499 Před 2 lety +1

    جی بھائی تینوں ہی اپنی مثال آپ ہیں ماشاءاللہ بہت زبردست لاجواب ھہں 👌💝👌🙏💚🙏

  • @surendervloger6552
    @surendervloger6552 Před 2 lety +1

    सत श्री आकाल सब वीरा नु
    घोडी या घोडा वो जो लाइन पहचाण के चले लाइन दा मत मतलब इक दम सीधी चले मुँह और गर्दन नु इधर उधर या कह सकदे हो टेडी मेडी ना चले वो खासियत अबलक घोडे है बहत शानदार ला जवाब

  • @windersingh2887
    @windersingh2887 Před 2 lety +1

    ਲੋਪੋ ਵਾਲਿਆ ਅੱਜ ਵੀਡੀਓ ਵੇਖੀ ਦਿਲ ਚ ਖ਼ੁੱਬ ਗਈ ਐਨੀ ਚੰਗੀ ਲੱਗੀ ਪਹਿਲੀ ਗੱਲ ਬੰਦੇ ਬਹੁਤ ਚੰਗੇ ਲੱਗੇ ਬਾਈ ਵਰਗੇ ਸਾਫ਼ ਬੰਦੇ ਆ ਮੈਂ ਜਾਣਦਾ ਵੀ ਨੀ ਉਹਨਾਂ ਨੂੰ ਪਰ ਬਹੁਤ ਚੰਗੀ ਲੱਗੀ ਗੱਲ ਬਾਤ ਬਾਕੀ ਜਾਨਵਰ ਸਾਰੇ 100ਚੋਂ 100 ਆ ਮੈਂ ਮੱਝੂਕੇ ਲਾਇਨ ਦਾ ਸ਼ੁਕੀਨ ਆਂ ਜਿਹੜੀ ਕੋਈ ਹੱਦ ਈ ਨੀ ਪਰ ਅਬਲਕ ਘੋੜਾ ਦਿਲ ਚ ਈ ਲਹਿ ਗਿਆ ਬਹੁਤ ਸੋਹਣਾ ਲੱਗਿਆ ਪਰਮਾਤਮਾ ਏਸ ਦਰਵੇਸ਼ ਨੂੰ 100 ਸਾਲ ਜ਼ਿੰਦਗੀ ਬਕਸੇ ਧੰਨਵਾਦ

    • @Preet_Preet37
      @Preet_Preet37 Před 3 měsíci

      ਵੀਰ ਤੁਹਾਡੇ ਕੋਲ ਵੀ ਰੱਖੇ ਨੇ ਘੋੜੇ🐎

  • @shonkigabru62
    @shonkigabru62 Před 2 lety +2

    ਤਿੰਨੋਂ ਬਹੁਤ ਸੋਹਣੇ ਆ ਵੀਰ ਜੀ

  • @zaildarkuldeep8451
    @zaildarkuldeep8451 Před 2 lety

    Great horse's. God bless all horse's always. Heart very very happy.

  • @jeetsingh3172
    @jeetsingh3172 Před 2 lety +2

    Bai sukhjinder Sachin bai jasvinder ne ane sohne ghodyan nal beinsafi kiti aa duniya nu na dikhke ..but bai sukhjinder tenu salute aa jo tusi ehna ghodyan de darshan karwaye ..Delhi tod da tan shyad koi tod hi hai nhi. ..bohat jyada beautiful ghoda Delhi tod

  • @vivekkakran121
    @vivekkakran121 Před 2 lety +1

    तीनों ही एक से बढ़कर एक हैं 🙏

  • @kishorkumarbachhaw2022
    @kishorkumarbachhaw2022 Před 2 lety +1

    Waheguru Da Khalsa waheguru Di Fateh Jo bole so Nihal sat Shri akaal

  • @ramanphotography1582
    @ramanphotography1582 Před rokem

    ਦਿਲੀ ਤੋੜ ਦਾ ਹੰਕਾਰ, ਏਕਮ ਦੀ ਸੁੰਦਰਤਾ😍💓, ਤੇ ਸੂਬੇਦਾਰ ਦੀ ਚਾਲ, ਤਿੰਨੇ ਘੋੜੇ ਬਾ-ਕਮਾਲ

  • @ak47shooter96
    @ak47shooter96 Před 2 lety +2

    Lopon ji bht Sohna kam

  • @jeetsingh3172
    @jeetsingh3172 Před 2 lety +2

    Bai sukhjinder Delhi tod tan dil vich e bah gaya

  • @sandeepcheema4263
    @sandeepcheema4263 Před 2 lety +4

    Subedar best mere li... ਵਾਹਿਗੁਰੂ ਸਬ ਤੇ ਮੇਹਰਾਂ ਬਣਾਈ ਰੱਖਣ ਹਮੇਸ਼ਾ ਹੀ ..

  • @maanpb13ala28
    @maanpb13ala28 Před 2 lety

    Rooh khush ho gi bai tuhade ghode dekh data vsool km krta pura bai ji tusi maharaj ghodeya nu lambi umer bhakhse tandrusti deve

  • @deepcheema5013
    @deepcheema5013 Před 2 lety +1

    22 g sari vedio dekhi Rooh Khush hogi .
    Ghore 3no Bhaut sohne a Nal de Nal 2 no veer 22 Jaswinder,Diljit v Bhaut Nek rooh de Insan ne 22 sachio..

  • @sardarsatnamsingh9682

    ਘੋੜੇ ਤਾਂ ਤਿੰਨੋ ਭਾ-ਕਮਾਲ ਨੇ ਬਾਈ ਪਰ ਏਕਮ ਦੇ ਰੰਗ-ਰੂਪ ਨੇ ਦਿਲ ਜਿੱਤ ਲਿਆ

  • @abhishekrajput5356
    @abhishekrajput5356 Před 2 lety +2

    @Shonki Sardar
    Big Fan from Jammu ❤👌🏻

  • @subnoorsarao6346
    @subnoorsarao6346 Před 2 lety +3

    ਸਾਰੇ ਸਿਰਾ bai

  • @lavihothi5597
    @lavihothi5597 Před 2 lety +2

    Waheguru di mehr naal hi ine sohne gode hisse aunde ne 🙏🏻🙏🏻🙏🏻

  • @GurpreetSingh-yg2vj
    @GurpreetSingh-yg2vj Před 2 lety +3

    ਏਕਮ ਪਸੰਦ ਆਇਆ ਹੈ ਬਾਈ ਜੀ 👌👌

  • @KulwinderSingh-hr7lf
    @KulwinderSingh-hr7lf Před 2 lety +1

    Vr 3 hi ghode bht bht bht sohne a ikk duje to wadd k a vr,gbu

  • @davinderkumar3506
    @davinderkumar3506 Před 2 lety

    Ghode teeno hi sohne hai Baiji but EKAM da koi jawaab nhi. Bakamaal ghoda bohat khoobsurat Te bohat mazboot Te badda ghoda
    Love from Himachal Pradesh Paonta sahib

  • @ranaheerakhan8931
    @ranaheerakhan8931 Před rokem

    Wah Wah Gee Wah Very beautiful Horses Breed 🐎❤. Sardar Gee is a very good Horses Lovers 🐎. Baba Jura Sing is always alive in the heart of Horses Lovers 🐎. 🐎. Bhai Lopon Gee always Khush Rahein. Stay safe and Healthy 📹❤🙏💓💕💗

  • @MuhammadZahid-rf2cd
    @MuhammadZahid-rf2cd Před 2 lety +1

    Salaam bhai g from Pakistan
    Majuke blood line meri most favorite he aikum and dilli tor bohat hi peyare he MashaAllah

  • @kakagunachauria6318
    @kakagunachauria6318 Před 2 lety +1

    ਦਿੱਲੀ ਤੋੜ ਬਹੁਤ ਸੋਹਣਾ ਲੱਗਾ ਵੀਰ

  • @SunnySingh-xe3mr
    @SunnySingh-xe3mr Před 6 měsíci +1

    ਬਾਈ ਮੇਰਾ ਬੁਹਤ ਜੀ ਕਰਦਾ ਘੋਦਾ ਰੱਖਣ ਨੂੰ ਕਯਾ ਕਰਾ ਵੀਡਿਉ ਦੇਖ ਦੇਖ ਕੇ ਹੀ ਸ਼ੌਂਕ ਪੁਰਾ ਕਰਦਾ 💸💰 ਹੈਨੀ

  • @gursimransinghdhami5773
    @gursimransinghdhami5773 Před 2 lety +1

    Saare ghode e bhut sohne aw
    Majhuke bloodline. Nu promotion di bhut jroorat aw.
    Jyonde vasde rehn saare ghode.
    👌👌

  • @chardapunjab8475
    @chardapunjab8475 Před 2 lety

    Siraaa siraaa siraaaaa majhuke blood 👌💪💪💪👌👍👍👍👌

  • @user-bd7bw6dy5y
    @user-bd7bw6dy5y Před 2 lety +2

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮਿਹਰ ਕਰੇ

  • @ranabk9946
    @ranabk9946 Před 2 lety

    dilhi tod koda pura sira ae sir👌🏼👌🏼👌🏼👌🏼👌🏼

  • @prabhdeepsingh7199
    @prabhdeepsingh7199 Před rokem

    ਬਾਈ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਗਲਬਾਤ ਕਰਦੇ ਓ ਅਤੇ ਚੰਗੇ ਸ਼ੌਕੀਨ ਲੋਕਾ ਦੀ ਇੰਟਰਵਿਊ ਕਰਦੇ ਹੋ,ਮੈਨੂੰ ਵੀ ਪੱਟ ਤਾਂ ਹੁਣ ਮੈ ਵੀ ਜਲਦ ਹੀ ਘੋੜੇ ਰੱਖੂਗਾ।

  • @indersingh2239
    @indersingh2239 Před rokem

    ਤਿੰਨੇ ਘੋੜੇ ਬਹੁਤ ਸੋਹਣੇ ਆ ਬਾਈ ਸੁਖਜਿੰਦਰ

  • @italypindmitrada
    @italypindmitrada Před 5 měsíci

    Dill khush ho gyea ajj

  • @punjab8114
    @punjab8114 Před 2 lety

    ਤਿੰਨੇ ਘੋੜੇ ਵੀਰ ਬਹੁਤ ਕਮਾਲ ਆ , ਵੀਰੇ ਹੁਣਾ ਦਾ ਸੁਬਾਹ ਬਹੁਤ ਚੰਗਾ ਲੱਗਾ , ਏਕਮ ਦੀ ਸੁੰਦਰਤਾ ਬਹੁਤ ਆ ਜੀ ॥

  • @uchihazoro122
    @uchihazoro122 Před 2 lety

    ਅਬਲਕ ਘੋੜਾ
    ਏਕਮ ਬਹੁਤ ਸੋਹਣਾ ਲੱਗਿਆ

  • @gurpalkang8556
    @gurpalkang8556 Před rokem

    Daswe paatshah ji di full kirpa aa bai hura te . parmatma chardi kalah vich rakhan bhai saab hura nu 🙏🙏❤️❤️

  • @manpreetsandhu3467
    @manpreetsandhu3467 Před rokem

    ਬਹੁਤ ਵਧੀਆ ਸੁਭਾਅ ਬਾਈ ਦਾ ਘੋੜੇ ਵੀ ਬਹੁਤ ਵਧੀਆ ਵਹਿਗੁਰੂ ਮੇਹਰ ਰੱਖੇ

  • @dimpychopra9157
    @dimpychopra9157 Před 2 lety

    Loppo Walleya Tuhade chenal di eh Sub too Sohni video aa Veere.. Ustad di izzat krna koi inaaa kolo Sikheee... jiooo Veera 🥰🥰🥰🥰🥰😝

  • @sukhvindercheema7101
    @sukhvindercheema7101 Před 2 lety

    Neele 2ve bahut hi vadiya lage waheguru menu v eho j kode bakshe 🙏

  • @arshsekhon7246
    @arshsekhon7246 Před 2 lety +1

    Both brothers are of very good nature

  • @lakhwindersinghkahalwan7113

    ਬਹੁਤ ਵਧੀਆ ਜਾਨਵਰ ਬਾਈ ਵੀ ਬਹੁਤ ਵਧੀਆ

  • @punjabwala1904
    @punjabwala1904 Před 2 lety

    3 DE 3 SAHHN. HORSE 🐴🐎🐴 A AND TOP HIGHT TOP BEAUTY WALE A & DILLI TOD NAM BABEA NE BHOT SOHNA DITTA 🎉🎉🎉🎉🎉🎉🎉🎉🎉

  • @kajalgill3530
    @kajalgill3530 Před rokem

    22 ji bahut vadiya ji
    🐎🐎🐎 aa ji
    👌👌👌

  • @davindersingh7106
    @davindersingh7106 Před 4 měsíci

    Bohot vadiya vedio veer ji 3 hi siraaaaa ji

  • @hartej4284
    @hartej4284 Před 2 lety +1

    Ekam👌

  • @numantalib9593
    @numantalib9593 Před 2 lety

    bhai g im from pakistan but world dy best ghory india dy. mann gy bhai g indians ne jo gory peda kety world wich koi jawab ni

  • @thisisgurikhannavlogs9503

    ਸਤਿ ਸ੍ਰੀ ਆਕਾਲ ਜੀ 🙏🙏 ਵਿਰ ਜੀ ਮੈਂ ਖੰਨੇ ਤੋਂ ਆ, ਮੈਂਨੂੰ ਘੋੜੇ ਦਾ ਬਹੁਤ ਸ਼ੌਕ ਆ ਤੇ, ਤਾਂ ਮੈਂ ਘੋੜ ਸਵਾਰੀ ਦੀ ਸਿਖਲਾਈ ਲੈਣੀ ਆ,, ਦੱਸੋ ਤਾਂ ਕਿਥੇ ਜਾਇਆਂ ਜਾਵੇਂ

  • @birdsloverNirmalsingh

    ਵਾਹ ਜੀ ਵਾਹ 18 ਵਾ ਤੇ 19 ਨੰਬਰ ਘੋੜਾ ਬਹੁਤ ਵਧੀਆ ਲਗੇ 🥰ਵੀਰ ਜਸਵਿੰਦਰ ਤੇ ਦਲਜੀਤ 👌👌

  • @jassmaan1198
    @jassmaan1198 Před 2 lety

    Akam bot sona bai 😍👌 hge tino bot sone aw bai pr akam bot khubsurat lgeya 👌👌

  • @SandeepSingh-bl1zb
    @SandeepSingh-bl1zb Před 2 lety

    Sab tho sohna black & white🥰🤩👌🏼🙏🏼

  • @bharmaltoksiya1931
    @bharmaltoksiya1931 Před 2 lety +2

    Waheguru ji 🙏

  • @pakbirdnews
    @pakbirdnews Před 2 lety

    Very well

  • @pardeepchoudhary2934
    @pardeepchoudhary2934 Před 2 lety +1

    Ekam👌👌👌

  • @gurjaapharjaap3264
    @gurjaapharjaap3264 Před 2 lety +1

    Good information majhukeline

  • @manjitsinghghuman9918
    @manjitsinghghuman9918 Před 2 lety +1

    ਬਹੁਤ ਵਧੀਆ ਘੋੜੇ

  • @gindagill4028
    @gindagill4028 Před 2 lety

    Kmaal aaa 22 🌟🌟🌟👌👌👌👍👍👍

  • @pannu149
    @pannu149 Před 2 lety

    I watch full video of 45 minutes and I like the horse all

  • @harkamalsingh3689
    @harkamalsingh3689 Před 2 lety

    Sare hi bahut vadia par mainu ekam bahut sohna lga

  • @bhupinderjhalli3502
    @bhupinderjhalli3502 Před rokem

    Ekam nu tan yaar dekhde hi pyar hon ali gal aa baki sare janwar sohne aa bai g de

  • @gurvindersinghbawasran3336

    ਬਾਈ ਸੁਖਜਿਦਰ ਜੀ ਸਾਰੀ ਵੀਡਿਓ ਹੀ ਦੇਖੀ ਆ ਇਕ ਮਿੰਟ ਕੀ ਇਕ ਸਕਿੰਟ ਵੀ ਨੀ ਛੱਡੀ,,, ਤਿੰਨਾਂ ਘੋੜਿਆਂ ਵਿਚੋਂ ਇਕ ਪੁੱਛਿਆ ਤੁਸੀਂ,,,, ਸੋਹਣਾ,,,, ਇਹ ਤਾਂ ਬਾਈ ਨਾ ਇਨਸਾਫੀ ਹੋ ਜਾਓ ਦੋ ਨਾਲ,,,, ਬਾਈ ਤਿੰਨੇ ਘੋੜੇ ਬਹੁਤ ਬਹੁਤ ਸੋਹਣੇ ਸੁੰਦਰ ਆ,,,, ਗੁਰੂ ਸਾਹਿਬ ਕਿਰਪਾ ਕਰੇ ਤਿੰਨਾਂ ਤੇ ਹੀ ❤️❤️❤️🙏🏻

  • @sarabjitkaur8997
    @sarabjitkaur8997 Před 2 lety +1

    Nice horse nice viedo

  • @sandeepbhullar1546
    @sandeepbhullar1546 Před 2 lety +2

    Love horses ❤️❤️

  • @bhupindersinghnewsong130

    ਤਿੰਨੇ ਬਹੁਤ vadiya ਨੇ ਵੀਰ ਜੀ

  • @parmkohri6819
    @parmkohri6819 Před rokem

    Delhi tod ta din nu chu gya bai ji sachi bott sona ghoda waheguru mehar kre....

  • @ranasaber9152
    @ranasaber9152 Před rokem

    Masha allah Bhia jan

  • @shonkijatt3365
    @shonkijatt3365 Před 2 lety

    Ekam 👍🏻 ✅
    Baki 3 hi 🙋‍♂️ super star 🌟 a bro 😎
    Saray ghodaa att a 👌🏻

  • @mudassarali3675
    @mudassarali3675 Před 2 lety

    Yar Bai lopon waliya ...Bai yar
    MA SHA ALLAH 3NNE 🐎wad to wad ne kise ek bare Dassna bht mushkil ho Jana ...love from Punjab🇵🇰 you're done great job so very much thanks for letting us knowing about these 💎 gems
    Khush Reh Bai .....naale ek request aa Bai je manne ta.....jagraon Gera lagge te sher e Punjab stable da interview zurur filmawi....

  • @gurmejsinghjohal1478
    @gurmejsinghjohal1478 Před měsícem

    Very good I like this farm.

  • @RajdeepSingh-gy2uv
    @RajdeepSingh-gy2uv Před 2 lety +2

    Waheguru Ji 🙏 ਸਤ ਸ੍ਰੀ ਅਕਾਲ ਸਾਰੇ ਵੀਰਾ ਨੂੰ 🙏

  • @SunilKumar-pd4ep
    @SunilKumar-pd4ep Před 2 lety

    Very nice 👌 beautiful 😍 horse

  • @jobanpreet2286
    @jobanpreet2286 Před 2 lety +1

    3 boht sohne ❤️

  • @sukhwinderSingh-qh8dq

    Soooo sweet Akim and less ji

  • @harmandeepsingh6011
    @harmandeepsingh6011 Před 2 lety

    ਮੈਂਨੂੰ ਤਾ ਬਾਈ ਤਿੰਨੇ ਘੋੜੇ ਸੋਹਣੇ ਲੱਗੇ ਤੁਹਾਡੀਆਂ ਵੰਡਿਊ ਦੇਖਕੇ ਬਹੁਤ ਚੰਗਾ ਲੱਗਦਾ ਹੈ ਬੱਸ ਹਾਲਾਤ ਜਦੋਂ ਸਾਡੇ ਘਰ ਦੇ ਸਹੀ ਹੋਣਗੇ ਤਾ ਮੈ ਵੀ ਘੋੜੀ ਖਰੀਦ ਕੇ ਲੈਕੇ ਆਉਗਾ ਮੱਝੂਕੇ ਲੈਣ ਦੀ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਹਾਡੀ ਵਡਿਊ ਦੇਖਕੇ ਟੈਨਸ਼ਨ ਖਤਮ ਹੋ ਜਾਂਦੀ ਹੈ

    • @karanchahal1841
      @karanchahal1841 Před 2 lety

      ਵੀਰ ਮੇਰਿਆ ਜੇਕਰ ਤੁਹਾਡੇ ਘਰ ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੈ ਤਾਂ ਘੋੜਾ ਰੱਖ ਕੇ ਉਸਦੀ ਸੇਵਾ ਕਰੋ ਸਵੇਰੇ ਉੱਠ ਕੇ ਉਸਦੇ ਪੈਰਾਂ ਨੂੰ ਹੱਥ ਲਾਇਆ ਕਰੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਕੁਝ ਥੋੜੇ ਸਮੇਂ ਵਿੱਚ ਹੀ ਠੀਕ ਹੋ ਜਾਵੇਗਾ ਪਰ ਕਦੇ ਦਿਲ ਚ ਇਹ ਨਾਂ ਸੋਚਣਾ ਕਿ ਮੈਂ ਇਹਨਾਂ ਤੋਂ ਕਮਾਈ ਕਰਾਂਗੇ ਫੇਰ ਤਾਂ ਇਹ ਦਿਨਾਂ ਚ ਹੀ ਦਿਨ ਬਦਲ ਦਿੰਦੇ ਨੇ ਬੰਦੇ ਦੇ। ਕਿਉਂਕਿ ਦਸਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਜੀ ਦੀ ਕਿਰਪਾ ਹਰੇਕ ਘੋੜੇ ਦੇ ਅੰਗ ਸੰਗ ਹੁੰਦੀ ਹੈ ਇਹਨਾਂ ਦਰਵੇਸ਼ਾਂ ਕਰਕੇ ਹੀ ਆਪਣੇ ਘਰਾਂ ਚ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਆ ਜਾਂਦੀ ਹੈ।

  • @jagdeep_dc5639
    @jagdeep_dc5639 Před 2 lety

    Love u vadde bai 🥰

  • @rupindersandhudsv9283

    ਏਕਮ ਆਪਣੀ ਪਸੰਦ ਆ ਲੋਪੋ ਵੀਰ ਜੀ

  • @kawaljeetsingh8172
    @kawaljeetsingh8172 Před 2 lety

    Gud sir

  • @sukhinehal1927
    @sukhinehal1927 Před 2 lety

    ਬਹੁਤ ਸੋਹਣੀ

  • @ishfaq1197
    @ishfaq1197 Před rokem

    ماشاءاللہ

  • @joyking2247
    @joyking2247 Před 2 lety

    Bahi Ji All is very beautiful 🥰♠️♠️♠️♠️♠️

  • @gobindloham
    @gobindloham Před 6 měsíci

    ਤਿੰਨੇ ਘੋੜੇ ਬਹੁਤ ਸੋਹਣੇ ਨੇ ❤

  • @gurpreetgarry6525
    @gurpreetgarry6525 Před rokem

    Waheguru mehar kre pariwar ty🙏

  • @sureshtholiya8819
    @sureshtholiya8819 Před 2 lety +1

    ऐसा शानदार घोड़े कभी नही देखे , ईश्वर आपको और ज्यादा उनन्ति दे ।

  • @baaj.0740
    @baaj.0740 Před rokem

    Very good❤

  • @vikramjitbhangoo5714
    @vikramjitbhangoo5714 Před rokem

    ਸਾਰੇ ਵਧੀਆ

  • @13pinder
    @13pinder Před 2 lety

    Ekam subedaar te Delhitod saab ek tu vaad ke aa very nice thanks for showing us good quality videos

  • @harrydhillon9740
    @harrydhillon9740 Před rokem

    Pura kaint a 3 a 👌👌

  • @jugindersingh3607
    @jugindersingh3607 Před 2 lety +1

    VERY nice

  • @sarbansandhu5658
    @sarbansandhu5658 Před 2 lety

    Good bai

  • @malika7390
    @malika7390 Před 2 lety

    EVERY SINGLE AMAZING