AAP ਦੇ ਵਰਕਰ ਨੇ ਬਿਨਾਂ ਬੋਲੀ ਤੋਂ ਲਾਇਆ ਪੰਚਾਇਤੀ ਜ਼ਮੀਨ ਵਿੱਚ ਝੋਨਾ, ਰੌਲਾ ਪੈਣ ਤੇ ਪ੍ਰਸ਼ਾਸਨ ਨੇ ਝੋਨਾ

Sdílet
Vložit
  • čas přidán 28. 08. 2024
  • AAP ਦੇ ਵਰਕਰ ਨੇ ਬਿਨਾਂ ਬੋਲੀ ਤੋਂ ਲਾਇਆ ਪੰਚਾਇਤੀ ਜ਼ਮੀਨ ਵਿੱਚ ਝੋਨਾ,
    ਰੌਲਾ ਪੈਣ ਤੇ ਪ੍ਰਸ਼ਾਸਨ ਨੇ ਝੋਨਾ ਲੱਗੀ ਜ਼ਮੀਨ ਹੀ ਦੇ ਦਿੱਤੀ ਝਾੜੂ ਵਾਲਿਆਂ ਨੂੰ ਠੇਕੇ ਤੇ,
    ਪਿੰਡ ਵਾਲਿਆਂ ਨੇ ਮੌਕੇ ਤੇ ਕੀ ਕੀਤਾ ਦੇਖੋ।
    #punjab #kisan #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 47

  • @oparora2991
    @oparora2991 Před měsícem +11

    ਵਾਹਿਗੁਰੂ ਜੀ ਵੀਡੀਓ ਦੇਖ ਕੇ ਤਾਂ ਐਵੇਂ ਲੱਗਿਆ ਕਿ ਰੰਗਲਾ ਪੰਜਾਬ ਵਿੱਚ ਬਦਲਾਅ ਆਉਣ ਲੱਗ ਗਿਆ

  • @jitsingh8827
    @jitsingh8827 Před měsícem +21

    ਬਿਨਾਂ ਬੋਲੀ ਤੋਂ ਪਹਿਲਾਂ ਨਰਮਾ ਲੱਗਿਆ ਸੀ ਕਿਸੇ ਪਿੰਡ ਤਾਂ ਫੇਰ ਝੋਨਾ ਵੀ ਲਾ ਸਕਦੇ ਨੇ ਮਾਂਜੇ ਵਾਲੇ ਇਹੀ ਤਾਂ ਬਦਲਾਅ

  • @Davindar500
    @Davindar500 Před měsícem +13

    ਜੌ ਪੈਸੇ ਦੇਊਗਾ ।ਝੰਡਾ ਪਾਰਟੀ ਨੂੰ। ਜ਼ਮੀਨ ਓਦੇ ਕੋਲ। ਸਿੱਧਾ ਸਾਬ ਆ। ਹੋਇਆ ਨਾ ਬਦਲਾਅ।

  • @nirmalsingh9505
    @nirmalsingh9505 Před měsícem +12

    ਬਚਜੋ ਵਿਸਵਦੀਪ ਵਾਲੀ ਨਾ ਹੋਜੇ

  • @user-no7sq7fo6o
    @user-no7sq7fo6o Před měsícem +12

    ਬਦਲਾਅ ਸ਼ੁਰੂ ਹੋ ਗਿਆ

  • @AvtarSingh-pw7fv
    @AvtarSingh-pw7fv Před měsícem +10

    ਨਿੱਤ ਦਿਨ ਨਵੇਂ ਰਿਕਾਰਡ ਤੋੜ ਰਹੀ ਹੈ

  • @satgurkotra2543
    @satgurkotra2543 Před měsícem +6

    ਭੰਡ ਸਰਕਾਰ ਮੁਰਦਾਬਾਦ

  • @user-xe4op2tw9x
    @user-xe4op2tw9x Před měsícem +5

    ਸਾਡੇ ਪਿੰਡ ਪਹਾੜਪੁਰ ਨੇੜੇ ਨਾਭਾ ਵੀ ਬਿਨਾਂ ਬੋਲੀ ਤੋ ਝੋਨਾ ਲਾਏ ਜੀ ਕੋਈ ਨੀ ਬੋਲਦਾ

  • @user-ge3yu8ls2o
    @user-ge3yu8ls2o Před měsícem +1

    ਚੋਣ ਨਿਸ਼ਾਨ ਮਾਂਜਾ ਹੋਵੇ ਅਗਲੇ ਮਾਂਜਾ ਫੇਰ ਸੀਟਾਂ ਲੈ ਕੇ ਜਿੱਤੇ ਹੋਣ ਫਿਰ ਵੀ ਲੋਕ ਮਾਂਜੇ ਨਾ ਜਾਣ ਇਹ ਨੀਂ ਹੋ ਸਕਦਾ ਪੰਜ ਸਾਲ ਪੰਜਾਬ ਤੇ ਪੰਜਾਬੀਆਂ ਨੂੰ ਐਂਈ ਮਾਂਜਣਗੇ ਸੋ ਜਾਗਦੇ ਰਹੋ ਦੋ ਸਾਲ ਇਹਨਾਂ ਨੇ ਆਪਾਂ ਨੂੰ ਹੋਰ ਮਾਂਜਣਾ ਫਿਰ 2027 ਚ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਾਂਜਾਗੇ
    ਲੋਕ ਅਵਾਜ਼ ਚੈਨਲ ਦਾ ਸੱਚ ਤੇ ਪਹਿਰਾ ਦੇਣ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਆ 🙏🙏🙏🙏🙏

  • @IqbalSingh-ps1mg
    @IqbalSingh-ps1mg Před měsícem +5

    ਬਦਲਾਅ ਆਗਿਆ ਬਦਲਾਅ ਆਗਿਆ

  • @harbhajansinghsekhon2899
    @harbhajansinghsekhon2899 Před měsícem +3

    ਭੰਡ ਕਿੱਥੇ ਆ ਹੁਣ ਬਹੁਤ ਉਚੀ ਉਚੀ ਰੋਲਾ ਪਾਉਦਾ ਏ। ਬਸ ਭੌਕਣ ਜੋਗਾ ਹੀ ਏ।

  • @AmandeepSingh-bu4wn
    @AmandeepSingh-bu4wn Před měsícem +3

    ਫੇਲ ਸਰਕਾਰ ਏ

  • @user-hg6xj2vv6u
    @user-hg6xj2vv6u Před měsícem +5

    ਨਾ ਰੋਵੋ ਨਾ ਰੋਵੋ ਚੀਕਾ ਏਦਾਂ ਹੀ ਪੇਨੀਆ ਆ ਜੁਤੀਆਂ ਤੂਹਾਡੇ ਏਦਾ ਹੀ ਪੇਨੀਆ ਆ ਝਾੜੂ

  • @RAKESHKUMAR-ei5oy
    @RAKESHKUMAR-ei5oy Před měsícem +3

    ਸਾਡੇ ਪਿੰਡ ਨੂਰਸ਼ਾਹ ਫਾਜ਼ਿਲਕਾ ਵਿੱਚ ਵੀ ਬਿਲਕੁਲ ਇਸ ਤਰ੍ਹਾਂ ਹੋਇਆ। ਫਾਜਿਲਕਾ ਐਮ ਐਲ ਸਵਨਾ ਨੇ ਮਾਰਕਿਟ ਕਮੇਟੀ ਦੇ ਚੇਅਰਮੈਨ ਨੂੰ ਜੋ ਇਸ ਪਿੰਡ ਨੂਰਸ਼ਾਹ ਦਾ ਹੈ ਨਾਲ ਰਲ ਕੇ ਕੀਤਾ। ਪਿੰਡ ਵਾਸੀਆਂ ਨੇ ਸ਼ਿਕਾਇਤ ਵੀ ਕੀਤੀ ਪਰ ਕੁਝ ਨਹੀਂ ਹੋਇਆ।

  • @hargunsingh3522
    @hargunsingh3522 Před měsícem

    ਫਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਫਾਜ਼ਿਲਕਾ
    ਪਿੰਡ ਹਸਤਾ ਕਲਾਂ
    ਦਾ ਹਾਲ same to same

  • @rajwindersingh6266
    @rajwindersingh6266 Před měsícem

    ਸਾਡੇ ਪਿੰਡ ਸਾਰੀ ਉਮਰ ਹੋ ਗਈ ਹੈ ਬੀਜੇਪੀ ਤੇ ਕਾਂਗਰਸ ਨੇ ਪੰਚਾਇਤੀ ਜਮੀਨਾਂ ਮੱਲੀਆਂ

  • @shivanisharma5562
    @shivanisharma5562 Před měsícem +4

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @parminderkaurmalhi684
    @parminderkaurmalhi684 Před měsícem

    ਭੰਡ ਸਰਕਾਰ ਮੁਰਦਾਬਾਦ ਇਹਨਾਂ ਨੇ ਇਹੀ ਕੁਝ ਕਰਨਾ ਭੁੱਖੀਆਂ ਮੁੱਖੀ ਜਖਮ ਤੇ ਬੈਠਾ ਗਈਆਂ ਇਹਨਾਂ ਦਾ ਅੰਤ ਕੁਝ ਸਮਾਂ ਬਾਕੀ

  • @AvtarSingh-gs1si
    @AvtarSingh-gs1si Před měsícem

    ਭਗਵੰਤ ਮਾਨ ਸਭ ਤੋ ਵਧੀਆ ਮੁਖ ਮੰਤਰੀ ਰਿਸਵਤ ਖੋਰ ਕੁਰੱਪਟ ਬਦਨਾਮ ਕਰਨ ਲਗੇ ਰਹਿੰਦੇ ਆ

  • @RajbirSingh-qh7gg
    @RajbirSingh-qh7gg Před měsícem

    Waheguru ji 💐🌹

  • @user-qw6yv9gf9l
    @user-qw6yv9gf9l Před měsícem +2

    ਵੋਟਾ ਵੇਲੇ ਤੁਸੀ ਵੀ ਝੰਡੇ ਦਾ ਬੈਗਣ ਫੜੀ ਫਿਰਦੇ ਸੀ

  • @jattwaad5263
    @jattwaad5263 Před měsícem +1

    Bina boli ton jhona ni lgda veer pta lgda sab nu v ki gunda gardi hoi aa ethe

  • @balwindersinghmander.fresn3580

    C m saab da sida dhakka hun hona kush nhi veero eh sarkar nu sabk sikha diyo

  • @surjitkaur6517
    @surjitkaur6517 Před měsícem

    ਕੰਨ ਤੇ ਜੂੰ ਸਰਕੀ ਕਿ ਨਹੀਂ ਭਗਵੰਤ ਮਾਨ ਸਰਕਾਰ ਦੇ?ਐਨੀ ਬਦਮਾਸ਼ੀ।

  • @harbhajansinghsekhon2899
    @harbhajansinghsekhon2899 Před měsícem +3

    ਕੋਈ ਬਦਲਾਅ ਨਹੀ ਹੋਇਆ ਸਗੋ ਭੁਖਿਆ ਦੇ ਹੱਥ ਵਾਗਡੋਰ ਆ ਗਈ ਏ।ਹਾਈਕੋਰਟ ਵਿੱਚ ਸਟੇਅ ਲਵਾ ਦੇਵੋ।

  • @pirthijattana86
    @pirthijattana86 Před měsícem +1

    ਫਡਲੋ ਵੈਗਣ ਬਦਲਾਅ ,,ਲਾ ਲਿਆ ਚਾ ਕਿ ਹਜੇ ਹੋਰ ਦੇਖ ਲਓ😂😂

  • @akhilwarwal78
    @akhilwarwal78 Před měsícem +1

    ਸ਼ਰਾਬੀ ਮੁਰਦਾਬਾਦ

  • @raijs7842
    @raijs7842 Před měsícem +2

    AAP...Aam Aamdani Party.... illegally capturing land of people... panchayat land...🙏 good media coverage.

  • @hargunsingh3522
    @hargunsingh3522 Před měsícem

    ਫਾਜ਼ਿਲਕਾ ਵੀ ਇਹ ਹੀ ਹਾਲ ਹੈ

  • @malkeetkumar9566
    @malkeetkumar9566 Před měsícem +2

    Parshashan tay vikeya hoyea sarkar hathi

  • @harnekuppal6426
    @harnekuppal6426 Před měsícem +2

    Bai je app parti de bhukhe ledar bhukhia bheda hankar gaia

  • @gurnamsingh7464
    @gurnamsingh7464 Před měsícem +2

    Galt Sarkar

  • @malkeetkumar9566
    @malkeetkumar9566 Před měsícem +3

    Asi apne hath aap e wadde aam Aadmi party nu satta ch liya k

  • @RajKumar-zh4ek
    @RajKumar-zh4ek Před měsícem

    Sade pind ve noorshah Fazilka kol wich ayi hall piche ve sal eda hun eda kr rhe ਬਦਲਾਵ ਵਾਲੀ ਸਰਕਾਰ ਆ ਗਿਆ ਨੇ ਬਦਲਾਵ 😂😂😂

  • @user-cm9kh6ug8b
    @user-cm9kh6ug8b Před měsícem

    Full sarkar App

  • @shamdhiman8717
    @shamdhiman8717 Před měsícem

    ਰੱਜੀਅੰ ਮੱਖੀਅੰ ਉਡਾ ਦਿੱਤੀਆਂ ਹੁਣ। ਹੋਰ ਖੂਨ ਪੀਣ

  • @Kulwindersingh-ww4uo
    @Kulwindersingh-ww4uo Před měsícem

    ਪੰਜਾਬ ਦੀ ਸਰਕਾਰ ਨੇ ਇਹ ਬਦਲਾਅ ਕੀਤਾਇਹ ਤਾਂ ਸਾਰਾ ਸਰੇਆਮ ਗੁੰਡਾਗਰਦੀ ਹ

  • @sunjanjua
    @sunjanjua Před měsícem

    ਇੱਕ ਵਾਰ ਜਖਮੀ ਝੋਟਾ ਬੈਠਾ ਸੀ, ਜਿਸ ਦੇ ਸਰੀਰ ਉਤੇ ਮੱਖੀਆਂ ਬੈਠੀਆਂ ਉਸਦਾ ਖੂਨ ਚੂਸ ਰਹੀਆਂ ਸੀ। ਕੋਲੋਂ ਲੰਘਦੇ ਜੱਟ ਨੂੰ ਤਰਸ ਆਇਆ ਤਾਂ ਉਸਨੇ ਮੱਖੀਆਂ ਉਡਾ ਦਿੱਤੀਆਂ। ਇਨੇ ਨੂੰ ਉਹ ਝੋਟਾ ਜੱਟ ਨੂੰ ਮਾਰਨ ਪੈ ਗਿਆ। ਜੱਟ ਨੇ ਕਿਹਾ ਮੈਂ ਤੇਰਾ ਭਲਾ ਕਰ ਰਿਹਾ ਤੇ ਤੂੰ ਮੈਨੂੰ ਹੀ ਮਨ ਪੈ ਗਿਆਂ? ਅੱਗੋ ਝੋਟਾ ਬੋਲਿਆ ਕਿ ਉਹ ਮੱਖੀਆਂ ਰੱਜ ਗਈਆਂ ਸਨ, ਹੋਰ ਖੂਨ ਪੀ ਨਹੀਂ ਸੀ ਸਕਦੀਆਂ ਤੇ ਆਰਾਮ ਨਾਲ ਬੈਠੀਆਂ ਸਨ। ਹੁਣ ਨਵੀਆਂ ਮੱਖੀਆਂ ਆਉਣਗੀਆਂ ਤੇ ਫਿਰ ਮੇਰਾ ਖੂਨ ਚੂਸਣ ਗੀਆਂ।
    ਉਹ ਝੋਟਾ ਪੰਜਾਬ ਹੀ ਸੀ, ਤੇ ਨਵੀਆਂ ਮੱਖੀਆਂ AAP ਵਾਲੇ।

  • @jashpalsingh1875
    @jashpalsingh1875 Před měsícem

    ਬੀਜੇਪੀ ਦਾ ਅਗਲਾ ਪ੍ਰਧਾਨ
    ਸੋਨੂੰ ਸਿਤੋਵਾਲੀਆ ਹੋਵੇਗਾ ।😂😂😂

  • @HarpreetSingh-ij1ij
    @HarpreetSingh-ij1ij Před měsícem

    ਇਹ ਹਰਾਮਦੇ ਕੂਚੀ ਵਾਲੇ ਇਮਾਨਦਾਰ ਬੰਦੇ ਸੀ

  • @user-gl8wt7vf8d
    @user-gl8wt7vf8d Před měsícem

    Badlaa sikhar te pahunchgiya

  • @satishkumargupta4715
    @satishkumargupta4715 Před měsícem

    Lotu tola party😂😂😂

  • @manpreetcheema361
    @manpreetcheema361 Před měsícem

    ਹਰ ਸਰਕਾਰ ਚ ਕਮਾਉ ਪੁੱਤਾਂ ਦੀ ਜੈ ਜੈ ਕਾਰੁ ਹੁੰਦੀ ਆ ਆਮ ਲੋਕਾਂ ਨੂੰ ਕੌਣ ਪੁੱਛਦਾ

  • @singhharahdeep
    @singhharahdeep Před měsícem

    Apne jean na sell kro
    Court case kar doo