MLA ਪਿਓ ਹੈ, ਪਰ ਅਫ਼ਸਰਾਂ ਦੀਆਂ ਮੀਟਿੰਗਾਂ ਲੈਂਦਾ ਮੁੰਡਾ, AAP ਦੇ ਵਿਧਾਇਕ ਨਰੇਸ਼ ਕਟਾਰੀਆ ਦਾ ਮੁੰਡਾ...

Sdílet
Vložit
  • čas přidán 13. 09. 2024
  • MLA ਪਿਓ ਹੈ, ਪਰ ਅਫ਼ਸਰਾਂ ਦੀਆਂ ਮੀਟਿੰਗਾਂ ਲੈਂਦਾ ਮੁੰਡਾ,
    AAP ਦੇ ਵਿਧਾਇਕ ਨਰੇਸ਼ ਕਟਾਰੀਆ ਦਾ ਮੁੰਡਾ ਉਡਾ ਰਿਹਾ ਸੰਵਿਧਾਨ ਦੀਆਂ ਧੱਜੀਆਂ।
    #punjab #aap #bhagwantmann #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 128

  • @user-vx8fy1vo9v
    @user-vx8fy1vo9v Před 16 dny +47

    ਇਹ ਬਿਲਕੁੱਲ ਉਲਟ ਅਤੇ ਗ਼ਲਤ ਹੋ ਰਿਹਾ ਹੈ ਜੀ।
    ਇਹ ਸਰਕਾਰ 100%ਫੇਲ੍ਹ ਹੈ ਜੀ
    ਕੋਈ ਵੀ ਕਿਸੇ MLA ਜਾਂ ਮੁੱਖ ਮੰਤਰੀ ਦਾ ਬੇਟਾ ਜਾਂ ਪਰਿਵਾਰ ਦਾ ਮੈਂਬਰ ਮੀਟਿੰਗ ਅਟੈਂਡ ਨਹੀਂ ਕਰ ਸਕਦਾ
    ਅਸੀਂ ਪਰਿਵਾਰ ਦੇ ਇੱਕ ਮੈਬਰ ਨੂੰ ਚੁਣਿਆ ਹੈ ਸਾਰੇ ਟੱਬਰ ਨੂੰ ਨਹੀਂ ਚੁਣਿਆ ਹੈ।

  • @KuldeepSingh-nx3lc
    @KuldeepSingh-nx3lc Před 15 dny +23

    ਜਿਹੜਾ M L A ਦਾ ਪ੍ਰਵਾਰ ਮੀਟਿੰਗ ਵਿੱਚ ਹਾਜ਼ਰ ਹੋਏ ਉਸ M L Aਦੀ ਰਦ ਕੀਤੀ ਜਾਵੇ❤❤

  • @Nancy-dog_kennel
    @Nancy-dog_kennel Před 15 dny +26

    ਸੱਚ ਤੇ ਬੋਲਣ ਵਾਲਾ ਮਨਜਿੰਦਰ ਸਿੰਘ ਸਿੱਧੂ ਜੀ ਦਾ ਬਹੁਤ ਧੰਨਵਾਦ ਆ ❤

  • @mukhtiarsinghmann5588
    @mukhtiarsinghmann5588 Před 15 dny +5

    ਬਿਲਕੁਲ ਗਲਤ ਕੰਮ ਹੋ ਰਿਹਾ ਹੈ ਤੇ ਮਾਨ ਸਾਹਿਬ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ

  • @JAGJEETSINGHBRAR-tm8gf
    @JAGJEETSINGHBRAR-tm8gf Před 15 dny +8

    ਸਲਾਮ ਹੈ ਮਨਿੰਦਰਜੀਤ ਸਿੱਧੂ ਜੋ ਕਿ ਸਰਕਾਰ ਤੋਂ ਬਿਨਾਂ ਝਿਜਕ ਹਰ ਖਬਰ ਸਹੀ ਦਿਖਾ ਰਹੇ ਨੇ ਮਨਿੰਦਰਜੀਤ ਸਿੱਧੂ ਨੇ ਅੱਜ ਤੱਕ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜੋ ਖਬਰ ਸਹੀ ਹੁੰਦੀ ਹੈ ਸੱਚ ਹੁੰਦੀ ਹੈ ਉਸ ਨੂੰ ਉਹ ਜਰੂਰ ਚਲਾਉਂਦੇ ਨੇ ਪਰਮਾਤਮਾ ਉਸਦੀ ਲੰਬੀ ਉਮਰ ਕਰੇ ਤੇ ਉਸਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਤੇ ਇਦਾਂ ਹੀ ਪੰਜਾਬ ਦੇ ਮੁੱਦੇ ਉਹ ਆਪਣੇ ਚੈਨਲ ਦੇ ਦਿਖਾਉਂਦੇ ਰਹਿਣ

  • @BrotherCollection-w1s
    @BrotherCollection-w1s Před 16 dny +33

    ਸਿੱਧੂ ਸਾਹਿਬ ਇਹ ਬਦਲਾਅ ਆਇਆ ਹੈ

  • @user-nw3ef3my5e
    @user-nw3ef3my5e Před 15 dny +8

    ਵਾਹ ਜੀ ਵਾਹ। ਕਿਆ ਬਾਤ ਹੈ ਏਸੇ ਅਫਸਰਸ਼ਾਹੀ ਨੇ ਤਾਂ ਖਤਮ ਕਰਤਾ ਪੰਜਾਬ।

  • @jitsingh8827
    @jitsingh8827 Před 16 dny +31

    ਇਹ ਡਰਾਮਾ ਸਰਕਾਰ ਨੇ ਡਰਾਮੇ ਹੀ ਕਰਨੇ ਨੇ

  • @user-mv7eh1sn3s
    @user-mv7eh1sn3s Před 15 dny +4

    ਧੰਨਵਾਦ ਜੀ ਮਨਿੰਦਰਜੀਤ ਜੀ

  • @gaggimarahar3176
    @gaggimarahar3176 Před 14 dny +2

    ਇਮਾਨਦਾਰ ਪੱਤਰਕਾਰ ❤

  • @dharmsharma772
    @dharmsharma772 Před 15 dny +13

    ਡਰਾਮੇਂ ਤੇ ਡਰਾਮਾ - ਭਗਵੰਤ ਮਾਨ ਸਰਕਾਰ ਨਵੇਂ ਨਵੇਂ ਚੰਨ ਚੜਾਉਣ ਲਈ ਤਤੱਪਰ

  • @nazarbhangu1008
    @nazarbhangu1008 Před 16 dny +22

    ਰਾਜਪੁਰੇ ਸ਼ਹਿਰ ਵਿਚ ਇਸ ਤਰ੍ਹਾਂ ਹੁੰਦਾ ਚੋਰ ਦੀ ਸਰਕਾਰ

  • @daljeetsingh5238
    @daljeetsingh5238 Před 16 dny +13

    ਲੋਕ..ਆਵਾਜ਼ T.V..g00d

  • @user-nw3ef3my5e
    @user-nw3ef3my5e Před 15 dny +4

    ਕਾਕਾ ਜੀ ਅੱਗਲੇ ਪਲਾਨ ਲਈ under training ਚਲ ਰਹੇ ਨੇਂ। ਸੋਹ ਰੱਬ ਦੀ ਇਹਨਾਂ ਦੀ ਲਿਸਟ ਪੂਰੇ ਪੰਜਾਬ ਦੇ ਲੋਕ ਬਣਾ ਲੈਣ। ਆਪ ਪਾਰਟੀ ਤੇ ਇਸਦੇ MLA ਤੇ ਵਰਕਰ ਨੂੰ ਜਮਾ ਖੂੰਜੇ ਲਾ ਦਿਓ। ਜੇਕਰ ਇਹ ਕਿਸੀ ਹੋਰ ਪਾਰਟੀ ਚ ਜਾਣ ਤਾਂ ਵੀ ਥੱਲੇ ਲਾ ਦਿਓ

  • @onkarsinghpurewal990
    @onkarsinghpurewal990 Před 15 dny +5

    ਆਮ ਆਦਮੀ ਪਾਰਟੀ ਰਜਵਾੜਿਆ ਦੀ ਪਾਰਟੀ ਬਣ ਗਈ ਹੈ ॥ ਲੋਕਾ ਨੇ ਅੱਖਾ ਦੇ ਨਾਲ ਕੰਨ ਵੀ ਬੰਦ ਕਰ ਲਏ ਹਨ ॥

  • @dpcks8925
    @dpcks8925 Před 14 dny

    ਸਲੂਟ ਹੈ ਬਾਈ ਜੀ ਤੁਹਾਡੀ ਪੱਤਰਕਾਰੀ ਨੂੰ 🙏

  • @jagdeepsinghtoronto4119
    @jagdeepsinghtoronto4119 Před 15 dny +1

    ਮਨਿੰਦਰ ਬਾਈ ਕਿਵੇ ਇੰਨਾ ਸੱਚ ਬੋਲ ਲੈਦਾ ਯਾਰ ਤੂੰ ਬਾਈ ਅਸਲੀ ਦੇਸ ਪਰੇਮੀ ਆ ।।।

  • @KuldeepSingh-wl4hc
    @KuldeepSingh-wl4hc Před 16 dny +8

    Well done Sidhu ji

  • @user-nw3ef3my5e
    @user-nw3ef3my5e Před 15 dny +2

    ਜੈ ਅਕਾਲੀ ਸਰਕਾਰ ਆ ਗਈ ਫੇਰ ਇਹਨਾਂ ਸੱਭ ਦਾ ਹਿਸਾਬ ਕਿਤਾਬ ਕਰ ਦਿਓ ਸੁਖਵੀਰ ਬਾਦਲ। ਜੈ ਇਹ ਲੋਕ ਪਾਰਟੀ ਛੱਡ ਕੇ ਅਕਾਲੀ ਚ ਨਾ ਗਏ। ਬਾਕੀ ਹੋਰ ਕਿੱਸੇ ਚ ਏਨਾ ਦਮ ਨਹੀ ਜ਼ੋ ਆਮ ਆਦਮੀ ਸਰਕਾਰ ਸਮੇਂ ਹੋਏ ਘੋਟਾਲੇ ਖੋਲ੍ਹ ਦੇਵੇ ।

  • @SukhwinderSingh-yy4wl
    @SukhwinderSingh-yy4wl Před 15 dny

    ਬਹੁਤ ਗਲਤ

  • @sajankumar8961
    @sajankumar8961 Před 13 dny

    Bilkul ryt 🙏🙏

  • @gurmukhsingh9717
    @gurmukhsingh9717 Před 16 dny +8

    ਭਗਵੰਤ ਮਾਨ ਮੁੱਖ ਮੰਤਰੀ ਜੀ ਪਹਿਲਾਂ ਕਹਿੰਦੇ ਸੀ ਲਡੀਰ ਦਾਂ ਮੁੰਡਾ ਜਾਂ ਘਰਵਾਲੀ ਜਾਂ ਲੀਡਰ ਜਾਂ ਭਰਾ ਕੋਈ ਵੀ ਲੀਡਰ ਤੋਂ ਬਿੰਨਾਂ ਕੋਈ ਅਫਸਰਾਂ ਨੂੰ ਫੋਨ ਨਹੀਂ ਕਰ ਸਕਦਾ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਉਂ ਚੁੱਪ ਹੋ ਗਏ ਜਾਂ ਫਿਰ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਵਾਲੇ ਚੰਗੇ ਸੀ

  • @DarshanSingh-qx4ti
    @DarshanSingh-qx4ti Před 16 dny +5

    Good patarkar salute to you

  • @Manisarao5911
    @Manisarao5911 Před 15 dny

    ਮਨੀਦਰ ਬਾਈ ਜੀਦਾ ਬਾਦ ਲਡੂ m l a ਦੀਆਂ ਪੌਲਾ ਖੇਲਣਾ ਲਈ

  • @DavinderKaur-nf5vq
    @DavinderKaur-nf5vq Před 15 dny

    ਵਾਹ ਵਾਹ

  • @TeerathSingh-bw8yk
    @TeerathSingh-bw8yk Před 15 dny +13

    ਭਗਵੰਤ ਮਾਨ ਵੀ ਸਾਰੇ ਟੱਬਰ ਨੂੰ ਸਕੋਲਟੀ ਦੇਈਂ ਬੈਠਾ ਹੈ ਜੇਹੋ ਜੇਹੀ ਕੋਕੋ ਉਹੋ ਜੇਹੇ ਕੋਕੋ ਦੇ ਬੱਚੇ

  • @makhansidhu9248
    @makhansidhu9248 Před 15 dny +1

    Wha ji wha sidhu sab sab salamat rakhe whaguru tanu

  • @lucky-bu1ji
    @lucky-bu1ji Před 15 dny

    Good job veer 👍

  • @LaddiSingh-v4e
    @LaddiSingh-v4e Před 16 dny +11

    Loka nu hun fudu samjde hun 😂😂😂😂

  • @user-nw3ef3my5e
    @user-nw3ef3my5e Před 15 dny +1

    ਪੱਤਰਕਾਰ ਵੀਰ ਨੂੰ ਸਲਾਮ। ਪਤਾ ਨਹੀਂ ਇਹ ਅਮਰ ਹੋਣ ਦੀ ਦਵਾਈ ਤਾਂ ਨਹੀ ਖ਼ਾ ਆਏ ਵੀ ਅਸੀ ਕਿਹੜਾ ਮਰਨਾ ਬਣਾ ਲੋ ਅਪਣੇ ਮਹਿਲ ਤੇ ਲੋਕਾਂ ਨੂੰ ਬੇਵਕੂਫ਼ ਤੇ ਗੁਲਾਮ

  • @Ravindersinghpandher
    @Ravindersinghpandher Před 15 dny

    Right 👍🏽

  • @KalaSerron
    @KalaSerron Před 15 dny +5

    ਕੰਜਰ ਡਰਾਮੇ ਕਰਦੇ ਨੇ ਲੋਕੋ ਜਾਗੋ ਜਾਗੋ

  • @gurlahoria9595
    @gurlahoria9595 Před 15 dny +1

    Very good reporting.

  • @sonukang1560
    @sonukang1560 Před 15 dny

    Very good 👍

  • @PB-fi5xe
    @PB-fi5xe Před 15 dny +1

    ਬਾਈ ਮਨਿੰਦਰ ਸਿੰਘ ਸਿੱਧੂ ਤੇਰਾ ਧੰਨਵਾਦ ਅਸੀਂ ਜ਼ੀਰੇ ਇਲਾਕੇ ਦੇ ਆ ਬਾਈ ਜਿਨ੍ਹਾਂ ਗੰਦ ਇਹਨਾਂ ਪਿਉ ਪੁੱਤਾ ਨੇ ਪਾਇਆ ਹੋਰ ਕਿਸੇ ਨੇ ਨੀ ਪਾਇਆ ਹੋਣਾਂ ਇਹਨਾਂ ਦੇ ਵਰਕਰਾਂ ਦੇ ਮੁੰਡਿਆ ਤੋਂ ਪੁਲਿਸ ਪਿਸਟਲ ਬਰਾਮਦ ਕਰਦੀ ਤੇ ਇਹ ਕਟਾਰੀਆ ਜਾਕੇ ਛਡਾਉਂਦਾ ਫਿਰਦਾ
    ਦੂਜੀ ਗੱਲ ਇਹ ਕਟਾਰੀਆ ਦੀ ਫੁੱਲ ਸਪੋਟ ਆ ਚਿੱਟਾ ਵੇਚਣ ਵਾਲੇ ਆ ਜਿਹੜੇ ਵੋਟਾਂ ਵੇਲੇ ਇਹਦੇ ਵਰਕਰ ਸੀ ਪਿੰਡਾਂ ਵਿਚ ਅੱਜ ਉਹ ਚਿੱਟਾ ਵੇਚਦੇ ਤੇ ਗੁੰਡਾਗਰਦੀ ਕਰਦੇ

  • @jsbrar184
    @jsbrar184 Před 15 dny

    Right

  • @baggasarpanchnakki-fk9ku

    Good reporting

  • @chandershekar7482
    @chandershekar7482 Před 15 dny +2

    ਸਾਰਿਆਂ ਦਾ ਹੀ ਬੇੜਾ ਬੈਠਿਆ

  • @amriksingh9252
    @amriksingh9252 Před 15 dny +3

    ਪਹਿਲੀ ਵਾਰ ਦੇਖਿਆ ਜ਼ਿੰਦਗੀ ਵਿਚ 92 ਐਮ ਐਲ ਏ ਤੇ 92 ਐਮ ਐਲ ਏ ਦੇ ਮੁੰਡੇ ਕੁੜੀਆਂ 184 ਐੱਮ ਐਲ ਏ ਬਣੇਂ ਬੈਠੇ ਆ ਸੱਤੜ ਸਾਲ ਵਿੱਚ ਪਹਿਲੀ ਵਾਰ ਸਰਕਾਰ ਆਈ ਆ ਐਦਾਂ ਦੀ ਇਹ ਪੰਜਾਬ ਨੂੰ ਬਰਵਾਦ ਕਰ ਕੇ ਹੀ ਸਾਹ ਲੈਣ ਗੇ ਅੱਧੇ ਨਾਲੋਂ ਵੱਧ ਤਾਂ ਪੰਜਾਬ ਬਰਵਾਦ ਹੋ ਗਿਆ ਪਰ ਇਹ ਪੂਰਾ ਬਰਵਾਦ ਕਰ ਕੇ ਹਟਨ ਗੇ

  • @hardeepkaur7407
    @hardeepkaur7407 Před 15 dny +8

    ਜੇ ਖੁਦ ਕੰਮ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਡਿਸਮਿਸ ਕਰੋ ਮੁੱਖ ਮੰਤਰੀ ਪੰਜਾਬ ਮਾਨ ਸਾਬ ਜੀ ਕਰਵਾਈ ਕਰੋ

  • @JasvirSingh-nf7ge
    @JasvirSingh-nf7ge Před 16 dny +11

    Nikami sarkar

  • @KuldeepSingh-nx3lc
    @KuldeepSingh-nx3lc Před 15 dny +3

    ਸਾਡੇ ਜੀਰੇ ਪੰਚਾਇਤ ਸੈਕਟਰੀ ਜਨਾਨੀ ਹੈ ਪੰਚਾਇਤ ਵਾਲੀ ਜਮੀਨ ਦੀ ਬੈਲੀ ਵੀ ਉਹਦਾ ਘਰ ਕਰਾਉਦਾ ਹੈ ਤੇ ਸਾਨੂ ਵੀਡੀਓ ਨਹੀ ਬਣਾਉਣ ਦਿਦਾ ❤❤

  • @manishkumarbansal-qc6wj
    @manishkumarbansal-qc6wj Před 15 dny +3

    ਮਨਿੰਦਰਜੀਤ ਵੀਰ ਜੀ ਤੁਸੀਂ ਕਮਲ ਮਾਰਦੇ ਹੋ ਜੇ ਸੀ.ਐਮ ਦੀ ਘਰ ਵਾਲੀ ਜਾ ਭੈਣ ਮੀਟਿੰਗ ਕਰ ਸਕਦੇ ਆ ਤਾਂ ਉਹ ਕਿਓ ਨਹੀ

  • @khushdeep7172
    @khushdeep7172 Před 15 dny +1

    ਆਪ ਵਾਲਿਆ ਵਿਚ ਹਵਾ ਜਿਆਦਾ ਪੈਟਰੋਲ ਦੇ ਫੰਬੇ ਲਾਉ ਇਹਨਾਂ ਦੇ ਪਿੱਠ ਵਿਚ ਵਧੀਆ ਇਲਾਜ ਹੋਵੇਗਾ

  • @punjabpunjabiada8614
    @punjabpunjabiada8614 Před 15 dny +1

    ਏਹੀ ਬਦਲਾਅ ਹੈ😂😂😂

  • @rajbindersingh8237
    @rajbindersingh8237 Před 14 dny +1

    ਸਭ ਭੇਡਾਂ ਦੀ ਵਜਾ ਕਰਕੇ ਪੰਜਾਬ ਭੁਗਤ ਰਿਹਾ

  • @user-nw3ef3my5e
    @user-nw3ef3my5e Před 15 dny +1

    Congress ਜਾ ਅਕਾਲੀ ਦਲ ਨੂੰ ਇਹ ਤਾਂ ਹੁੰਦਾ ਸੀ 5,10 ਸਾਲ ਬਾਦ ਦੁਬਾਰਾ ਆ ਜਾਵਾਂਗੇ ਜੈ ਹਾਰ ਗਏ ਇਸ ਲਈ ਉਹ ਲੁੱਟ ਘੱਟ ਕਰਦੇ ਸੀ। ਪਰ ਆਮ ਆਦਮੀ ਵਾਲਿਆ ਨੂੰ ਪਤਾ ਕਿ ਅਸੀਂ ਹੁਣ ਕਦੇ ਦੁਬਾਰਾ ਤਾਂ ਆਉਣਾ ਨਹੀ ਇਸ ਲਈ 100 ਸਾਲ ਦੀ ਲੁੱਟ ਇਹਨਾਂ 3 ਸਾਲਾਂ ਚ ਕਰਲੀ। ਇਹਨਾਂ ਦੀ ਕਈ ਪੀੜਿਤ ਬੈਠ ਕੇ ਖਾਣ ਗੀਆ। ਸਾਡੇ ਲੋਕ ਓਥੇ ਦੀ ਓਥੇ ਰਹਿ ਗਏ।

  • @rajatkapoor7387
    @rajatkapoor7387 Před 15 dny +1

    ਬਦਲਾਅ

  • @manpreetsinghdhaliwal1755

    Lok avaz tv sirra y❤❤

  • @user-nw3ef3my5e
    @user-nw3ef3my5e Před 15 dny +1

    ਵਿਧਾਇਕ ਕੀ ਰੱਬ ਹੈ ਸਾਡੇ ਲੋਕਾਂ ਨੂੰ ਡਰ ਕਿਸ ਗੱਲ ਦਾ। ਸਾਰੀ ਦਾਲ ਹੀ ਕਾਲੀ ਹੈ।

  • @dvdr_sidhu
    @dvdr_sidhu Před 15 dny +2

    Thanks for that’s news who never cover by any other reporter

  • @vickykhoyewal2760
    @vickykhoyewal2760 Před 14 dny

    ਸਾਰੇ ਪਾਸੇ ਏਹੀ ਹਾਲ ਹੈ ਬਾਈ ਜੀ

  • @user-nw3ef3my5e
    @user-nw3ef3my5e Před 15 dny

    ਨਾਜਾਯਜ਼ minnig,illegel contruction,SHO ਸਾਬ ਤੇ ਲੋੜ ਤੋਂ ਵੱਧ preesure mla ਦਾ ਵੀ ਸਾਨੂੰ ਮਹੀਨਾ ਵੱਧ ਤੋਂ ਵੱਧ ਦਿਓ।

  • @user-nw3ef3my5e
    @user-nw3ef3my5e Před 15 dny

    ਜਦੋਂ ਕੋਈ ਰਾਜਪੁਰੇ mla ਨੀਨਾ ਮਿੱਤਲ ਕੋਲ ਜਾਦਾ ਓਹਦਾ ਘਰ ਵਾਲਾ ਤੇ p a ਸ਼ਰੇਆਮ ਰਿਸ਼ਵਤ ਲੈਂਦੇ ਨੇ। ਲੋਕ ਜਾ ਕਿ ਕਹਿੰਦੇ ਦੀਦੀ ਸਾਡਾ ਕੰਮ ਕਰ ਦਿਓ ਅੱਗੋ miss ਮਿੱਤਲ ਕਹਿੰਦੀ ਕਿ ਅਪਣੇ ਜੀਜੇ ਨੂੰ ਮਿਲ ਲੋ। ਜਿਵੇਂ mla ਨੀਨਾ ਮਿੱਤਲ ਨਹੀ ਓਹਦਾ ਘਰ ਵਾਲਾ ਹੋਵੇ।

  • @AmandeepSingh-bu4wn
    @AmandeepSingh-bu4wn Před 15 dny

    ਬਦਲਾਅ ਏ

  • @user-nw3ef3my5e
    @user-nw3ef3my5e Před 15 dny

    Emotional ਹੋਣਾ ਛੱਡ ਦੋ ਲੋਕੋ। ਇਹ ਸੱਭ ਤੋਂ ਵੱਡੇ ਗੁੰਡੇ ਨੇ। ਮਾਨ ਸਾਬ ਨੇਂ ਤਾਂ ਇਹਨਾਂ ਦੇ ਸੰਗਲ ਖੁੱਲ੍ਹੇ ਛੱਡੇ ਹੋਏ ਨੇਂ। ਐਵੇਂ ਤਾਂ ਕੋਈ ਅਪਣੀ ਮੈਸ ਨਹੀ ਖੁੱਲੀ ਛੱਡ ਦਾ 😂

  • @jatindersinghmatharu2070

    Bdlav aya good patarkari

  • @rakeshkumarfzk5
    @rakeshkumarfzk5 Před 15 dny +2

    3 sal ho chle govt bne nu 92 vicho 90 MLA nu boln da tarikha nhi aya je koi aam bnda 2..3 month vi loka vich ghum lave ine ku akl aa jndi h ki kis tarkie nl bolna hunda

  • @ranjotbawa3544
    @ranjotbawa3544 Před 16 dny +1

    Sahi gl a bai ji 👍👍👍
    Sade lokon awareness honi chadia sade rights, powers, duties ki han?
    Fer Punjab da bhala hon wala otherwise system roz khrab te corrupt huda ja rha hai.

  • @gurbindersingh8113
    @gurbindersingh8113 Před 13 dny

    ਫੇਲ ਸਰਕਾਰ

  • @rajindersalwan9390
    @rajindersalwan9390 Před 15 dny

    ਇਹੋ ਹੀ ਬਦਲਾਅ ਹੈ ???

  • @ursviewer
    @ursviewer Před 15 dny

    Great democracy, great leadership and even greater people sitting there.

  • @user-nw3ef3my5e
    @user-nw3ef3my5e Před 15 dny

    ਜਿਸ ਦਿਨ ਇਹਨਾਂ ਲੀਡਰ ਦੇ ਘੋਟਾਲੇ ਸਹਮਣੇ ਆਉਣ ਤੇ ਤੇ ਇਹਨਾਂ ਦੇ ਘਰ ਤੇ jcb bulldozer ਚਲੇ। ਇਹਨਾਂ ਦੀ ਚਲ ਅੱਚਲ, ਇੰਟਰ, ਆਊਟਰ ਪ੍ਰੋਪਰਟੀ ਜਬਤ, ਪੂਰੀ ਫੈਮਿਲੀ ਦੇ ਅਕਾਊਂਟ ਸਾਜ਼, ਕਹਿਣ ਦਾ ਮਤਲਬ ਇਹਨਾਂ ਨੂੰ ਬੇ ਘਰ ਕਰਕੇ ਸੜਕ ਤੇ ਰਹਿਣ ਨੂੰ ਵੀ ਜਗ੍ਹਾ ਨਾ ਮਿਲੇ

  • @user-pc5tt6gz6i
    @user-pc5tt6gz6i Před 15 dny

    Bilkul Rajye Da Munda Uhda Hak Banda Patarkaar Ji

  • @KaramtejSingh-yv5wo
    @KaramtejSingh-yv5wo Před 16 dny +2

    Hun ver koi fiyada ni elcection tk wait krni pavegi hun tusi j koi gl krda prcha tiyar

  • @harbhajansinghsekhon2899

    ਭਗਵੰਤ ਮਾਨ ਦਾ ਸਾਰਾ ਪਰਿਵਾਰ ਅਫਸਰਾਂ ਦੀਆ ਮੀਟਿੰਗਾਂ ਲੈਦਾ ਹੈ। ਸਾਰੇ ਐਮਐਲਏ ਦੇ ਪਰਿਵਾਰ ਵੀ ਮੀਟਿੰਗਾਂ ਲੈਦੇ ਨੇ। ਸਾਰਾ ਲੈਣ ਦੇਣ ਕਰਦੇ ਨੇ।

  • @tereyaardriver1066
    @tereyaardriver1066 Před 15 dny

    ਸੱਤ ਸ੍ਰੀ ਅਕਾਲ ਬਾਈ ਜੀ okay report

  • @balkranbrarbrar4380
    @balkranbrarbrar4380 Před 15 dny +2

    ਡਰਾਮੇਬਾਜ਼ ਸਰਕਾਰ

  • @AngrejSingh-xl3xc
    @AngrejSingh-xl3xc Před 15 dny +2

    ਡਰਾਮੇਬਾਜੀ ਹੋ ਰਹੀ ਹੈ ਜੀ

  • @princemohan6693
    @princemohan6693 Před 15 dny

    Janta da issue noc pending

  • @user-vc6dx9gk3v
    @user-vc6dx9gk3v Před 15 dny

    Waheguru

  • @JagtarSingh-bw8dm
    @JagtarSingh-bw8dm Před 14 dny

    AAP ਹੁਣ AAD ਪਾਰਟੀ ਬਣਕੇ ਰਹਿ ਗਈ ਹੈ

  • @hardipsingh6387
    @hardipsingh6387 Před 15 dny +1

    Badlah

  • @surindersingh-vz5oo
    @surindersingh-vz5oo Před 15 dny

    ਮਾਨ ਹੈ ਤਾਂ ਕੁੱਝ ਵੀ ਮੁਨਕਿਨ ਹੈ

  • @sukhpinderkaursandhu1294

    ਜੀਰੇ ਹਲਕੇ ਦਾ ਇਹਨਾਂ ਬੇੜਾ ਗਰਕ ਕਰ ਦਿਤਾ ਪਹਿਲਾਂ ਕੁਲਵੀਰੇ ਨੇ ਹੁਣ ਕਟਾਰੀਆ ਨੇ ਪੈਸਾ ਕਮਾਉਣ ਤੇ ਲੱਗੇ ਆ

  • @arjansingh31
    @arjansingh31 Před 15 dny

    Uncle ji Raje d ghawali barre v vichaar deoo,
    Kive 5-5 vaar d MLA, former DC uss pishhee ek vadde leader vang khaddd d ne

  • @rashpalsandhu-vt9cl
    @rashpalsandhu-vt9cl Před 7 dny

    ਪੱਤਰਕਾਰ ਸਾਹਿਬ ਫੋਨ ਨੰਬਰ ਦੇਣਾ

  • @davindersinghaulakh9501

    MLA amargarh da brother bhi km kr reha g
    Gajjan majra

  • @NirmalSingh-lt3pq
    @NirmalSingh-lt3pq Před 16 dny

    Mann stand lave

  • @farukhmalik2756
    @farukhmalik2756 Před 14 dny

    Ehi kam health minister. Dr. Balbir singh da munda rahul kar riha hei

  • @satindrapaulsingh9329
    @satindrapaulsingh9329 Před 15 dny

    Mr Sidhu sahib,before your birth,this tradition of extra constiturional powers was held by the Nehru family.Indira Gandhi was nominated the president of the congress.She applied Article 356 of the constitution to dismiss the Kerala communist govt.in 1959.On the directions of the USA.Hence, debacle of India,s China war in 1962 due to the Nehru,s forward policy against China.Emergency has been applied in 1975 due to Sanjay Gandhi unofficial ruler of India on behalf of PM Indira gandhi.

  • @satishkumargupta4715
    @satishkumargupta4715 Před 15 dny

    Eh ohi ne jehre modi nu sanvidhan sikhaan chale si😂😂😂😂😂😂

  • @punjabtv2097
    @punjabtv2097 Před 14 dny

    Koi lok tantar nhi paise mngde a sidhe muh koi chahwan hove zire alea da proof mere to lao nhi tn high court chl e jani a

  • @JattFactor
    @JattFactor Před 15 dny

    ਇਸ ਨੂੰ delegate ਕਰਨਾ ਕਹਿੰਦੇ ਨੇ ।

  • @sukhvinderkaur3432
    @sukhvinderkaur3432 Před 16 dny +1

    Bahnd de Ma ovar cm doje jnane pm Punjab osde bahnn gvarner Punjab ta vir Mara oh kisa nu kima kaha ga
    Punjab da ta hon rab he rakha ha

  • @NiderAulakh
    @NiderAulakh Před 15 dny +1

    CM d Sara tabber aap turya firda

  • @FunnyVideos-ed8mi
    @FunnyVideos-ed8mi Před 15 dny

    Ess raj vich sbb theek nahi ho reha sub vip ne

  • @chamkaursingh9781
    @chamkaursingh9781 Před 15 dny +1

    🐏🐏🐏🐏

  • @honeysandhu3198
    @honeysandhu3198 Před 12 dny

    100% fail sarkar

  • @harmeetbrar6859
    @harmeetbrar6859 Před 16 dny +4

    2.5 nikal gaye 2.5 Reh gaye.. kar len do Mauja

  • @RamanDeep-p9f
    @RamanDeep-p9f Před 15 dny

    Vota de nl nl satdy jorrri honi chahe di

  • @sarojrani1048
    @sarojrani1048 Před 16 dny

    What is happening ?

  • @beantkaursidhu460
    @beantkaursidhu460 Před 15 dny

    ਜਦੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਸੀ ਉਦੋ ਅਫਸਰ ਅਰੂਸਾ ਦੀ ਮਰਜੀ ਨਾਲ ਲੱਗਦੇ ਸੀ ਜਦੋ ਬਾਦਲ ਸਾਬ ਸੀ ਤਾਂ ਰਿਸ਼ਵਤ ਦੇ ਪੈਸੇ ਸੁਰਿੰਦਰ ਕੌਰ ਬਾਦਲ ਤਹਿ ਕਰਦੇ ਸਨ ਕਿੰਨੇ ਲੈਣੇ ਨੇ ਪਰ ਹੁਣ ਵਾਲਿਆ ਦਾ ਹਰੇਕ ਗੱਲ ਦਾ ਧਿਆਨ ਰੱਖਿਆ ਜਾਂਦਾ । ਉਹਨਾ ਸਮਿਆਂ ਵਿੱਚ ਵੀ ਪੱਤਰਕਾਰੀ ਤਾਂ ਤੁਸੀ ਕੀਤੀ ਹੋਣੀ ਵੀਰੇ ਫਿਰ ਕੀ ਖਬਰ ਦਿਖਾਉਂਦੇ ਸੀ ਉਦੋ ?

  • @Rajvir.S.Dhillon
    @Rajvir.S.Dhillon Před 15 dny

    ਵੀਰਾ ਜੀ, ਮੈਂ ਇਹਨਾਂ ਝਾੜੂ ਵਾਲੀਆਂ ਭੇਡਾਂ ਦਾ ਸਮਰਥਕ ਨਹੀਂ ਹਾਂ ਪਰ ਆਹੂ ਕੰਮ “ਕਾਲੀਆਂ” ਵੇਲੇ ਚੱਲਦੇ ਸੀ। ਜੈਤੋ ਹਲਕੇ ਵਿੱਚ ਸੂਬਾ ਬਾਦਲ ਕੀ ਕੀ ਕਰਦਾ ਰਿਹਾ ਹੈ ਉਸ ਬਾਰੇ ਕੋਈ ਗੱਲ ਕਰ ਲਿਆ ਕਰੋ। ਪਰ ਮੀਡੀਆ ਨੂੰ ਗਰਮ ਮੁੱਦੇ ਚਾਹੀਦੇ ਹਨ। ਦੱਬੀ ਚੱਲੋ 😂

  • @RamanDeep-p9f
    @RamanDeep-p9f Před 15 dny

    Koi v ajj kl no vota nl only satdy

  • @RameshKumar-l1q6t
    @RameshKumar-l1q6t Před 15 dny

    SHARABI RAJE TAN SUNEA SI APNI MARJI KARDE HUNDE SI PER LOKTANTR VICH PEHLA MUKHMANTRI SHARABI BANEA PUNJAB DA JO MARJI KAR RIHA JO MARJI KARVA RIHA APNI BHAIN .MATA SAB RAJE BANE HAN PER DECTATOR SHIP VICH RAJE DE RISHTEDAR KOEI RAJE NAHI HUNDE SI PER LOKTANTR VICH HO RIHA DUR FITE MOOH SHARABI DE

  • @user-sx5nr8kz4n
    @user-sx5nr8kz4n Před 15 dny

    Bhagwant Maan Saab nu eh nhi dikh reaaa ke ho rea.....
    Afsar nu naukar smjea peaaa

  • @aydenkaura6613
    @aydenkaura6613 Před 15 dny +1

    ooo moorkha oh baitha c kyonki pyo di wait kar reha jado bappu aggya fer naresh kataria neh meeting kiti . ih abnde nu bas aap party kasoorvaar lagdi aap de picche pya rehanda jiven 2022 tak tanh punjab sohne di chirri 2022 toh punjab khraab hogya ihnu bas ihi jealousy ih aap toh ticket mangda c ihnu ticket ni mili sach tamh das

    • @madsingh1152
      @madsingh1152 Před 15 dny +1

      @aydenkaura6613....rehn de pta kine k punjab hiteshi o tuci hindu... Sleya apni maa nu thale paa de bhagwant maan de... Sale aa jande ne muh chak ke punjab da ghan krn aleya de hak ch... Sale dogle... Gand te maar maar thudde bahar krne ne bharat mata de dalle pnjab cho

    • @punjabpunjabiada8614
      @punjabpunjabiada8614 Před 15 dny

      ਸ਼ਰਮ ਕਰ ਮੂਰਖ

  • @arshbhinder5872
    @arshbhinder5872 Před 16 dny

    Lga reh veer mera tu. Badal captain te lakha na dekhi chngaa😂a

    • @amriksingh9252
      @amriksingh9252 Před 15 dny

      ਓਹ ਟੈਂਪੂ ਓਹ ਲੋੜੂ ਓਹ ਗਾਂਡੂ ਬੰਦੇ ਜੇਕਰ ਕੈਪਟਨ ਤੇ ਬਾਦਲਾਂ ਨੇ ਗੰਦ ਪਾਇਆ ਹੋਇਆ ਸੀ ਤਾਂਹੀ ਤਾਂ ਲੋਕਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਸੀ ਵੀ ਬਦਲਾਅ ਆਊਂ ਚੰਗੀ ਸਰਕਾਰ ਆਊਂ ਚੰਗੇ ਕੰਮ ਕਰਨ ਗੇ ਪਰ ਝਾੜੂ ਪੋਚਾ ਪਾਰਟੀ ਨੇ ਤਾਂ ਕਾਂਗਰਸ ਤੇ ਅਕਾਲੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਉਹਨਾਂ ਤੋਂ ਵੀ ਵੱਧ ਗੰਦ ਪਾਇਆ ਹੋਇਆ

  • @AvtarSingh-gs1si
    @AvtarSingh-gs1si Před 15 dny

    ਹੰਬ ਲਵੋ ਕੁਮੈਟ ਕਰ ਕਰ ਬਦਨਾਮ ਕਰਨ ਵਾਲਿਓ ਭਗਵੰਤ ਮਾਨ ਵਧੀਆ ਹੈ ਸਮਝਦਾਰ ਲੋਕਾ ਨੂ ਪਤਾ ਵਿਰੋਧੀਆ ਨੂ ਨਹੀ

    • @user-vx8fy1vo9v
      @user-vx8fy1vo9v Před 15 dny +1

      ਤੂੰ ਵੀ ਭੰਡ ਦੀ ਭੇਡ ਲੱਗਦਾ ਏ