Video není dostupné.
Omlouváme se.

13 July 2024 Hukamnama viakhya From Sri Fatehgarh Sahib | Hukamnama Sri Fatehgarh Sahib | Ang 700

Sdílet
Vložit
  • čas přidán 11. 07. 2024
  • ਇਸ ਵੀਡੀਓ ਵਿਚ ਅੱਜ ਸਵੇਰੇ ਗੁ: ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹੋਏ ਹੁਕਮਨਾਮੇ ਸਾਹਿਬ ਦੀ ਵਿਆਖਿਆ ਕੀਤੀ ਹੈ। ਇਹ ਪਾਠ ਸਵੇਰੇ ਸੁਣਨ ਨਾਲ ਮਨ ਸ਼ਾਂਤ ਰਹਿੰਦਾ ਹੈ ਅਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜੀ। ਇਹ ਵਿਆਖਿਆ ਦਾਸ ਰਣਧੀਰ ਸਿੰਘ ਜੀ ਨੇ ਕੀਤੀ ਹੈ ਜੀ। ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪਹੁਚਾਉਣ ਦਾ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਅਪਣੀ ਨੇਕ ਕਮਾਈ ਸੇਵਾ ਵਿਚ ਜਰੂਰ ਪਾਓ ਜੀ। ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ। ਗੁਰਬਾਣੀ ਪੜ੍ਹਦਿਆਂ , ਪਾਠ ਕਰਦਿਆਂ ਜਾਂ ਕਥਾ ਕਰਦਿਆਂ ਹੋਈਆਂ ਗ਼ਲਤੀਆਂ ਅਤੇ ਭੁੱਲ ਚੁੱਕ ਲਈ ਦਾਸ ਮਾਫੀ ਮੰਗਦਾ ਹੈ ਜੀ। ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦੀ ਸੋਝੀ ਬਖਸ਼ਣ ਜੀ। ਕੋਈ ਭੀ ਸੁਜਾਵ ਦੇਣ ਲਈ ਤੁਸੀਂ ਵੀਡੀਓ ਦੇ ਨੀਚੇ ਕੰਮੈਂਟ ਕਰ ਸਕਦੇ ਹੋ ਜੀ। ਧੰਨਵਾਦ
    Hukamnama Sahib with explanation in Punjabi | Hukamnama Sahib Katha | Guru Granth Sahib Viakhya | Guru Granth Sahib Viakhia
    #FatehgarhSahib #FatehgarhSahibLive #mukhwak #HukamnamaViakhya #daliyhukamnama #PtcPunjabiLive #PtcPunjabi | Live Hukamnama Katha Sri Fatehgarh Sahib
    #sridarbarsahib #todayhukamnama #GurbaniViakhya #sgpclive #sgpcSri Fatehgarh Sahib #sgpc_live_kirtan_sri_darbar_sahib #sachkhandsridarbarsahib
    aj da hukamnama golden temple in punjabi | Katha Fatehgarh Sahib Today | Fatehgarh Sahib di katha | Fatehgarh Sahib aj di katha | Fatehgarh Sahib to ajj di katha | #KathaManjiSahib | 13 July 2024 hukamnama viakhya | hukamnama explained in punjabi | 13 July 2024 hukamnama viakhya | hukamnama explained in punjabi | 13 July 2024 hukamnama di viakhya aaj da hukamnama di vyakhya | hukamnama di vyakhya | today hukamnama vyakhya | hukamnama vyakhya aaj da hukamnama vyakhya sahit | aaj da hukamnama vyakhya | Hukamnama di vyakhya Hukamnama From Sri Fatehgarh Sahib Today | Hukamnama Gurdwara Sri Fatehgarh Sahib Today | Today's Hukamnama 13 July 2024 Hukamnama Katha From Sri Fatehgarh Sahib Today | Hukamnama From Sri Fatehgarh Sahib | Today's Hukamnama 13 July 2024 Hukamnama From Sri Fatehgarh Sahib Today | Hukamnama Gurdwara Sri Fatehgarh Sahib Today | Today's Hukamnama 13 July 2024 Hukamnama From Sri Fatehgarh Sahib Today Today's Hukamnama 13 July 2024 Hukamnama Gurdwara Sri Fatehgarh Sahib Today Daily Hukamnama Gurdwara Sri Fatehgarh Sahib Sri Fatehgarh Sahib, mukhwak katha from Fatehgarh Sahib, ajj da hukamnama di vyakhya , katha vichar, Gumat vichar, Guru Granth SahibVichar, Guru Granth Sahib Viakhya, Hukamnama di viakhya, daily katha Fatehgarh Sahib, Fatehgarh Sahib di katha Live, hukamnama di katha , Golden Temple 13 July 2024 ਅੱਜ ਦਾ ਹੁਕਮਨਾਮਾਂ

Komentáře • 16

  • @neenarani5364
    @neenarani5364 Před měsícem +1

    🌹🙏🌹 Satnam Shiri Waheguru saheb ji 🌹🙏🌹

  • @kaur_prabh95
    @kaur_prabh95 Před měsícem

    Waheguru ji waheguru ji waheguru ji waheguru ji waheguru ji 🙏🏻🤲🏻🙇🏻

  • @Unknown-rj6vp
    @Unknown-rj6vp Před měsícem

    Dhan Dhan sahib shri Guru Granth Sahib ji🙏🏻🙏🏻🙏🏻🙏🏻🙏🏻🙏🏻

  • @bhupinderkaur7714
    @bhupinderkaur7714 Před měsícem

    Waheguru.ji Vaheguru.ji kirpa.karo. ji

  • @Unknown-rj6vp
    @Unknown-rj6vp Před měsícem

    Satnam waheguru ji 🙏🏻🙏🏻🙏🏻🙏🏻🙏🏻

  • @GurdeepSingh-uu3pb
    @GurdeepSingh-uu3pb Před měsícem

    ਵਾਹਿਗੁਰੂ ਜੀ

  • @faqirchand3722
    @faqirchand3722 Před měsícem

    Waheguru ji 🙏🏼🙏🏼🙏🏼🙏🏼🙏🏼🙏🏼🙏🏼

  • @jagseersinghwahsgurukjibra9890

    🌹🌹ਧੰਨ ਜਗਤ ਮਾਤਾ ਗੁਜਰ ਕੌਰ ਜੀ 🌹🌹ਧੰਨ ਧੰਨ ਬਾਬਾ ਅਜੀਤ ਸਿੰਘ ਜੀ 🌹🌹ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🌹🌹ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🌹🌹ਧੰਨ ਧੰਨ ਬਾਬਾ ਫਤਹਿ ਸਿੰਘ ਜੀ 🌹🌹ਨੂੰ ਕੋਟਨ ਕੋਟ ਲੱਖ ਲੱਖ ਨਮਸ਼ਕਾਰ 🌹🌹ਪ੍ਨਾਮ ਹੈ ਵਾਹਿਗੁਰੂ ਸਾਹਿਬ ਜੀ 🌹🌹ਸਰਬਤ ਸੰਗਤਾ ਦਾ ਭਲਾ ਕਰਨਾ 🌹🌹ਵਾਹਿਗੁਰੂ ਮਹਾਰਾਜ ਪਰਮੇਸ਼ਰ 🌹🌹🌹ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @surienderwalia2050
    @surienderwalia2050 Před měsícem

    Waheguru ji 🙏🙏

  • @BalwinderSingh-ug5dl
    @BalwinderSingh-ug5dl Před měsícem

    Dhan dhan shahidan Da sirtaj Shanti Da punj Gurbani Da bohata shri guru Arjan Dev Sahib ji maharaj tuhada shukar hai ji❤❤❤❤❤

  • @gurmitsinghgandhi3641
    @gurmitsinghgandhi3641 Před měsícem

    WAheguru ji

  • @kulwindersingh6429
    @kulwindersingh6429 Před měsícem

    Waheguru ji 🙏🙏🌹🌹🌹🌹🌹

  • @randhirsingh.i
    @randhirsingh.i Před měsícem

    ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ

  • @GurdevSingh-vd5ie
    @GurdevSingh-vd5ie Před měsícem

    ਸੱਚੇ ਪਾਤਸ਼ਾਹ ਜੀਉ ਇਸ ਜਗਤ ਚ ਕੋਈ ਕਿਸੇ ਦਾ ਮੀਤ ਯਾਂ ਤੋੜ ਨਿਭਾਉਣ ਵਾਲਾ ਨਹੀਂ 😮 ਸੱਚੇ ਪਾਤਸ਼ਾਹ ਜੀਉ ਤੇਰੇ ਤੋਂ ਸਿਵਾਏ ਕੋਈ ਹੋਰ ਸਾਡਾ ਮਿਤ ਨਹੀਂ 🎉 ਤੇਰੇ ਚੰਗੇ ਗੁਣ ਹੀ ਸਾਡੇ ਜੀਵਨ ਦਾ ਆਧਾਰ ਸਹਾਰਾ ਹੈ ਜੀਉ 🎉

  • @dalipbajwa8836
    @dalipbajwa8836 Před měsícem

    Manjot bajwa waheguru g good morning

  • @GurdevSingh-vd5ie
    @GurdevSingh-vd5ie Před měsícem

    ਜਿਸ ਤਰ੍ਹਾਂ ਵਾਹਿਗੁਰੂ ਜੀ ਤੁਸੀਂ ਮੇਰਾ ਸਾਥ ਦਿੱਤਾ ਹੈ।। ਦੁਸ਼ਟਾ ਨਿੰਦਕਾਂ ਗਦਾਰਾਂ ਪਾਪੀਆਂ ਨੂੰ ਧੂਲ ਚਟੋਣ ਚ ਥੋਡਾ ਤੈਅ ਦਿਲੋਂ ਧੰਨਵਾਦ ਜੀਉ।।🎉ਸਦਾ ਹੀ ਅਪਣੀ ਰੁਹਾਨੀਅਤ ਦੀ ਸ਼ਕਤੀ ਨਾਲ ਮੈਨੂੰ।
    ਏਨਾਂ ਪਾਪੀਆਂ ਦੇ ਮੰਨਸੁਭਿਆ ਬਾਰੇ ਜਾਣਕਾਰੀ ਦੇ ਦਯਾ ਕਰੋ।।😮ਇਹ ਪਾਪੀ ਤੇਰੇ ਸੱਚੇ ਭਗਤਾਂ ਨੂੰ।।ਇਸ ਧਰਤੀ ਤੇ ਖਤਮਂ ਕਰਨਾ ਚੋਹੁਦੇ ਹਨ ਤਾਂ ਜੋ ਭੈਡਾਂ ਵਰਗੇ ਮਨੁੱਖ ਤੈ ਰਾਜ ਕਰ ਸਕਿਐ।।