धरण पड़ने पर क्या करे By Dr. Ranjit Singh Pannu
Vložit
- čas přidán 5. 07. 2024
- #Chajjdigal #chajdigall #Drsardar #Health #RanjitSinghPannu #Care #Healthcare
Video Credits :
Video Rights : Dr. Ranjit Singh pannu
Channel Management : Bizkro ( Yogesh Kumar )
For Any Kind Of Medical Service : Call On ( 9417021516 )
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਬ
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਤੁਹਾਡੀ ਦਿੱਤੀ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ 100%
ਡਾਕਟਰ ਸਾਬ ਤੁਸੀਂ ਜਾਣਕਾਰੀ ਬਹੁਤ ਵਧੀਆ ਦਿੰਦੇ ਹੋ ਜੀ
ਬਹੁਤ ਬਹੁਤ ਧੰਨਵਾਦ ਜੀ
ਤੁਹਾਡੀਆਂ ਸਾਰੀਆਂ ਵੀਡਿਉ ਦੇਖਦੇ ਆ ਜੀ
ਕੁਝ ਜਾਨਕਾਰੀ ਤਾਂ ਇਸ ਤਰ੍ਹਾਂ ਦੀ ਵੀ ਅਸੀ ਪਹਿਲਾਂ ਤੋ ਹੀ ਕਰਦੇ ਆ ਕੁਝ ਜਾਣਕਾਰੀ ਨਵੀਂ ਮਿਲ ਜਾਂਦੀ ਆ
ਕੋਈ ਘਰੇ ਦੰਤਮੰਜਨ ਕਿਵੇਂ ਤਿਆਰ ਸਕਦੇ ਆ ਏਸ ਤੇ ਵੀ ਵੀਡਿਉ ਜਰੂਰੀ ਬਨਾਉਣਾ ਜੀ
ਡਾਕਟਰ ਜੀ ਕੰਨ ਬਾਰੇ ਵੀ ਜ਼ਰੂਰ ਸੁਝਾਅ ਦੇਣਾਜੀ। ਜੇ ਦਰਦ ਹੋਵੇ ਜਾ ਭਾਰਾ ਹੋਣਾ
Bhut vadiya DR sahib ji 🙏🙏
Bahut sohani video te jaankari bharpur ❤❤
Bahut vadia gala dasia ne doctor sahib g
Bahut acchi jankari deti shukriya
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ
Bahut vadiya jankari
Waheguru ji good information
Sir g thyroid de pake ilaaz di v video jarur banayeo g🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Es jankari di bohat lod se bohat dhanebad ji
Bhaut vadia video
Very good information doctor sahab thanks 🎉
Waheguru ji mihar Karo ji chardi kala hove ji ❤❤
Good ji🙏🙏🙏🙏
Sat sheri akal
Thank you
Nice information
ਸਰ ਲਤਾ ਬਹੁਤ ਦਰਦ ਹੁੰਦੀਆ ਆ ਪਿੰਡਲੀਆ
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ,,,, ਕ੍ਰਿਪਾ ਕਰਕੇ Ulcerative colitis ਦੇ ਰੋਗ ਤੇ ਵੀ ਵੀਡਿਓ ਜ਼ਰੂਰ ਪਾਇਓ ਜੀ🙏
🙏
ਸਤਿ ਸ੍ਰੀ ਆਕਾਲ ਜੀ
❤❤
Bhai Sahib ji gathiyea di ve koi video bhejo
ਸਤਿ ਸ੍ਰੀ ਆਕਾਲ ਜੀ, ਇਹ ਅਭਿਆਸ ਖਾਣਾ ਖਾ ਕੇ ਕਰਨਾ ਚਾਹੀਦਾ ਹੈ ਜਾਂ ਪਹਿਲਾਂ?
Jado marji
ਸਤਿ ਸ਼੍ਰੀ ਅਕਾਲ ਜੀ
Sir acid reflux di medicine dso please
Dr ji varicose veins problem and feet pain relief treatment please eski vedio bhi release kar do ji
Legs di pillliya ch drd rhnda weakness v rhndi ki solution hai g
Sat Shri Akal Dr.R.S.Pannu Sahib Ji Very Nice Information Ok Tks ❤❤❤❤❤❤❤
Dr sahab pate di infection vaar vaar ho rhi hai,loose motion lagg rhe ne ,is da Karan te ilaj dasso g
Bina vekhe kush nahi keh sakde
Thankyou sir g mere b dharn theek ne hunde bhut problem aa bhuk ne lagde hajma b theek nahi h
Karo ji
@@chajdigal thanks g
Dharan nal dhunibde uperctid ch drd hunda ji dhak dhak hundi ji
Dr Sahib nabhi de kol ladies de hernia di treatment kese ho
?
Samasya na ho to pada rehne do jyada ha to operation karvao
Address send Karo ji
Meri v dharan thik ni hundi mere peit vich soj hoi rehndi aa
Dhuni de uper tid ch dhak dhak hundi dharan nal dsoge please
Gurda. D. Pathre. H. Us. Bare daso. Fatty. Liver. Barr. Dado
ਅੰਗਰੇਜ਼ੀ ਡਾਕਟਰ ਧਰਨ ਨੂੰ ਮੰਨਦੇ ਹੀ ਨਹੀਂ ਬੰਦੇ ਨੂੰ ਗੋਲੀਆਂ ਖਾਵਾਈ ਜਾਣ ਗਏ ਨਾ ਠੀਕ ਹੋਵੇ
Good video❤❤❤😂❤😂❤