ਕਿਵੇਂ ਫਾਇਦੇਮੰਦ ਹੈ ਮਿਰਚਾਂ ਦੀ ਖੇਤੀ | Discover the Incredible Benefits of Chilli Farming!

Sdílet
Vložit
  • čas přidán 13. 02. 2024
  • ਇਹ ਕਹਾਣੀ ਹੈ ਮਨਪ੍ਰੀਤ ਸਿੰਘ ਦੀ ਜੋ 8 ਕਿੱਲੇ ਤੋਂ ਸ਼ੁਰੂ ਕਰ ਅੱਜ ਲਗਭਗ 150 ਕਿੱਲੇ 'ਤੇ ਮਿਰਚਾਂ ਦੀ ਸਫਲ ਖੇਤੀ ਕਰਕੇ ਕਰੋੜਾਂ ਦੀ ਕਮਾਈ ਕਰ ਰਹੇ ਹਨ। ਮਨਪ੍ਰੀਤ ਦੀ ਪੂਰੀ ਕਹਾਣੀ ਜਾਣਨ ਲਈ ਦੇਖੋ ਇਹ ਵੀਡੀਓ।
    Explore the inspiring journey of Manpreet Singh, beginning with 8 acres and now thriving with Chilli cultivation across 150 acres, yielding significant earnings. Discover his inspiring story now!
    ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/31bDttC
    ਆਈਫੋਨ: apple.co/3d5B5XT
    ਅਪਣੀ ਖੇਤੀ ਫੇਸਬੁੱਕ ਪੇਜ: / apnikhetii
    ਆਪਣੀ ਖੇਤੀ ਇੰਸਟਾਗ੍ਰਾਮ ਪੇਜ਼ : / apni.kheti
    ਲੰਬੇ ਸਮੇਂ ਦੀ ਖੇਤੀ ਅਤੇ ਕਾਮਯਾਬੀ ਪੱਕੀ I Dragon Fruit Farming Punjab I Amandeep Singh Sarao
    • ਲੰਬੇ ਸਮੇਂ ਦੀ ਖੇਤੀ ਅਤੇ ...
    ਮੱਝਾਂ ਨਾਲ ਕਾਮਯਾਬ ਕੀਤਾ ਡੇਅਰੀ ਫਾਰਮ। successful Dairy Farm with 20 buffaloes
    • ਮੱਝਾਂ ਨਾਲ ਕਾਮਯਾਬ ਕੀਤਾ ...
    ਵੇਰਕਾ ਦੇ ਖਾਸ ਬਰੀਡਿੰਗ ਬੁੱਲ ਦੀ ਜਾਣਕਾਰੀ। Verka's Top bulls Record details I semen available
    • ਵੇਰਕਾ ਦੇ ਖਾਸ ਬਰੀਡਿੰਗ ਬ...
    ਖੇਤੀ ਨਾਲੋਂ ਤਿੱਗਣੀ ਕਮਾਈ ਦਿੰਦਾ ਹੈ ਝੀਂਗਾ ਪਾਲਣ I Shrimp Farming Punjab
    • ਖੇਤੀ ਨਾਲੋਂ ਤਿੱਗਣੀ ਕਮਾਈ...

Komentáře • 41

  • @jackdaniels654
    @jackdaniels654 Před 5 měsíci +12

    ਸਤਿ ਸ੍ਰੀ ਅਕਾਲ ਜੀ ਵੀਰ ਜੀ ਮੈਂ ਬੈਲਜੀਅਮ ਵਿੱਚ ਰਹਿੰਦਾ ਤੇ ਮਕਸਦ ਹੀ ਇਦਾਂ ਦੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਤੁਸੀਂ ਬਹੁਤ ਸੋਹਣੀ ਵੀਡੀਓ ਬਣਾਈ ਤੇ ਬਹੁਤ ਸੋਹਣੇ ਸਵਾਲ ਪੁੱਛੇ ਮਨ ਖੁਸ਼ ਹੋ ਗਿਆ ਨਹੀਂ ਤਾਂ ਪੱਤਰਕਾਰ ਇਧਰ ਉਧਰ ਦੀਆਂ ਹੀ ਮਾਰੀ ਜਾਂਦੇ ਆ ਤੁਸੀਂ ਜਿੰਨੇ ਵੀ ਸਵਾਲ ਪੁੱਛੇ ਸਾਰੇ ਬਹੁਤ ਕੀਮਤੀ ਸਵਾਲ ਸਨ

  • @RinkuChahal-bd6vb
    @RinkuChahal-bd6vb Před 4 měsíci +1

    Waheguru ji

  • @harpalmalhi7068
    @harpalmalhi7068 Před 4 měsíci +2

    Swaal puchhan da dhang bahut vadhiya

  • @waraich_k_
    @waraich_k_ Před 5 měsíci +1

    Nice 👍

  • @jazzywraich3740
    @jazzywraich3740 Před 5 měsíci +2

    Good 👍 g

  • @SatnampawarPawar-tc2zi
    @SatnampawarPawar-tc2zi Před 4 měsíci +1

    Je Bai haneri jhakharh de nallafae od sakde han pisle Sal simla 1 ru di viki ci

  • @vegitablesfarming
    @vegitablesfarming Před 5 měsíci

    Brava jhona tn launde ne

  • @Punjabi_boys01
    @Punjabi_boys01 Před 4 měsíci +1

    Aina kol 80 kille mircha na ki 150 a only Sade toh half kilometre away village a 👏

  • @sdeol38
    @sdeol38 Před 3 měsíci +1

    ਵੀਰ ਜੀ ਫਿਰੋਜ਼ਪੁਰ ਵਾਲੇ ਵੀਰਾਂ ਦਾ ਨੰਬਰ ਪਾਓ ਜੀ

    • @ApniKheti
      @ApniKheti  Před 3 měsíci

      Manpreet Singh ji nal tuc 9501398898 te sampark kar skde ho.

  • @kamaljitsingh6286
    @kamaljitsingh6286 Před 5 měsíci +2

    Veere 30 35 hjaar kile da theka kithe chlda ??

    • @ApniKheti
      @ApniKheti  Před 5 měsíci

      Is baare vdhere jankari lain layi tuc apna swaal Apni Kheti app te puch skde ho, App download krn layi niche ditte link te click kro;
      For Android: bit.ly/2ytShma
      For iPhone: apple.co/2EomHq6

    • @amardhot7866
      @amardhot7866 Před 5 měsíci

      Adda theka Dass reha bro

    • @SatnamSingh-ti6up
      @SatnamSingh-ti6up Před 4 měsíci +1

      Apne hai 32, ਤੋਂ 37ਹਜ਼ਾਰ ਗੜਸ਼ੰਕਰ

  • @RanjeetSingh-sl5is
    @RanjeetSingh-sl5is Před 2 měsíci

    Request to Please share the right contact details.

    • @ApniKheti
      @ApniKheti  Před 2 měsíci

      Manpreet Ji nal tuc 9501398898 Te sampark kar skde ho

    • @RanjeetSingh-sl5is
      @RanjeetSingh-sl5is Před 2 měsíci

      @@ApniKheti
      This Number is not available..please provide any other contact and if possible preferably WhatsApp number .🙏🏽🙏🏽🙏🏽

  • @kuldeepbatth3054
    @kuldeepbatth3054 Před 4 měsíci +1

    Veraeti kon c he

    • @ApniKheti
      @ApniKheti  Před 4 měsíci

      United genetics F1 Hybrid
      VNR Sunidhi F1 Hybrid
      Is baare vdhere jankari lain layi tuc apna swaal Apni Kheti app te maahiran ton puch skde ho, App download krn layi niche ditte link te click kro;
      For Android:
      bit.ly/2ytShma
      For iPhone:
      apple.co/2EomHq6

    • @japindersingh2858
      @japindersingh2858 Před 3 měsíci

      Nombar plz

  • @sdeol38
    @sdeol38 Před 3 měsíci +1

    Contect no daso ਪਾਜੀ

    • @ApniKheti
      @ApniKheti  Před 3 měsíci

      Manpreet Singh ji nal tuc 9501398898 te sampark kar skde ho.

  • @shahisahi7288
    @shahisahi7288 Před 5 měsíci +4

    ਫੋਨ ਨੰਬਰ ਤੇ ਦੱਸ ਦਿਆ ਕਰੋ ਜੀ 👏👏👏👏👏👏👏👏👏

    • @ApniKheti
      @ApniKheti  Před 5 měsíci

      Manprit Singh Ji nal tuc (9501398898) number te sampark kr skde ho.

  • @GurwinderSingh-hk8dz
    @GurwinderSingh-hk8dz Před 4 měsíci +1

    Phone no daso ji

    • @ApniKheti
      @ApniKheti  Před 4 měsíci

      Manpreet Singh ji Nal Tuc 95013 98898 es No. te sampark kar skde ho

  • @SukhdevSingh-tm6ji
    @SukhdevSingh-tm6ji Před 5 měsíci

    101persent jhooth

  • @fullasingh1828
    @fullasingh1828 Před 2 měsíci

    ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਲਾਲ ਮਿਰਚ ਖਰੀਦਣੀ ਆ ਪਲੀਜ ਆਪਣਾ ਨੰਬਰ ਦੇ ਦਿਓ 11:35

    • @ApniKheti
      @ApniKheti  Před 2 měsíci

      ਮਨਪ੍ਰੀਤ ਜੀ ਨਾਲ ਤੁਸੀ 9501398898 ਤੇ ਸੰਪਰਕ ਕਰ ਸਕਦਾ ਹੋ

  • @GurwinderSingh-hk8dz
    @GurwinderSingh-hk8dz Před 4 měsíci +1

    Phone no daso ji

    • @ApniKheti
      @ApniKheti  Před 4 měsíci

      Manpreet Singh
      9501398898

  • @GurwinderSingh-hk8dz
    @GurwinderSingh-hk8dz Před 4 měsíci +1

    Phone no daso ji

    • @ApniKheti
      @ApniKheti  Před 3 měsíci

      Manpreet Singh ji nal tuc 9501398898 te sampark kar skde ho.

    • @RanjeetSingh-sl5is
      @RanjeetSingh-sl5is Před 2 měsíci

      This number is incorrect....plz share the right contact details plz.