Chaupehra Sahib I ਜਿਹੜੇ ਕਹਿੰਦੇ ਚੌਪਹਿਰੇ ਵਿੱਚ ਬਾਣੀ ਪੜਨੀ ਪਖੰਡ ਹੈ ਧਿਆਨ ਨਾਲ ਸੁਣਨ ! Baba Banta Singh Ji

Sdílet
Vložit
  • čas přidán 8. 02. 2024
  • Subscribe us on :-
    CZcams : - bit.ly/2RKD1cj
    Baba Banta Singh Ji : / bababantasingh
    Instagram : / baba.banta.singh.ji
    Twitter : - / bababantasingh
    Published Year : 2020
    Copyright : Baba Banta Singh Channel Productions.

Komentáře • 263

  • @arshdeeptatla1999
    @arshdeeptatla1999 Před 2 měsíci +99

    ਮੈ ਆਪਣੀ ਮਾਤਾ ਜੀ ਨਾਲ ਚੌਪਿਰਾ ਸਾਹਿਬ ਚ ਹਾਜਰੀ ਭਰਨਾ ਸ਼ੁਰੂ ਕੀਤਾ ਮੈ ਜਗਰਾਓਂ ਤੋ ਹਾਂ ਹਰ ਐਂਤਵਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਉਦਾਂ ਸੀ ਅੱਜ ਮੈ ਕੈਨੇਡਾ ਹਾਂ ਮੈਨੂੰ ਕਨਕ, ਸੂਜੀ, ਮੈਦਾ ਤੇ ਦੁੱਧ ਤੋਂ ਐਲ਼ਰਜ਼ੀ ਸੀ ਸਾਰੇ ਡਾਕਟਰਾ ਨੂੰ ਵਿਖਾ ਲਿਆ ਕੋਈ ਇਲਾਜ਼ ਨਾ ਕਰ ਸਕਿਆ। ਫਿਰ ਬਾਬਾ ਜੀ ਦੇ ਦਰ ਤੇ ਆਉਣ ਨਾਲ ਸੇਵਾ ਕਰਨ ਨਾਲ ਮੈਨੂੰ ਪੰਜਵੇ ਚੌਪਿਰਾ ਸਾਹਿਬ ਤੇ ਮੈ ਗੁਰੂ ਘਰ ਦਾ ਲੰਗਰ ਛਕਿਆ ਤੇ ਓਸ ਤੌਂ ਬਾਅਦ ਅੱਜ ਤੱਕ ਮੈ ਕਨਕ ਦਾ ਪਰਸ਼ਾਦਾ ਹੀ ਸ਼ਕ ਰਿਹਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ।🙏❤️

    • @Hklife11
      @Hklife11 Před 2 měsíci +2

      Waheguru ji.. dhan dhan baba deep Singh ji mehar kro mere parivar te kirpa kro ji mere veere da viah krwa do ji

    • @NavjotSingh-mt2kk
      @NavjotSingh-mt2kk Před 2 měsíci +1

      Waheguru Ji

    • @user-tc5ib7gu5b
      @user-tc5ib7gu5b Před 2 měsíci +1

      Waheguru ji waheguru ji waheguru ji waheguru ji waheguru ji waheguru ji waheguru ji

    • @ranjitgill2254
      @ranjitgill2254 Před 2 měsíci +1

      Dhan Dhan Amar sheed Baba Deep Singh ji 🙏

    • @divanshsingh6961
      @divanshsingh6961 Před 2 měsíci

      Waheguru ji

  • @simmikaur3040
    @simmikaur3040 Před 3 měsíci +203

    BBS g asi ਰੋਪੜ ਭੱਠਾ ਸਾਹਿਬ ਦੇ ਵਾਸੀ ਹੈ .ਮੈਨੂੰ Kala ਪੀਲੀਆ ਰੋਗ ਹੋ ਗਿਆ ਸੀ ਤੇ ਪਿੱਤੇ ਵਿੱਚ ਪਥਰੀ c. ਕਾਲੇ ਪੀਲੀਏ ਕਰਕੇ ਮੇਰਾ operation ਨਹੀ ਹੋਣਾ c.ਮੇਰਾ ਪੁੱਤਰ 3ਸਾਲ ਦਾ ਹੈ pgi ਜਾ k ਟੈਸਟ ਕਰਾਏ ਉਥੇ ਬੈਠ k ਬਾਣੀ ਪੜੀ ਭੱਠਾ ਸਾਹਿਬ ਜਾ k ਦੁੱਖ ਭੰਜਨੀ sahib bani ਪੜੀ hor ਕੁਝ ਨੀ ਕੀਤਾ ਮੈਨੂੰ ਪੂਰੇ ਅਰਥ v ਨਹੀ ਆਉਂਦੇ ਬਾਣੀ ਦੇ ਫਿਰ v ਬਾਣੀ ਪੜੀ ਓਸ ਮਾਲਿਕ ਨੇ ਕਿਰਪਾ ਕੀਤੀ pgi ਡਾਕਟਰ ਨੇ ਰਿਪੋਰਟ clear dsi.ਦਸੰਬਰ 2023ਵਿੱਚ ਮੇਰਾ ਪਿੱਤੇ ਦਾ operation ਹੋਇਆ.ਹੁਣ v ਰੋਜ ਭੱਠਾ ਸਾਹਿਬ ਬਾਣੀ ਸੁਣਨ ਜਾਂਦੀ ਹੈ ਬਸ ਹੁਣ ਕਿਰਪਾ ਹੋ ਜਾਵੇ ਮੇਰੇ ਪਤੀ ਪੁੱਤਰ ਤੇ ਮੈਂ ਅੰਮ੍ਰਿਤਧਾਰੀ ਹੋਈਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

    • @sidhubravez1068
      @sidhubravez1068 Před 3 měsíci +1

      Eh guru Ghar kha pe hai ji

    • @JotNarain
      @JotNarain Před 3 měsíci +1

      Ropar

    • @pb12gagan35
      @pb12gagan35 Před 3 měsíci +1

      Mai ropar t hai mainu ta bhuat kuj melea g

    • @baljeetbajwa6361
      @baljeetbajwa6361 Před 3 měsíci +6

      ਵਾਹਿਗੁਰੂ ਜੀ ਬਹੁਤ ਦੁਖ ਹੁੰਦਾ ਜਦੋ ਸਿਖੀ ਦੇ ਕਕਾਰ ਮੰਜੇ ਤੇ ਪਏ ਵਿਕਦੇ ਨੇ ਇਹ ਵੀ ਕਿਸੇ ਖਾਸ ਡਾਕੂਮੈਂਟ ਦੇ ਕੇ ਮਿਲਨੇ ਚਾਹੀਦੇ ਨੇ ਕਿਉ ਕਿ ਉਹ ਲੋਕ ਜਿਨਾ ਨੂੰ ਇਸ ਦੀ ਕਦਰ ਨਹੀ ਉਹ ਵੀ ਆਮ ਮਿਲਨ ਕਰਕੇ ਲੈ ਕੇ ਪਾ ਲੈਦੇ ਨੇ ਤੇ ਬੇਅਦਬੀ ਕਰਦੇ ਨੇ ਮੈ ਵੇਖਿਆ ਵੀਰ ਜੀ ਬਹੁਤ ਦੁਖ ਲਗਾ ਸੀ ਪਰ ਗਲਤੀ ਤਾ ਸਰੋਮਨੀ ਕਮੇਟੀ ਦੀ ਆ ਜੀ ਉਹ ਇਸ ਵਲ ਧਿਆਨ ਦੇਨ ਜਿਵੇ ਸਰਸੇ ਵਾਲਿਆ ਦਾ ਲੋਕਟ ਜੋ ਗਲ ਵਿਚ ਪਾਇਆ ਜਾਦਾ ਹੈ ਉਹ ਬਾਹਰੋ ਕਿਤੋ ਨਹੀ ਮਿਲਦਾ

    • @balwindersingh3058
      @balwindersingh3058 Před 3 měsíci

      SABAS G BHUT VADYA G. SADE ETHE AMRITSAR BABA DEEP SINGH JI SAHID JI G VIKHE. BHUT SAGAT ODE. ETHE. SAB TE KIRPA KRDE BABA JI

  • @ArnavSingha-
    @ArnavSingha- Před 4 měsíci +43

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ

  • @MesterkulwantDhaliwal
    @MesterkulwantDhaliwal Před 3 měsíci +24

    ਮੇਰਾ ਵੇਦ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਾਰਾਜ ਜੀ ਰੋਗੀਆਂ ਦੇ ਰੋਗ ਕੱਟਦਾ 🙏🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @That_preet02
    @That_preet02 Před 2 měsíci +11

    ਮੈਂ ਵੀ ਜੋਪਹਰਾ ਕਾਟ ਦੀ ਹਾਂ ਮੇਰੇ ਸਾਰੇ ਦੁੱਖ ਤਕਲੀਫ ਦੂਰ ਹੋ ਗਏ ਜੀ 🙏🙏🙏🙏

  • @InderjitSingh-zk2yn
    @InderjitSingh-zk2yn Před 2 měsíci +13

    ❤ਧੰਨ ਧੰਨ ਬਾਬਾ ਦੀਪ ਸਿੰਘ ਜੀ ❤

  • @rajpaltharajsingh4571
    @rajpaltharajsingh4571 Před 2 měsíci +14

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @JaswantSingh-fu4tx
    @JaswantSingh-fu4tx Před 3 měsíci +34

    ਜਦੋਂ ਸੰਗਤਾਂ ਪਖੰਡੀ ਬਾਬਿਆ ਦੇ ਡੇਰਿਆਂ ਵਿੱਚ ਜਾਂਦੀਆਂ ਨੇ ਉਦੋਂ ਇਹਨਾਂ ਨੂੰ ਤਕਲੀਫ਼ ਨਹੀਂ ਹੁੰਦੀ।। ਜਦੋਂ ਸੰਗਤਾਂ ਚੁਪਿਹਰਾ ਸਾਹਿਬ ਵਿੱਚ ਬਾਣੀ ਪੜ੍ਹ ਦੀਆਂ ਨੇ ਉਦੋਂ ਇਹਨਾਂ ਨੂੰ ਬਹੁਤ ਤਕਲੀਫ਼ ਹੁੰਦੀ ਹੈ ।। ਬਾਬਾ ਬੰਤਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @giankaur5651
    @giankaur5651 Před 2 měsíci +8

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ

  • @harbans0654
    @harbans0654 Před 4 měsíci +47

    ਬਿਲਕੁਲ ਜੀ ਬਾਣੀ ਰੋਗ ਕਟ ਦੇਂਦੀ ਹੈ ਮਧੂਬਾਲਾ ਅਦਾਕਾਰਾ ਜੋ ਕਿ ਮੁਸਲਿਮ ਸੀ ਉਸ ਨੇ ਜਪੁਜੀ ਸਾਹਿਬ ਦਾ ਸਹਾਰਾ ਲਿਆ ਉਸ ਦੇ ਰੋਗ ਕੱਟੇ ਗਏ ਸਨ

  • @DavinderSingh-jc4uc
    @DavinderSingh-jc4uc Před 2 měsíci +7

    🙏ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @sidhumoosewala2410
    @sidhumoosewala2410 Před 2 měsíci +5

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏

  • @Virkfurniturehouse
    @Virkfurniturehouse Před 4 měsíci +15

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ❤❤

  • @amarjitsinghsandhu2908

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-ux3wi8yp6q
    @user-ux3wi8yp6q Před 4 dny

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajwinderhundal8271
    @rajwinderhundal8271 Před 2 měsíci +6

    ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਸਭਨਾਂ ਤੇ ਦਾਤਿਆ 🙏

  • @inderjotsingh6852
    @inderjotsingh6852 Před 3 měsíci +5

    🙏🏼❤️ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤️🙏🏼

  • @BalwinderKaur-lr1pm
    @BalwinderKaur-lr1pm Před 2 měsíci +8

    Dhan dhan guru Ramdas ji Mehar Karo waheguru ji ka Khalsa waheguru ji ki Fateh

  • @ManinderSingh-rp8xf
    @ManinderSingh-rp8xf Před 2 měsíci +5

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @ManpreetSingh-oc3ni
    @ManpreetSingh-oc3ni Před 2 měsíci +9

    Dhan Dhan baba Deep singh ji mehar karo g

  • @user-en6em8bh5k
    @user-en6em8bh5k Před 5 měsíci +36

    ਕੱਥਾ ਬਆਚਕ ਬਾਂਬਾ ਜੀ ਤੁਸੀਂ ਵਿਆਖਿਆ ਬਹੁਤ ਚੰਗੇ ਤਰੀਕੇ ਨਾਲ ਇਤਿਹਾਸ ਦੱਸਦੇ ਹੋ । ਵਾਹਿਗੁਰੂ ਵਾਹਿਗੁਰੂ ਜੀ,,।vansh khosla

  • @amanverma7736
    @amanverma7736 Před 4 měsíci +14

    Dhan dhan baba deep Singh ji 🙏

  • @amarjitsinghsandhu2908

    ਬਹੁਤ ਵਧੀਆ ਜੀ ਵਾਹਿਗੁਰੂ ਜੀ

  • @user-bc4zz1fs8v
    @user-bc4zz1fs8v Před 4 měsíci +16

    ਸਤਿਨਾਮ ਵਾਹਿਗੁਰੂ ਜੀ 🙏
    ਵੱਧ ਤੋਂ ਵੱਧ ਗੁਰਬਾਣੀ ਕਿਸਮਤ ਵਾਲੇ ਪਾਠ ਕਰਦੇ ਹਨ 🙏

  • @JaggiKaler-xl6ne
    @JaggiKaler-xl6ne Před 9 dny +1

    Waheguru Ji Ka Khalsa Waheguru Ji ki Fateh ❤
    Dhan dhan Amar Sahid Baba Deep Singh Ji ❤
    Nanak Nam Chardi Kalan Tere Bhane Sarbat Da Bhalla ❤ Waheguru Ji Tera Shukar hai ❤
    Waheguru Ji ❤ Waheguru Ji ❤

  • @That_preet02
    @That_preet02 Před 2 měsíci +2

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏

  • @billasingh4051
    @billasingh4051 Před 2 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @TaranBanger
    @TaranBanger Před 4 měsíci +10

    Dhan Dhan Baba Deep Singh Ji Satnam Waheguru Ji🙏

  • @user-sy2fl8me8g
    @user-sy2fl8me8g Před 2 měsíci +4

    ਮਨਮੁਖ ਲੋਕ ਹੀ ਬਾਣੀ ਤੇ ਸੁਆਲ ਕਰੀਂ ਜਾਂਦੇ ਸਿਰਫ਼ ਤੇ ਸਿਰਫ਼ ਬਾਣੀ ਦੇ ਅੱਗੇ ਸਿਰ ਝੁਕਾ ਕੇ ਬੇਨਤੀ ਕਰੋਂ ਵਾਹਿਗੁਰੂ ਬਖ਼ਸ਼ ਲੈਣਾ ਨਾਂ ਕਿ ਸੁਆਲ ਕਰੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @bhantsingh2412
    @bhantsingh2412 Před měsícem

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਭਲੀ ਕਰੇ 🙏🙏🙏🙏🙏

  • @sardulsingh94
    @sardulsingh94 Před 4 dny

    Wahe Guru ji ❤

  • @GaganSingh-ye9gb
    @GaganSingh-ye9gb Před 4 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤️❤️❤️❤️❤️

  • @amanverma7736
    @amanverma7736 Před měsícem +2

    Waheguru ji 🙏

  • @user-zd9tg3xz2l
    @user-zd9tg3xz2l Před měsícem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤

  • @mandeepkaurschool8512
    @mandeepkaurschool8512 Před měsícem +1

    Dhan dhan baba deep singh ji 🙏🙏🙏

  • @HarmanSingh-iz6vq
    @HarmanSingh-iz6vq Před 2 měsíci +1

    Dhan Dhan Baba Deep Singh ji ❣️

  • @Veerpalkaur-yh8pl
    @Veerpalkaur-yh8pl Před 2 měsíci +1

    🙏🙏Dhan Dhan Baba Deep Singh ji shaheed spected bapu ji♥️🙏🙏🙏🙏🙏🙏👩‍❤️‍👨

  • @jaspalsingh9463
    @jaspalsingh9463 Před 2 měsíci +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jujharsingh1005
    @jujharsingh1005 Před 3 měsíci +3

    Dhan dhan baba deep singh g

  • @user-sy2fl8me8g
    @user-sy2fl8me8g Před 2 měsíci +2

    ਬਿਲਕੁਲ ਸਹੀ ਗੱਲ ਆ ਗੂਰੂ ਦੁਖ ਕੱਟ ਦਿੰਦਾ ਭਾਈ ਸਾਹਿਬ ਠੀਕ ਬੋਲ ਰਹੇ ਹਨ

  • @FootballTutorials2205
    @FootballTutorials2205 Před 2 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @user-ck9nm4sv5d
    @user-ck9nm4sv5d Před 2 měsíci +1

    Dhan dhan baba deep Singh ji dhan ha..

  • @Gurvindersingh-rb7gd
    @Gurvindersingh-rb7gd Před 4 měsíci +3

    DHAN DHAN BABA DEEP SINGH JI 🪯🙏🏻

  • @Sidhukaur-gw9os
    @Sidhukaur-gw9os Před 4 měsíci +4

    Waheguru ji dhan baba deep Singh ji

  • @MesterkulwantDhaliwal
    @MesterkulwantDhaliwal Před 3 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sardaarni8877
    @sardaarni8877 Před 3 měsíci +7

    Baba g sahi kehnde a mere viah nu 4 saal ho gye c bt jholi nhi bhar rhi c,,, bimar jyada rehndi c,, jdo v bache da sochna udo jyada sehat khraab ho jandi c,, pr jdo da chuphera katna shuru kita mera jo v Rog c jo dwaai naal c dur nhi ho reha c oh baani naal dur v hoya ,, te guru Saab ne jholi v bhar diti,, bs 3 month due reh gye a,,, baba deep Singh ji de ghar sab kuch milda a bs yakin di gal a 😊😊😊😊😊😊

    • @harvindersingh5502
      @harvindersingh5502 Před 3 měsíci +1

      Bhene tuci kive kita c chopera sahib home ch kita c ..mere v baby ni ho reya 10 saal di ik daughter h job ni mil Rahi

    • @sardaarni8877
      @sardaarni8877 Před 3 měsíci

      @@harvindersingh5502 veere jithe asi rehnde a othe hi kol hi baba deep Singh ji da gurudwara sahib a,,, asi pehla pehla pishle saal may month ch othe Jana shuru kita c,, mere Sardaar g te m asi 2nu jande c,, fr asi August month ch Amritsar shaheedan sahib ja k chuphera kttya,, October month baba g di kirpa naal sanu eh daat v naseeb ho gyi,, mere Sardaar g di job v 2 baar gyi c veere pr jdo baba deep Singh ji de chuphera katna shuru kita ohna di kirpa naal September ch mere Sardaar g nu job mili te October ch sanu eh pta lga k Saadi jholi baba g ne bhar diti a,,,ik gal hor veere asi jdo v jaande c Sunday nu gurudwara sahib chuphera smapati toh baad jot da gheo te Amrit jarror ghar le k aaida c,,, jot da gheo jithe sareer ch takleef rehndi c menu m othe lga lendi c te jal ghar v chidkna te naal peena v,,, jo v dukh c baba g ne dur kr ditey,,, bs veere yakin naal jaayeo baba g tuhadi v jholi bhar denge eh mera pura pura yakin a,,, menu Mardi Mardi nu bacha lya veere ,,, mera miscarriage v hoya c te sas ne udo gharo kd dita c Sanu kyuki m km nhi kr skdi c jyada hale ik month v nhi hoya c,,, mere Sardaar g da koi bank balance v nhi c fr v rent te a gye ,, pr baba g te yakin rakhya te ohna v pith nhi lgn diti,,, tusi v yakin kr k jayeo ba

    • @amarjeetkaurgill7077
      @amarjeetkaurgill7077 Před 2 měsíci +2

      Dhan Dhan Baba Deep Singh Ji Maharaj sabh da Bhala karna Ji aapde Naam di daat Bakhsho amritvelle di daat Bakhsho, aapda Ilahi Pehra LGA denna Jiwan daan Bakhsho,🎉🎉🎉❤

    • @devil.com1070
      @devil.com1070 Před 2 měsíci

      ​@@harvindersingh5502karo chupehra fal millega ji jrur milrga

    • @devil.com1070
      @devil.com1070 Před 2 měsíci

      Buht sohni gal kahi ji tuci

  • @user-kz3xx2wu2c
    @user-kz3xx2wu2c Před 3 měsíci +2

    Dhan dhan baba deep Singh 🌷🌷🌷🌷🌷🌷🌷🌷🌷🌷🌷🥀🥀🥀🥀🥀🥀🥀🥀🥀🥀🙏🙏🙏🙏🙏🙏🙏👏👏👏💅🏼💅🏼💅🏼💅🏼💅🏼💅🏼💅🏼💅🏼💅🏼💅🏼💅💅💅💅💅💅💅💅💅 wahegur j kirpa karo j wahegur ji

  • @shindersingh4340
    @shindersingh4340 Před 5 měsíci +3

    ਵਾਹਿਗੁਰੂ ਜੀ ❤❤❤❤

  • @JaspreetKaur-wi6xc
    @JaspreetKaur-wi6xc Před 3 měsíci +2

    Dhan dhan baba deep Singh ji

  • @Balwinder_Manyani
    @Balwinder_Manyani Před 5 měsíci +5

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @ManmeetKaur-ng5et
    @ManmeetKaur-ng5et Před 3 měsíci +1

    ਵਾਹਿਗੁਰੂ ਸਰਬੱਤ ਦਾ ਭਲਾ ਕਰਨ,🙏🏻🙏🏻

  • @sardarnirmalsingh4989
    @sardarnirmalsingh4989 Před 5 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @dhanmindersingh5559
    @dhanmindersingh5559 Před 4 měsíci +3

    🌴 Waheguru 💐 ji 💐 waheguru 🌹 ji 🌴 Waheguru 🌻 ji 🌻 waheguru 🌴 ji 💐 waheguru 💐 ji 🌹 waheguru 🌴 ji 🌻 waheguru 🌻 ji 🌴 waheguru 💐 ji 💐 waheguru 🌹 ji 🌴 waheguru 🌻 ji 🌻 waheguru 🌴 ji 💐 waheguru 💐 ji 🌹 waheguru 🌴 ji 🌻 waheguru 🌻 ji 🌴💐💐🌹🌴🌻🌻 waheguru 🌴 ji 💐 waheguru 💐

  • @divanshsingh6961
    @divanshsingh6961 Před 2 měsíci +1

    Waheguru ji waheguru ji waheguru ji waheguru ji waheguru ji

  • @charanjeetkaur7010
    @charanjeetkaur7010 Před 3 měsíci +1

    ਵਾਹਿਗੁਰੂ ਜੀ

  • @rajinderkour1094
    @rajinderkour1094 Před 14 dny

    Wahegurujiwaheguruji

  • @varinderkaur2461
    @varinderkaur2461 Před 5 měsíci +4

    Waheguru waheguru 🙏🙏 Dhan Dhan Baba Deep Singh ji 🙏🙏

  • @user-pl3np6ny7n
    @user-pl3np6ny7n Před 3 měsíci +1

    ਵਾਹਿਗੁਰੂ ਜੀ 🌸

  • @satveerkaur9225
    @satveerkaur9225 Před 4 měsíci +2

    Dhan dhan baba deep singh ji ❤❤❤❤

  • @TaranBanger
    @TaranBanger Před 4 měsíci +3

    Dhan Dhan Baba Deep Singh Ji Dhan Shri Guru Ram Dass Ji Dhan Dhan Shri Guru Nanak Dev Ji Dhan Dhan Shri Guru Govind Singh Ji Dhan Dhan Shri Guru Granth Sahib Ji Satnam Waheguru Ji Satnam Waheguru Ji Satnam Waheguru Ji Satnam Waheguru Ji Satnam Waheguru Ji Satnam Waheguru Ji 🙏🙏🙏🙏🙏

  • @sarbigill5079
    @sarbigill5079 Před 6 dny

    Waheguru ji waheguru ji

  • @Happy.singh_
    @Happy.singh_ Před 5 měsíci +1

    Dhan Dhan Dhan Baba Deep Singh Ji

  • @Khalsa_raj.1984
    @Khalsa_raj.1984 Před 5 měsíci +1

    Dhan dhan baba deep singh ji mehar kareo waheguru ji waheguru 🙏🙏🙏🙏🙏🙏🙏🌹🌹🌹🌹🌹🌹🌹❤❤❤❤

  • @user-mr3rs7xn8i
    @user-mr3rs7xn8i Před 2 měsíci

    🙏🌺 ੴਸਤਿਨਾਮ ਸ਼੍ਰੀ ਵਾਹਿਗੁਰੂ ਜੀ 🌺🙏❤️

  • @FATEH_z6n
    @FATEH_z6n Před měsícem

    DHAN DHAN BABA DEEP SINGH JI 💐🙏💐💐🙏

  • @LovepreetSingh-nr7wm
    @LovepreetSingh-nr7wm Před 4 měsíci +1

    Satnam Sri Waheguru Ji.

  • @singhheera8183
    @singhheera8183 Před 4 měsíci +2

    Mera baba deep singh ji

  • @KaursukhdeepKaur-eh9lr
    @KaursukhdeepKaur-eh9lr Před 5 měsíci +1

    Dhan dhan guru granth sahib ji and wahe guru ji mehr krn ji 💙💙🌸🌸

  • @user-lw3th8zx9u
    @user-lw3th8zx9u Před 4 měsíci +1

    Waheguru ji meher kro ji 🙏🙏

  • @MrSingh-hq5zd
    @MrSingh-hq5zd Před 2 měsíci +1

    Waheguru ji
    Dhan teri Bani ji

  • @dilbagsinghsarwara205
    @dilbagsinghsarwara205 Před 5 měsíci +1

    Waheguru ji 🙏🌺🌷🌸🌺

  • @GurmukhSingh-oo4vu
    @GurmukhSingh-oo4vu Před 5 měsíci

    🙏🌟🌟🌟🌟🙏WAHA GURU JI KA KHASLA GURU JI KI FATEH JI 🌟🌟🌟🌟🌟🙏🌟🌟BABA BANTA SINGH KHASLA JI BEST WISHES GURU JI GOD BLESS🌟🌟🌟🙏

  • @parkashkaur5885
    @parkashkaur5885 Před 4 měsíci +1

    Waheguru waheguru waheguru ji 🙏🏽

  • @bobbysandhu2508
    @bobbysandhu2508 Před 4 měsíci +2

    Waheguru Ji 🙏

  • @gursikhchannel8168
    @gursikhchannel8168 Před 3 měsíci +1

    Dhan Dhan baba deep Singh g

  • @jeetakang1478
    @jeetakang1478 Před 4 měsíci +1

    Waheguru Ji Maharaj meher karo sab teh

  • @NirmalSinghDhami
    @NirmalSinghDhami Před 3 měsíci

    ਬਹੁਤ ਵਧੀਆ ਵੀਚਾਰ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਮੇਹਰਬਾਨ ❤

  • @RajpreetKaur-mx6vp
    @RajpreetKaur-mx6vp Před 3 měsíci +1

    Dhan dhan baba deep singh ji shaheed

  • @GurdeepSingh-oz7ei
    @GurdeepSingh-oz7ei Před 5 měsíci +1

    Waheguru ji mehar karo ji ❤🙏

  • @JeetSingh-gc6dj
    @JeetSingh-gc6dj Před 5 měsíci

    Waheguru jiii baba Banta Singh ji nu chardikala vich rakhe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @amandhiman4099
    @amandhiman4099 Před 3 měsíci +1

    Dhan dhan baba deep singh 🙏🏻🙏🏻

  • @gobinddhindsa4736
    @gobinddhindsa4736 Před 5 měsíci +2

    Waheguru ji

  • @tajindermakker2607
    @tajindermakker2607 Před 5 měsíci +1

    Waheguru ji waheguru jiWaheguru ji

  • @user-ud8mj7nh2c
    @user-ud8mj7nh2c Před 2 měsíci

    Dhan dhan baba deep Singh jii ❤❤🎉🎉

  • @rajpalkaur6752
    @rajpalkaur6752 Před 3 měsíci +1

    Waheguru ji ka Khalsa waheguru ji ki Fateh

  • @kiranjeetgill-iv6zt
    @kiranjeetgill-iv6zt Před 4 měsíci +1

    Waheguru ji ❤️🙏🎉

  • @sukhmandeepkaurgoraya2323
    @sukhmandeepkaurgoraya2323 Před 3 měsíci +1

    Waheguru ji mehar kro🙏

  • @Gurvindersingh-rb7gd
    @Gurvindersingh-rb7gd Před 4 měsíci +1

    WAHEGURU JI 🪯🙏🏻

  • @singhyugraj6251
    @singhyugraj6251 Před 3 měsíci +1

    WAHEGURU JI

  • @ranjitgill2254
    @ranjitgill2254 Před 2 měsíci

    Dhan Dhan Amar sheed Baba Deep Singh ji 🙏

  • @PinduDhaliwal-xx1nc
    @PinduDhaliwal-xx1nc Před 2 měsíci +1

    Dhan baba deep singh ji pehla mere band ni aundd c par m baba ji da path ik var hi kita te mere score aa ge ♥️🙏

  • @jagjotkaur7364
    @jagjotkaur7364 Před 3 měsíci

    Baba ji bahut sohni katha karde hun.

  • @RavinderKaur-lj1wq
    @RavinderKaur-lj1wq Před 3 měsíci +1

    waheguru ji

  • @shanabrar1
    @shanabrar1 Před 5 měsíci

    Baba Banta ji ❤

  • @mohitsangar9687
    @mohitsangar9687 Před 4 měsíci +1

    Baba ji tusi banni de jo bhi arth dasde ho buhat hi badiya lagda he ji

  • @ranjitkaurrani2516
    @ranjitkaurrani2516 Před 12 dny

    Wah baba ji theek keha tusin

  • @kamaldeepkaur9382
    @kamaldeepkaur9382 Před 8 dny

    Waheguru h

  • @JASPREETSINGH-mn8yd
    @JASPREETSINGH-mn8yd Před 4 měsíci +1

    ❣️🙏Waheguru ji❣️🙏

  • @gaganvadhon4611
    @gaganvadhon4611 Před 2 měsíci

    Waheguru ji, 💫🙏 best

  • @user-dv6jw8rm5k
    @user-dv6jw8rm5k Před 5 měsíci +1

    Wahguru ji wahguru ji 🙏