Zindgi (Full Song) Harjit Harman | Raj Yashraj | Bachan Bedil | Latest Punjabi Song 2020

Sdílet
Vložit
  • čas přidán 28. 10. 2020
  • Presenting latest punjabi song Zindgi sung by Harjit Harman. The music of new punjabi song is given by Raj Yashraj while lyrics are penned by Bachan Bedil. Enjoy and stay connected with us!!
    ♪Stream the Full Song Here♪
    JioSaavn: bit.ly/Zindgi-JioSaavn
    Spotify: bit.ly/Zindgi-Spotify
    Hungama: bit.ly/Zindgi-Hungama
    Gaana: bit.ly/Zindgi-Gaana
    Apple Music: bit.ly/Zindgi-AppleMusic
    Amazon Prime Music: bit.ly/Zindgi-AmazonPrimeMusic
    Wynk: bit.ly/Zindgi-Wynk
    iTunes: bit.ly/Zindgi-iTunes
    CZcams Music: bit.ly/Zindgi-CZcamsMusic
    Song: Zindgi
    Singer: Harjit Harman
    Music: Raj Yashraj
    Lyrics: Bachan Bedil
    Mixed & Mastered by- Gurjinder & Akash
    Special Thanks- Atul Sharma ji
    Video director- Singh Balli
    Dop- Subhodeep Chanda
    Editor & DI - Protim Khouand
    Female Artist- Simran Sharma
    Music Label: T-Series
    ---------------------------------------------------------------
    Connect with T-SERIES APNAPUNJAB
    ----------------------------------------------------------------
    For Latest Punjabi video's and songs stay connected with us!!
    SUBSCRIBE - / tseriesapnapunjab
    Follow Us on TikTok - bit.ly/TseriesApnaPunjabTikTok
    LIKE US - / tseriesapnapunjab
    Instagram - / tseriesapnapunjabofficial
  • Hudba

Komentáře • 2,4K

  • @amrindersinghmander2330
    @amrindersinghmander2330 Před 3 lety +128

    ਮੇਰੀ ਪਿਆਰੀ ਜੀਵਨ-ਸਾਥਣ ਨੇ ਮੈਨੂੰ ਇਸ ਪਿਆਰੇ ਜਿਹੇ ਗੀਤ ਦਾ Link ਭੇਜਿਆ ,
    Really enjoyed and loved this beautiful song .
    Harjit Harman is a Legend.

  • @PankajGupta-lx1hg
    @PankajGupta-lx1hg Před 3 lety +138

    ਪੰਜਾਬ ਦਾ ਇੱਕੋ ਇੱਕ ਗਾਇਕ ਹਰਜੀਤ ਹਰਮਨ ਜਿਸਦੇ ਗੀਤ ਪਰਿਵਾਰ ਚ ਸੁਣਨ ਵਾਲੇ ਹੁੰਦੇ ਹਨ।
    ਅੱਜ ਤੱਕ ਕਿਸੇ ਵੀ ਗੀਤ ਚ ਗੰਦ ਨੀ ਬਕਿਆ ਵੀਰ ਨੇ।

  • @MohniShayr
    @MohniShayr Před 3 lety +103

    "ਉਸਤਾਦ ਜੀ " ਕਿਆ ਬਾਤਾਂ ਨੇ,
    "ਦਿਲ ਕਰਦਾ ਏ ਤੈਨੂੰ ਵੇ ਦੱਸੇ ਵਗੈਰ ਕਦੇ,
    ਹੰਝੂਆਂ ਦੇ ਨਾਲ ਧੋਂਦਾ ਵੇ ਤੇਰੇ ਪੈਰ ਕਦੇ !
    kya ਕਮਾਲ ਬਾਤ ਲਿਖੀ ਹੈ ਉਸਤਾਦ ਜੀ...👌👌👌👌👌👌👌👌 (Mohni Barnala)

  • @bhindaboparai7428
    @bhindaboparai7428 Před 3 lety +260

    Harjit veer di awaj kis kisnu pasand.. Anmol voice aa bai di

  • @ranjitsandhu5245
    @ranjitsandhu5245 Před 3 lety +164

    ਬਹੁਤ ਪਿਆਰ ਬਾਈ ਹਰਮਨ,
    ਮਿਸ ਯੂ ਸਰਦਾਰ ਪ੍ਰਗਟ ਸਿੰਘ ਜੀ
    😢

  • @sukh1234ify
    @sukh1234ify Před 3 lety +24

    ਹਰਜੀਤ ਬਾਈ ਜੀ | ਮੈਂਨੂੰ ਤੁਹਾਡੀ ਵਾਜ ਸੁਣ ਕੇ ਓਹੀ ਬਚਪਨ ਯਾਦ ਆਉਂਦਾ| love from Canada !
    ਛੱਡ ਵੀ ਦੇ ਹੁਣ ਸੱਜਣਾ ਸ਼ਿਕਵੇ ਗਿਲਿਆਂ ਨੂੰ,
    ਕਿੰਨੇ ਦਿਨ ਸਾਨੂੰ ਹੋ ਗਏ ਵੇ ਹੱਸ ਕੇ ਮਿਲਿਆਂ ਨੂੰ,
    ਦਿਲ ਚੀਰ ਵਿਖਾ ਦੇਵਾਂ, "ਬੇਈਮਾਨ" ਜੇ ਕਹਿਨਾਂ ਏ,
    ਛੋਟੀ ਜਿਹੀ ਜ਼ਿੰਦਗੀ ਏ, ਕਿਉਂ ਰੁਸ ਰੁਸ ਬੈਨਾ ਏ |

  • @ravindersingh1163
    @ravindersingh1163 Před 3 lety +97

    ਹਰਮਨ ਵੀਰ ਤੁਹਾਡੀ ਅਵਾਜ ਤੇ ਗਾਣੇ ਦੀ ਕੋਈ ਰੀਸ ਨਹੀ ਕਰ ਸਕਦਾ
    ਗਾਣੇ ਜਲਦੀ ਕੱਡਿਆ ਕਰੋ

    • @garryytz410
      @garryytz410 Před 2 lety +1

      Bai changaa gonn lye time taa lugdaa he aa jaldi song Krn vale taa loka nu marn jande aa ja fir dheyaa bhain kadan vale hunde aa baki bai harman suchi bhot vadeyaa singer aa jo horaa vangoo gandd nhi pondaa 👍

  • @kanwaljeetkaur1791
    @kanwaljeetkaur1791 Před 3 lety +5

    ma eh song vr vr sundi a... super end..siraaa..nyc.atttt.kaimmm😍😍😍😍😍😍😍😍😍😍😍👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @jobandeepsingh7024
    @jobandeepsingh7024 Před 3 lety +211

    ਏਹ ਓਹ ਬੰਦੇ ਆ ਜੋ👍🏻
    ਜੇ ਕੁਸ਼ ਨਾ v ਬੋਲਣ ਫਿਰ v like ਪਹਿਲਾ ਕਰਾਗੇ ।

  • @sawakdhaliwal7944
    @sawakdhaliwal7944 Před 3 lety +145

    ਹਮੇਸਾ ਦੀ ਤਰਾ ਸਿਰਾ ਹੀ ਆ ਬਾੲੀ ਜੀ ।
    ਪ੍ਹਗਟ ਸਿੰਘ ਜੀ ਦੇ ਅਲਫਾਜਾ ਦੀ ਮਹਿਕ ਆ ਰਹੀ
    ਵਚਨ ਬੇਦਿਲ ਦੇ ਗੀਤ ਵਿੱਚੋ ਜੀਓ ਵੀਰ ।।।।।।

  • @sukhpreetsingh9011
    @sukhpreetsingh9011 Před 3 lety +51

    Real punjabi song..ਰੂਹ ਖੁਸ਼ ਹੋ ਗਈ!!

  • @rajusidhu2612
    @rajusidhu2612 Před 3 lety +39

    ਰੂਹ ਨੂੰ ਸਕੂਨ ਮਿਲਦਾ ਹੈ ਅਵਾਜ਼ ਸੁਣ ਕੇ
    My favourite singer love you y g

  • @lakhwindermander3254
    @lakhwindermander3254 Před 3 lety +162

    ਧੰਨਵਾਦ ਬਚਨ ਬੇਦਿਲ ਜਿਨਾ ਨੇ ਪ੍ਰਗਟ ਸਿੰਘ ਲਿੱਦੜਾ ਦੀ ਕਲਮ ਨੂੰ ਬਰਕਰਾਰ ਰੱਖਿਆ

  • @jasvirdeol5134
    @jasvirdeol5134 Před 3 lety +96

    ਜਿੰਦਗੀ ਹੀ ਪਿਆਰ ਹੈ
    ਪਿਆਰ ਹੀ ਜਿੰਦਗੀ ਹੈ
    ਪਰ ਰਸਤਿਆਂ ਵਿੱਚ ਬਹੁਤ ਠੋਕਰਾਂ ਮਿਲਦੀਆਂ ਹਨ ।

  • @inderbeimaan2028
    @inderbeimaan2028 Před 3 lety +40

    ♡♡ਹਮੇਸ਼ਾ ਵਾਂਗ ਬਹੁਤ ਬਹੁਤ ਖੂਬ ਹਰਮਨ ਵੀਰੇ,ਦਿਲ ਨੂੰ ਟੱਚ ਕਰਦਾ song♡♡ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ੇ ਆਪ ਨੂੰ♡♡

  • @Lavi1240
    @Lavi1240 Před 3 lety +3

    ਇਹ ਇੱਕ ਅਜਿਹਾ ਗਾਣਾ ਇਹ ਜਿਸਦੇ comments ਵਿਚ ਕੋਈ v negative comment ਨਹੀਂ ਆਇਆ
    ਬਾਕੀ ਬਾਈ song ਹੀ ਬਹੁਤ ਸੋਹਣਾ ਲਿਖਦਾ ਤੇ ਗਾਉਂਦਾ❤️❤️❤️❤️❤️❤️

    • @munnekhan1410
      @munnekhan1410 Před 2 lety

      ❤️♥️💘💝💖💓💞❣️💔

  • @MrGurwinderpal
    @MrGurwinderpal Před 3 lety +33

    ਬਚਨ ਬੇਦਿਲ ਸਾਬ ਦੀ ਕਲਮ ਨੂੰ ਬਹੁੱਤ ਸੋਹਣੀ ਅਵਾਜ਼ ਦਿੱਤੀ ਹੈ ਹਰਜੀਤ ਹਰਮਨ ਨੇ ❤️👍

  • @yeshentertainment5534
    @yeshentertainment5534 Před 3 lety +12

    Kaun kaun dekh raha hai hi:?🤔
    1) student :like 💗
    2) Others : comment🙏🙏🙏🙏

  • @jashanpreetkaur2265
    @jashanpreetkaur2265 Před 3 lety +159

    ਹਰ ਵਾਰ ਦੀ ਤਰਾਂ ਹੀ ਬਹੁਤ ਪਿਆਰਾ ਗੀਤ । ਰੂਹ ਖੁਸ਼ ਹੋ ਜਾਦੀ ਆ ਸੁਣ ਕੇ 🥰🥰🥰

  • @gouravmahey9500
    @gouravmahey9500 Před 2 lety +7

    Veer ji ਗੁੱਸੇ na ਹੋਇਆ ਕਰੋ ਕਿਸੇ ਨਾਲ ਕਲ ਦਾ ਪਤਾ ਨਹੀ ਉਠਣਾ ਕੇ ਨੀ ਉਠਣਾ 🙇

  • @ramanbenipal
    @ramanbenipal Před 3 lety +34

    ਬਹੁਤ ਵਧੀਆ ਗੀਤ ਪਿਆਰ ਦੇ ਸੁਨੇਹੇ ਨਾਲ ਭਰਿਆ ਹੋਇਆ ਗੀਤ

  • @Kamaljitk
    @Kamaljitk Před 3 lety +9

    Harman veer ਮੈਂ ਤਹਾਨੂੰ ਕਿਸੇ ਵੀ ਧਰਨੇ ਤੇ ਨਹੀਂ ਦੇਖਿਆ , ਸਾਥ ਦਿਉ, ਪੰਜਾਬ ਨੂੰ ਤੁਹਾਡੀ ਲੋੜ ਹੈ, ਇਕੱਠੇ ਹੋਵੋ|

    • @sukh8071
      @sukh8071 Před 2 lety

      Oh ie c darne the didi g

  • @jotsahib5013
    @jotsahib5013 Před 2 lety +18

    ਰੂਹ ਨੂੰ ਸਕੂਨ ਮਿਲਦਾ ਵੀਰ ਦੇ ਗਾਣੇ ਸੁਣ ਕੇ, ਇਕ ਬੇਨਤੀ ਆ ਵੀਰ ਕਿ ਗਾਣਾ ਥੋੜਾ ਜਲਦੀ ਸੁਨਣ ਮਿਲ ਜਾਏ ਤਾਂ ਬੜੀ ਮਿਹਰਬਾਨੀ ਹੋਵੇਗੀ 🙏🙏

  • @GurjitSingh-tb1lm
    @GurjitSingh-tb1lm Před 2 lety +5

    ਇਹ ਨੇਂ ਅਸਲੀ ਗੀਤ ‌ਨੇ ਕਿੰਨੀ ਪਿਆਰੀ ਮਿਠਾਸ ਹੈ ਗੀਤ ‌ਵਿੱਚ

  • @Sabਦਾustaad
    @Sabਦਾustaad Před 3 lety +314

    ਹਰਮਨ ਵੀਰ ਦੇ ਗੀਤ ਤਾਂ ਅਸੀਂ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਦਿੰਦੇ ਹਾਂ ਕਿਉਂਕਿ ਪਤਾ ਹੀ ਹੈ ਕਿ ਗੀਤ ਸੁਣਕੇ ਰੂਹ ਤੱਕ ਉੱਤਰ ਹੀ ਜਾਣਾ ਹੈ l

  • @HarryHanda08
    @HarryHanda08 Před 3 lety +43

    Misri ton mithe bol 😍😍❤️❤️

  • @anmol2262
    @anmol2262 Před 2 lety +7

    ਹਰਮਨ ਵੀਰ love you ❤️❤️ ਤੇਰੇ ਕੋਈ ਮੁਕਾਬਲਾ ਨੀ, ਵਹਿਗੁਰੂ ਤਾਹਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ,❤️❤️❤️❤️❤️❤️

  • @gurpreetsinghart9636
    @gurpreetsinghart9636 Před 2 lety +31

    Heart touching voice of Harjit Harman...

  • @user-zy2qi7im4l
    @user-zy2qi7im4l Před 3 lety +55

    ਜਿਉਂਦਾ ਰਹਿ ਬਾਈ ਹਰਮਨ
    ਬਹੁਤ ਹੀ ਵਧੀਆ ਸੋਗਂ ਆ 😘😘😘😘😘😘

  • @JATTGAMIING
    @JATTGAMIING Před 3 lety +160

    Bhai da koon koon kattad fan aw😃😃

  • @yaadkaura134
    @yaadkaura134 Před 2 lety +1

    (Legend forever) pehle ganna to lai le hun tak sare ganna jine wari marji sun lo kadi v eda nai lagda ke eh ganna purana aw . Har wa har ganna war war Sunan nu dil karda pawe oh harjit harman bro da koi v ganna Howe . Salute bro ,thank you , Sanu ene Wadia ganna sunaun waste .

  • @GurnamSingh-qy9bc
    @GurnamSingh-qy9bc Před 3 lety +26

    Menu ah so g da link mera lovely partner na send kita ta ma ah song bhut enjoy kite

  • @desi9628
    @desi9628 Před 3 lety +20

    Bhai ye song aaj bhi kon kon dekh rha hai vo like Kare
    👇👇👇👇👇
    👍👍👍👍👍

    • @kvsinghx
      @kvsinghx Před 3 lety +1

      Maine but waar sun Lea yr

  • @vickysharma3198
    @vickysharma3198 Před 3 lety +7

    Y tera gana koi eho jiha ni jehda pure parivar ch beh k na suneya ja sake jiyonda reh bade veer god bless u eda hi punjabiat di sewa karda reh y👌

  • @jaskiratsinghlassara6979
    @jaskiratsinghlassara6979 Před 3 lety +10

    ਬਹੁਤ ਵਧੀਆ ਗਾਣਾ ਕਾਬਲ ਏ ਤਾਰੀਫ

  • @AmandeepSingh-uu4yl
    @AmandeepSingh-uu4yl Před 3 lety +2

    ਜੀਓ ਹਰਮਨ ਭਾਅ ਜੀ, ਤੁਹਾਡੀ ਬਹੁਤ ਪਿਆਰੀ ਆਵਾਜ਼ ਹੈ, ਬਹੁਤ ਵਧੀਆ ਵਿਸਾ , ਕਿਆ ਬਾਤ ਜੀ,😊😊😊😊

  • @astiwana6629
    @astiwana6629 Před 3 lety +13

    ਬਹੁਤ ਹੀ ਵਧੀਆ ਗੀਤ ਗਾਇਆ ਹਰਮਨ ਜੀ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

  • @destinyhunter2025
    @destinyhunter2025 Před 3 lety +3

    niki umre sunya song... '' us rog di dva na koi sohniye jo mittra ni lag ni gya.. '' mundri.. te pta ni kine hi ajj v chete aunde... us time de nal hi.... salute aw harman ji di aavaj nu

  • @Mr.Sonu-youtube
    @Mr.Sonu-youtube Před 3 lety

    ਵੈਸੇ ਅੱਜ ਕੱਲ ਦੇ ਗਾਣੇਂ ਮੈਂ ਸੁਣਨਾ ਨੀ ਚਾਹੁੰਦਾ
    ਪਰ ਤੁਹਾਡੇ ਸੁਣੇ ਬਿਨਾ ਰਹਿੰਦਾ ਨੀਂ
    Love u ❤harman bhaji
    Mere fvrt singer tuc ho shuru to ... 😍

  • @GurpreetSingh-kz6cg
    @GurpreetSingh-kz6cg Před 3 lety +9

    Kon kon roj sun da song🤪😀😀

  • @sukhjitsukhi2343
    @sukhjitsukhi2343 Před 3 lety +11

    Dislike valeoo ehho jihe Singer de song nu ni dislike karida... evergreen Harjit harman

  • @vikrmsaharan
    @vikrmsaharan Před 3 lety +20

    22 real LEGEND aa
    Na ki self made LEGEND

  • @puneetghai2756
    @puneetghai2756 Před 3 lety +1

    Harjit harman de sare song sira h sir ,,,kde vi kite vi son lo kuj glt line nhi h ,,,grate singer

  • @sunnytiwana2130
    @sunnytiwana2130 Před rokem +1

    ਪਰਗਟ ਸਿੰਘ ਲਿੱਦੜਾਂ ਵਾਲੇ ਦੀ ਕਲਮ ਬਹੁਤ ਸਕੂਨ ਦਿੰਦੀ ਆ...❤

  • @Jotsinghpatti..
    @Jotsinghpatti.. Před 3 lety +14

    ਬਹੁਤ ਵਧੀਆ ਗੀਤ ਲਿਖਿਆ ਬਚਨ ਬੇਦਿਲ ਜੀ ਪਿਆਰੀ ਅਵਾਜ਼ ਹੈ ਹਰਮਨ ਜੀ

  • @garrybajwa3028
    @garrybajwa3028 Před 3 lety +162

    Bauth sohna song Kon Kon like krda Harman de song nu ❤️❤️❤️❤️🔥🔥🔥🔥🔥🔥

    • @respectshorts7334
      @respectshorts7334 Před 3 lety +2

      भाई मेरे चैनल को सब्सक्राइब करो कमेंट करो ताकि मैं भी आपका चैनल को सब्सक्राइब कर_ सकूं। धन्यवाद!
      लिंक वाले चैनल को सब्सक्राइब करो
      czcams.com/video/mMH41HQ6s_o/video.html

    • @computerhai9942
      @computerhai9942 Před 3 lety +2

      Dgru कुड़ी कुड़ी

    • @MonuKumar-sx5ej
      @MonuKumar-sx5ej Před 3 lety

      @@respectshorts7334 ssssfg

    • @user-ih7qm4tx5n
      @user-ih7qm4tx5n Před 3 lety

      @@respectshorts7334 ذ

    • @user-mj2mt9xf6p
      @user-mj2mt9xf6p Před 3 lety

      ١

  • @gurwinderdhillon2084
    @gurwinderdhillon2084 Před 3 lety +1

    Y Harman de song nu pichle 29day ton daily 3vaar sunda VA par jee hze v ni utriya.... Amar song aa

  • @kauravleen7502
    @kauravleen7502 Před 3 lety +1

    ਬਹੁਤ ਪਿਆਰਾ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ

  • @harwindersingh995
    @harwindersingh995 Před 3 lety +22

    ਬਹੁਤ ਖੂਬਸੂਰਤ ਗੀਤ ਹੈ ਜੀ, 💐💐🌹❤️👌👍👍👍

  • @sethisurapurih9817
    @sethisurapurih9817 Před 3 lety +37

    ਬਹੁਤ ਵਧੀਆ ਗੀਤ ਹੈ ਬਾਈ ਜੀ ❤️❤️

  • @navsidhu988
    @navsidhu988 Před 3 lety +4

    ਬੇਦਿਲ ਜੀ ਤਾਂ ਜਾਨ ਪਾ ਦਿੰਦੇ ਨੇ ਗਾਣੇ ਦੇ ਬੋਲਾਂ ਚ 👌👌
    ਹਰਮਨ ਬਾਈ ਦੀ ਅਵਾਜ ਨੂ ਠੋਕੋ Like ... 😘😘

  • @amrindersingh4649
    @amrindersingh4649 Před 3 lety +3

    ਬਹੁਤ ਵਧੀਆ song ਆ ਹਰਜੀਤ ਹਰਮਨ ਵੀਰੇ you are my favourite singer god bless you ਵੀਰੇ

  • @Bjind-yh9oh
    @Bjind-yh9oh Před 3 lety +116

    Harman veer di Saal baad album aundi c jide Sare song bohat sohne hunde c par ik song eda da hunda c jo har ik bande di phon bel hunda c te collartiun te gaddi ch tractor phon trakan ch bajda hi hunda c te album ch 8de 8 geet pargat singh de likhe hunde c music atul sharma ji da hunda c eh song likheya bachan bedil ne ya eh v bohat sohna ya par pargat singh ji di kat ya jo kade puri ni honi miss you pargat singh veer ji
    Verry nice harman ji

  • @gurpreetchani6575
    @gurpreetchani6575 Před 3 lety +17

    ਪਰਗਟ ਦੇ ਅਲਫਾਜਾ ਦੀ ਘਾਟ ਰੜਕਦੀ ਆ

  • @jaskiratsingh7692
    @jaskiratsingh7692 Před 3 lety +10

    Harjeet Harmaan forever legend ❤️❤️😇😇

  • @malwaboyvlogs5509
    @malwaboyvlogs5509 Před 2 lety +4

    ਜਿਉਂਦਾ ਰਹਿ ਵੀਰ ਗੀਤਕਾਰ ,ਸਿੰਗਰ ,,ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਗੀਤ ਦਿਨ ਚ 20 ਵਾਰ ਸੁਣਦਾ ,,ਗੀਤ ਨੇ ਮੇਰੀ ਜ਼ਿੰਦਗੀ ਦੇ ਕਈ ਮਸਲੇ ਹੱਲ ਕਰਤੇ ,,,ਅੱਖ ਨੀ ਸੁੱਕਦੀ ਗੀਤ ਸੁਣਨ ਵੇਲੇ ,,, love you veer ,😚😚😚😚😚😚

  • @ranasingh6240
    @ranasingh6240 Před 3 lety +43

    Bachan bedil lyrics 💥 nd Harjeet Harman voice💓nd music👌👌

  • @tinkuorik6569
    @tinkuorik6569 Před 3 lety +7

    Bai tarsgye c tere gane nu ini wait na kraya kar Harman bai 🌹🌹🌹🌹🌹👍👍👍👍👍

  • @gurveerbrar8448
    @gurveerbrar8448 Před 2 lety

    ਮੈਨੂੰ ਤੇਰੇ ਤੋਂ ਵੱਧ ਕੁਝ ਵੀ ਹੋਰ ਪਿਆਰਾ ਨੀ, ਮੈਨੂੰ ਸੌਂਹ ਤੇਰੀ ਵੇ ਤੇਰੇ ਬਿਨਾ ਗੁਜਾਰਾ ਨੀ❣️

  • @bobbydhadda9415
    @bobbydhadda9415 Před 3 lety +1

    Paji bohat sohna song ਰੱਬ ਤੁਹਾਨੂੰ chardi ਕਲ੍ਹਾ ਵਿੱਚ ਰੱਖੇ

  • @amaritsahota8802
    @amaritsahota8802 Před 3 lety +33

    repeat cchlda rehnda bs zindgi.hi...........i love this song very much

    • @s.srandhawa3882
      @s.srandhawa3882 Před 3 lety

      So nice song

    • @gurwindergavy9525
      @gurwindergavy9525 Před 3 lety

      Bhut sohna song..zindgi..love u

    • @gurwindergavy9525
      @gurwindergavy9525 Před 3 lety +1

      Voice bhut sohni aa

    • @gurwindergavy9525
      @gurwindergavy9525 Před 3 lety

      ਗੂੜੇ ਨੇ ਇਹਸਾਨ ਇਸ਼ਕ ਦੇ, ਹੰਝੂਆਂ ਨਾਲ ਵੀ ਧੋ ਨਹੀ ਸਕਿਆ, ਉਹਨੇ ਪਿਆਰ ਹੀ ਇੰਨਾ ਕੀਤਾ, ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ...❤️amarit sahota ji

    • @sukhrajsinghbhullar3993
      @sukhrajsinghbhullar3993 Před 2 lety

      sukhraj singh

  • @harpreetsingh-qp9xq
    @harpreetsingh-qp9xq Před 3 lety +70

    jisne song sune bina hi like kr ditta
    like kro

  • @rajbir_Official_95000
    @rajbir_Official_95000 Před 3 lety +1

    Rab 🙏 kre babbu maan and harjit Harman dobara ek ho Jan

  • @baiamarjeet9547
    @baiamarjeet9547 Před 3 lety +5

    Wah ji Bahut sona song🎵 👌❤

  • @ausveet5804
    @ausveet5804 Před 3 lety +12

    Hartman bhaji Nabha , all our friends see him in 2002-2007 Govt Ripduman college Nabha , live in Australia from since 2008 . Still love Harman Bai . Hats off

  • @gurjeetmann91
    @gurjeetmann91 Před 3 lety +14

    Sadabahar singer harjit harman. He is in his 40s still giving hits👌👍

    • @himanshuvevo04
      @himanshuvevo04 Před 3 lety +2

      Tai Paaji Ta Bacdafucup Mai Bhi hai Karan aujla kai Sath 🔥🔥

  • @deemaxful
    @deemaxful Před 3 lety

    ਮੇਰੀ ਰੂਹ ਦੀ ਖੁਰਾਕ ਆ ਗਈ,ਹਰਜੀਤ ਹਰਮਨ ਦੀ ਅਵਾਜ

  • @harpreetdeol114
    @harpreetdeol114 Před 3 lety +3

    Very nice harman veer ji thuada eh song ajj tak jine v thuade songs aaye ne waheguru ji di kirpa nal ek tu ek sone aaye ne waheguru ji Es tara hi sada thuade te mehar banai rakhen

  • @AzaadSoch9192
    @AzaadSoch9192 Před 3 lety +4

    Dil Khush Ho geya veere Geet sunke 😍🥰 Khush raho

  • @jotsidhu387
    @jotsidhu387 Před 3 lety +1

    ਬਹੁਤ ਵਧੀਆ ਗੀਤ ਆ ਹਰਜੀਤ ਹਰਮਨ ਵੀਰੇ ਜਿੰਨਾ ਮਰਜ਼ੀ ਸੁਣ ਲਵੋ ਮਨ ਨਹੀਂ ਭਰਦਾ ❤️

  • @preetbal9190
    @preetbal9190 Před 3 lety +1

    ਦਿਲ ਨੂੰ tuch ਕਰ ਗਿਆ ਇਹ ਗੀਤ

  • @ShahflixForYou
    @ShahflixForYou Před 3 lety +6

    Siraa veer.ik ahi singer aa jisde song di wait rehndi aa.thoda jaldi song kreya
    Kro God bless you

  • @gurkiratkairon6901
    @gurkiratkairon6901 Před 3 lety +17

    Harjit Harman never fails to astonish with his perfect songs..hats off to team

  • @punjabistatusgk1165
    @punjabistatusgk1165 Před 2 lety +1

    Morning da repeat te aa song 8 vajj gye sham de hje v repeat te a bai da song ❤️🤟

    • @munnekhan1410
      @munnekhan1410 Před 2 lety

      💔❣️💔❣️❣️💔💔💔💑💞💖💝💘❤️♥️

  • @a.s.ikandiyara7193
    @a.s.ikandiyara7193 Před 3 lety +2

    Harjeet Harman
    Awaj sirra👌

  • @sandeepkaka32
    @sandeepkaka32 Před 3 lety +9

    Harman paji is back suparb song❤️🔥🔥

  • @zindgiwithyou6303
    @zindgiwithyou6303 Před 3 lety +9

    उनसे मोहबात कमाल की होती है, जिनका मिलना मुकद्दर मै नहीं होता ।😊

  • @amandeepmaan7326
    @amandeepmaan7326 Před 2 lety +2

    Harjit veere sirra hi Lata nice song

  • @lakhvirsingh-zr6mm
    @lakhvirsingh-zr6mm Před 3 měsíci

    ਬਹੁਤ ਬਹੁਤ ਵਧੀਆ ਗੀਤ ਹੈ ਹਰਮਨ ਬਿਨਾਂ ਹੀ ਸੁਣੇ ਕਮੇਟ ਕੀਤਾ ਹੈ ਹਰਮਨ ਪਿਆਰੇ ❤❤❤❤❤❤❤❤

  • @indianideas1
    @indianideas1 Před 3 lety +9

    After a long time i see a song of harman,
    And thia song dedicated from my life to me

  • @labbiladda6020
    @labbiladda6020 Před 3 lety +7

    Heart tuching ,,,bachan bedil ,harjit harman,pargat lidran 💖💖💖

  • @ravindersingh3224
    @ravindersingh3224 Před 7 měsíci +1

    Harjeet harman all time hit ❤❤❤

  • @gurpreetsinghmalhi5947
    @gurpreetsinghmalhi5947 Před 3 lety +3

    ਬਹੁਤ ਵਧੀਆ ਜੀ ਵੈਰੀ ਗੁੱਡ ਜੀ 👍

  • @samralamusicstudio550chann9

    ਅਤੁਲ ਸ਼ਰਮਾ ਹੋਣੀ ਰਿਟਾਇਰ ਕਰਤੇ😂😂

    • @mandeepdhaliwal7240
      @mandeepdhaliwal7240 Před 3 lety +1

      ਨਹੀਂ ਨਹੀਂ ੨੨ ਉਹਨਾਂ ਨੇ ਹੀ ਸਾਰਾ agganged kita

  • @mysketchycreation
    @mysketchycreation Před 3 lety +11

    Sir, Fan of you since childhood....loved all your songs

  • @Jsspb13
    @Jsspb13 Před 3 lety +1

    🥰🥰😍😍😍 ਸੌਂ ਲੱਗੇ ਦਿਲ ਨੂੰ ਸਕੂਨ ਦਿੰਦੇ ਐ ਗੀਤ

  • @MalkeetBatth13
    @MalkeetBatth13 Před 2 lety

    ਦਿਲ ਦੇ ਅਨਦਰ ਵਸ ਜਾਣ ਵਾਲਾ ਗੀਤ,ਅਤੇ ਸੁਰੀਲੀ ਆਵਾਜ਼ 🙏😍

  • @lakhwindermander3254
    @lakhwindermander3254 Před 3 lety +293

    ਕੋਨ ਕੋਨ ਮੇਰੇ ਵਾਗ ਗੀਤ ਬਿਨਾ ਸੁਣੇ ਲਾਈਕ ਕਮੈਟ ਕਰਦਾ

  • @rockingboycreation7033
    @rockingboycreation7033 Před 3 lety +9

    ♥️♥️♥️♥️All those who are watching this video I pray , That their parents will live a longer life 😊👍❤️❤️❤️🙏🙏

  • @naunihalbhullar1788
    @naunihalbhullar1788 Před 3 lety

    ਬਾਈ ਹਰਜੀਤ ਹਰਮਨ ਪਿਆਰੀ ਅਤੇ ਸੁਰੀਲੀ ਆਵਾਜ਼ ਦਾ ਮਾਲਕ ਹੈ ਵਾਹਿਗੁਰੂ ਜੀ ਮੇਹਰ ਕਰੇ ਬਾਈ ਜੀ ਤੇ 💘💋💋🌹🇧🇭🇧🇭

  • @manvinderkaurnigah8285
    @manvinderkaurnigah8285 Před 3 lety +1

    Bol hai mithe harman de
    Kana nu sakoon hai de jande
    Teri awaz shehad jhi mithi a
    Saare dil de rog mitta jawe
    Chitt krda Mudd Mudd sundi rwa
    Tere geet main mud mud gondi rwa
    Koi asi tarj wja ja ve
    Mainu saara jagg bhula ja ve
    Meri kalam v likhe tere lyi
    Harjit koi mithi jhi dhunn vja ja ve
    Koi moh di tarj vja ja ve
    ✍️ Nigah

  • @writerguri4088
    @writerguri4088 Před 3 lety +8

    Trending ch ouna chahida hit like,❣️

  • @sukhman5850
    @sukhman5850 Před 3 lety +7

    Harman veer g mainu thuddy sarry song like ne

  • @buntyogra9346
    @buntyogra9346 Před 3 lety

    ਵਾਰ ਵਾਰ ਸੁਣ ਕੇ ਵੀ ਮਨ ਨੀ ਭਰਦਾ ਹਰਜੀਤ ਬਾਈ ਦੀ ਆਵਾਜ ਵਿੱਚ ਮਿਠਾਸ ਹੀ ਏਨੀ ਹੈ ।

  • @pawangharu1877
    @pawangharu1877 Před 3 lety

    ਸਾਫ਼ ਸੁਥਰੀ ਗਾਇਕੀ ਦਾ ਮਾਲਾਕ ਤੇ ਹਰ ਦਿਲ ਨੂੰ ਮੋਹ ਲੈਣ ਵਾਲ਼ੇ #ਹਰਜੀਤ_ਹਰਮਨ ਬਹੁਤ ਬਹੁਤ ਪਿਆਰ ਸਤਿਕਾਰ ❤️❤️🙏🙏

  • @SHOAIBKHAN0219
    @SHOAIBKHAN0219 Před 3 lety +30

    92% of people who are watching this comments, I wish their parents still Alive for more than 100 years 👍 God bless u

  • @RupinderSingh-yg6dc
    @RupinderSingh-yg6dc Před 3 lety +1

    End krata g. Siraa composition

  • @Jaswinder22_13
    @Jaswinder22_13 Před 3 lety +2

    Menu wait c Harjit Harman veer de song. Da love u veer❤️😘

  • @JaswantSingh-kw9ky
    @JaswantSingh-kw9ky Před 3 lety +9

    A legend of Punjabi world.

  • @tejindersingh5737
    @tejindersingh5737 Před 3 lety +5

    Mandeep veera bro tara neighbour nice song veer g pura end song