Video není dostupné.
Omlouváme se.

Aman Rozi ਨੇ ਦੱਸਿਆ ਆਪਣੇ ਬਾਰੇ || ਅੰਦਰ ਵੜਕੇ ਰੋਣ ਦਾ ਕੋਈ ਫਾਇਦਾ ਨੀ

Sdílet
Vložit
  • čas přidán 4. 04. 2023
  • #mslivetv #live #mele #khanpurdhadda #amanrozi #amanrozilive
    Aman Rozi ਕਹਿੰਦੀ ਅੰਦਰ ਵੜਕੇ ਰੋਣ ਦਾ ਕੋਈ ਫਾਇਦਾ ਨੀ
    MSLIVETV CONTACT - 99886-15900

Komentáře • 156

  • @jasvirkaur7605
    @jasvirkaur7605 Před rokem +14

    ਤੁਸੀਂ ਦੋਨੋ ਬਹੁਤ ਵਧੀਆ ਆ ਆਪਸ ਵਿੱਚ ਨਰਾਜਗੀ ਸਾਰਿਆ ਦੀ ਹੋ ਜਾਂਦੀ। ਕੋਈ ਨਾਂ ਮਿਹਨਤ ਕਰੋ ਵਾਹਿਗੁਰੂ ਤਰੱਕੀ ਦੇਵੇ ਦੋਨਾਂ ਨੂੰ ਪਰ ਇਕ ਦੂਜੇ ਨੂੰ ਮਾੜਾ ਨਾਂ ਬੋਲੋ। ਤੁਸੀਂ ਬਹੁਤ ਸੋਹਣੇ ਲਗਦੇ ਦੋਨੋ ਵਾਹਿਗੁਰੂ ਦੋਨਾਂ ਨੁੰ ਸੁਮੱਤ ਦੇਵੇ ਫਿਰ ਇਕੱਠੇ ਹੋ ਜਾਊ

  • @parmjitsingh7507
    @parmjitsingh7507 Před rokem +15

    ਵਕਤ ਕਿਸੇ ਤੇ ਪਾਵੇ ਨਾਂ ਰੱਬ ਸਦਾ ਸੱਚ ਸਿਆਣੇ ਕਹਿੰਦੇ. ਵਕਤ ਪਏ ਤੇ ਮਿੱਤਰ ਸੱਜਣ ਸਾਰੇ ਦੂਰ ਪਰੇ ਹੋ ਬਹਿੰਦੇ . ਇਸ ਵਕਤ ਪਏ ਤੇ ਪੰਛੀਆਂ ਨੂੰ ਵੀ ਆਲ੍ਹਣੇ ਛੱਡਣੇਂ ਪੈਂਦੇ ….ਰੱਬ ਤੁਹਾਨੂੰ ਦੋਨਾਂ ਨੂੰ ਚੜਦੀ ਕਲਾ ਵਿੱਚ ਰੱਖੇ

  • @amritpalsingh7755
    @amritpalsingh7755 Před rokem +21

    ਰੋਜ਼ੀ ਮੈਡਮ ਜੀ ਤੁਸੀਂ ਬਹੁਤ ਹੀ ਨਾਈਸ ਹੋ ਇੱਕ ਗੱਲ ਲਿਖਦੇ ਜੀ ਕੌਣ ਕਿਸੇ ਨੂੰ ਖਵਾਉਂਦਾ ਇਥੇ ਚੂਰੀਆਂ ਬੰਦੇ ਖਾਂਣ ਸਾਰੇ ਆਪਣੇ ਬਾਗ਼ ਨੇ ਬੁਲੰਦ ਹੌਸਲੇ ਰੱਖੋ ਜੀ

  • @ManrajGillManraj
    @ManrajGillManraj Před rokem +15

    Aman Rozi g bhut sohni singing karde ho Tuc god bless you 😍😍

  • @simarjitsingh183
    @simarjitsingh183 Před rokem +11

    ਵਾਹਿਗੁਰੂ ਮੇਹਰ ਕਰਨ ਗੇ ਜੀ

  • @doctorsekha9274
    @doctorsekha9274 Před rokem +16

    ਰੋਜੀ ਜੀ ਰੱਬ ਤੁਹਾਨੂੰ ਖੁਸ ਰੱਬ 🙏🏼

  • @balwindersinghsran-ts5od

    Aman Rozi very brilliant singing to this song and voice given to the song Naturally brilliant and very good writer written this song and very GREAT SINGER ❤🎉

  • @avtarchahal5904
    @avtarchahal5904 Před rokem +13

    ਬਹੁਤ ਸੋਹਣੀਆਂ ਗੱਲਾਂ ਅਮਨ ਰੋਜੀ ਦੀਆਂ

  • @lachhmansingh9832
    @lachhmansingh9832 Před rokem +3

    ਵਾਹ ਭੈਣੇ ਅਮਨ ਰੋਜੀ ਤੇਰੀ ਵਾਹਿਗੁਰੂ ਚੜਦੀ ਕਲਾ ਰੱਖੇ

  • @Bahadurshergil1965
    @Bahadurshergil1965 Před rokem +10

    ਆਤਮਾ ਜੀ ਦੀ ਮੇਹਰਬਾਨੀ ਐ ਇੱਥੇ ਖੜੀ ਐਂ
    ਤੇਰੇ ਵਾਰੇ ਇੱਕ ਸਬਦ ਨਹੀਂ ਮਾੜਾ ਬੋਲਿਆ।
    ਪਰ ਤੈਂ ਕੋਈ ਕਸਰ ਨਹੀਂ ਛੱਡੀ

  • @sukhdevsingh8785
    @sukhdevsingh8785 Před rokem +46

    ਭੈਣ ਜੀ ਚਿੰਤਾ ਨਾ ਕਰਯੋ ਕਰੋ ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖੇ ਗਾ 🙏

  • @sachderaahte4918
    @sachderaahte4918 Před rokem +17

    ਮੈ ਕਿੰਨੀਕ ਸਿਫਤ ਕਰਾ ਰੋਜੀ ਦੀਦੀ ਤੁਹਾਡੀ ਤੁਸੀ ੲਿਨਾ ਸੋਹਣਾ ਗੁੳਦੇ ਕੀ ਮੈ ਜਿਨੀ ਸਿਫਤ ਕਰਾ ਓਨੀ ਥੋੜੀ ਅਾ ਧਰਮ ਨਾ ੲਿਕ ੲਿਕ ਗੱਲ ਸਮਜ ਅੳੁਦੀ ਅਾ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਅੌਰ ਤਰਾਕੀਅਾ ਬਖਸ਼ੇ

  • @user-nc8dp3cw5c
    @user-nc8dp3cw5c Před rokem +2

    ਰੋਜ਼ੀ ਭੈਣੇਂ ਆਪਣੀ ਅੰਦਰ ਦੀਗੱਲ ਕਿਸੇ ਕੋਲ ਨਹੀਂ ਕਰਨੀ ਮੱਲ੍ਹਮ ਕਿਸੇ ਕਿਸੇ ਕੋਲ ਹੈ ਪਰ ਨਮਕ ਹਰ ਕਿਸੇ ਦੇ ਘਰ ਵਿੱਚ ਹੈ ਨਮੀਂ ਜ਼ਿਦਗੀ ਸਟਾਟ ਕਰੋਂ ਅਸੀਂ ਵੀ ਕੀਤੀ ਹੈ ਵਾਹਿਗੁਰੂ ਆਪੇ ਬਾਂਹ ਫੜਨਗੇ 🙏🙏

  • @tarloksingh5755
    @tarloksingh5755 Před rokem +8

    Aman rozi beutiful king singer hai ji
    Waheguru ji mehar karan ji

    • @shivanisharma5562
      @shivanisharma5562 Před 6 měsíci

      ਸਹੀ ਕਿਹਾਂ ਹੈ ਵਿਰੇ 😢😢😢

  • @mukhiatsingh1063
    @mukhiatsingh1063 Před rokem +6

    ਆਤਮਾ ਸਿੰਘ ਰੋਜੀ ਬਾਰੇ ਇੱਕ ਸ਼ਬਦ ਵੀ ਨਹੀਂ ਮਾੜਾ ਬੋਲਿਆ ਪਾਰੋ ਜੀ ਨੇ ਕਸਰ ਨਹੀਂ ਛੱਡੀ ਰੋਜੀ ਨਾ ਕਸਰ ਨਹੀਂ ਛੱਡੀ

  • @user-pp2yz4fv1i
    @user-pp2yz4fv1i Před rokem +11

    ਆਤਮਾ ਸਿੰਘ ਇੱਕ ਵਾਰੀ ਨੀ ਤੇਰੇ ਬਾਰੇ ਕੁੱਝ ਵੀ ਬੋਲਿਆ ਪਰ ਬੀਬਾ ਤੂੰ ਕੋਈ ਕਸਰ ਨੀ ਛੱਡੀ

  • @jaswinderkaur75
    @jaswinderkaur75 Před rokem +2

    Waheguru ji rozy nu chardi kla. vich rukhi

  • @sohansinghsandhu4025
    @sohansinghsandhu4025 Před rokem

    ਬੀਬਾ ਰਾਣੀ ਅਮਨ ਰੋਜੀ ਅਸੀਂ ਸਾਰੇ ਤੁਹਾਡੇ ਵਾਸਤੇ ਦੁਆ ਕਰਦੇ ਆਂ ,ਆਤਮਾ ਨਾਲ ਮਿਲ ਕੇ ਗਾ ਸਾਰਾ ਪੰਜਾਬ ਚੌਹੰਦਾ ਪਿਆਰ ।

  • @babaljeetujial9065
    @babaljeetujial9065 Před rokem +5

    permatma tuhanu sucess deve rab nu sab da feker a

  • @hakikatsandhu497
    @hakikatsandhu497 Před rokem +2

    Your single performance also very nice God bless you

  • @user-wx9ch3kr7g
    @user-wx9ch3kr7g Před 5 měsíci

    Very nice song Roazi bacha🎉🎉❤❤ data Rho God bless you always happy every where in life

  • @sardulsingh3596
    @sardulsingh3596 Před rokem +8

    Medam ji atma singh ji ap ke guru han ohana de vajha karke ap jaha tak. Puje ho

  • @AvtarSingh-mc8en
    @AvtarSingh-mc8en Před rokem +1

    Waheguru nu hamesha yad rakhna chahida bhut kirpa karda app Malik waheguru ji

  • @user-wx9ch3kr7g
    @user-wx9ch3kr7g Před 5 měsíci

    Guru Guru he hota ha Respect to Guru but alang ho ga ha no problem God bless you always happy in life Successful rho I pray to God🙏🙏🙏🙏🙏

  • @harbansdhatt6843
    @harbansdhatt6843 Před rokem +4

    Go ahead alone. God bless you ever👍

  • @DavinderKumar-re5jd
    @DavinderKumar-re5jd Před rokem +1

    Great performance very nice song god bless you 🙏

  • @karmjitkaur9154
    @karmjitkaur9154 Před 7 měsíci

    Wahut wadiya ji God blase u

  • @ParmjeetKaur-tu7th
    @ParmjeetKaur-tu7th Před rokem +2

    Very.good
    ..satsriakeel.wehaguru

  • @JarnailSingh-me1dk
    @JarnailSingh-me1dk Před 8 měsíci

    Very nice Aman roji singer bahut vadhya songs

  • @user-zg2pt4un7l
    @user-zg2pt4un7l Před rokem +1

    Happy birthday Aman Rozi ( Bhupinder Singh Mann ) pind manawali Mara Bapu tuhada Bahut vada fan na I tuhada live ruz Dhak da na Avi Mann Phagwara ❤

  • @pishourasingh3795
    @pishourasingh3795 Před rokem +4

    Very nice roji

  • @dolig3769
    @dolig3769 Před rokem +1

    Beautiful Punjabi suit good singer 🎉

  • @harhar4965
    @harhar4965 Před rokem +5

    Atma ji Good insan hai .par aman rozi is de Mada boldi aa par eh den atma ji di hi hai

  • @hardevsingh352
    @hardevsingh352 Před rokem +7

    Waheguru ji mehar Karen sister ji❤❤❤❤❤

  • @karamjitsingh8970
    @karamjitsingh8970 Před rokem +3

    Very good

  • @yuvisidhu6740
    @yuvisidhu6740 Před 11 dny

    Wahaguru ji wahaguru ji 🙏

  • @koonerbro4996
    @koonerbro4996 Před rokem +2

    Yery good happy waheguru waheguru ji

  • @harjapsingh8799
    @harjapsingh8799 Před 4 měsíci

    ਬਹੁਤ ਵਧੀਆ

  • @AvijotSingh-lw7on
    @AvijotSingh-lw7on Před rokem

    ਰੋਜ਼ੀ।ਜੀ। ਰੱਬ। ਤੁਹਾਨੂੰ। ਖੁਸ਼।ਰ੍ੱਖੇ

  • @tejindersingh2690
    @tejindersingh2690 Před rokem +2

    ਰੋਜ਼ੀ ਭੈਣੇ 💐💐👌👍

  • @bsliveanmolstudio4344
    @bsliveanmolstudio4344 Před rokem +1

    🎉🎉ਬਹੁਤ ਵਧੀਆ 🎉🎉ਪੱਤਰਕਾਰ ਬੱਗਾ ਸੇਲਕੀਆਣਾ

  • @Jhajjtrader
    @Jhajjtrader Před rokem +3

    very good inspiration

  • @SunnyRai.u.s.a
    @SunnyRai.u.s.a Před rokem +1

    ਰੋਜ਼ੀਏ ਆਤਮੇ ਨੇ ਸ਼ਾਹਿਦ ਤਾਂ ਚੂਸ ਲਿਆ ਹੁਣ ਰਹਿ ਗਿਆ ਛੱਤਾ ਚੱਕੀ ਫਿਰ ਹੁਣ, ਓਦੋਂ ਤੂੰ ਵੀ ਬੜੀ ਚੌੜ ਕਰਦੀ ਸੀ,👍👍

  • @kantadevi3875
    @kantadevi3875 Před rokem +7

    ਰੋਜ਼ੀ ਉਦਾਸ ਨਾ ਹੋਇਆ ਕਰ very gudd

  • @karmjitkaur9154
    @karmjitkaur9154 Před rokem

    Aman roji m thuhadi wahut faan a God blase u vary niase song

  • @Singh-sv3ng
    @Singh-sv3ng Před rokem +4

    ਫ਼ਿਕਰ ਨਾ ਕਰ ਭੈਣ ਮੇਰੀ ਤੈਥੋਂ ਬਹੁਤ ਉਮੀਦਾਂ ਨੇ

  • @GurpreetSingh-rs8cw
    @GurpreetSingh-rs8cw Před rokem +3

    Very nice

  • @shivanisharma5562
    @shivanisharma5562 Před 6 měsíci +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ, ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

  • @krishansingh3334
    @krishansingh3334 Před rokem +2

    Good madem

  • @suchasinghsuchasingh6761

    Very nice sister ji 🙏🌹🙏🌹🙏

  • @user-eq4bu6kl8b
    @user-eq4bu6kl8b Před 5 měsíci

    ਰੋਜੀ ਜੀ ਤੂਸੀ ਸੱਚੀਆ ਗੱਲ਼ਾ ਆਖ਼ਦੈ ਹੌ ਮੇਨੂੰ ਤਾ ਤੂਸੀ ਬਹੂਤ ਪਸੰਦ ਹੌ ਜੀ❤❤

  • @Harwindersingh-ne3rt
    @Harwindersingh-ne3rt Před rokem +1

    Parmatma Maher kre

  • @balbirkaur4478
    @balbirkaur4478 Před rokem +3

    Siraaa

  • @raghvirsingh266
    @raghvirsingh266 Před rokem +5

    ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉bahut bahut badhia gallan dasian waheguru ji tuhanu tarakkian bakshan nd lambian umran bakshan nd hamesha chardikala ch rakhan god bless you rozy ji 🙏and ❤congratulations 🙏❤👏🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤

  • @rajasandhuchatha2201
    @rajasandhuchatha2201 Před rokem +2

    Very good rojae ji

  • @dalbirgill6955
    @dalbirgill6955 Před rokem +3

    Good 👍

  • @sardoolsinghsheikh4046
    @sardoolsinghsheikh4046 Před rokem +1

    Bhut wadiaa 🙏🙏

  • @vazirchand7773
    @vazirchand7773 Před rokem +3

    Bibi ji atma tuhaDe karke hitt hoya see tusi fikar na karo waheguru ji te tuhade sarote hamesha tuhde nall ne

  • @harikrishan6234
    @harikrishan6234 Před rokem

    Good sister aman rozi singer Thanks you

  • @baljitkumar8240
    @baljitkumar8240 Před rokem +4

    Sahi gl a

  • @rajerampunia
    @rajerampunia Před 8 měsíci

    Samjhota changa hunda pr dhokhewaz se samjhota changa nhi hunda

  • @rajadhillon8281
    @rajadhillon8281 Před rokem +2

    Waheguru mehr kre

  • @jagseersingh-uu1it
    @jagseersingh-uu1it Před rokem +3

    💯🙏🙏🙏

  • @charanjeetsinghuppal8012

    Nice song

  • @a.s.ilakhvirsinghsidhu9193

    ਬੇਟਾ ਰੋਜ਼ੀ ਜੀ
    ਜੇ ਤੁਹਾਡੇ ਚ ਇਹ ਕੁਆਲਟੀ ਸੀ
    ਫੇਰ ਐਨਾ ਸਮਾਂ ਬੇ - ਸੂਰੇ ਕਲਾਕਾਰ ਨਾਲ ਕਿਓਂ ਸਮਾਂ ਬਰਬਾਦ ਕੀਤਾ
    ਮੈਨੂੰ ਤਾਂ ਹੁਣ ਤੱਕ ਸਮਝ ਨਹੀਂ ਆਇਆ ਆਤਮਾ ਸਿੰਘ ਕਿਹੜੇ ਸੁਰ ਤੋਂ ਗਾਉਂਦੇ ਨੇ

  • @jagmelsingh5177
    @jagmelsingh5177 Před rokem +1

    Roji bahot mada hoeaa jodi totnee ne cahdee c waheguru karee fer ton ekathe ho javon

  • @BaljinderSingh-ms1hn
    @BaljinderSingh-ms1hn Před rokem

    Great 👍. Thanks 🙏

  • @omparkash4795
    @omparkash4795 Před rokem

    Absolutely right biba ji.

  • @raghveersingh153
    @raghveersingh153 Před rokem +1

    ਰੋਜ਼ੀ ਦੀਦੀ ਜ਼ਿੰਦਾਬਾਦ।

  • @prabhdeepsingh2187
    @prabhdeepsingh2187 Před 8 měsíci

    Good job 👍

  • @charanjeetsinghuppal8012

    ਟੁਟ ਤਾਂ ਸਰੋਤੇ ਗੲੇ ਵਿਚਾਰੇ ਨਾਂ ਘਰ ਦੇ ਰਹੇ ਨਾ ਘਾਟ ਦੇ ਤੁਹਾਡਾ ਤਾਂ ਕੰਮ ਚੱਲੀ ਜਾਂਦਾ ਹੈ ।ਦੋ ਨਹੀਂ ਤਾਂ ਇੱਕਲੇ ਹੀ ਅਖਾੜੇ ਤਾਂ ਚੱਲਦੇ ਨੇ

  • @sardulsingh7727
    @sardulsingh7727 Před rokem

    Super ❤❤
    God bless you 🙏🙏

  • @surindersingh-eg7kr
    @surindersingh-eg7kr Před rokem +1

    Very nice rozy ji❤

  • @hardevlongiahardevlongia7977

    ਬੀਬਾ ਤੈਨੂੰ ਇਥੇ ਤਕ ਪਹੁਚਾਉਣ ਵਾਲਾ ਆਤਮਾ ਸਿੰਘ ਹੀ ਹੈ ਜ਼ੀਰੋ ਹੈ

  • @yudhvirsingh809
    @yudhvirsingh809 Před rokem

    Roji. Behna. Ji. Tuhada. Man. Bahut. Hi. Pure. Hai. Behna. Ji. Tusi. Atma. Ji. Toon. Bakh. Nahi. Hoo. Sakday. Ji

  • @sukhkangkang3582
    @sukhkangkang3582 Před rokem +1

    But vadya

  • @jaspalsingh9068
    @jaspalsingh9068 Před rokem

    ਬੀਬੀ ਜੀ ਮੈਂ ਵੀ ਕੈਨੇਡਾ ਵਿਚ ਤੁਹਾਡਾ ਪ੍ਰੋਗਰਾਮ ਦੇਖਿਆ ਸੀ 20sal ਦਾ ਤਜਰਬਾ ਤੁਹਾਡਾ ਬਹੁਤ ਗੁੱਡ ਸੀ

  • @aswad6183
    @aswad6183 Před 7 měsíci

    Ilikeyou

  • @harcharansingh7423
    @harcharansingh7423 Před rokem

    Very good god bless you

  • @jagjitsidhu8913
    @jagjitsidhu8913 Před rokem

    Good madam roji ji

  • @havesome3302
    @havesome3302 Před rokem

    Bahut vadiya rohi mam. Keep it up

  • @jeetsingh4775
    @jeetsingh4775 Před rokem +1

    Mehnat hi rb di Pooja hundi Hai rozy beta.

  • @sukhjeetkaur1953
    @sukhjeetkaur1953 Před 11 měsíci

    ❤️❤️❤️❤️❤️❤️

  • @pkdogra7854
    @pkdogra7854 Před 6 měsíci

    Love you

  • @shgsjsshgsjshsh7175
    @shgsjsshgsjshsh7175 Před rokem

    Very nice song ji

  • @Aman-nj2iw
    @Aman-nj2iw Před rokem

    ਭੈਣ ਜੀ ਚਿੰਤਾ ਨਾ ਕਰਯੋ ਕਰੋ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ ਗਾ👌👌

  • @iqbalsingh-ry8ci
    @iqbalsingh-ry8ci Před rokem

    Verygood

  • @bintrai6178
    @bintrai6178 Před rokem

    Very Nice Aman Rozi je 👍I'm Bintu Jodhpur PAKHAR ( Maur mandi)

  • @KulwinderkaurMalhi-yk8yb

    Bhut Vadia gala rozi ji

  • @ManjitSingh-wh4qh
    @ManjitSingh-wh4qh Před rokem

    Veery good 👍 jaan❤❤

  • @rajikaur4003
    @rajikaur4003 Před rokem

    🙏very good 🙏

  • @user-rz2zj6dr2k
    @user-rz2zj6dr2k Před rokem

    Very good sistor g AP v mare varge time vicho gujar k aie ho

  • @loneaaqib6736
    @loneaaqib6736 Před 7 měsíci

    I really love u ❤

  • @darbarasarpanch1334
    @darbarasarpanch1334 Před rokem

    VERE GOOD GE

  • @jaswantsingh2606
    @jaswantsingh2606 Před rokem +1

    Waheguru ji mehar kare sis g

  • @jassmathoda3957
    @jassmathoda3957 Před rokem

    Good ji

  • @GurmeetSingh-ds2mp
    @GurmeetSingh-ds2mp Před rokem

    Roji ji very nice lage reho peeche mud ke ni dekhna

  • @balkarnsinghbrar
    @balkarnsinghbrar Před rokem

    Waheguru Ji

  • @paramjitsingh2300
    @paramjitsingh2300 Před rokem

    Very nice 👍 ❤

  • @ranjeetsekhon765
    @ranjeetsekhon765 Před rokem

    Vᴇʀʏ ɴɪᴄᴇ ᴊɪ