Video není dostupné.
Omlouváme se.

ਅਰਦਾਸ ਕਰਿਓ 🙏 ਨਸ਼ੇ ਨਾ ਉੱਜੜੇ ਪਰਿਵਾਰ ਚੰਗੇ ਜੀਵਨ ਵੱਲ ਵੱਧ ਸੱਕਣ... 🙏🙏

Sdílet
Vložit
  • čas přidán 20. 05. 2022
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 487

  • @user-bc8id4uw3p
    @user-bc8id4uw3p Před 2 lety +81

    ਬਾਬਾ ਦੀਪ ਸਿੰਘ ਜੀ🙏 ਮੇਰੇ ਜਿਹੇ ਪਾਪੀ ਦੀ ਉਮਰ ਵੀ ਸਾਡੇ ਵੀਰ (Gurpreet) ਨੂੰ ਲੱਗ ਜਾਵੇ! ਏਡੇ ਵੱਡੇ ਜਿਗਰੇ ਵਾਲਾ ਕੋਈ ਵਿਅਕਤੀ ਨਹੀਂ ਹੋ ਸਕਦਾ🙏 ਗੁਰੂ ਸਾਹਿਬ ਅਾਪ ਆਏ ਹਨ! ਸਾਡੇ ਵੀਰ (Gurpreet) ਦੇ ਰੂਪ ਵਿੱਚ🙏

  • @harjinderkaur9940
    @harjinderkaur9940 Před 2 lety +45

    ਭੈਣ ਚੰਗੀ ਜਿੰਦਗੀ ਜਿਉਣ ਦਾ ਬਲ ਬਖਸ਼ੇ ਸਾਡੀਆ ਸਾਿਰਆ ਦੀਆ ਅਰਦਾਸਾ ਤੇਰੇ ਨਾਲ ਆ ਭੇਣੇ ਡੋਲਣਾ ਨਹੀ🙏🙏

  • @jarnailvirkjarnailvirk5764

    ਬਾਈ ਗੁਰਪ੍ਰੀਤ ਸਿੰਘ ਤੁਹਾਡੇ ਵਰਗ ਪੰਜਾਬ ਵਿੱਚ ਪੰਜ ਚਾਰ ਪੁੱਤਰ ਹੋਣ ਸਾਡਾ ਪੰਜਾਬ ਬੱਚ ਸਕਦਾ

  • @mohinderkaur6283
    @mohinderkaur6283 Před 2 lety +20

    ਮੇਰੇ ਦਾਤਿਆ ਤੂੰ ਮੇਰੀ ਧੀ ਦਿਲਪ੍ਰੀਤ ਕੌਰ ਨੂੰ ਇਸ ਦੇ ਨਾਂ ਵਰਗਾ ਤਕੜਾ ਦਿਲ ਵੀ ਬਖਸ਼ਿਆ ਹੈ। ਇਸ ਨੂੰ ਅਤੇ ਇਸ ਦੇ ਪੇਕੇ ਸਾਹੁਰਿਆਂ ਨੂੰ ਤੰਦਰੁਸਤੀ ਭਰੀ ਲੰਬੀ ਜ਼ਿੰਦਗੀ ਬਖ਼ਸ਼ੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਾਰੇ ਪਰਿਵਾਰ ਨੂੰ ਸਿਹਤਯਾਬੀ ਬਖ਼ਸ਼ੀ। ਮੇਰਾ ਪੁੱਤ ❤️ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਰੀ ਟੀਮ ਯੁੱਗ ਯੁੱਗ ਜੀਵੇ।

  • @balwinderkaursembhi803
    @balwinderkaursembhi803 Před 2 lety +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੁਤ ਅੱਜ ਤਾ ਤੂੰ ਸੁਰਗ ਵਿੱਚ ਆ ਗਈ ਮੇਰੀ ਧੀ ਗੁਰਪ੍ਰੀਤ ਦਾ ਲੜ ਨਾ ਛੱਡੀ ਇਹ ਤਾ ਬਹੁਤ ਉੱਜੜੇ ਘਰ ਵਸਾਈ ਵਾਹਿਗੁਰੂ ਗੁਰਪ੍ਰੀਤ ਪੁਤ ਕੋਈ ਲਫ਼ਜ਼ ਨਹੀਂ ਹੈ ਤੁਹਾਨੂੰ ਕੀ ਕਹਾ ਉਸ ਮਾਤਾ ਜੀ ਨੂੰ ਸਲੂਟ ਹੈ ਇਹੋ ਜਿਹੇ ਗੁਰਪ੍ਰੀਤ ਸਿੰਘ ਵਰਗੇ ਪੁੱਤਾਂ ਦੀ ਬਹੁਤ ਲੋੜ ਹੈ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪ੍ਰਵਾਰ ਨੂੰ ਚੱੜਦੀ ਕਲਾ ਰੱਖੇ 🙏🙏🙏🙏🥲🥲🥲🙏🙏

  • @jagdeepbrar5576
    @jagdeepbrar5576 Před 2 lety +67

    ਬਾਈ ਜੀ ਗੁਰਪ੍ਰੀਤ ਸਿੰਘ ਜੀ ਰੱਬ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Gurmeet_kaur_khalsa
    @Gurmeet_kaur_khalsa Před 2 lety +17

    ਵਾਹੁ ਵਾਹੁ ਸੱਚੇ ਪਾਤਿਸਾਹ ਤੂੰ ਬੜਾ ਬੇਅੰਤ ਹੈ ਜੀ 👏🌹🌹👏

  • @swatibhargava4040
    @swatibhargava4040 Před 2 lety +19

    Iss badde de pair dhonne chaidde dhann guru nanank guru govind Singhji jinne idda de Sikh bhi dharti te rakhe

  • @jasssran7237
    @jasssran7237 Před rokem +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਪੰਜਾਬ ਤੇ ਵਾਹੇਗੁਰੂ ਜੀ ❤

  • @singhshamshertruevoice9242

    💥👍GURPREET JI dono young mundeya nu ate ona di mom nu AMRIT SHAKAO and Guru ITIHAAS nal joro ta jo o dubara es daldal vich na jaan.WAHEGURU ji Mehar karan ge 🙏👍❤️💕

  • @sangeetathakur5354
    @sangeetathakur5354 Před 2 lety +5

    Parmatma chadhadi Kala bakshe sari team no WaheGuru Ji ka Khalsa WaheGuru Ji ki Fateh

  • @jaskarnsingh2815
    @jaskarnsingh2815 Před 2 lety +11

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਭਾਜੀ ਤੇ ਇਹਨਾ ਦੀ ਸੰਸਥਾ ਨੂੰ ਚੜਦੀ ਕਲਾ ਵਿੱਚ ਰੱਖੇ।ਦਿਲ ਨੂੰ ਖੁਸ਼ੀ ਮਿਲਦੀ ਇਸ ਤਰਾ ਠੀਕ ਹੋਏ ਭੈਣ ਭਰਾਵਾਂ ਨੂੰ ਦੇਖ ਕਰ

  • @vishavsangha9401
    @vishavsangha9401 Před 2 lety +3

    Bhut khusi hoyi Dova ਵੀਰਾਂ nu vekh k ਪ੍ਰਮਾਤਮਾ ਚੜ੍ਹਦੀਕਲਾ vch rakhe tuhanu

  • @akashsidhu289
    @akashsidhu289 Před 7 měsíci +5

    ਗੁਰਪਰੀਤ ਵੀਰ 🙏🙏🙏🙏

  • @renuhans9367
    @renuhans9367 Před rokem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻❤️❤️

  • @makhankalas660
    @makhankalas660 Před 2 lety +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਤੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @kindabrar67
    @kindabrar67 Před 2 lety +3

    Waheguru ji waheguru ji waheguru ji waheguru ji waheguru ji 🙏🙏🙏🙏🙏

  • @littleboy1562
    @littleboy1562 Před 2 lety +4

    God bless u....Apne indono bhaiyon ko marne se bacha liya sach mein....God bless u gurpreet paaji....❤️❤️❤️❤️✌️✌️✌️✌️ Waheguru mehar Kari .....❤️❤️❤️✌️✌️

  • @JaspalSingh-sk2jg
    @JaspalSingh-sk2jg Před 2 lety +5

    ਵਾਹਿਗੁਰੂ ਜੀ🙏

  • @hardeepsinghsingh7016
    @hardeepsinghsingh7016 Před 2 lety +12

    ਰੱਬ ਦਾ ਦੂਜਾ ਰੂਪ ਵੀਰ ਗੁਰਪ੍ਰੀਤ ਸਿੰਘ

  • @ManpreetSingh-zm3mx
    @ManpreetSingh-zm3mx Před 2 lety +6

    ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮੇਹਰ ਕਰੇਓ ਸਭ ਤੇ ਤੁਸੀਂ ਆਪਣੀ ਮੇਹਰ ਨਾਲ 🙏

  • @makhankalas660
    @makhankalas660 Před 2 lety +30

    ਵਾਹਿਗੁਰੂ ਜੀ ਭੈਣ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਠੀਕ ਰਹੇ ਜੀ ਨਸ਼ਾ ਛੱਡ ਕੇ ਵਾਪਿਸ ਆਪਣੇ ਪਰਿਵਾਰ ਵਿੱਚ ਆਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @kashmirsingh9175
    @kashmirsingh9175 Před 2 lety +3

    ਧੰਨ ਹੋ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ

  • @sarbjitsingh7608
    @sarbjitsingh7608 Před 2 měsíci

    Bai ji wahaguru chardikala kare🙏🙏🙏🙏🙏🙏🙏🙏🙏 veer ji teri soch te tere km nu salute aa❤

  • @tellnseeartificialjewelry2971

    Keep support Humanity Kiya Bat haa Kamal Likha ha kisi nay ..

  • @krishnachuhankrishna-np6uz
    @krishnachuhankrishna-np6uz Před 8 měsíci +2

    Waheguru Ji Gurpreet ji Chardi Kala Rakhna 🙏 eenadi Zindagi Ki Koi Dukh Na Aaye Waheguru Ji Gurpreet Ji ko Rab ke roop Mein Bheja Hai Dharti per 🙏🙏 Waheguru Ji Mehar kare 🙏

  • @AshwaniKumar-ty6lh
    @AshwaniKumar-ty6lh Před 7 měsíci +1

    Bhagwan shri ram da roop hai Gurpreet bai jo har sharan ch aye de dukh door karda dilo salam sir tuhanu

  • @No_Name9046
    @No_Name9046 Před 2 lety +5

    🙏🏻ਵਾਹਿਗੁਰੂ ਸਭ ਤੇ ਮਿਹਰ ਕਰੇ🙏🏻😇😇

  • @m.m.4creator
    @m.m.4creator Před 2 lety +9

    Waheguru ji eh pariwar bilkul thik ho jaave ji te Gurpreet bhaji Rab tuhadi te tuhadi family di umar Rab lambi kare te tussi hamesha khush te tandrust raho ji... Satnam Shri Waheguru Ji 🙏🙏🙏🙏🙏🙏🙏🙏🙏🙏🙏🙏

  • @neelamsharma225
    @neelamsharma225 Před 3 měsíci

    Bhut changa lagga dekh ke bachiyaan nu waheguru kirpa kare

  • @babbusatauj4992
    @babbusatauj4992 Před 2 lety +47

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ ਵੀਰੇ ਸਾਰੀ ਟੀਮ ਨੂੰ

  • @varinderkaursandhu708
    @varinderkaursandhu708 Před 2 lety +4

    Proud of you veer ji wahegur ji God bless you

  • @charanjitsingh5470
    @charanjitsingh5470 Před 2 lety +4

    Guru Ram DASS ji app bas da veer GURPREET SINGH JI app c. Waheguru ji chardikala bakhe app ji nu. DASS de Waheguru ji ehe ardas ji

  • @GurjeetSingh-ux4dx
    @GurjeetSingh-ux4dx Před 2 lety +3

    ਵਾਹਿਗੁਰੂ ਸਾਹਿਬ ਜੀ ਸਾਰੀ ਟੀਮ ਮੈਂਬਰਾ ਦੇ ਸਿਰਾਂ ਤੇ ਮੇਹਰ ਭਰਿਆ ਹੱਥ ਰੱਖਣ NRI ਵੀਰਾ ਦਾ ਧਨਵਾਨ ਅਣਥਕ ਮੇਹਨਤ‌ ਨੂੰ ਸਲਾਮ ਕਰਦੇ ਹਾ ਵਾਹਿਗੁਰੂ ਸਾਹਿਬ ਮੇਹਰ ਕਰਨ

  • @JaswantSingh-mn3bz
    @JaswantSingh-mn3bz Před 2 lety +4

    ਗੁਰਪ੍ਰੀਤ ਵੀਰ। ਨੂੰ। ਮਰਮਾਤਮਾ ਨੇ।ਆਪ ਇਥੇ। ਭਿਜਿਆ। ਹੁਣ। ਰੱਬਾ। ਇਸ। ਵੀਰ ਜੀ।ਸਾਥ।।ਬੀ। ਵਿੱਚ। ਰਹੇ।।ਕਿ।ਦੈਣਾ। ਕੋਈ ਵੀ। ਇਥੋਂ। ਖ਼ਾਲੀ ਹੱਥ। ਵਾਪਸ। ਨਾਂ। ਜਾਵੇਂ

  • @SatnamSingh-op5to
    @SatnamSingh-op5to Před 2 lety +2

    Wahe guru ji

  • @MeowSuperAi1364
    @MeowSuperAi1364 Před 15 dny

    Meher karna waheguru Ji sb te 🙏🙏

  • @dalvindersinghmukhi2837
    @dalvindersinghmukhi2837 Před 2 lety +6

    ਸਤਿਨਾਮੁ ਵਾਹਿਗੁਰੂ

  • @amandeepsingh-yk4nt
    @amandeepsingh-yk4nt Před 2 lety +6

    ਵਾਹਿਗੁਰੂ ਮੇਹਰ ਕਰੇ ਸਭ ਤੇ

  • @mohansinghsingh8335
    @mohansinghsingh8335 Před rokem +2

    Waheguru g kirpa krn g

  • @satindersingh7495
    @satindersingh7495 Před 2 lety +6

    ਸਤਿਗੁਰ ਦਯਾ ਕਰੇ

  • @londonvibes
    @londonvibes Před 2 lety +2

    🙏🙏🙏🙏ਹਾਏ ਉਏ ਮਿਹਰ ਕਰ ਪਰਮਾਤਮਾ

  • @user-qw7rl2ni2y
    @user-qw7rl2ni2y Před 7 měsíci +2

    Waheguru ji mehar karna mere veer ji ti

  • @user-kz6zf4yc8b
    @user-kz6zf4yc8b Před 7 měsíci +2

    Waheguru mehar kro ji

  • @sonuboparai8542
    @sonuboparai8542 Před 2 lety +2

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏

  • @ShamsherSingh-rw1ii
    @ShamsherSingh-rw1ii Před 6 měsíci +1

    ਅਰਦਾਸ ਕੁਉ ਸਤਿਨਾਮ ਵਾਹਿਗੁਰੂ ਜੀ

  • @simarjeet9733
    @simarjeet9733 Před 2 lety +2

    Wahe guru mehar kere veer te Jo eni Sawa karde ne

  • @varinderkaursandhu708
    @varinderkaursandhu708 Před 2 lety +2

    Wahegur ji wahegur ji wahegur ji God bless you wahegur ji

  • @balkaransinghtidda8282
    @balkaransinghtidda8282 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderSingh-dq1ki
    @JaswinderSingh-dq1ki Před 2 lety +6

    Dil preet Kaur ji 🙏🏿 Parmatma tuhanu tandrusti dewe

  • @davinderkumar2873
    @davinderkumar2873 Před 10 měsíci +2

    Waheguru ji

  • @sukhdhaliwal3135
    @sukhdhaliwal3135 Před rokem +2

    waheguru ji

  • @monikamonika8936
    @monikamonika8936 Před 2 lety +2

    Waheguru ji Thanu lmbia umera deve vere tusi loka da bhla krde o

  • @inderjeet3625
    @inderjeet3625 Před 6 měsíci +1

    Tuhadi duniya bich bada hi sukoon hai Gurpreet ji . Ik alag hi ruhani duniya jo insaan da insaniyat naal raabta karaundi hai . Swarg is to behtar ki hoyega bhala !
    Waheguru apni mehar banai rakhan .
    Do hafteyaan to back to back almost saare videos dekh laye ji .
    Apne antar vich bahut change mehsoos hunda hai .
    I feel like a better person now .
    Thanks and regards from Bangalore .

  • @sahilkoundal5308
    @sahilkoundal5308 Před rokem +1

    Asli Punjab tussi ho
    Rabb kare tuhanu meri umar lgg jabe

  • @mohabatsingh400
    @mohabatsingh400 Před 25 dny

    Bhot vadia km krda veer g baba nanak mehr kra ❤

  • @narindersingh7178
    @narindersingh7178 Před 2 lety +3

    Gurpreet veerji rabb tuhanu meri umar de deve 🙏🙏🙏

  • @vishalthakur7775
    @vishalthakur7775 Před rokem +2

    Waheguru waheguru mehar kare🙏

  • @taribrar9158
    @taribrar9158 Před 2 lety +4

    ਵਾਹਿਗੁਰੂ ਜੀ ਮੇਹਰ ਕਰੀੰ ਇਹਨਾਂ ਪਰਿਵਾਰਾ ਤੇ ਵੀਰ ਗੁਰਪ੍ਰੀਤ ਦੀ ਲੰਮੀ ਉਮਰ ਬਖਸ਼ੇ

  • @harkiratsinghharkiratsingh4417

    Meri dillo tamana aa kae anpreet huni theek honn atte sohni zindgi jeonn

  • @mehra9323
    @mehra9323 Před 2 lety +6

    ਵਾਹਿਗੁਰੂ ਜੀ ਮੇਹਰ ਕਰੋ ਸੱਭ ਤੇ👏👏

  • @SukhwinderSingh-ye5wu
    @SukhwinderSingh-ye5wu Před 2 lety +1

    Gurpreet ji rab da Roop hai g

  • @sukhmaansaab1963
    @sukhmaansaab1963 Před 2 lety +6

    ਵਾਹਿਗੁਰੂ ਜੀ ਮੇਹਰ ਕਰੇਓ

  • @Rahul-lk6gb
    @Rahul-lk6gb Před 2 lety +3

    waheguru ji mehr kro ji 🙏🌷💕🙏

  • @SonuSharma-ps1ij
    @SonuSharma-ps1ij Před měsícem

    Waheguru ji waheguru ji

  • @k.sdhamik.sdhami8275
    @k.sdhamik.sdhami8275 Před rokem +1

    WAHEGURU JI MEHAR KRO JI

  • @satwantsingh6863
    @satwantsingh6863 Před 2 lety +2

    ਨੇਕੀ ਦੇ ਰਸਤੇ ਤੇ ਤੁਰਨ ਵਾਲੇ ਦਾ ਸੰਗੀ ਮਾਲੀਕ ਆਪ ਹੁੰਦਾ ਹੈ , ਦਾਤਾ ਭਲੀ ਕਰੇ

  • @nishannishan6579
    @nishannishan6579 Před 2 lety +4

    ਭੇੈਣ ਜੀ ਹੋਸਲਾ ਰੱਖ ਸਭ ਵਧੀਆ ਹੋਵੇਗਾ

  • @jaskaransran6633
    @jaskaransran6633 Před 7 měsíci

    Waheguru.ji Waheguru.ji ❤❤❤❤❤

  • @MeowSuperAi1364
    @MeowSuperAi1364 Před 15 dny

    Waheguru ji 🙏

  • @RamanSandhu388
    @RamanSandhu388 Před 2 lety +3

    Satnam Waheguru Ji

  • @sukhjindersinghrandhawa4361

    ਵਾਹਿਗੁਰੂ ਜੀ

  • @balvirdhaliwal1041
    @balvirdhaliwal1041 Před 2 lety +3

    🙏 ਪ੍ਰਮਾਤਮਾ ਸਭ ਦਾ ਭਲਾ ਕਰੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @navjotsandh1095
    @navjotsandh1095 Před 2 lety +2

    ਵਾਹਿਗੁਰੂ ਜੀ ਮੇਰੇ ਦੋ ਵੀਰ ਨਛਾ ਕਰਦੇ ਆ ਪਲੀਜ ਸਾਨੂੰ ਵੀ ਦੱਸੋ

  • @gurjindertiwana2496
    @gurjindertiwana2496 Před 2 lety +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @neetugold6136
    @neetugold6136 Před 2 lety +2

    ਭੈਣ ਤੇ ਰਬ ਮਿਹਰ ਕਰੇ।ਛੇਤੀ ਠੀਕ ਹੋਵੇ।

  • @Deephdstudio2626
    @Deephdstudio2626 Před 2 lety +5

    ਵਾਹਿਗੁਰੂ ਜੀ ਮੇਹਰ ਕਰਨ ਗੇ ਇਹਨਾਂ ਵੀਰਿਆ ਤੇ

  • @inderguru9513
    @inderguru9513 Před 2 lety +2

    Parmatma tuhanu sari umar chardi kala ch rakhe 🙏🙏🙏❤❤❤

  • @daljitkaur5824
    @daljitkaur5824 Před 2 lety +3

    ਵ ਹਿਗੁਰੂ ਜੀ ਮੇਹਰ ਕਰੋ🙏😭

  • @naveenkamboj4319
    @naveenkamboj4319 Před 2 lety +2

    Wmkg

  • @karamjitgillgill2480
    @karamjitgillgill2480 Před 10 měsíci

    Waheguru ji Mehar Karo ji ohna viran te jo insaniyat da dukh samjde ne waheguru ji chardi kalah ch rakhan tuhanu gurprit Bai ji

  • @AmandeepSingh-xh1xx
    @AmandeepSingh-xh1xx Před rokem

    Wahe guru g kirpa karo g 🙏🙏🙏🙏

  • @gurmeetsingh2808
    @gurmeetsingh2808 Před 2 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @jagdishbahia9162
    @jagdishbahia9162 Před 2 lety +4

    Waheguru ji bless Manukhta Di Sewa Society and all volunteers who are supporting🙏🙏🙏🙏🙏🙏🙏🙏🙏🙏

  • @romeshkumarraina8826
    @romeshkumarraina8826 Před 2 lety +5

    YOU ARE GREAT BAI JI.WAHEGURU JI.

  • @renusharma-dj1pg
    @renusharma-dj1pg Před 2 lety +4

    Salute to you and your dedication Gurpreet sir 🙏...Great work 🙏

  • @kavaljeetkaur5998
    @kavaljeetkaur5998 Před 2 lety

    Wahe guru ji mehar karan🙏🏻🙏🏻

  • @ramandeepkaur1153
    @ramandeepkaur1153 Před 2 lety +2

    Waheguru sari team nu chardikallan ch rhe g good job jassa ehna cho khush lgg ria jyada Nasha Chad ehna di life b sai hoje waheguru

  • @akaleshkumarpatel5006
    @akaleshkumarpatel5006 Před 2 měsíci

    You are Very nice person paji 🙏🙏🙏🙏🙏🙏🙏🙏🙏🙏

  • @kaptansingh627
    @kaptansingh627 Před 11 měsíci

    Waheguru ji ka khalsa waheguru ji ki Fateh

  • @ManjitSingh-ls3cb
    @ManjitSingh-ls3cb Před 2 lety +4

    Waheguru ji 🙏🙏 vadia a

  • @p.jind.7187
    @p.jind.7187 Před rokem

    Guru jj mehar kare 🙏🙏

  • @amanjotkaur154
    @amanjotkaur154 Před 2 lety +3

    Rabb g Maher Karo pariwar te

  • @jivenbhumak6795
    @jivenbhumak6795 Před rokem

    Wehguru 🙏 Mehr kre 🙏

  • @RavinderSingh-ik3qm
    @RavinderSingh-ik3qm Před 2 lety

    Bhut vadia lagia ess family nu theek dekh k jehde chita pinde c rab tuhadi lami umar kre

  • @Silentpunjab
    @Silentpunjab Před 2 lety +2

    🙏 ਵਾਹਿਗੁਰੂ ਜੀ 🙏

  • @charanjeetkaurjagde3340
    @charanjeetkaurjagde3340 Před 2 lety +2

    waheguru g mehar kriii daatia saare parvaar upar🙏🙏🙏🙏🙏

  • @soniasingh4223
    @soniasingh4223 Před 2 lety

    Aise we sava krna gya paji tusi bht vadiya kaam kr rha hoo

  • @jagdishbahia9162
    @jagdishbahia9162 Před 2 lety +2

    Waheguru ji Sab te Maher kareo ji🙏🙏🙏🙏🌹🌹🌹🌹❤️❤️❤️❤️

  • @Bestintheworld0135
    @Bestintheworld0135 Před 11 měsíci +1

    She's a nyc girl I wish best of luck to her❤