Video není dostupné.
Omlouváme se.

Akhada Chamkile Da ( Stagi Masti)-Saade Dil Da Sheesha Tutiya -Singer -Amar Singh Chamkila

Sdílet
Vložit
  • čas přidán 3. 06. 2018
  • #AmarSinghChamkila#AkhadaChamkileDa#SaadeDilDaSheesha
    Akhada Chamkile Da ( Stagi Masti)-Saade Dil Da Sheesha Tutiya -Singer -Amar Singh Chamkila
    ਅਖਾੜਾ ਚਮਕੀਲੇ ਦਾ (ਸਟੇਜੀ ਮਸਤੀ)ਸਾਡੇ ਦਿਲ ਦਾ ਸ਼ੀਸ਼ਾ ਟੁਟਿਆ ਸਿੰਗਰ - ਅਮਰ ਸਿੰਘ ਚਮਕੀਲਾ

Komentáře • 133

  • @jindaginama9322
    @jindaginama9322 Před 4 lety +22

    ਪੰਜਾਬੀ ਫ਼ਿਲਮਾਂ ਦੇ ਮਹਾਨ ਡਾਇਰੈਕਟਰ, ਪ੍ਰੋਡਿਊਸਰ, ਕੰਮਪੋਜਰ, ਫ਼ਿਲਮਾਂ ਦੀ ਜਿੰਦ ਜਾਨ ਵਰਿੰਦਰ ਜੀ ਨੇ ਚਮਕੀਲਾ ਸਾਹਿਬ ਵਿੱਚ ਬਹੁਤ ਵੱਡਾ ਹੀਰੋ ਦੇਖਿਆ ਸੀ, ਜਿਸ ਕਾਰਨ ਉਹਨਾਂ ਚਮਕੀਲਾ ਸਾਹਿਬ ਨਾਲ ਫ਼ਿਲਮਾਂ ਬਣਾਉਣ ਦੀ ਪਲੈਨਿੰਗ ਸ਼ੁਰੂ ਕਰ ਦਿੱਤੀ ਸੀ, ਸਿਵੀਆ ਸਾਹਿਬ ਵੀ ਸ੍ਰੀ ਦੇਵੀਂ ਨਾਲ਼ ਲੈਕੇ ਫਿਲਮ ਸ਼ੁਰੂ ਕਰਨ ਵਾਲੇ ਸਨ,ਸੋ ਚਮਕੀਲਾ ਸਾਹਿਬ ਬਹੁਤ ਹੀ ਜਿਆਦਾ ਵੱਡਾ ਅਐਕਟਰ, ਡਾਇਰੈਕਟਰ ਪ੍ਰੋਡਿਊਸਰ ਕੰਮਪੋਜਰ, ਮਿਊਜ਼ਿਕ ਡਾਇਰੈਕਟਰ ਬਣਨ ਜਾ ਰਹੇ ਸਨ, ਅਤੇ ਨਵੇਂ ਗਾਇਕਾਂ ਨੂੰ ਵੀ ਚਮਕੀਲਾ ਸਾਹਿਬ ਨੇ ਮਿਊਜ਼ਿਕ ਦੇਣਾ ਸੀ, ਅਤੇ ਚਮਕੀਲਾ ਇਕ ਨਾਮ ਨਹੀਂ ਹੋਣਾ ਸੀ,ਇਸਨੇ ਤਾ ਇਕ ਬ੍ਰੈਰੇਡ ਬਣ ਜਾਣਾ ਸੀ,ਪਰ ਸ਼ਾਇਦ ਕੁਦਰਤ ਨੂੰ ਇਹ ਮੰਨਜੂਰ ਨਹੀਂ ਸੀ,

  • @jindaginama9322
    @jindaginama9322 Před 4 lety +11

    ਚਮਕੀਲਾ ਸਾਹਿਬ ਦੀ ਮੋਤ ਕੁਝ ਦਿਨ ਬਾਅਦ ਕਲੀਆਂ ਦੀ ਪੁਰੀ ਕੈਸੇਟ ਦੀ ਰਿਕਾਰਡਿੰਗ ਹੋਣ ਵਾਲੀ ਸੀ,ਜੇ ਕਿਤੇ ਚਮਕੀਲਾ ਸਾਹਿਬ ਦੀਆਂ ਕਲੀਆਂ ਦੀ ਕੈਸੇਟ ਰਿਕਾਰਡ ਹੋ ਜਾਂਦੀ ਤਾਂ ਲੋਕ ਮਾਣਕ ਦੀਆਂ ਕਲੀਆਂ ਨੂੰ ਭੁੱਲ ਜਾਂਦੇ ਤੇ ਮਾਣਕ ਤੋਂ ਕਲੀਆਂ ਦੇ ਬਾਦਸ਼ਾਹ ਦਾ ਰਿਕਾਰਡ ਵੀ ਖੁੱਸ ਜਾਂਦਾ, ਪਟੋਲਾ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਵਰਿੰਦਰ ਨੇਂ ਵੀ ਚਮਕੀਲੇ ਨੂੰ ਬਤੋਰ ਹੀਰੋ ਲੈ ਕੇ ਫਿਲਮ ਬਣਾਉਣ ਤੇ ਕੰਮ ਸ਼ੁਰੂ ਕਰ ਦਿੱਤਾ ਸੀ, ਕਹਾਣੀ ਸੁਖਜਿੰਦਰ ਸ਼ੇਰਾ ਨੇ ਤਿਆਰ ਕਰਨੀਂ ਸੀ,

  • @sukhmandersran584
    @sukhmandersran584 Před 4 lety +8

    ਚਮਕੀਲਾ ਜੀ ਦੇ ਟਾਇਮ ਚ ਸਵਾਤਾਂ ਗੂੰਜ ਦੀਆਂ ਹੁੰਦੀਆਂ ਸੀ ਸਿਆਲ ਦੀ ਰੁਤ ਚ 11 ਵਜੇ ਤੱਕ ਬੈਠੇ ਰਹਿੰਦੇ ਸੀ

  • @lakhwinderjassar2570
    @lakhwinderjassar2570 Před 5 lety +24

    ਬਾਈ ਜੀ ਬਹੁਤ ਵਧੀਆ ਕੰਮ ਕੀਤਾ ਚਮਕੀਲਾ ਹੁਣ ਵੀ ਸਾਡੇ ਦਿਲ ਤੇ ਰਾਜ਼ ਕਰਦਾ ਲਖਵਿੰਦਰ ਬਡਵਾਲੀ

  • @jagdeepsingh9683
    @jagdeepsingh9683 Před 5 lety +6

    ਬੁਲੰਦ ਆਵਾਜ਼,,
    ਅਮਰ ਸਿੰਘ ਚਮਕੀਲਾ ਸਾਹਬ ਜੀ

  • @santhoksingh3516
    @santhoksingh3516 Před rokem +1

    ਚਮਕੀਲਾ ਅਮਰ ਜੈਤ ਦੁਖਦੀ ਰੱਗ ਪੰਜਾਬੀਆਂ ਦੀ ਅਜ ਬੀ ਜਦੋਂ ਜਾਂਦਾ ਆਓਦੀ ਅਖਾਂ ਨਮ ਹੇ ਜਾਂਦਿਆਂ ਬਹੁਤ ਦੁਖ ਲਗਦਾ

  • @sukhwinder106
    @sukhwinder106 Před 4 lety +19

    ਕੌਣ ਕਹਿੰਦਾ ਚਮਕੀਲਾ ਜੀ ਅਤੇ ਅਮਰਜੋਤ ਜੀ ਇਸ ਦੁਨੀਆਂ ਤੋਂ ਚਲੇ ਗਏ ਜਿੰਨਾ ਨੇ ਅਮਰ ਹੋਣ ਵਾਲੇ ਕੰਮ ਕੀਤੇ ਉਹ ਮਰਦੇ ਨਹੀਂ ਹੁੰਦੇ।ਸੁਖਵਿੰਦਰ ਢੋਲਣ ਨਕਸ਼ਾ ਨਵੀਸ ਕਚਹਿਰੀਆਂ ਜਗਰਾਉਂ ਪੰਜਾਬ 9814135012.

  • @BirSingh-ry3px
    @BirSingh-ry3px Před 4 lety +8

    Chamkila te amarjot ajj vi sare gaunwaleya ch great ne te sada rahnge 22g .many many thanks for old collection.

  • @seetaalike4871
    @seetaalike4871 Před 5 lety +23

    ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਹਿਟ ਜੋੜੀ ਸੀ ਲੋਕਾ ਦੇ ਦਿਲਾ ਵਿਚ ਰਹਿੰਦੀ ਦੁਨੀਆ ਤਕ ਯਾਦ ਰਹੋ

  • @harchetbrar2740
    @harchetbrar2740 Před 4 lety +4

    ਬਹੁਤ ਵਧੀਆ ਗੀਤ ਆ ਜੇਹੜੇ ਅਜ ਤਕ ਨਹੀ ਸੁਣੇ

  • @kamaljeriya1476
    @kamaljeriya1476 Před 4 lety +5

    Dunia di nober one jodi amar Singh chamkila and amar jot ji

  • @JaswinderKaur-ms7sx
    @JaswinderKaur-ms7sx Před 4 lety +5

    chamkile varga singer duniya te dubara nahi jamna bahut hi surila singer si. Always miss you chamkila ji

  • @opsharin2820
    @opsharin2820 Před 4 lety +4

    Beautiful jodi amar singh chamkila and amar jot ji I miss you

  • @Singh-np1vb
    @Singh-np1vb Před 3 lety +5

    Miss u ustaad ji 😭😭😭

  • @togadmusic6968
    @togadmusic6968 Před 4 lety +6

    Nahi jamna chamkila super Hits jodi

  • @ralcinema2219
    @ralcinema2219 Před 4 lety +1

    ਅਸੀਂ ਬਣਾ ਰਹੇ ਹਾਂ ਚਮਕੀਲੇ ਦੀ ਫਿਲਮ ਬਹੁਤ ਜਲਦੀ ਆਵੇਗੀ ਸਾਡੇ ਚੈਨਲ ਤੇ

  • @dhirsinghdhiradhir6911
    @dhirsinghdhiradhir6911 Před 6 lety +28

    ਅਮਰ ਆਵਾਜ਼ "ਬਾਈ ਚਮਕੀਲਾ ਜੀ"
    ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ

  • @fanchamkileda1005
    @fanchamkileda1005 Před 5 lety +52

    ਸ੍ ਅਮਰ िਸੰਘ ਚਮਕੀਲਾ ਅਤੇ ਅਮਰਜੋਤ ਕੌਰ ਦੁਨੀਅਾਂ ਦੀ ਮਹਾਨ ਦੁਗਾਣਾਂ ਜੋੜੀ ਸੀ 8 ਮਾਰਚ 1988 ਨੂੰ ੳੁਹ ਇਸ ਸੰਸਾਰ ਨੂੰ ਅਲिਵਦਾ ਕिਹ ਗਏ ਪਰ ਅॅਜ ਵੀ ਸਾਢੇ िਦਲਾਂ ਤੇ ਰਾਜ ਕਰਦੇ ਹਨ ਫੈਨ ਚਮਕੀਲੇ ਦਾ I love you chmkila g. I miss you chmkila g

  • @jshinda7708
    @jshinda7708 Před 2 lety

    ਵਾਹ ਜੀ ਵਾਹ ਅਮਰ ਸਿੰਘ ਚਮਕੀਲਾ

  • @balvirlandra7727
    @balvirlandra7727 Před 5 lety +10

    ਅਵਾਜ਼ ਵਿਚ ਜੋਰ ਬੁਹਤ ਸੀ

  • @karanbahndori1888
    @karanbahndori1888 Před 4 lety +2

    Amar singh chamkila and amar jot ji hamesha baste amar ho ge

  • @lyricsjangchapra8017
    @lyricsjangchapra8017 Před 4 lety +7

    Great awaj great kalam great soch da malik y chamkilla ji
    I mis u 🌹🌹🌹🌹🌹🌹👌👌👌👌👌

  • @malkeetsingh8141
    @malkeetsingh8141 Před 4 lety +5

    Very nice bae nhi jamna tiri varga

  • @tigerforce8941
    @tigerforce8941 Před 4 lety +5

    Chamkila ghaint banda c

  • @gurveersingh20
    @gurveersingh20 Před 2 lety +1

    Saade.ajj v kehene ne lok sad goun da kehda tu chamkila banjega king

  • @mrsandhu5167
    @mrsandhu5167 Před 4 lety +4

    ਅਮਰ ਆਵਾਜ

  • @vijaykajla850
    @vijaykajla850 Před 6 lety +24

    ਪੰਜਾਬ ਦੀ਼ ਅਮਰ ਆਵਾਜ਼

  • @gouravrana1244
    @gouravrana1244 Před 2 lety +1

    Chamkila 22 sda sade dila vich amar rehga love u

  • @user-np3zi6fc4m
    @user-np3zi6fc4m Před 4 měsíci +1

    Amar singh chamkila amar rahega

  • @malikjaved4576
    @malikjaved4576 Před 4 lety +3

    Wow so sweet I fast time listen this song

  • @KuldeepSingh-xq3bd
    @KuldeepSingh-xq3bd Před 4 lety +6

    Sangeet da devta -Chamkila ji

  • @prabhjotkamboj8203
    @prabhjotkamboj8203 Před 4 lety +2

    Bai je chamkella bhaje warga na koi jamana na he kadhe jamna oh ajj v sade Dilla vich jyunda ha rahuga jado Tak jameen te tare ne chakmelle da subtu wada fann ha je

  • @KuldeepSingh-dt4qh
    @KuldeepSingh-dt4qh Před 4 lety +3

    Sira

  • @harbhajansoomal4709
    @harbhajansoomal4709 Před 5 lety +9

    Very good Bai ji

  • @Singh-sv3ng
    @Singh-sv3ng Před 5 lety

    ਬਹੁਤ ਹੀ ਵਧੀਆ ਜੀ

  • @sureshsonu5378
    @sureshsonu5378 Před 6 lety +14

    vah g vah 22 Chmkila Chamkila c

  • @parwindersingh6226
    @parwindersingh6226 Před 5 lety +11

    Baba Chamkila ji zindaabaad

  • @Singh-np1vb
    @Singh-np1vb Před 3 lety +1

    Kaash ajj v chamkila ji jeonde hunde

  • @harwindersingh1210
    @harwindersingh1210 Před 5 lety +13

    best forever..chamkila is a great personality..great singer...he is deserve respect for his hits..

  • @bhupinderbal5820
    @bhupinderbal5820 Před 4 lety +5

    Very nice

  • @gurlabhsra1998
    @gurlabhsra1998 Před 4 lety +2

    ਅਮਰ ਸਹੀਦ ਅਮਰ ਸਿੰਘ ਅਮਰਜੋਤ ਜੀ

  • @anushpreet8394
    @anushpreet8394 Před 5 lety +4

    Jai ho baba shaheed baba chamkila sabh amarjot g hit zindabad

  • @ranjitSingh-rw7se
    @ranjitSingh-rw7se Před rokem

    Grate awaj da malak amar Singh Chamkila

  • @asheer5613
    @asheer5613 Před 4 lety +2

    Chamkile Di Rees na koi kr skda na kise tho kr honi aaa cahe koi kina b jor la lave

  • @babbubangarh113
    @babbubangarh113 Před 5 lety +8

    Wah yaar kinni energy swad aa gya

  • @bhattiballu5844
    @bhattiballu5844 Před 5 lety +11

    ਗੁਡ ਸੌਗ ਅਮਰ ਸਿੰਘ ਚਮਕੀਲਾ ਜੀ

  • @KuldeepSingh-xq3bd
    @KuldeepSingh-xq3bd Před 4 lety +2

    Chamkila ji Zindabad

  • @mrsandhu5167
    @mrsandhu5167 Před 5 lety +6

    amar jodi

  • @gurcharansinghchannamajri1357

    Dhann dhann krati veer ji

  • @balwindersinghsran-ts5od

    Amar Singh Chamkila Amarjyot very brilliant singing to this song and voice given to the song Naturally brilliant and very good writer written this song and very GREAT SINGER ❤🎉

  • @Kuldeepsingh-gt1dj
    @Kuldeepsingh-gt1dj Před 8 měsíci

    ❤, Hmv, ਦਾ ਦਾਦਾ ❤

  • @PritamSingh-pb7ts
    @PritamSingh-pb7ts Před 4 lety +4

    Amar Singh chamkila & amarjot my favorite singer

  • @rajindershergill8077
    @rajindershergill8077 Před 4 lety +3

    ਕੀ ਚਮਕੀਲਾ ਹੁਣ ਖਤਮ ਹੋ ਗਿਆ ਓਏ ਪਾਪ ਨਾਲ ਅਵਾਜ਼ ਨਹੀ ਮਰਦੀ

  • @SatnamSingh-fy8cn
    @SatnamSingh-fy8cn Před 3 lety +1

    Great

  • @amandeepsisingh1816
    @amandeepsisingh1816 Před 5 lety +6

    Att 22 c

  • @jotdesu6295
    @jotdesu6295 Před 6 lety +12

    Thanks for uploading...... Hidden talents of chamkila

  • @harcharansingh1811
    @harcharansingh1811 Před 5 lety +3

    Chamkila.amar.rahega

  • @sonurahul115
    @sonurahul115 Před 6 lety +16

    Love you from the core of my heart Martyr Legend Amar singh Chamkila sahib ji. I have no word to praise him

  • @HarpalSingh-wh8hu
    @HarpalSingh-wh8hu Před 4 lety +5

    Nice 💖 miss you chamkila ji

  • @ssazadsigh6894
    @ssazadsigh6894 Před 6 lety +14

    Punjabi song king amarsingh amar hi

  • @dharmindersinghsingh8693
    @dharmindersinghsingh8693 Před 5 lety +7

    Very very nice

  • @jassibhullar1143
    @jassibhullar1143 Před 5 lety +8

    Miss u 22g

  • @gurmailnarwal9620
    @gurmailnarwal9620 Před 5 lety +6

    Nice ji

  • @funlifevideos7402
    @funlifevideos7402 Před 3 lety

    Rabbi rooh Chamkila

  • @krishandevverynicechmkilaj286

    ਅਮਰ ਅਵਾਜ਼ਾਂ

  • @manimehmewala003
    @manimehmewala003 Před 4 lety +4

    Love u chamkila ji 😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔

  • @bdmusicfactory2613
    @bdmusicfactory2613 Před 6 lety +16

    Amar Klakar Amar Singh Chamkila

  • @jagdavsingh1509
    @jagdavsingh1509 Před 5 lety +5

    Very good ji 22 G

  • @SukhwinderSingh-xv3pd
    @SukhwinderSingh-xv3pd Před 5 lety

    Nice song ji

  • @gurinayaadrukhi6759
    @gurinayaadrukhi6759 Před rokem

    22 meri kismat Bohat madi A na 22 Amar Singh chamkila ji nu mil ske na 22 Amar sidhu moose wala nu mi ske

  • @armaan1055
    @armaan1055 Před 6 lety +10

    Very very nice g

  • @hardeepsingh8309
    @hardeepsingh8309 Před 6 lety +13

    Attttt

  • @user-np3zi6fc4m
    @user-np3zi6fc4m Před 4 měsíci

    Good cmkila ji❤❤

  • @SANDEEPSINGH-dy4nd
    @SANDEEPSINGH-dy4nd Před 6 lety +14

    very nice song

  • @gurtejsinghkhatra1559
    @gurtejsinghkhatra1559 Před 6 lety +11

    Good

  • @saimansingh1962
    @saimansingh1962 Před rokem

    Dughri da chamikela good singer

  • @rajdeepsingh719
    @rajdeepsingh719 Před 5 lety +4

    Good singer

  • @balvirdhanda9442
    @balvirdhanda9442 Před 5 lety +4

    nice

  • @jassgill1642
    @jassgill1642 Před 2 lety +1

    god

  • @LakhaSingh-bc3zj
    @LakhaSingh-bc3zj Před 2 lety

    Nice.ji

  • @hardeepsharma7887
    @hardeepsharma7887 Před 4 lety +2

    👍👍👍👍👍👌👌👌👌👌👌👌👌👌

  • @Lavi43215
    @Lavi43215 Před 2 lety

    Very good

  • @kulwindersinghmahun7800
    @kulwindersinghmahun7800 Před 5 lety +2

    Amar

  • @pb65preet
    @pb65preet Před 5 lety +14

    3:22 he says "eh meri record hoyi item hai aun wali hai" pr release nhi kiti company waleya ne ! WTF ?

    • @qlk7531
      @qlk7531 Před 4 lety +2

      Recording Studio ch agg lag gyi c bai delhi..sara data sad gya c..jehde singer jeonde c ohna ne song dwara record karte par chamkila saab di odo death ho chuki c aes layi dwara recording ni ho saki..

  • @JaswinderKaur-ms7sx
    @JaswinderKaur-ms7sx Před 4 lety +4

    chamkila ji mera ta ji karda Mai vi mar Java tuhanu jaldi Milan lai

  • @mandeepsinghalamgir7122

    ਬਾਈ ਜੀ ਏ ਗਾਣੇ ਵੀ ਰੀਮੀਕਸ ਕਰੌ

  • @jashanpreetmaan9547
    @jashanpreetmaan9547 Před 5 lety

    Bnmmm

  • @gurmeetsingh-lt6bf
    @gurmeetsingh-lt6bf Před 5 lety +4

    Nice

  • @parmindersaini6370
    @parmindersaini6370 Před 4 lety +5

    Chamkila koe nahi ban sakda

  • @mrsandhu5167
    @mrsandhu5167 Před 5 lety +7

    amar awaaj

  • @Sandhu-canada
    @Sandhu-canada Před rokem

    Speechless

  • @jattanajaypee2987
    @jattanajaypee2987 Před rokem

    Live Chan Chan chamkeela nhi llagni kise ton live chamkeele vargi

  • @shavtarkhan7547
    @shavtarkhan7547 Před 5 lety +9

    Bai g tuhade kol chamkila g de dharmik song hege n mata wale baki dharmik songs hege n mere kol mata wale dharmik songs chahide n meri facebook di id kshiv0801@gmail.com. Shav tarkhan nam id da plz send krdo

  • @BaljeetSingh-xp9cl
    @BaljeetSingh-xp9cl Před 3 lety

    Thanks. 22.G

  • @bholasandhu7918
    @bholasandhu7918 Před rokem

    ਦੋ ਤਿੰਨ ਗਾਣਿਆਂ ਨੂੰ ਸੁਣ ਕੇ ਬੀਬੀਆਂ ਉਠ ਕੇ ਘਰਾਂ ਨੂੰ ਚਲੇ ਜਾਂਦੀਆਂ ਸੀ ਐਨਾ ਗੰਦ ਗਾਉਂਦਾ ਸੀ ਜਿਨ੍ਹਾਂ ਨੇ ਸੁਣਿਆ ਉਨ੍ਹਾਂ ਨੂੰ ਪੁਛੋ ਤੁਸੀਂ ਹੀਰੋ ਬਣਾ ਦਿੱਤਾ

  • @manimehmewala003
    @manimehmewala003 Před 4 lety +2

    Bii thuhsda nubir sand me

  • @sewaksingh5528
    @sewaksingh5528 Před 5 lety +1

    Taxx bro

  • @CharanjitSingh-vf1um
    @CharanjitSingh-vf1um Před 6 lety +2

    chamkele.di,ghaat,koi,nahi,poori,kar,sakda,galat,banda,sahi,bande,no,v,galat,kehnda,a

  • @manimehmewala003
    @manimehmewala003 Před 4 lety

    Bii ji plj

  • @triptindersingh4500
    @triptindersingh4500 Před 6 lety +4

    Ghatiya

    • @dhirsinghdhiradhir6911
      @dhirsinghdhiradhir6911 Před 6 lety +4

      ਅਮਰ ਆਵਾਜ਼ " ਬਾਈ ਚਮਕੀਲਾ "
      ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ

    • @CharanjitSingh-vf1um
      @CharanjitSingh-vf1um Před 6 lety +3

      chamkeela.nahi.koi.ban.sakda.landi.,buchi,crore,jam,PAYE,sale,o,Mara,kehande,jina,chamkile,de,gane,,nahi,sune,

    • @RandhirSingh-pn5fx
      @RandhirSingh-pn5fx Před 5 lety +3

      Fudu banda

    • @sonugill8851
      @sonugill8851 Před 5 lety +3

      Saliya oh Tera pio h

    • @darshanram2132
      @darshanram2132 Před 5 lety +1

      फेर।आजा।मेरे।यारा।कोई।तेरी।रिस।नहीं।कर।सकदा।तु।गला।सचीया।कर गया