ਸਦੀਆਂ ਪੁਰਾਣਾ ਘਰ ਜਿਸ ਵਿੱਚ ਦਸਵੇਂ ਪਾਤਸ਼ਾਹ ਰਹਿੰਦੇ ਸੀ ll Bittu Chak Wala ll Daily Awaz

Sdílet
Vložit
  • čas přidán 20. 05. 2021
  • ਸਦੀਆਂ ਪੁਰਾਣਾ ਘਰ ਜਿਸ ਵਿੱਚ ਦਸਵੇਂ ਪਾਤਸ਼ਾਹ ਰਹਿੰਦੇ ਸੀ l
    #DailyAwaz #BittuChakWala #History #HistoryOfPunjab #GuruGobindSinghJi #AmritsarSahib
  • Zábava

Komentáře • 1,9K

  • @sikhjosan5878
    @sikhjosan5878 Před 3 lety +66

    ਰੂਹ ਨੂੰ ਸਕੂਨ ਆ ਗਿਆ। ਪਰਮਾਤਮਾ ਇਸ ਸੇਵਾ ਕਰਨ ਵਾਲੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ।

  • @harjindersinghbrar3924
    @harjindersinghbrar3924 Před 3 lety +74

    ੴ , , ਕਾਰ ਸੇਵਾ ਞਾਲਿਆ ਨੂੰ ਪਤਾ ਨਹੀਂ ਲੱਗਾ ਹੋਣਾ ਨਹੀਂ ਤਾਂ ਛੱਡਣਾ ਸੀ ,ਲੱਖ ਲੱਖ ਸੂੱਕਰ ਧੰਨਵਾਦ ਞੀਰ ਦੇ ਇਹਨਾਂ ਨੇ ਸੰਭਾਲ ਰੱਖਿਆ

  • @mamandeepsingh9546
    @mamandeepsingh9546 Před 3 lety +58

    ਵਾਹ ਜੀ ਵਾਹ ਵੀਰ ਜੀ ਅਨੰਦ ਆ ਗਿਆ ਜੀ 🙏🏻🙏🏻🙏🏻🙏🏻🙏🏻🙏🏻 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @ramanmander2481
    @ramanmander2481 Před 3 lety +19

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਨੂੰ ਗੁਰੂ saab dae ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਏ। ਵਾਹਿਗੁਰੂ ਜੀ ਹਮੇਸ਼ਾਂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।

  • @kulveerbrar7985
    @kulveerbrar7985 Před 3 lety +68

    ਭਾਗਾਂ ਵਾਲੇ ਨੇ ਲੋਕ ਜਿਹਨਾਂ ਨੇ ੲਿਸ ਜਗ੍ਹਾ ਤੇ ਦਰਸ਼ਨ ਕੀਤੇ ਹੋਏ ਨੇ ਵਾਹਿਗੁਰੂ ਜੀ

  • @jaswantbassi9621
    @jaswantbassi9621 Před 3 lety +206

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨੀ ਆਪਣੇ ਬੱਚਿਆਂ ਤੇ ਸਿੱਖੀ ਦੀ ਦਾਤ ਬਖਸ਼ਣੀ

    • @jassikaur5792
      @jassikaur5792 Před 3 lety +2

      Waheguru Waheguru Waheguru Waheguru Waheguru Waheguru Waheguru mehar Kari sab te Waheguru ji Waheguru Waheguru Waheguru Waheguru mehar

    • @bsingh1310
      @bsingh1310 Před 3 lety +3

      ਗੁਰ ਮੇਰੇ ਸੰਗ ਸਦਾ ਹੈ ਨਾਲੇ ਸਮਝਣ ਦੀ ਲੋੜ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @malkitshngh9676
      @malkitshngh9676 Před 3 lety +1

      @@bsingh1310 dhan Shri gobend Singh Maharaj jikirpa drishti rakhna

    • @SukhwinderSingh-qk8yu
      @SukhwinderSingh-qk8yu Před 2 lety +1

      Sab Go bind hae

    • @atmasingh8742
      @atmasingh8742 Před 2 lety

      ਵਾिਹਗੁਰੂ ਜੀ ਵਾिਹਗੁਰੂ ਜੀ

  • @atarsingh9960
    @atarsingh9960 Před 3 lety +75

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਵੀ ਇਸ ਪਵਿੱਤਰ ਇਤਿਹਾਸਕ ਇਮਾਰਤ ਦੇ ਦਰਸ਼ਨ ਦਿਦਾਰੇ ਦਵਾ ਦਿਓ , ਮਾਤਾ ਦੇਸਾਂ ਜੀ ਦੇ ਕਿੰਨੇ ਵਡੇ ਭਾਗ ਹੋਣ ਗੇ ਧੰਨ ਮਾਤਾ ਦੇਸਾਂ ਜੀ

  • @sarassinghjoy9734
    @sarassinghjoy9734 Před 3 lety +20

    ਸਾਨੂੰ ਸੰਗਤਾਂ ਨੂੰ ਵੀ ਦਰਸ਼ਨ ਕਰਵਾ ਦਿਓ ਜੀ।
    ਬਾਬਾ ਜੀ ਦੀ ਚਰਨ ਛੋਹ ਸਥਾਨ ਦੀ।🙏🙏🙏🙏🙏

  • @jasvirsingh7534
    @jasvirsingh7534 Před 3 lety +164

    ਪਤਰਕਾਰ ਜੀ ਦਾ ਅਤੇ ਸਤਿਕਾਰ ਯੋਗ ਭਾਈ ਜਸਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਦਰਸਨ ਕਰਵਾਉਣ ਲਈ

    • @surinderramgarhia5195
      @surinderramgarhia5195 Před 3 lety +2

      Thanks

    • @baljeetsingh565
      @baljeetsingh565 Před 2 lety +1

      Waheguru ji ka khalsa waheguru ji ka fateh gursikho tusi guru saheb ji dev puritan nishanian dev darshan karai so deku ke.man nu about change lagyA.

    • @RedmiA-jy8zp
      @RedmiA-jy8zp Před 2 lety

      @@baljeetsingh565 0

    • @BholaSingh-gt1xp
      @BholaSingh-gt1xp Před 2 lety

      @@surinderramgarhia5195 0

    • @manjitnijjar6887
      @manjitnijjar6887 Před 2 lety

      Please give full address when I go next time I would come to visit.
      Bill bhuchoo, near barnala, please give full detail in writing .

  • @GurdeepSingh-wy1jt
    @GurdeepSingh-wy1jt Před 3 lety +282

    ਧੰਨ ਧੰਨ ਦਸਮੇਸ਼ ਪਿਤਾ ਸਰਬੰਸਦਾਨੀ ਬਾਜ਼ਾਂ ਵਾਲੇ ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏

    • @surinderkumari9371
      @surinderkumari9371 Před 3 lety +4

      Bhai jasvir singh ji inexperienced real dedare darshan of my favorite Guru Gobind Singh ji, I pray,. Mitter piare nu hall muridan da kehna. S. s. a..

    • @GurmeetSingh-jm5wz
      @GurmeetSingh-jm5wz Před 3 lety +2

      Wehaguru ji ka khalsa wehaguru ji ki fatheh

    • @gaggusandhu1604
      @gaggusandhu1604 Před 3 lety

      Koi shakk ni

    • @Mafiaaz_326
      @Mafiaaz_326 Před 3 lety +1

      @@surinderkumari9371! J

    • @deepusidhu5589
      @deepusidhu5589 Před 3 lety

      .👏👏👏👏👏👌👌

  • @amarjeetmann4338
    @amarjeetmann4338 Před 3 lety +15

    ਧੰਨ ਦਸ਼ਮੇਸ਼ ਪਿਤਾ ਜੀ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ !

  • @JaswinderSingh-ow3oo
    @JaswinderSingh-ow3oo Před 3 lety +38

    ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ❤🌹🙏🙏

  • @gurpartapsinghrai3292
    @gurpartapsinghrai3292 Před 3 lety +184

    ਬਿੱਟੂ ਵੀਰ ਧੰਨਵਾਦ ਦਰਸ਼ਨ ਕਰਾਏ ਦਸ਼ਮ ਪਾਤਸ਼ਾਹ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਭੂਮੀ ਦੇ🙏🙏

  • @jaswinderpalkaur6707
    @jaswinderpalkaur6707 Před 3 lety +26

    ਪਤਰਕਾਰ ਵੀਰ ਬਹੁਤ ਬਹੁਤ ਧੰਨਵਾਦ ।ਤੁਸੀ ਦਸਵੇਂ ਪਾਤਸ਼ਾਹੀ ਜੀ ਦੀ ਚਰਨ ਛੋਹ ਸਥਾਨ ਦੇ ਦਰਸ਼ਨ ਕਰਵਾਏ ।ਸਾਰੀ ਜਾਣਕਾਰੀ ਦਿਤੀ ਰੂਹ ਖੁਸ਼ ਹੋ ਗੲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੰਗਰੂਰ ।

  • @Roshan-bq1kj
    @Roshan-bq1kj Před 3 lety +7

    Satnaam waheguru ji dhan dhan Sri guru Gobind Singh ji 🙏🏻🙏🏻🙏🏻sache pattshah puttra de Dani❤️❤️

  • @sarojsaran9979
    @sarojsaran9979 Před 2 lety +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏

  • @nazarsingh1977
    @nazarsingh1977 Před 3 lety +82

    ਬਿੱਟੂ ਵੀਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਤਿਹਾਸਕ ਜਾਣਕਾਰੀ ਬਹੁਤ ਹੀ ਵਧੀਆ ਹੈ

  • @dalwindersingh1028
    @dalwindersingh1028 Před 3 lety +11

    ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਗੁਰੂ ਜੀ ਦੇ ਸਿੰਘ ਸੇਵਾਦਾਰ ਜੋ ਗੁਰੂ ਸਾਹਿਬ ਜੀ ਦਾ ਘਰ ਪਰਿਵਾਰ ਸੰਭਾਲ ਕੇ ਰਖਿਆ ਹੋਇਆ ਹੈ ਵਾਹਿਗੁਰੂ ਆਪ ਸਭ ਨੂੰ ਚੜਦੀ ਕਲਾ ਚ ਰੱਖਣ ਜੀ

  • @jagjitsinghsingh119
    @jagjitsinghsingh119 Před 2 lety +14

    🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @harpreetaulakh1376
    @harpreetaulakh1376 Před 3 lety +24

    ਬਿੱਟੂ ਵੀਰ ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ

  • @gurlalsinghkhalsa9120
    @gurlalsinghkhalsa9120 Před 3 lety +66

    ਬਹੁਤ ਧੰਨਵਾਦ ਵੀਰ ਜੀ ਵਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ🙏

  • @gurneetsingh7730
    @gurneetsingh7730 Před 2 lety +6

    Dhan dhan Sri guru gobind Singh Ji maharaj ji🙏🙏🙏🙏🙏🌹🌹🌹🌹🌹🌹🌹❤❤

  • @raovarindersingh7038
    @raovarindersingh7038 Před 2 lety +7

    ਧੰਨ ਧੰਨ ਗੁਰੂ ਗੋਬਿੰਦ ਮਹਾਰਾਜ ਜੀ ਵਾਹਿਗੁਰੂ ਜੀ 👏👏

  • @BalwinderSingh-rp6rc
    @BalwinderSingh-rp6rc Před 3 lety +71

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਿਆਨੀ ਜੀ ਬਹੁਤ ਵਧਿਆ ਜਾਣਕਾਰੀ ਦਿੱਤੀ ਧੰਨਵਾਦ ਪੱਤਰਕਾਰ ਵੀਰ ਜੀ ਦਾ

    • @GurmeetSingh-xo5qg
      @GurmeetSingh-xo5qg Před 3 lety +2

      ਬਿੱਟੂ ਬਾਈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਪਿੰਡ ਘੁਡਾਣੀ ਜਿਲਾ ਲੁਧਿਆਣਾ ਵਿੱਚ ਹੈ ਇਸ ਸਥਾਨ ਦੇ ਸੰਗਤਾਂ ਨੂੰ ਦਰਸ਼ਨ ਕਰਵਾ ਦਿਉ

    • @RahulKumar-xt5zy
      @RahulKumar-xt5zy Před 3 lety +1

      Good

  • @kulwinderghuman5104
    @kulwinderghuman5104 Před 3 lety +67

    ਬਿੱਟੂ ਬਾਈ ਦਾ ਬਹੁਤ ਵਧੀਆ ਉਪਰਾਲਾ ….

  • @BaldevSingh-sq4cr
    @BaldevSingh-sq4cr Před 3 lety +1

    ਬਹੁਤ ਬਹੁਤ ਧੰਨਵਾਦ ਜੀ ਬਾਈ ਬਿੱਟੂ ਜੀ ਅਤੇ ਭਾਈ।ਜਸਬੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ParamjeetSingh-pm1ge
    @ParamjeetSingh-pm1ge Před 2 lety +1

    ਦਰਸ਼ਨ ਦੀਦਾਰ ਕਰਾਉਣ ਲਈ ਧੰਨਵਾਦ ਵੀਰ ਬਿੱਟੂ ਚੱਕ ਵਾਲੇ ਦਾ।ਬਹੁਤ ਬਹੁਤ ਸਤਿਕਾਰ ਤੇ ਧੰਨਵਾਦ ਭਾਈ ਜਸਬੀਰ ਸਿੰਘ ਤੇ ਉਹਨਾਂ ਦੀਆਂ ਪਿਛਲੀਆਂ ਪੀੜ੍ਹੀਆਂ ਦਾ ਜਿਹਨਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਨੂੰ ਹੂ ਬ ਹੂ ਸੰਭਾਲ ਕੇ ਰੱਖਿਆ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @kundansingh6441
    @kundansingh6441 Před 3 lety +84

    ਬਿੱਟੂ ਬੇਟਾ ਜੀ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਚੜੀਕਲਾ ਵਿੱਚ ਰੱਖਣ 🙏🙏

    • @dalwindersing2719
      @dalwindersing2719 Před 3 lety +2

      Dhan guru dhan guru de sikhi waheguru ji

    • @jagpalkhosa9429
      @jagpalkhosa9429 Před 3 lety +1

      Waheguru ji ka khalsa waheguru ji ki fate ji 🌹🌹🙏🏻🙏🏻

  • @surjitkaur1895
    @surjitkaur1895 Před 3 lety +6

    ਵਾਹਿਗੁਰੂ ਜੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਖਾਲਸਾ,ਧੰਨ ਧੰਨ ਮਾਈ ਦੇਸਾਂ ਜੀ ਅਤੇ ਧੰਨ ਉਹਨਾਂ ਦਾ ਪਰਿਵਾਰ। ਵਾਹਿਗੁਰੂ ਜੀ ਚੜ੍ਹਦੀ ਕਲਾ ਰਖਣਾ ਜਿਓ। ਸਾਨੂੰ ਸਾਰਿਆਂ ਨੂੰ ਵੀ ਦਰਸ਼ਨ ਬਖਸ਼ਣਾ ਜੀ।

  • @rupindersingh7263
    @rupindersingh7263 Před 3 lety +13

    🙏🙏🙏🙏🙏🙏🙏🙏 ਸਤਿਨਾਮ ਸ੍ਰੀ ਵਹਿਗੁਰੂ ਜੀਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀਂ

  • @jjohal4852
    @jjohal4852 Před 3 lety +6

    🙏Waheguru ji 🙏Waheguru ji 🙏Waheguru ji 🙏Waheguru ji 🙏Dhan Dhan Guru Gobind Singh ji 🙏🙏🙏🙏🙏🙏

  • @jasvirsingh7534
    @jasvirsingh7534 Před 3 lety +3

    Salute aa ਲੱਖਾ ਵਾਰ ਇਸ ਪਵਿੱਤਰ ਧਰਤੀ ਨੂੰ, salute salute salute salute salute salute salute salute salute salute salute salute salute

  • @amnindergillgill5493
    @amnindergillgill5493 Před 3 lety +26

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਬਿੱਟੂ ਵੀਰ ਦਸ਼ਮੇਸ਼ ਪਿਤਾ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ

  • @ParmjeetKaur-kj6gr
    @ParmjeetKaur-kj6gr Před 3 lety +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਕਲਗੀਧਰ ਦਸਮੇਸ਼ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @gurmailsingh1585
    @gurmailsingh1585 Před 3 lety +1

    Waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @Gurmeet_kaur_khalsa
    @Gurmeet_kaur_khalsa Před 3 lety +11

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਦਸਮੇਸ਼ ਪਿਤਾ ਜੀ ਮਾਤਾ ਸਾਹਿਬ ਕੌਰ ਜੀ ਤੁਸੀਂ ਧੰਨ ਧੰਨ ਹੋ ਮਾਤਾ ਸੁੰਦਰ ਕੌਰ ਜੀ। ਧੰਨ ਧੰਨ ਮਾਤਾ ਦੇਸਾਂ ਜੀ 🙏🤗🙏🤗🙏🤗🙏🤗🙏

  • @GurmukhSingh-lf9xu
    @GurmukhSingh-lf9xu Před 3 lety +35

    ਪਹਿਲੀ ਯਾਦ ਗੀਰੀਆ ਦੇਖਣ ਨੂੰ ਬਹੁਤ ਘੱਟ
    ਮਿਲਦੀਆਂ ਨੇ ਏ ਗੁਰੂ ਸਾਹਿਬ ਦੇ ਚਿੰਨ ਗੁਰੂ ਗੋਬਿੰਦ ਸਿੰਘ
    ਜੀ ਦੇ ਦਰਸ਼ਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SandeepSingh-wf6tf
    @SandeepSingh-wf6tf Před 3 lety +8

    DHAN DHAN SHRI GURU GOBIND SINGH SAHIB JI MAHARAJ.🙏🙏🙏🙏🙏.

  • @inderjitmdmldh1464
    @inderjitmdmldh1464 Před 3 lety +5

    ਬਹੁਤ ਸ਼ਾਨਦਾਰ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਮਾਤਾ ਜੀ ਦੀ ਕਮਾਈ,

  • @gurpreepsandhu7586
    @gurpreepsandhu7586 Před 3 lety +9

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏼🙏🏼🙏🏼🙏🏼🙏🏼

  • @tarsemlal9356
    @tarsemlal9356 Před 2 lety +2

    Dhan Dhan Shiri Guru Gobind Singh Ji

  • @jatindersinghbhuller7344
    @jatindersinghbhuller7344 Před 2 lety +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ

  • @onkarsahota1677
    @onkarsahota1677 Před 3 lety +191

    ਆਰ ਏਸ ਏਸ ਦੀ ਚਿੱਟੀ ਸਿਉਂਕ ਤੋਂ ਗੁਰੂਆਂ ਦੀ ਯਾਦਗਾਰ ਨੂੰ ਬਚਾਉਣ ਦੀ ਸੱਖਤ ਲੋੜ ਹੈ
    ਪੰਥ ਦੇ ਗੱਦਾਰਾਂ ਤੋਂ ਇਸ ਨੂੰ ਬਚਾ ਕੇ ਰਖਣਾ ਜੀ

  • @balbirsingh6278
    @balbirsingh6278 Před 3 lety +5

    ਵਾਹਿਗੁਰੂ ਜੀ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @davindersingh1427
    @davindersingh1427 Před 2 lety +6

    Waheguru Dhan Dhan Sri Guru Granth Sahib ji 🙏 🙏🙏🙏🙏

  • @Simantha987
    @Simantha987 Před 2 lety +2

    Dhan dhan guru Gobind Singh Sahib ji guru maharaj ji 🙏🏻🙏🏻🙏🏻🙏🏻🙏🏻🙏🏻🙏🏻🙏🏻🪔🪔🪔🪔🪔🪔

  • @gurpreetsinghchhina6907
    @gurpreetsinghchhina6907 Před 3 lety +22

    Satnam shri waheguru ji Dhan Dhan shri Guru Gobin singh ji 🙏🏻🙏🏻🙏🏻🙏🏻..Gyani ji da Dhanwad and Bittu veere tera Bhut Bhut Dhanwad Darshan krvaon layi 🙏🏻🙏🏻

  • @avtargrewal3723
    @avtargrewal3723 Před 3 lety +6

    ਬਿੱਟੂ ਜੀ ਧੰਨਬਾਦ ਤੁਸੀਂ ਵਧੀਆ ਸਾਨੂੰ ਮਾਈ ਦੇਸਾਂ ਜੀ ਦੇ ਅਸਥਾਨ ਦੇ ਦਰਸਣ ਕਰਵਾਏ ਵੀਰ ਜੀ ਕਾਰਸੇਵਾ ਵਾਲਿਆਂ ਤੋ ਬਚਾ ਕੇ ਰਖਿਆ ਜਾਵੇ ਉਸੇ ਤਰ੍ਹਾਂ ਬੁਰਜ ਦੇ ਦਰਸਣ ਕਰਵਾਏ ਧੰਨਬਾਦ

  • @johaltalwan4653
    @johaltalwan4653 Před 2 lety +5

    waheguru ji mehar karo, thanks for all sevadar parti. 🙏🙏🙏🙏🙏

  • @ParmatmaSingh-so1cd
    @ParmatmaSingh-so1cd Před 4 dny

    ਬਹੁਤ ਹੀ ਅੱਛਾ ਉਪਰਾਲਾ ਤੇ ਸਭ ਸੰਭਾਲ ਹੈ ਜੀ ਅਸੀਸਾਂ ਦੇ ਪਤਰ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ ਜੀ । ਦਰਸਨ ਕਰਕੇ ਮਨ ਬਹੁਤ ਖੁਸੀ ਤੇ ਤਸੱਲੀ ਮਿਲੀ । ਇਹ ਸਾਡੀ ਬਹੁਤ ਹੀ ਕੀਮਤੀ ਵਰਾਸਤ ਹੈ ।ਦਾਸ ਆਦਰ ਤੇ ਸਤਿਕਾਰ ਸਹਿਤ ਸੀਸ ਝੁਕਾਅ ਧੰਨਵਾਦ ਤੇ ਪ੍ਰਣਾਮ ਕਰਦਾ ਹੈ ਜੀ ।

  • @sukhmandersingh8599
    @sukhmandersingh8599 Před 3 lety +16

    ਧੰਨਵਾਦ ਬਿੱਟੂ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @gurdeepatwal8753
      @gurdeepatwal8753 Před 3 lety +1

      Wahguru wahguru g

    • @gurcharansingh9261
      @gurcharansingh9261 Před 3 lety

      Bittu ji .Aap ji ne Dasam Pat Shah ji nishashnian. darshan. karva dite. Bahut 2. dqad. Tuhade upar kirpa bani rahe
      Aakhri dam tik aap ji da Roni Jan.

  • @avtarsingh2998
    @avtarsingh2998 Před 3 lety +1

    ਗੁਰਦੁਆਰਾ ਸਾਹਿਬ ਜੀ ਦੇ ਇਤਹਾਸ ਨੂੰ ਛਾਪ ਕੇ ਸੰਗਤਾਂ ਵਿੱਚ ਵੰਡਿਆ ਜਾਵੇ ਤਾਂ ਕਿ ਲੋਕਾਂ ਨੂੰ ਇਸ ਇਤਿਹਾਸਕ ਅਸਥਾਨ ਵਾਲੇ ਪਤਾ ਲੱਗੇ‌ ਤਾਂ‌ਕਿ ਇਸਦੇ ਦਰਸ਼ਨ ਦੀਦਾਰੇ ਕਰਨ। ਪਤਰਕਾਰ ਨੇ ਵੀ‌ ਪੂਰੀ ਜਾਣਕਾਰੀ ਸੰਗਤਾਂ ਨੂੰ ਦੇਣ‌ ਦੀ ਬਹੁਤ ਵਧੀਆ ਕੀਤਾ ਹੈ । ਧੰਨਵਾਦੀ ਦਾ ਅਧਿਕਾਰੀ ਹੈ

  • @amritpalkaur3884
    @amritpalkaur3884 Před 3 lety +5

    SATNAAM WAHEGURU JI DHAN DHAN SHRI GURU GOBIND SINGH JI MAHARAJ 🙏🙏🙏🙏🙏

  • @Navlahoria
    @Navlahoria Před 3 lety +6

    🙏🙏🙏ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏

  • @shankar43846
    @shankar43846 Před 3 lety +6

    Dhan dhan sache patshah 🙏🙏🙏🙏🙏thank you for the beautiful explanation 🙏🙏🙏

  • @JaswinderSingh-io7uo
    @JaswinderSingh-io7uo Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ🚩🚩🚩🚩🚩🚩

  • @kamaljitkaur6150
    @kamaljitkaur6150 Před 3 lety +8

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏

  • @rajwinderhundal8271
    @rajwinderhundal8271 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
    ਬਹੁਤ-ਬਹੁਤ ਧੰਨਵਾਦ ਦੋਹਾਂ ਵੀਰਾਂ ਦਾ

  • @RavinderSingh-jx4le
    @RavinderSingh-jx4le Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @manjitkaurgill998
    @manjitkaurgill998 Před 3 lety +17

    ਮਨ ਨੂੰ ਸ਼ਾਂਤੀ ਮਿਲੀ ਹੈ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ 🙏

  • @jasvirkaur1322
    @jasvirkaur1322 Před 3 lety +5

    ਸਤਿਨਾਮ ਵਾਹਿਗੁਰੂ ਜੀ ਬਹੁਤ ਵਧੀਆ ਆਪ ਨੇ ਦਰਸ਼ਨ ਕਰਵਾਏ।

  • @user-dt5vi1wf7j
    @user-dt5vi1wf7j Před rokem

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਬਿੱਟੂ ਜੀ ਆਪਣੀ ਟੀਮ ਦੇ ਮੈਬਰਾਂ ਨਾਲ ਜੁੜਕੇ ਵਾਹਿਗੁਰੂ🙏 ਜੀ ਮੇਹਰ ਭਰੀਆਂ ਹੱਥ ਰੱਖਣਾ ਵੀਰ ਬਿੱਟੂ ਜੀ ਉੱਪਰ ਸਤਿਨਾਮ🙏 ਵਾਹਿਗੁਰੂ ਜੀ

  • @jarnailsingh6276
    @jarnailsingh6276 Před 2 lety +1

    ਧੰਨਸੋਵੇਲਾਜਿੱਤਦਰਸਂਨਕਰਨਾਹ‌ਉਬਲਿਹਾਰੀਸਤਿਗੂਰਚਰਨਾਂ

  • @KingHunter3597
    @KingHunter3597 Před 3 lety +14

    ਬਿੱਟੂ ਭਰਾ ਜੀ ਦਾ ਬਹੁਤ-ਬਹੁਤ ਧੰਨਵਾਦ 🙏🏻

  • @harjinder7435
    @harjinder7435 Před 3 lety +26

    ਵਾਹਿਗੁਰੂ ਜੀ ਬਿੱਟੂ ਬਾਈ ਜੀ ਪਵਿੱਤਰ ਅਸਥਾਨ ਸਾਹਿਬ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ

  • @surindermunny
    @surindermunny Před 3 lety +7

    Waheguru ji ka khalsa Waheguru ji ki Fateh.❤️❤️❤️❤️❤️

  • @jasvirjassi735
    @jasvirjassi735 Před 2 lety +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਭ ਦਾ ਭਲਾ ਹੋਵੇ ਜੀ 🙏🙏

  • @balvirbainsbains4384
    @balvirbainsbains4384 Před 3 lety +4

    ਵਾਹਿਗੁਰੂ ਜੀ ਬਿੱਟੂ ਵੀਰ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ

  • @ariesmoon5286
    @ariesmoon5286 Před 3 lety +28

    Dhan Dhan Guru Gobind Singh Sahib Ji.🌹👋🏻👋🏻

  • @MSGaminG-cc4dz
    @MSGaminG-cc4dz Před 2 lety +1

    Dhan Guru Gobind Singh ji Kirpa Kro mere te Satnam Wahiguru ji

  • @bsingh1310
    @bsingh1310 Před 3 lety +1

    ਬਹੁਤ ਵਧੀਆ ਉਪਰਾਲਾ ਪੁਰਾਤਨ ਵਸਤਾਂ ਦੇ ਦਰਸਨ ਕਰਵਾਉਣ ਲਈ ਧੰਨਵਾਦ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuldipkaur5648
    @kuldipkaur5648 Před 3 lety +14

    Wahe guru ji 💐🌸💮🏵🌹🥀🌺🌻🌼🌷⚘🌱🌲🌳🍁🌹🌺💐🌷🌷🌷🌷🌼🌻⚘⚘🌷🌺🌺🌺⚘⚘⚘⚘⚘⚘⚘⚘🌺🌺🌺🥀🥀🥀🥀🥀🌹🌹🌹🌹🌹⚘⚘⚘🌷🌼🌼🌷🌻🌻🌻🌻🌻

  • @gursewakbuttar6371
    @gursewakbuttar6371 Před 3 lety +47

    ਚਿਟੀ ਸਿਉਂਕ ਤੋਂ ਬਚਾ ਕੇ ਰੱਖਣਾ ਜੀ ਧੰਨਵਾਦ

  • @gopisingh9922
    @gopisingh9922 Před 3 lety +2

    Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹

  • @kamalJeet-wp5re
    @kamalJeet-wp5re Před 2 lety

    ਬਹੁਤ ਹੀ ਵਧੀਆ ਤੁਸੀਂ ਦਰਸ਼ਨ ਕਰਵਾਏ ਤੁਹਾਡੇ ਸਮਝਾਉਣ ਤਰੀਕਾ ਬਹੁਤ ਵਧੀਆ ਧੰਨਵਾਦ ਬਿੱਟੂ ਜੀ

  • @NirmalSingh-jk6md
    @NirmalSingh-jk6md Před 3 lety +32

    We are so pleased and feeling proud to have darshan of Dashmesh Pita Ji's historical place.

    • @harisinghhari9222
      @harisinghhari9222 Před 2 lety

      I request the care taker to keep the house inntact. I have seen ithasik places have been demolished and marble has been put over there. I congratulate the management.

  • @gursewaksamra8129
    @gursewaksamra8129 Před 3 lety +12

    ਜਿੰਦਗੀ ਵਿੱਚ ਦੋ ਵਾਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ

    • @satnamuppal2959
      @satnamuppal2959 Před 3 lety

      Waheguru
      You ARE VERY LUCK LUCKY BOY

    • @akaur4533
      @akaur4533 Před 3 lety

      ਤੁਸੀ ਕਿਸਮਤ ਵਾਲੇ ਹੋ ਵੀਰ ਜੀ🙏🙏🙏🙏🙏

  • @kawaljitsingh9491
    @kawaljitsingh9491 Před 3 lety

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਭਾਈ ਸਾਹਬ ਜੀ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਮਨ ਬਹੁਤ ਪ੍ਸੰਨ ਹੋਇਆ,ਕਾਰ ਸੇਵਾ ਵਾਲੇ ਬਾਬਿਆਂ ਕੋਂਲੋਂ ਬਚਾ ਕੇ ਰੱਖਣਾ ਜੀ ਧੰਨਵਾਦ ਜੀ

  • @bhupinderkaur9128
    @bhupinderkaur9128 Před 3 lety +7

    Dan Dan guru Nanak dev ji 🙏🎉

  • @sharanjhutty3180
    @sharanjhutty3180 Před 3 lety +16

    God bless you puttar ji waheguru chardikla rakhna ji apne vache te. 🙏🙏🙏🙏🙏

  • @avtarsingh2998
    @avtarsingh2998 Před 3 lety +7

    Beautifully preserved n.maintained properly by the the family . Very old n historical place because it is visited n personally visited by Tenth Guru ji .Place worth visiting n coaxing others to visit.Spread the post so that people r aware of this Gurudwara Sahib ji

  • @sunnydhillon611
    @sunnydhillon611 Před 3 lety +1

    DHAN DHAN SRI GURU GOBIND SINGH SAHIB JIYO
    DHAN DHAN SRI GURU GOBIND SINGH SAHIB JIYO
    DHAN DHAN SRI GURU GOBIND SINGH SAHIB JIYO
    DHAN DHAN SRI GURU GOBIND SINGH SAHIB JIYO
    Waheguru g Waheguru g Waheguru g
    Waheguru g Waheguru g Waheguru g
    Waheguru g Waheguru g Waheguru g
    Waheguru g Waheguru g Waheguru g
    Waheguru g Waheguru g Waheguru g
    Waheguru g Waheguru g Waheguru g
    Waheguru g Waheguru g Waheguru g
    Waheguru g Waheguru g Waheguru g

  • @prakashkaurkalsi8351
    @prakashkaurkalsi8351 Před 3 lety +7

    🙏🙏waheguruji dhan dhan Shri guru gobind .singhsahebji dhanwad bittu ji aap da darshan karwaye satguruji aap nu chardi kala vich rakhan 🙏🥀🙏

  • @JaswinderSingh-yx7dl
    @JaswinderSingh-yx7dl Před 3 lety +2

    🙏🏽🙏🏽 dhan dhan shree guru. Gobind Singh Ji

  • @jotinderdhaliwal2921
    @jotinderdhaliwal2921 Před 2 lety +1

    ਧੰਨ ਧੰਨ ਕਲਗ਼ੀਧਰ ਪਤਿਸਾਹ ਗੁਰੂ ਗੌਬਿੰਦ ਸਿੰਘ ਜੀ ਸਿੱਖ ਕੋਮ ਚੜਦੀ ਕਲਾ ਵਿੱਚ ਰੱਖੋ ਜੀ ਸਾਰਿਆਂ ਪਰਿਵਾਰਾਂ ਨੂੰ ਤੰਦਰੁਸਤੀ ਇਤਫ਼ਾਕ ਬਖ਼ਸ਼ੋ ਜੀ।

  • @gurdeepkaur9312
    @gurdeepkaur9312 Před 3 lety +10

    Waheguru ji eh asthan dekh k ruh nu bhut skuun milea

  • @HarpalSingh-zx1gv
    @HarpalSingh-zx1gv Před 3 lety +17

    Bht vadia kam kita jo sanu Darshan kraye DHANwad ji. Sab to vaddi gal a eni purani yaad saambh k rakhi es yaad nu sambalan lye bht bht Dhan wad ji.

  • @user-zj7mc5km8b
    @user-zj7mc5km8b Před 3 lety +4

    ਧੰਨ ਧੰਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ

  • @gopisingh2865
    @gopisingh2865 Před 3 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਹਰ ਕਰੀ ਦਾਤਿਆ ਸਰਬੱਤ ਖਾਲਸੇ ਦਾ ਭਲਾ ਕਰੀਂ ਦਾਸ ਤੇ ਕ੍ਰਿਪਾ ਕਰੋ ਵਾਹਿਗੁਰੂ ਜੀ

  • @user67125
    @user67125 Před 3 lety +9

    Bot sakoon milda Mata ji de Burj vich Baba g v bot vdhiya Han dhan dhan guru Gobind Singh sahib ji

    • @rajudhaliwalbathinda5893
      @rajudhaliwalbathinda5893 Před 3 lety +4

      ਮੈਂ ਤਾਂ ਕਿੰਨੇ ਵਾਰ ਹੀ ਏਸ ਪਿੰਡ ਚ ਗਿਆਂ ਪਰ ਅੱਜ ਤੱਕ ਇਸ ਗੁਰੂ ਘਰ ਦੇ ਦਰਸ਼ਨ ਨਹੀਂ ਕਰ ਸਕਿਆ😞😞ਪਰ ਬਾਬਾ ਜੀ ਕਿਰਪਾ ਕਰਨ ਤੇ ਹੁਣ ਜਰੂਰ ਦਰਸ਼ਨ ਕਰਾਂਗਾ🙏🙏

    • @gangasingh6340
      @gangasingh6340 Před 3 lety

      @@rajudhaliwalbathinda5893 ੁੁੁ

  • @dawindersingh3804
    @dawindersingh3804 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਚੜ੍ਹਦੀ ਕਲਾ ਵਿੱਚ ਰੱਖੇ

  • @ravleenkaur4163
    @ravleenkaur4163 Před 3 lety

    ਵਾਹਿਗੁਰੂ ਦੇ ਚਰਨਾਂ ਨਾਲ ਰੱਖੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jatindersinghbhuller7344
    @jatindersinghbhuller7344 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jagbirsingh2095
    @jagbirsingh2095 Před 2 lety

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਇਸ ਪਰਵਾਰ ਦੇ ਜੀਆਂ ਤੇ ਮੇਹਰ ਭਰਿਆ ਹੱਥ ਬਣਾਈ ਰੱਖਣਾ ਸਦਾ ਚੜ੍ਹਦੀ ਕਲਾ ਵਿਚ ਰਹਿਣ ਜਿਨ੍ਹਾਂ ਨੇ ਇਹ ਸੇਵਾ ਸੰਭਾਲ ਕੇ ਰੱਖੀ ਹੈ

  • @gurpreetsinghchhina6907
    @gurpreetsinghchhina6907 Před 3 lety +11

    Wah veere yr wah Sachi Bittu veer tera Bhut Bhut Dhanwad yr 🙏🏻🙏🏻🙏🏻🙏🏻Hun jarur Guru ji ne chahiya ta jarur Darshan kra ge . Oh v veere tere jariye hone darshan tusi dasiya te pta laga 🙏🏻🙏🏻

  • @harvinderkaurrana3757
    @harvinderkaurrana3757 Před 3 lety +7

    Thank you very much for showing Guru Gobind Singhji s old remains

  • @ParminderKaur-oi1gr
    @ParminderKaur-oi1gr Před 3 lety +3

    Waheguru ji bless all your Sikhs to get maximum knowledge about Sikh Religion and heritage and to preserve for coming generations.wahegurh ji

  • @nirmalkaur1433
    @nirmalkaur1433 Před 2 lety

    Waheguru ji 🙏🏻🙏🏻🌹🌹 dhan dhan Guru Gobind Singh Ji Maharaj sarbat da bhalla kro ji 🙏🏻🙏🏻🌹🌹💐💐💐💐🌹🌹🌹🙏🏻🙏🏻🙏🏻🙏🏻

  • @SantokhSingh-ji4kw
    @SantokhSingh-ji4kw Před 3 lety +13

    Waheguru waheguru waheguru waheguru waheguru ji

  • @prabhjotkhalsa7038
    @prabhjotkhalsa7038 Před 3 lety +11

    ਬਹੁਤ ਚੰਗਾ ਕੰਮ ਕੀਤਾ ਵੀਰ ਇਸ ਜਗ੍ਹਾ ਦੇ ਦਰਸਨ ਕਰਵਾ ਕੇ