Video není dostupné.
Omlouváme se.

SGPC ਵੱਲੋਂ ਸਿੱਖ ਕੌਮ ਨਾਲ ਗੱਦਾਰੀ ਦੀ ਦਾਸਤਾਨ

Sdílet
Vložit
  • čas přidán 2. 04. 2019

Komentáře • 229

  • @MohanSingh-mm5kb
    @MohanSingh-mm5kb Před 5 lety +46

    ਸਰਦਾਰ ਬਲਦੇਵ ਸਿੰਘ ਜੀ, ਇਹ ਸ਼੍ਰੋਮਣੀ ਕਮੇਟੀ ਤੇ ਬਾਦਲ ਦੇ ਕਾਰਨਾਮੇ ਘਰ ਘਰ ਵਿਚ ਪਹੁੰਚਾਉਣੇ ਚਾਹੀਦੇ ਹਨ।
    ਧੰਨਵਾਦ।

  • @simransinghsingh5756
    @simransinghsingh5756 Před 5 lety +40

    ਮਾਨ ਹੈ ਸਾਨੂ ਖਾਲਸ ਟੀ ਵੀ ਤੇ ।ਧਨਵਾਦ ਹੈ ਭਾਈ ਸਾਹਿਬ ਬਲਦੇਵ ਸਿੰਘ ਜੀ ਸਿਰਸਾ ਦਾ

  • @satpreetsinghbhandohal2690
    @satpreetsinghbhandohal2690 Před 5 lety +20

    ਸਿਰਸਾ ਜੀ ਪਰਮਾਤਮਾਂ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ

  • @sukhdevsingh617
    @sukhdevsingh617 Před 5 lety +51

    ਸ੍ਰ ਬਲਦੇਵ ਸਿੰਘ ਜੀ ਤੁਹਾਡਾ ਬਹੁਤ 2 ਧੰਨਵਾਦ ਇਹ ਸਾਰੀ ਜਾਣਕਾਰੀ ਦੇਣ ਲੱਈ

  • @balrajdeol6404
    @balrajdeol6404 Před 5 lety +8

    ਬਲਦੇਵ ਸਿੰਘ ਸਿਰਸਾ ਜੀ ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ ,,, ਬਾਬਾ ਜੀ ਸ਼੍ਰੋਮਣੀ ਕਮੇਟੀ ਤੇ ਮਸੰਦਾਂ ਦਾ ਕਬਜਾ ਹੈ ,, ਇਹਨਾਂ ਸਾਰਿਆਂ ਦੁਸ਼ਟਾ ਨੇ ਜ਼ੋ ਸਿੱਖ਼ੀ ਦਾ ਘਾਣ ਕੀਤਾ , ਗੁਰੂ ਸਾਹਿਬ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਦੁਸ਼ਟਾ ਨੇ ,, ਇਸ਼ਤਿਹਾਰ ਛਾਪ ਕੇ ਇਹਨਾਂ ਦੀਆਂ ਕਰਤੂਤਾਂ ਘਰ ਘਰ ਵਿਚ ਪੁਚੰਇਆ ਜਾਵੇ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ ,, ਹੁਣ ਜਦ ਘਰ ਘਰ ਵੋਟਾਂ ਨੂੰ ਆਉਣ ਤਾਂ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਜਾਵੇ। ਲੌਂਗੋਵਾਲ ਕਮੇਟੀ ਪ੍ਰਧਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

    • @baazstudio_pindawalaborder1566
      @baazstudio_pindawalaborder1566 Před 5 lety +1

      Sirsa g waheguru tahanu chardicala ch rakhan

    • @baazstudio_pindawalaborder1566
      @baazstudio_pindawalaborder1566 Před 5 lety +1

      Sanu pata hai sarsa g tusi hemesha hi sabuttan de adhar te hi gal karde ho

    • @baazstudio_pindawalaborder1566
      @baazstudio_pindawalaborder1566 Před 5 lety +1

      Sarsa g tusi great ho

    • @gurmailsinghcoach8388
      @gurmailsinghcoach8388 Před 5 lety

      BHAE BALDEV SINGH SESHA JE VEERY VEERY THANKS TUSE SADE WARGE ANJAN ADMEA DEA ANKHA KHOL DETEA EHNA BADEL KE CANJRA NE JENA SIKH KOM DA NUKSHAN KETA ONA SAID ARNGJEB BADSHA NE V NA KETA HOWE EHNA TA BELKUL HE SHARM LA DETE EHNA CANJRA NU SROMNE AKALE DAL NAHE SERO MUNE KALE DALL KEHNA CHAIDA HAE BEDA GARK HOWE BADEL JUNDLE DA

    • @lakhbirsingh8491
      @lakhbirsingh8491 Před 5 lety

      Badal rss da. Put

  • @sukhdevsingh617
    @sukhdevsingh617 Před 5 lety +41

    ਸ਼ੋ੍ਮਣੀ ਕਮੇਟੀ ਬਾਦਲਾ ਤੋ ਛਡਾਉਣੀ ਬਹੁਤ ਜਰੂਰੀਆ ਭਾਈ ਸਾਬ ਦਾ ਸਾਨੂੰ ਸਾਰਿਆ ਨੂੰ ਸਾਥ ਦੇਣਾ ਚਾਹੀਦਾ ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਕਮੇਟੀ ਸ਼ਡਾਉਣ ਲੱਈ ਉਪਰਾਲਾ ਕਰ ਰਹੈ ਉਹਨਾ ਦਾ ਵੀ ਸਾਥ ਦੇਣਾ ਬਣਦਾ

    • @sjujharsingh4679
      @sjujharsingh4679 Před 5 lety +2

      Hanji veer bilkul sahi ,bhai Bdala ji bohut odum kr rahey aa .smuchi Sangt nu ehna sb da saath dena chahida hai

    • @gurmitsaran9844
      @gurmitsaran9844 Před 5 lety

      Perchar kero. Let people know who r not aware of all what is going on to destroy our proud history.

  • @balwinderbrar3739
    @balwinderbrar3739 Před 5 lety +4

    ਬਹੁਤ ਬਹੁਤ ਧੰਨਵਾਦ ਖਾਲਸ ਟੀਵੀ ਤੇ ਦਿਲੋ ਸਲੂਟ ਬਲਦੇਵ ਸਿੰਘ ਸਿਰਸਾ ਖਾਲਸਾ ਜੀ

  • @gurbirsingh2206
    @gurbirsingh2206 Před 5 lety +46

    ਮਸੰਦ ਭਜਾਓ ਕੌਮ ਬਚਾਓ

  • @jarnailsingh6078
    @jarnailsingh6078 Před 5 lety +1

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ,
    ਸੁਲਤਾਨਪੁਰ ਲੋਧੀ ਤੋਂ ਸ਼ੰਮੂਹ ਸੰਸਾਰ ਦੀ ਬੇਬੇ ਨਾਨਕੀ ਜੀ ਦਾ ਇਤਿਹਾਸਕ ਚੁੱਲਾ, ਪਿਤਾ ਦਸਮੇਸ਼ ਜੀ ਦੀ ਮਹਾਨ ਨਿਸ਼ਾਨੀ ਕੱਚੀ ਗੜ੍ਹੀ ਚਮਕੌਰ ਸਾਹਿਬ, ਸਿੱਖ ਕੌਮ ਦੀ ਮਹਾਨ ਵਿਰਾਸਤ ਸ਼ਹੀਦੀ ਦੀਵਾਰ, ਦਿੱਲੀ ਵਿਖੇ ਸਥਿਤ ਹੋਰ ਬਹੁਤ ਸਾਰੇ, ਹਰਿਦੁਆਰ ਹਰਿ ਕੀ ਪੌੜੀ, ਸਿੱਕਮ ਵਿੱਖੇ ਸਥਿਤ ਗੁਰਦੁਆਰਾ ਸਾਹਿਬ ਅਤੇ ਸਾਡੇ ਧਿਆਨ ਤੋਂ ਬਾਹਰ ਹੋਰ ਪਤਾ ਨਹੀਂ ਕਿੰਨੀਆਂ ਵਿਰਾਸਤਾ ਨੂੰ ਬਾਦਲ ਪਰਿਵਾਰ ਵੱਲੋਂ ਕੇਂਦਰ ਵਿੱਚ ਵਿਰਾਜਮਾਨ ਰਹਿ ਚੁੱਕੀਆਂ ਸਿੱਖਾਂ ਦੀਆਂ ਨਸਲਾਂ ਖਤਮ ਕਰਨ ਵਾਲੀਆਂ ਸਰਕਾਰਾਂ ਨਾਲ ਮਿਲ ਕੇ ਆਪਣੇ ਨਿੱਜੀ ਸਵਾਰਥਾਂ ਲਈ ਸਾਡੇ ਗੌਰਵਮਈ ਇਤਿਹਾਸ ਨੂੰ ਖਤਮ ਕਰਕੇ ਆਪਣੇ ਢੰਗ ਨਾਲ ਬਣਾ ਦਿੱਤਾ ਗਿਆ ਹੈ।
    ਇਸ ਲਈ ਬੇਨਤੀ ਹੈ ਕਿ ਗੁਰਦੁਆਰਾ ਪ੍ਰਬੰਧਾਂ ਲਈ ਮਿਲ ਕੇ ਹੰਭਲਾ ਮਾਰਿਆ ਜਾਵੇ ਤੇ ਮੌਜੂਦਾ ਸ੍ਰੋਮਣੀ ਕਮੇਟੀ ਨੂੰ ਲਾਂਭੇ ਕਰਕੇ R.R.S. ਦੇ ਏਜੰਟਾਂ ਪਾਸੋਂ ਬਚੇ ਸਿੱਖ ਇਤਿਹਾਸ ਨੂੰ ਬਚਾਇਆ ਜਾ ਸਕੇ।
    ਇਹਨਾਂ ਮਾਇਆ ਦੇ ਲੋਭੀਆਂ ਨੂੰ ਗੁਰੂ ਘਰਾਂ ਦੇ ਪ੍ਰਬੰਧਾਂ ਤੋਂ ਬਾਹਰ ਕੱਢਣ ਦਾ ਉਪਰਾਲਾ ਕਰੀਏ, ਸਤਿ ਗੁਰੂ ਜੀ ਨੂੰ ਦਰਸ਼ਨੀ ਭੇਟਾ ਸਵਾ ਲੱਖ ਦਮੜਾ (ਇੱਕ ਰੁਪਏ ਕੇਵਲ) ਭੇਂਟ ਕਰਕੇ ਇਨ੍ਹਾਂ ਦੇ ਅਰਬਾਂ/ਕਰੋੜਾਂ ਦੇ ਬਜਟ ਪਾਸ ਕਰਕੇ ਹੜੱਪੇ ਜਾਂਦੇ ਮਾਲੀਏ ਨੂੰ ਠੱਲ੍ਹ ਪਾਈਏ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

  • @ManjinderSingh-vw1qs
    @ManjinderSingh-vw1qs Před 5 lety +5

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਰਬ੍ਰਹਮ ਸੱਚੇ ਪਾਤਸ਼ਾਹ ਜੀ ਧੰਨ ਧੰਨ ਤੇਰੀ ਵਡਿਆਈ ਪਹਿਲਾ ਸਰਸੇ ਵਾਲਾ ਤੇ ਫ਼ਿਰ ਨੂਰ ਮਹਲੀਆ ਦੀ ਲਾਸ਼ ਫਰਿੱਜ ਵਿੱਚ ਲਾਈ ਵਾਰੀ ਆ ਗਈ ਇੰਗਲੈਂਡ ਵਿਚ ਨਰਕਧਾਰੀ ਦੀ ਹੁਣ ਵਾਰੀ ਆਈ ਸ਼੍ਰੋਮਣੀ ਕਮੇਟੀ ਦੀ ਕਾਰ ਸੇਵਾ ਵਾਲਿਆ ਕਾਲੀ ਦਲ ਦੀ ਜਿਹੜੇ ਕਰਨ ਤੇਰੇ ਨਾਲ ਗਦਾਰੀ

  • @tarsemsinghjammu
    @tarsemsinghjammu Před 5 lety +20

    ਸਿਰਸਾ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਇਹ ਸਿਖ ਕੋਮਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ

    • @sjujharsingh4679
      @sjujharsingh4679 Před 5 lety

      Bilkul sahi ,Waheguru bhai ji nu chadhdi kla ch rakhe

    • @sjujharsingh4679
      @sjujharsingh4679 Před 5 lety

      Hanji ese tra bhai Atinderpal Singh ji v bohut odum kr rahey aa ehna sab nu Waheguru chadhdi kla ch rakhe

  • @sohi5443
    @sohi5443 Před 5 lety +20

    ਬਾਦਲ ਦੀ ਜਾਇਦਾਦ ਕੁੱਲ ਸਟੇਟਾ ਵਿੱਚ ਜਮੀਨਾ ਖ੍ਰੀਦ ਲਈਆਂ
    ਲੋਕਲ ਸਿੰਘਾ ਨੇ ਮੌਕੇ ਉੱਤੇ ਜਾਕੇ ਰਾਤ ਦੇ ਸਮੇਂ ਡਿਉੜੀ ਢਾਹੁਣ ਵਾਲੇ ਰੋਕੇ ਬਹੁਤ ਧੰਨਵਾਦ
    ਕੌਮ ਸੁਤੀ ਪਈ ਹੈ ਗੁਰੂ ਘਰਾਂ ਨੂੰ ਅਯਾਦ ਕਰਵਾਉਣਾ ਬਹੁਤ ਜਰੂਰੀ ਹੈ
    ਕਬਜਾ ਸਡਵਾਉਣਾ ਬਹੁਤ ਜਰੂਰੀ ਹੈ ਗੁਰੂ ਸਿਧਾਂਤਾਂ ਦਾ ਮਲੀਆ ਮੇਟ ਕਰ ਦਿੱਤਾ

    • @mohindersingh8893
      @mohindersingh8893 Před 5 lety

      eh lubarh aida badmash koi na koi fareb karke sikja nu fir pichhe la lenda hai te vasta sikhi da psunda jad k eh aap sikh nahi eh rss dajasus hai ise madad nal rss di sikh sngat bani gaiy hai ehna nashana sikh da khatman karna te sikha de guru gharan de sabh nashan mataa dena hai

    • @mohindersingh8893
      @mohindersingh8893 Před 5 lety

      is gadar badal to bachana je ta savdhan ho javo

  • @aulakh9276
    @aulakh9276 Před 5 lety +24

    ਹੁਣ ਤਾ ਰਬ ਹੀ ਰਾਖਾ ਹੈ ਸਿੱਖ ਕੌਮ ਦਾ । ਹੁਣ ਗਲ ਉਹ ਬਣੀ ਪਈ ਆ ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚਟੇ, ਕਿਸੇ ਤੇ ਭਰੋਸਾ ਕਰਨ ਵਾਲੀ ਗੱਲ ਰਹੀ ਨਹੀਂ ਜੀ ਹੁਣ

    • @Diljeetdosanj
      @Diljeetdosanj Před 5 lety

      Veer rab tary nalo vakh nhi apny jumydari sbalo parchar kro

  • @JagroopSingh-no7xy
    @JagroopSingh-no7xy Před 5 lety +12

    ਬੇੜਾ ਗਰਕ ਕਰਤਾ ਸਿਖੀ ਦਾ ਬਾਦਲ ਪਰਵਾਰ ਨੇ

  • @harvinderkaurkukki6575
    @harvinderkaurkukki6575 Před 5 lety +3

    ਬਾਦਲ ਪਰਿਵਾਰ ਦੇ ਖਿਲਾਫ਼ ਸਾਰੀ ਸਿੱਖ ਸੰਗਤ ਇਕੱਠੀ ਹੋ ਜਾਣੀ ਚਾਹੀਦੀ ਹੈ ।ਪਰ ਅਸੀਂ ਸਾਰੇ ਵੀ ਸੁੱਤੇ ਹੋਏ ਹਾਂ ।

  • @RajinderSingh-ls9xn
    @RajinderSingh-ls9xn Před 5 lety +10

    ਜਾਗੋ ਵੀਰੋ. ਸਿਰਸਾ ਸਾਬ ਦਾ ਹਰ ਮੋਰਚੇ ਵਿਚ ਸਾਥ ਦਿਅਾ ਕਰੋ ਵੀਰੋ

  • @jagdishsingh9965
    @jagdishsingh9965 Před 5 lety +4

    ਜਿੰਨਾ ਚਿਰ ਨਰੇਣੂ ਮਹੰਤ ਦੀ ਅੋਲਾਦ ਸ਼ਰੋਮਣੀ ਕਮੇਟੀ ਤੇ ਕਾਬਜ ਰਹੇਗੀ ਇਹ ਸਭ ਚਲਦਾ ਰਹੇਗਾ ਸਿੱਖ ਪੰਥ ਦੇ ਦਰਦੀਆ ਨੂੰ ਬੇਨਤੀ ਹੈ ਕਿ ਹੁਣ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਦਲਣ ਦੀ ਕੋਸ਼ਿਸ਼ ਕਰਨੀ ਹੈ ਚੌਕਸ ਰਹਿਣਾ ਪਵੇਗਾ

  • @jassbedi8393
    @jassbedi8393 Před 5 lety +20

    ਬਾਦਲ ਇੰਸਾ ਮਸੰਦ ਆ RSS ਦਾ ਦਲਲਾ

  • @lakhwinderbhangoo3424
    @lakhwinderbhangoo3424 Před 5 lety +7

    Great reporter. He interviews right people and asks straight questions. Salute to this guy.

  • @balkarsinghsidhu6962
    @balkarsinghsidhu6962 Před 5 lety +27

    Sikh vero ik hojwo sikh darm nu bahcalo kahlsa ji

  • @jaspreetsingh3941
    @jaspreetsingh3941 Před 5 lety +3

    ਵਾਹਿਗੁਰੂ ਜੀ

  • @satpreetsinghbhandohal2690
    @satpreetsinghbhandohal2690 Před 5 lety +12

    ਬਾਦਲ ਦੇ ਕੀੜੇ ਪੈਣ

  • @simransinghsingh5756
    @simransinghsingh5756 Před 5 lety +12

    ਵੀਰ ਜਸਵੀਰ ਸਿੰਘ ਜੀ ਅਪਣਾ ਫਰਜ ਬਾਖੂਬੀ ਨਿਭੋੰਦੇ ਨੇ ।ਧਨਵਾਦ

  • @goodpannujikumar143
    @goodpannujikumar143 Před 5 lety +6

    Beldev Singh ji vvvv Good person

  • @tanvirbuttar6506
    @tanvirbuttar6506 Před 5 lety +3

    ਬਾਦਲੋ ,ਲੌਂਗੋਵਾਲ ਦਿਓ ਇਹਨਾਂ ਦੇ ਆਰੋਪਾਂ ਦਾ ਜਵਾਬ। ਜੇ ਕੋਈ ਹੈ ਤਾਂ ਨਹੀਂ ਤਾਂ ਛਡੋ ਆਪਣੇ ਆਹੁਦੇ।

  • @balkarsinghsidhu6962
    @balkarsinghsidhu6962 Před 5 lety +13

    Waheguru ji mehar karna sikh kom te

  • @gurdipsingh8076
    @gurdipsingh8076 Před 5 lety +1

    ਸਿਰਸਾ ਸਾਹਿਬ ਬਾ ਕਮਾਲ
    ਚੜਦੀ ਕਲਾ ਵਿੱਚ ਰਹੋ
    ਇਹ ਪ੍ਰਚਾਰ ਥਾ ਥਾ ਤੇ ਕਰਨ ਦੀ ਲੋੜ ਹੈਪੰਜਾਬ ਵਿੱਚ ਸਾਰੇ ਮੀਡੀਆ ਨਾਲ ਨਹੀਂ ਜੁੜੇ ਹੋ ਸਕਦੇ

  • @pritpalkaur1781
    @pritpalkaur1781 Před 5 lety +1

    Bhai Baldev Singh ji May Waheguru ji Bless u with Long & Healthy Long life so that u can throw the light on the real enemies of Sikh Religion & save us from them🙏🏻

  • @GurwinderSingh-jk5bs
    @GurwinderSingh-jk5bs Před 5 lety +7

    The khalas tv da bht vdiaa uprala is mude nu loka tak pahchuan di

  • @tariveer4605
    @tariveer4605 Před 5 lety +6

    Good Singh Baba ji

  • @baljeetkaur2072
    @baljeetkaur2072 Před 5 lety

    Shukria khalsa ji bahut bahut dhanvad deravad ne sikh kaomda bahut nuksan keeta hai ji

  • @Jupitor6893
    @Jupitor6893 Před 5 lety +8

    Sgpc azaad honi chahidi he.

  • @happygrewal9733
    @happygrewal9733 Před 5 lety

    ਤੁਹਾਡਾ ਬੁਹਤ ਧੰਨਵਾਦ ਬਾਦਲ ਨੂੰ ਸ਼ੱਰਮ ਹੈ ਨੀ

  • @sukhwindersingh-ke4mo
    @sukhwindersingh-ke4mo Před 5 lety +8

    Baldev singh sab g salute for you

    • @vajirsingh7818
      @vajirsingh7818 Před 5 lety

      सबसे ज्यादा दोषी शिरोमणि कमेटी है क्योंकि उसके आज्ञा के बगैर यह बाबा ठेकेदार कुछ नहीं कर सकते

  • @user-xp9wx7eo9k
    @user-xp9wx7eo9k Před 5 lety

    ਜੋ ਜਥੇਦਾਰ ਜੀ ਨੇ ਬਿਅਾਨ ਕੀਤਾ ਹੇ ੲਿਹ ਬਿਲਕੁਲ ਸਚ ਹੇ ਗੁਰੂ ਦੇ ਸਿੰਖੋ ਸਰੋਮਣੀ ਕਮੇਟੀ ਅਜਾਦ ਕਰਾਕੇ ੲਿਸ ਤੋ ਬਾਅਦ ਡੇਰੇਵਾਦ ਨੂੰ ਖਤਮ ਕਰਨ ਲੲੀ ੲਿਕ ਰਣਨੀਤੀ ਤੁੁਿਅਾਰ ਕੀਤੀ ਜਾਵੇ ੲੁਿਸ ਤਰਾ ਦਾ ਮਹੋਲ ਤਿਅਾਰ ਕੀਤਾ ਜਾਵੇ ਜੋ ਅਗੇ ਤੋ ਕਿਸੇ ਦੀ ਹਿਮਤ ਨਾ ਹੋ ਸਕੇ ਸਾਨੂੰ ੲਿਕ ਗਲ ਸਮਝ ਨਹੀ ਅਾੳੁਦੀ ਕਿ ਕਾਰ ਸੇਵਾ ਵਾਲੇ ਬਾਬੇ ਗੁਰਦਵਾਰੇ ਤੇ ਬਣਾੳੁਦੇ ਹਨ ੲਿਹ ਸਮਾਜ ਵਾਸਤੇ ਹਸਪਤਾਲ ਕਿੳੁ ਨਹੀ ਬਣਾੳੁਦੇ ਕਿੳੁਕਿ ਕਾਰ ਸੇਵਾ ਚ ਮਾੲਿਅਾ ਦਾ ਝਮੇਲਾ ਹੇ ਗੁਰ੍ ਦੇ ਸਿੰਖੋ ਜੋ ਕੁਛ ਵੀ ਪੰਥ ਚ ਹੋ ਰਿਹਾ ਹੇ ੲਿਹ ਬਾਦਲ ਰਾਹੀ ਅਾਰ ਅਾਰ ਅੇਸ. ਕਰ ਰਹੀ ਹੇ ਰਬ ਦੇ ਵਾਸਤਾ ਗੁਰੂ ਦੇ ਸਿੰਖੋ ਹੰਬਲਾ ਮਾਰੋ ਕੋਮ ਦੇ ਗਦਾਰਾ ਨੂੰ ਪਕੀ ਨਥ ਪਾਵੋ ਹੁਣ ਸਿੰਖ ਕੋਮ ਅਗਵਾੲੀ ਵਾਸਤੇ ਸਚੇ ਗੁਰਸਿਖਾ ਦੀ ਭਾਲ ਵਿੰਚ ਹਟ ਸਮਾ ਅਾ ਗਿਅਾ ਹੇ ਪੰਥ ਤੇ ਗਰੰਥ ਦੇ ਧਾਰਣੀ ਹੋਵੋ ਜੋ ਵੀ ਸਿੰਖ ਕੋਮ ਨੂੰ ਖੋਰਾ ਲਾੳੁਣ ਦੀ ਕੋਸਿਸ ਕਰੇ ੳੁਸਨੂੰ ੲਿਹੋ ਜਿਹਾ ਸੋਧਾ ਲਾਵੋ ਜਿਵੇ ਮਸਾ ਰੰਘੜ ਨੂੰ ਲਾੲਿਅਾ ਸੀ ਵਲੋ ਜੇਲ ਅਦੋਲਨਕਾਰੀ

  • @realthinker9727
    @realthinker9727 Před 5 lety

    ਹਾਏ ਓਏ ਰੱਬਾ ਇੱਡਾ ਕਹਿਰ ਸਿੱਖ ਕੌਮ ਨਾਲ

  • @jarnailsingh00
    @jarnailsingh00 Před 5 lety +2

    ਸ਼ੁਕਰ ਹੈ ਦਾਤੇ ਦਾ ਕੋੲੀ ਤਾ ਸਚ ਬੋਲਣ ਵਾਲਾ ਹੈ

  • @sanbirsidhu710
    @sanbirsidhu710 Před 5 lety +19

    ਬਾਦਲ ਪਾਰਟੀ ਗਦਾਰ

    • @satwinderrealyouristrueisa9647
      @satwinderrealyouristrueisa9647 Před 5 lety

      Bhai sahib bahut badhiya research and explain regarding the pitiful condition
      Of sikhism. Badals and SGPC. Capt govt is natural. They can not be forgive by GOD. People like you should be the President of SGPC. WE salute you
      GOD Bless u veer ji . Thanks

    • @satwinderrealyouristrueisa9647
      @satwinderrealyouristrueisa9647 Před 5 lety

      No body have no right to change the history without prior permission of authority without reason they have not change but knowingly wrong interpret
      To study the generation to create controversy between students for poisoning regarding our heritage, culture and history. Badal govt did not take any action they are fully responsible .O GOD save us from this wost politics. As we sow so shall be reap. GOD will do justice surely to those who are responsible. Thanks

  • @RajinderSingh-jq2lm
    @RajinderSingh-jq2lm Před 5 lety +2

    ਬਾਦਲ ਦੀ ਕੁਲ ਨਾਸ
    ਬਾਦਲ ਹੁਣ ਰੁਲ ਜਾਣਗੇ

  • @inderjeetsingh7417
    @inderjeetsingh7417 Před 5 lety

    Good khalsa ji Good

  • @sabajaspal7720
    @sabajaspal7720 Před 5 lety

    Thek khalas ji

  • @kamal8040
    @kamal8040 Před 5 lety +2

    ਰੂਹ ਕੰਬ ਦੀ ਅਾ ਮੇਰੀ ... ਇਹ ਕੰਜਰਾਂ ਸਰਕਾਰਾਂ ਨੇ ਕੌਮ ਵੇਚ ਦਿੱਤੀ RSS NU

  • @ManjindersandhuManjindersandhu

    Wahehuruji wahehuru ji wahehuru ji wahehuru

  • @nimratsandhu8402
    @nimratsandhu8402 Před 5 lety

    Bahot wadia jaankari diti g

  • @akwinderkaur1199
    @akwinderkaur1199 Před 5 lety +2

    Very good baldav g

  • @baldevsingh9330
    @baldevsingh9330 Před 5 lety +1

    Bhayee Sahib g Salute you..

  • @ShabadGuru1469
    @ShabadGuru1469 Před 5 lety

    verry verry nice the khalas tv

  • @sumanjattan3973
    @sumanjattan3973 Před 5 lety +10

    Gobind Singh longowal shrm kro

  • @avinashkaur892
    @avinashkaur892 Před 5 lety +6

    Waheguru ji mehar karo ji

  • @kuldipjhajj9410
    @kuldipjhajj9410 Před 5 lety +1

    Good veerji.

  • @jaswindersingh-rv6de
    @jaswindersingh-rv6de Před 5 lety +1

    ਲੋਕਾ ਦੀ ਜਮੀਰ ਮਰ ਗਈ ਆ ਤਾਹੀ ਏ ਲੋਕ ਨੇ ਪਰਦਾਨ ,ਹੁਣ ਵੀ ਵੇਖ ਲਇਉ ਲੋਕਾ ਨੇ ਵੋਟਾ ਕਾਲੀ ਕਾਗਰਸੀਆ ਨੂੰ ਪਾਉਣੀਆ

  • @balwindersinghwahla5476
    @balwindersinghwahla5476 Před 5 lety +1

    V v good jathydar jee

  • @JagtarSingh-cb5vt
    @JagtarSingh-cb5vt Před 5 lety

    ਬਾਦਲ ਭਜਾਓ ਪੰਥ ਬਚਾਓ ਮਹੰਤ ਨਰਾਇਣੇ ਦੇ ਵਾਰਿਸ ਬਾਦਲ ।

  • @tariveer4605
    @tariveer4605 Před 5 lety +9

    Akali dal fudu party ena di end a geya

  • @avinashkaur892
    @avinashkaur892 Před 5 lety +10

    Oey sharomni kameti waliyo mar javo dob ke sikh veero hale vi moka hai com nu baca lao badlan de jutiyan de haar pa ke gadhe te charao

  • @daljeetsinghsehmbi
    @daljeetsinghsehmbi Před 5 lety +2

    Waheguruji 🙏 🙏🙏 🙏

  • @poonambrar9482
    @poonambrar9482 Před 5 lety

    Hai... Waheguru ji ahna gaddara nu dharti tu khatum kar davo.

  • @paris5099
    @paris5099 Před 5 lety

    Very good bro

  • @gurjindersinghsaini
    @gurjindersinghsaini Před 5 lety +3

    Kindly please attend 622 RSS office in Punjab kindly note this

  • @kanwaljitkaur631
    @kanwaljitkaur631 Před 5 lety +1

    bhai sahib Tutsi important information de rehab ho am sareh Sikhs nu wake up Honda Chanda vihlar sadh baba banana Baha’i sahib Tutsi buhat good information de rehab ho

  • @satnam8141
    @satnam8141 Před 5 lety +9

    Asli seva tan sirsa huna di hai baki bubne babea di tan zameer Mar gyi

  • @HarpreetSingh-ww3fj
    @HarpreetSingh-ww3fj Před 5 lety

    ਜੀ

  • @daljeetsinghsehmbi
    @daljeetsinghsehmbi Před 5 lety +1

    Sgpc is fully under RSS and badals... Sangatji beantee hi SGPC nu Azad karvao please...🙏🙏🙏

  • @jasbirsingh3546
    @jasbirsingh3546 Před 5 lety +2

    Khalistan jindabaad

  • @NirmalSingh-tj4yz
    @NirmalSingh-tj4yz Před 5 lety

    Waheguru waheguru ji 🙏

  • @daljitsingh5823
    @daljitsingh5823 Před 5 lety

    ਇਹ ਸਾਰੀਆਂ ਗੱਲਾਂ ਬਾਰੇ ਸੰਗਤ ਨੂੰ ਪਤਾ ਨਹੀਂ ਹੈ ਜੀ। ਕਿ੍ਰਪਾ ਕਰਕੇ ਸੰਗਤ ਨੂੰ ਪਿੰਡ ਪਿੰਡ, ਘਰ ਘਰ ਵਿੱਚ ਇਹ ਜਾਨਕਾਰੀ ਪਹੁੰਚਾਉਣ ਦੀ ਕਿਰਪਾਲਤਾ ਕਰੋ ਜੀ, ਤਾਂ ਜੋ ਬਾਦਲ ਕੰਜਰਾਂ ਦੀਆਂ ਜੜਾਂ ਹੀ ਪੁਟੀਆਂ ਜਾਣ। ਬਾਦਲ ਕੰਝਰੋ, ਮੇਰਾ ਦਿਲ ਕਰਦਾ ਹੈ ਕਿ ਤੁਹਾਨੂੰ ਇੰਝ ਰੋਸਟ ਕਰਾ ਜਿਵੇਂ ਮੁਰਗਾ ਰੋਸਟ ਕਰਦੇ ਹਨ ਅਤੇ ਕੁਤਿਆਂ ਨੂੰ ਪਾ ਦੇਵਾਁ।

  • @jaswinderkaurdhillon6832
    @jaswinderkaurdhillon6832 Před 5 lety +1

    Waheguru bless you

  • @sukhwindersingh-ke4mo
    @sukhwindersingh-ke4mo Před 5 lety +1

    Nice vichar

  • @multanimsingh4039
    @multanimsingh4039 Před 5 lety +1

    ਹੁਣ ਸਮਾਂ ਹੈ ਸਰਬੱਤ ਖਾਲਸਾ ਕਰੋ ਤੇ ਮਤੇ ਪਾਸ ਕਰਕੇ ਅਗਲੇ ਕੰਮ ਆਪ ਕਰੋ
    ਜੇ ਬਾਬੇ ਨੂੰ ਇਜਾਜ਼ਤ ਮਿਲੀ ਸੀ ਕਮੇਟੀ ਕੋਲੋਂ ਤਾਂ ਹਨੇਰੇ ਵਿੱਚ ਢਾਹੁਣ ਦਾ ਕਾਰਨ ਦੱਸੋ
    ਜਦੋਂ ਸੰਗਤਾਂ ਵਿਰੋਧ ਕਰ ਰਹੀਆ ਸੀ ਤਾਂ ਬਾਬੇ ਦੇ ਗੁੰਡੇ ਸੰਗਤਾਂ ਦੇ ਗਲ ਕਿਓਂ ਪਏ

  • @manjeetshing3377
    @manjeetshing3377 Před 5 lety +5

    Sgpc murdabad

  • @GurwinderSingh-jk5bs
    @GurwinderSingh-jk5bs Před 5 lety +5

    Ehna thagga to khalsa ji siromani cometty da kabja shudvona bht jroori..

  • @reetbrar4242
    @reetbrar4242 Před 5 lety +3

    2020 zindabad

  • @JaswinderSingh-xy6ik
    @JaswinderSingh-xy6ik Před 5 lety

    Sd Baldev Singh ji you are Fearless that's why you are daring to challenge,,,,, Land Mafia Derra ie RADHA SWAMI.... Now Panth Dhoki..... Golka Chor,,,,, Badalkis,,,,,and SGPc,,,,,With the support of BJP,,,, RSS,,,,, Jansanghi......Arya samaji.... Santani are Behind all misdeed... 🙏

  • @ShabadGuru1469
    @ShabadGuru1469 Před 5 lety

    bilkul sahi keh rahe

  • @gurmitsaran9844
    @gurmitsaran9844 Před 5 lety +1

    Finely some body has courage to speak up. Sikh koum needs to wake up. Sikh koum need to wake up and free our Akal Thacker and bring gursikh in Sharomni commity. Heart breaking news.

  • @Samundri_Daaku
    @Samundri_Daaku Před 5 lety +1

    ਭਾਈ ਸਾਬ ਇਕ ਗੱਲ ਦਾ ਜਵਾਬ ਦਵੋ ਕਿ ਹਿੰਦੂ ਧਰਮ ਦੀਆਂ ਪੁਰਾਤਨ ਇਮਾਰਤਾਂ ਜਾ ਮੰਦਿਰ ਜਿਨ੍ਹਾਂ ਨੂੰ ਤਕਰੀਬਨ ਕਿਸੇ ਨੂੰ 5 ਹਜ਼ਾਰ ਸਾਲ ਹੋ ਗਏ ਕਿਸੇ ਨੂੰ 7 ਹਜ਼ਾਰ ਸਾਲ ਹੋ ਗਏ ਉਹਨਾ ਦੀ ਹਾਲਤ ਕਿਊ ਨਹੀਂ ਖਸਤਾ ਹੁੰਦੀ ਸਿਰਫ ਸਿੱਖ ਧਰਮ ਦੀਆ ਇਮਾਰਤਾਂ ਦੀ ਹੀ ਖ਼ਸਤਾ ਹਾਲਤ ਕਿਊ ਹੋ ਜਾਂਦੀ ਕੇ ਓਹ ਰਿਪੇਰ ਨਹੀਂ ਹੋ ਸਕਦੀਆਂ।।

  • @gs_munna2252
    @gs_munna2252 Před 5 lety

    You are speaking the truth . May you live long

  • @mrmannypi
    @mrmannypi Před 5 lety +2

    Bhai Sarsa te Bhai Wadala..Sikh Kaoum de Heere hann par 90% Sikh khudgarj Gaddhe ban k Taksaala,Derrian,Akhouti Babean de magar lagg Gaddhe bane firde hann...Kion k eh Saadha de darr ton Guru Granth Sahib nu khol k paran di himmat ni karde..

  • @sukhwindersingh-ke4mo
    @sukhwindersingh-ke4mo Před 5 lety +4

    Baba jagtar nu jutian mar k kar seva kho lai jave te sgpc gobind singh da moh kala kar k pure punjab vich ghumiya jave

  • @harinderjitsingh2232
    @harinderjitsingh2232 Před 5 lety

    ਪੈਸੇ ਲੈਣ ਵਲੇ ਬਾਦਲ RSS ਜੋ ਗੁਰੂ ਘਰ ਨੀ ਛॅੜਦਾ िਕਨੂੰ ਛॅੜਦਾ ਜੀ

  • @gurjotsingh7569
    @gurjotsingh7569 Před 5 lety +5

    Badal dog

  • @jaspalkang7668
    @jaspalkang7668 Před 5 lety

    Get together and kick Longowal and other SGPC members out, otherwise you'll see this kind of demolition of buildings of heritage.Making only statements won't work.Longowal is fully responsible for this and demand his resignation.

  • @rjkaur1528
    @rjkaur1528 Před 5 lety +2

    In credible sgpc

  • @hardeepsinghnagpal9280
    @hardeepsinghnagpal9280 Před 5 lety +2

    Hairani di gal hai ki jithe Sikh majority de vich hun uthe hi eh sab ho Reha hai , why don't they you protest

  • @Jupitor6893
    @Jupitor6893 Před 5 lety +6

    Galat bande panth vicho shek deo.

  • @sukhwinderpandher2471
    @sukhwinderpandher2471 Před 5 lety +1

    Waheguru ji mehr karo

  • @singhbalwinder1617
    @singhbalwinder1617 Před 5 lety +2

    SGPC gulam ha Badal de ta Badal gulam ha RSS de...sara kuj RSS de plan nal ho reha.....Badal gadar ha sikh kom da .

  • @deepsandeep4934
    @deepsandeep4934 Před 5 lety

    thnxxxx bhai ji sach dasan lai

  • @kesarsingh3476
    @kesarsingh3476 Před 5 lety

    ਜਾਗੋ ਸਿਖੋ ਭਾੲੀ ਸਿਰਸਾ ਵੀ ਸੱਚ ਦਾ ਪਹਿਰਾ ਦੀਦੇ ਜੋਧੇ ਖਾਲੜਾ ਵਾਗ ਦੁਸਮਨਾ ਦੀ ਭੇਟ.ਨਾ ਚੜ ਜਾਵੇ....

  • @gurjindersinghsaini
    @gurjindersinghsaini Před 5 lety +3

    Totally 10 year badal Raj Rss open 600+ office kindly please look at

  • @RANJITNAGARA13
    @RANJITNAGARA13 Před 5 lety +1

    Azadi hi hal support 2020

  • @amrikdhillon..3842
    @amrikdhillon..3842 Před 5 lety +6

    maker badal camcha see panth da gdar

  • @gs_munna2252
    @gs_munna2252 Před 5 lety

    Shromani committee is guilty

  • @amanpreetsingh4613
    @amanpreetsingh4613 Před 5 lety +2

    Jine Sikh eh video vekh te comment kar rahe aa badal te hor kom de gaddara da bycott karo

  • @SurinderSingh-ze7et
    @SurinderSingh-ze7et Před 5 lety

    S Baldev s ji tuhada bhut2 danvad h tusa ne baba Jagtar the property the be inqari karni h ta ke sach samne as ske fon member be Dena Sara Sarah naal the ga

  • @user-il4ue9fu1u
    @user-il4ue9fu1u Před 5 lety

    KHALISTAN nu spot kro KHALISTAN ZINDABAD

  • @paramjitsingh9586
    @paramjitsingh9586 Před 5 lety +1

    Khalsa ji ikk ho jao veero

  • @baljeetdhillon1945
    @baljeetdhillon1945 Před 5 lety +1

    Is to Baad ik hor mta hoya si jis vich eh dhaun Da mamla pending kita gya hai, Baldev Singh ji os bare v dasso

  • @hardeepsinghnagpal9280
    @hardeepsinghnagpal9280 Před 5 lety +1

    What a shame, sada Sikh itihaas nu ena kutteya ne bade galat tareeke naal likha hai Punjab syllubas vich, mein saare Punjab de sikha nu appeal karda hai ki lakha de vich ikathe ho ke ban karao