7 ਸਰੀਰਕ ਸੰਕੇਤ ਜੋ ਦੱਸਦੇ ਨੇ ਤੁਹਾਡੇ ਮਨ ਦੀ ਗੱਲ,how to read body language.

Sdílet
Vložit
  • čas přidán 24. 08. 2024
  • Topic of the video: “Body language signs/hiw to read anyone’s mind”
    If you found the video useful make sure to like, share, comment and subscribe.
    Instagram: www.instagram....
    #bodylanguage #mindcontrol #punjabi #punjabivideo #bodylanguagetips #educational #amritsar

Komentáře • 63

  • @lady_craz_vlogs
    @lady_craz_vlogs Před měsícem +9

    ਬਹੁਤ-ਬਹੁਤ ਘੈਟ ਲੱਗ ਰਿਹਾ ਮੇਰਾ ਸੋਹਣਾ ਵੀਰ ਬਹੁਤ ਵਧੀਆ ਵੀਡੀਓ ਆ ਅਨਮੋਲ ਵੀਰੇ👍👍

  • @satpalsinghkooner7047
    @satpalsinghkooner7047 Před měsícem +4

    ❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤

  • @ranjitsandhu2326
    @ranjitsandhu2326 Před 19 dny +1

    Bahut wadia tips Anmol. Stay blessed.

  • @user-wm2qh4ei3q
    @user-wm2qh4ei3q Před měsícem +3

    Jwa sahi keha ji tusi

  • @user-ub4yg3fc8e
    @user-ub4yg3fc8e Před měsícem +8

    hor Vedeo Pavo Bro g K Moge Wala ❤🎉❤

  • @user-rv4ul2yq6o
    @user-rv4ul2yq6o Před měsícem +2

    Very good nice

  • @AmrinderSingh-rp6kv
    @AmrinderSingh-rp6kv Před měsícem +2

    Bohat achhi general knowledge topic Thnx ji 🙏

  • @sukhjeet8359
    @sukhjeet8359 Před měsícem +2

    Jabrdast jnaab

  • @sukhwinderbajwa8432
    @sukhwinderbajwa8432 Před měsícem +2

    Very nice Anmol ji

  • @lady_craz_vlogs
    @lady_craz_vlogs Před měsícem +11

    ਅਗਲਾ ਟੋਪਿਕ ਕਿਸੇ ਵੀ ਨਵੇ ਕੰਮ ਦੀ ਸ਼ੁਰੂਆਤ ਕਿਵੇ ਕਰੀਏ ਕਿਓ ਕਿ ਮੈ ਅਤੇ ਮੇਰਾ ਪਰਿਵਾਰ ਛੋਟੇ ਜੇਹੇ ਪਿੰਡ ਵਿੱਚ ਰਹਿੰਦੇ ਮੇਰਾ ਆਪਣਾ ਪਾਰਲਰ ਮੇਰੇ ਆਪਣੇ ਘਰ ਵਿਚ ਹੀ ਹੈ ਪਹਿਲਾ ਕੰਮ ਬਹੁਤ ਬਹੁਤ ਵਧੀਆ ਹੁੰਦਾ ਸੀ ਪਰ ਹੁਣ ਸਾਰੇ ਵਿਦੇਸ਼ਾ ਵਿੱਚ ਚਲੇ ਗਏ ਹਨ ਜਿਸ ਕਾਰਨ ਮੇਰਾ ਕੰਮ ਟਾਇਮ ਪਾਸ ਜੋਗਾ ਹੀ ਹੁੰਦਾ ਐ ਇਸ ਕਰਕੇ ਮੈ ਆਪਣਾ ਇਕ ਹੋਰ ਕੰਮ ਕਰਨਾ ਚਾਹੁੰਦੀ ਹਾਂ ਮੇਰੇ ਪਤੀ ਖੇਤੀਬਾੜੀ ਕਰਦੇ ਹਨ ਘਰ ਵਿੱਚ ਪਸ਼ੂ ਵੀ ਰੱਖੇ ਹੋਏ ਹਨ ਪਲੀਜ ਮੈਨੂੰ ਜਰੂਰ ਦੱਸਿਓ ਮੈ ਆਪਣੇ ਨਾਲ ਹੋਰ ਵੱਧ ਲੋਕ ਕਿਵੇ ਜੋੜਾ ਜਿਸ ਨਾਲ ਮੈਰੇ ਨਵੇ ਕੰਮ ਨੂੰ ਸ ਪੋਟਿੰਗ ਮਿਲ ਸਕੇ

    • @ranjeetnk4660
      @ranjeetnk4660 Před měsícem +4

      Insta te page bna lo te regular videos pa diya kro but starting ch khrcha ho skda tuc khud ready ho ke ds skde viah te kis tra da makeup ghre kis tra da kaffi topics ne TUC cover kar skde ho just my advice

    • @harjitghuman
      @harjitghuman Před 29 dny

      ਤੁਸੀਂ ਦੀਦੀ ਸੋਪ ਤੇ ਬੈਠ ਕੇ ਹੈਡ ਵਰਕ ਕਰ ਲਿਆ ਕਰੋ ਪਾਰਲਰ ਚ ਆਉਣ ਵਾਲੇ ਤੁਹਾਡੇ ਕੋਲੋਂ ਹੈਡ ਵਰਕ ਕਰਵਾ ਸਕਦੇ ਨੇ

  • @Gill510
    @Gill510 Před měsícem +1

    ਬਹੁਤ ਵਧੀਆ ਵੀਡੀਉ ਅਨਮੋਲ ਜੀ❤

  • @connectwithnature11
    @connectwithnature11 Před 27 dny +1

    👌👌👌👌👌👌👌👌👌

  • @user-fe4tc9pv4b
    @user-fe4tc9pv4b Před měsícem +4

    ❤❤❤❤

  • @lady_craz_vlogs
    @lady_craz_vlogs Před měsícem +3

    ਅਨਮੋਲ ਸਾਡੇ ਕੁਮਿੰਟ ਦਾ ਜੁਆਬ ਜਰੂਰ ਦੇਣਾ ਸਾਨੂੰ ਬਹੁਤ ਖੁਸ਼ੀ ਹੋਵੇਗੀ😊

    • @anmolgrewalzz
      @anmolgrewalzz  Před měsícem +2

      ਤੁਹਾਡਾ ਸਾਰਿਆਂ ਦਾ ਧੰਨਵਾਦ ਜੀ🙏

  • @narinsingh760
    @narinsingh760 Před měsícem +3

    Good bro 💯💯💯💯

  • @harpreet0301
    @harpreet0301 Před měsícem +3

    My bro ❤

  • @Ravinder-62
    @Ravinder-62 Před měsícem +2

    ਹੈਲੋ ਵੀਰੇ, girls ਲਈ ਘਰ ਬੈਠੇ online ਕੋਈ ਕੰਮ ਤੇ ਵੀਡੀਓ ਬਣਾਓ plz request ਆ 🙏 ਜੋ ਕੰਮ specially females ਕਰ skdia ਜ੍ਹਿਨਾਂ ਕੋਲ ਕੋਈ skill ਹੋਵੇ।

  • @sukhjeet8359
    @sukhjeet8359 Před měsícem +1

    Sab to ghant video h ustaad g.
    Eh video tan main download or copy te likh ke v rakh lyi h.
    Matlb eh sariyan gal nu yaad kra skaa.
    Dhanvaad veer g

  • @simranhundal4415
    @simranhundal4415 Před měsícem +1

    Nice video

  • @sukhvirsingh5768
    @sukhvirsingh5768 Před měsícem +1

    Wonderful ❤❤❤ God bless you Anmol

  • @virpalkaur9441
    @virpalkaur9441 Před měsícem +1

    Sweet voice🎉

  • @thanks488
    @thanks488 Před měsícem +2

    thanks💐

  • @sukhjeet8359
    @sukhjeet8359 Před měsícem +1

    Es topic te ek hor video v zroor bnaeo.
    Means koi ho gal jo es video vich nhi h.
    O tuci next video vich dsna
    Tnks for anmol grewal chanle.
    From bathinda

  • @lovedeepmann8581
    @lovedeepmann8581 Před měsícem +1

    Good information

  • @surinderkaur6232
    @surinderkaur6232 Před měsícem +1

    Thankew beta ji 🙏

  • @lady_craz_vlogs
    @lady_craz_vlogs Před měsícem +2

    ਸਤਿ ਸ੍ਰੀ ਅਕਾਲ ਅਨਮੋਲ 😊

  • @mangatrajveer2392
    @mangatrajveer2392 Před měsícem +2

    Nice video boys 👍

  • @manjitgill8412
    @manjitgill8412 Před měsícem +1

    very good 👍

  • @satwindersingh5556
    @satwindersingh5556 Před měsícem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏

    • @anmolgrewalzz
      @anmolgrewalzz  Před měsícem +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏

  • @user-el1rj6sz6p
    @user-el1rj6sz6p Před měsícem +1

    Good 👍

  • @ManjeetKuar-n9s
    @ManjeetKuar-n9s Před měsícem +1

    ਬਈ ਜੀ ਤੁਸੀ ਇਕ ਗੱਲ ਨੋਟ ਕਰੇਓ ਕ ਤੁਸੀ ਆਪਣੀ ਅੱਖਾਂ ਨੂੰ ਸਾਫ ਕਰੋਗੇ ਤਾਂ ਅਗਲਾ ਬੰਦਾ ਜਰੂਰ ਆਪਣੀਆਂ ਅੱਖਾਂ ਨੂੰ ਸਾਫ ਕਰੂਗਾ , ਯਾਨੀ ਕ ਆਪਣੀਆ ਗਿੱਡ ਜਰੂਰ ਸਾਫ ਕਰੂੰਗਾ ਓਹਨੂੰ ਫੇਰ ਕਿਹੜਾ ਭਾਸ਼ਾ ਵਿਚ ਲਈਏਯ

  • @jasmeengrewal7965
    @jasmeengrewal7965 Před měsícem +2

    ❤❤

  • @veerpalkaur2237
    @veerpalkaur2237 Před měsícem +2

  • @satnamji.3078
    @satnamji.3078 Před měsícem +2

    ❤❤❤

  • @user-sy2jo5oq8m
    @user-sy2jo5oq8m Před měsícem +2

    ❤😮

  • @user-mf1xs9dh4j
    @user-mf1xs9dh4j Před měsícem +1

    👌🏻👌🏻👌🏻👌🏻

  • @COSCO576
    @COSCO576 Před měsícem +4

    CZcams channel ta video da time daso

  • @user-un6qs3qe3q
    @user-un6qs3qe3q Před měsícem +1

    ਵੀਰ ਜੀ ਤੁਸੀਂ ਹੱਥ ਮੁਦ੍ਰਾ ਵਾਰੇ ਦੱਸੋ ਉਹਦਾ ਕੀ ਫਾਇਦਾ ਹੁੰਦਾ ਹੈ ਪਲੀਜ਼ ਵੀਰ

  • @Qwerty-jb1jz
    @Qwerty-jb1jz Před měsícem +1

    ❤🎉

  • @baljeetsingh8902
    @baljeetsingh8902 Před měsícem +1

    ਬਾਕਮਾਲ

  • @COSCO576
    @COSCO576 Před měsícem +3

    Money kass earning kara stda

  • @anumeetsingh4thcanumeet.27

    Thodi face te smile jaroor rakhoo

  • @LAKHWINDER.KAUR9
    @LAKHWINDER.KAUR9 Před měsícem +1

    Veer asi thodi video vekh ke CZcams studio tu seting kri c but tusre de phone te Analycis na hi subscribe di option nhi a rahi

  • @ranjeetnk4660
    @ranjeetnk4660 Před měsícem +1

    Anmol kisi new book da review share kro i think books de review Walia videos jyada vdia c ehna videos ch thambnail hi change hunde topic similar hi rehnde jo videos dekhn ch interest nu ghtt karde

  • @Dhrj.kumar13
    @Dhrj.kumar13 Před měsícem +1

    Hlo Paji editing tho online paise kaise kama sakhte

  • @COSCO576
    @COSCO576 Před měsícem +2

    Hlo 22

  • @user-cr1117
    @user-cr1117 Před 29 dny

    bro mummy dady support nhi krde ki kra

  • @shubhneetkaursandhu
    @shubhneetkaursandhu Před měsícem +2

    Like comment 😮😅

  • @anumeetsingh4thcanumeet.27

    Gallbatt karde vakt hamesha hi hatth halde rehan and sahmne baith pehla aggle di gllbatt suno app ghat bolo

  • @kawaljeetsingh6795
    @kawaljeetsingh6795 Před měsícem +2

    🤝🫡

  • @gillamandeep7408
    @gillamandeep7408 Před měsícem +1

    Nice video

  • @JaspreetKaurSidhubrar-wi3ky
    @JaspreetKaurSidhubrar-wi3ky Před měsícem +1

    ❤❤

  • @anumeetsingh4thcanumeet.27

    Thodi face te smile jaroor rakhoo

  • @niranjansinghniranjansingh2612

    Nice video