THE SECRET ਕੁਦਰਤ ਦਾ ਨਿਯਮ, ਜੋ ਸੋਚਦੇ ਹਾਂ ਉਹੀ ਮਿਲਦਾ ਹੈ manifest your dream life

Sdílet
Vložit
  • čas přidán 10. 06. 2023
  • This is a punjabi book review about the secret, in this video I explained the secret and the law of attraction and how to manifest your dream life, if you enjoyed the vlog make sure to like, share, comment and subscribe.
    Instagram: anmolgrewalzz?i...
    #anmolgrewalvlogs #manifestation #lawofattraction #thesecret #bookreview #punjabi #punjabivideo #kitaab #amritsar
  • Zábava

Komentáře • 538

  • @Hardeep_Singh_Benipal
    @Hardeep_Singh_Benipal Před rokem +73

    ਜੋ ਮਾਗਿਹ ਠਾਕੁਰ ਆਪਣੇ ਤੇ ਸੋਇ ਸੋਇ ਦੇਵੇ, ਨਾਨਕ ਦਾਸ ਮੁਖੀ ਤੇ ਜੋ ਬੋਲੇ ਇਹਾ ਊਹਾ ਸੱਚ ਹੋਵੇ,

  • @highwayprisoner538
    @highwayprisoner538 Před 10 měsíci +20

    ਛੋਟੇ ਵੀਰ ਜਿੰਦਗੀ ਵਿੱਚ 4-5 ਬੰਦੇ ਹੀ ਨੇਂ ਜਿਨ੍ਹਾਂ ਨੂੰ ਮੈਂ ਸੁਣਦਾਂ ਜਿਨ੍ਹਾਂ ਚੋਂ ਇੱਕ ਤੁਸੀਂ ਓ ਜਿਨ੍ਹਾਂ ਤੋਂ ਕੁਝ ਚੰਗਾ ਸਿੱਖਣ ਨੂੰ ਮਿਲਦਾ
    Keep up Gud Work Bro 👍

  • @GodIsOne010
    @GodIsOne010 Před rokem +20

    ਵਾਹਿਗੁਰੂ ਜੀ ਤੁਸੀ ਮੈਨੂੰ ਪ੍ਰੇਸਾਨੀ ਵਿੱਚੋ ਬਾਹਰ ਕੱਢ ਦਿੱਤਾ 🙏🏻ਵਾਹਿਗੁਰੂ ਜੀ ਤੁਸੀ ਮੈਨੂੰ ਬਹੁਤ ਬਹੁਤ ਵੱਡੇ ਕੰਮ ਦੇ ਦਿੱਤੇ ਜੀ🙏🏻
    ਵਾਹਿਗੁਰੂ ਜੀ ਦੀ ਮੇਰੇ ਤੇ ਬਹੁਤ ਮੇਹਰ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ ਜੀ🙏🏻

  • @bawa_pics
    @bawa_pics Před rokem +15

    ਜੋ ਅਸੀਂ ਸੋਚਦੇ ਆ ਉਹੀ ਬਣਨ ਲੱਗ ਜਾਂਦੇ ਹਾਂ (ਸਿੱਧੂ ਮੂਸੇਵਾਲਾ) ❤❤

  • @HRPREET1322
    @HRPREET1322 Před rokem +52

    Great ਵੀਰੇ ਮੈਨੂੰ ਯਾਦ ਏ , ਮੇਨੂ ਕਿਸੇ ਨੇ ਇਸ ਬਾਰੇ 2018 ਵਿੱਚ ਦਸਿਆ ਤੇ ਅਚਾਨਕ ਮੈਨੂੰ 2020 ਦੇ ਅਖੀਰ ਵਿੱਚ ਇੱਕ ਅਜੀਬ ਬਿਮਾਰੀ ਨੇ ਘੇਰ ਲਿਆ , ਬਹੁਤ ਡਾਕਟਰ ਮੈਨੂੰ ਜ਼ਵਾਬ ਦੇ ਗਏ , ਪਰ ਮੈ ਪੂਰਾ positive ਸੀ, ਵੀ ਮੇ। ਠੀਕ ਆ , ਮੈਨੂੰ ਮੇਰੇ ਪਰਿਵਾਰ ਨੇ। ਚਾਚੇ ਤਾਏ, ਹੌਰ ਸੱਜਣ ਮਿੱਤਰਾਂ ਮੇ ਬੜਾ ਸਹਿਜੋਯ ਕੀਤਾ , ਮੇ ਬਿਮਾਰੀ ਚ ਹੁੰਦੇ ਬਹੁਤ ਕਿਤਾਬਾ ਪੜਦਾ ਰਿਹਾ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੰਦਰੁਸਤੀ ਆ ,
    ਓਸ ਤੋਂ ਬਾਅਦ ਮੇ ਕੁਦਰਤ ਦੀ ਦਿੱਤੀ ਹਰ ਚੀਜ ਦਾ ਝੁੱਕ ਕੇ ਸ਼ੁਕਰ ਕਰਨ ਲੱਗਾ ❤🙏🏻😇

    • @jitkur4902
      @jitkur4902 Před rokem +1

      Great

    • @kiranjit9898
      @kiranjit9898 Před rokem +1

      Bro mai v bhut bimar rehni ya bhut bimariya lagiyan hoyiyan autoimmune disease, RA factor te thyroid te hor v kyi chotiyan chotiyan problems kuj samjh nahi oundi ki kra mai bilkul medicines ton mukti chahuni ya

    • @HRPREET1322
      @HRPREET1322 Před rokem +1

      @@kiranjit9898 ਭੈਣੇ ਪਹਿਲਾ ਤਾਂ ਇਹ ਭੁੱਲ ਜਾ ਕਿ ਤੂੰ ਬੀਮਾਰ ਐ ,ਏਦਾ ਮਹਸੂਸ ਕਰ ਕੀ ਤੂੰ ਨੌਰਮਲ ਆ ਠੀਕ ਆ , ਏਦਾ ਸੋਚਣਾ ਮੁਸ਼ਕਿਲ ਆ ਓਹ ਵੀ ਉਦੋ ਜਦੋ ਬੰਦਾ ਬੀਮਾਰ ਹੋਵੇ, ਪਰ ਸਾਰਾ ਕੁਝ ਸਾਡੀ ਸੋਚ ਤੇ ਨਿਰਭਰ ਕਰਦਾ ਵਾਂ ,ਹੋ ਸਕੇ ਤਾਂ ਚੰਗੀਆ ਚੰਗੀਆ ਕਿਤਾਬਾ ਪੜ੍ਹੋ, ਓਹ ਤਾਂ ਬੰਦੇ ਨੂੰ ਨਵਾਂ ਜੀਵਨ ਦੇਣਾ ਸ਼ੁਰੂ ਕਰ ਦਿੰਦੀਆ ,, ਬਾਕੀ ਹਿੰਮਤ ਕਦੇ ਨਾ ਹਾਰੋ ਹਰ ਚੀਜ ਦਾ ਹੱਲ ਹੈਗਾ ਪਰ ਸ਼ੁਰੁ ਸਾਡੇ ਹੀ ਮਸਤਿਕ ਤੋਂ ਹੁੰਦਾ , ਪੂਰਾ ਬ੍ਰਹਿਮੰਡ ਆ ਅਪਣੇ ਅੰਦਰ ਆਪਣੀ ਤਾਕਤ ਨੂੰ ਸਮਝੋ ,self belive ਸਭ ਤੋਂ ਵੱਡੀ ਤਾਕਤ ਐ !!!!

    • @SukhwinderSingh-nl1nx
      @SukhwinderSingh-nl1nx Před rokem +1

      ਜੋ ਬ੍ਰਹਮੰ ਡੇ ਸੋਇ ਪਿੰਡੇ, ਜੋਂ ਖੋਜਾ ਸੋ ਪਾਵੇ,,,,,,,

    • @ranjitgrewal8195
      @ranjitgrewal8195 Před 7 měsíci +1

      @@kiranjit9898autoimmune stress nal hundiaa jyadatar life ch busy ravo kite ghuman javo ja kese dharmik jatra te javo bimari vare sochan layi time na hove a ghro bhar niklo waheguru jaroor mehr kru ga

  • @TopHillMovies
    @TopHillMovies Před rokem +12

    ਵਧੀਆ ਲੱਗਾ ਕਿ ਕੋਈ ਵੀਰ ਪੰਜਾਬੀ ਵਿੱਚ ਕੰਟੈਂਟ ਬਣਾ ਰਿਹੈ। ਸ਼ੁਭਕਾਮਨਾਵਾਂ 🎉🎉

  • @Itz_dhillon369
    @Itz_dhillon369 Před rokem +21

    110% Right Bro Sab kuj hunda hai bs Believe & Positivity ❤

  • @laveshchoudhary9516
    @laveshchoudhary9516 Před rokem +108

    Mann jete jagg jeet - Japji Sahib ❤

    • @neelamgod1757
      @neelamgod1757 Před rokem +3

      Yes

    • @vikramsidhu1568
      @vikramsidhu1568 Před rokem +2

      lol.. this is misinterpretation ..
      man jeeta needs to define first .. believing in something doesn't mean - man jeeta .. 😅. you read what you believe..

    • @HarpreetSingh-we7jg
      @HarpreetSingh-we7jg Před rokem +4

      agyanta...mann jeete jagg jeet da matlb jo insaan da mnn aa Oh ehdr udhr Bhajj da rehnda... je Oss nu kaabu krlya te rabb da Naam japp leya ta jagg jitt jayunge...

    • @amanbajwa233
      @amanbajwa233 Před rokem

      Thats not what it means

  • @rajjbatth7599
    @rajjbatth7599 Před rokem +6

    Hm..am 40+but mere kuch supne ne jo mai jroor poore krne aa ...jdo poore hunde aa mai jaldi hi aake poori dunia nu dsna ki haa mai aah achive kita...thanks betta ji❤

  • @GodIsOne010
    @GodIsOne010 Před rokem +16

    ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏🏻Thanks Univers ji🙏🏻ਸਹੀ ਕਹਿ ਰਿਹਾ ਵੀਰ ਜੀ ਜੋ ਅਸੀ ਸੋਚਦੇ ਹਾਂ ਉਹ ਹੀ ਹੁੰਦਾ ਜੀ🙏🏻ਵਾਹਿਗੁਰੂ ਜੀ ਤੁਸੀ ਮੈਨੂੰ ਬਹੁਤ ਬਹੁਤ ਖੁਸ ਕਰ ਦਿੱਤਾ ਜੀ🙏🏻ਵਾਹਿਗੁਰੂ ਜੀ ਤੁਸੀ ਮੇਰੀ ਹਰ ਇੱਛਾ ਪੁਰੀ ਕੀਤੀ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @AmandeepSingh-sh7rt
    @AmandeepSingh-sh7rt Před 6 měsíci +4

    ਪੁੱਤ ਬਿਲਕੁਲ ਸਹੀ ਬੇਟਾ ਇਹੋ ਜਿਹੀਆ ਵੀਡੀਓ ਹਰ ਰੋਜ ਪਾਇਆ ਕਰ ਬੇਟਾ ❤️ ❤❤❤❤

  • @GAGANSTARLINK
    @GAGANSTARLINK Před 10 měsíci +19

    1001% ਕੰਮ ਕਰਦਾ ਹੈ । ਅੱਜ ਤੋਂ 10 ਸਾਲ ਪਹਿਲਾਂ ਜੋ ਮੈਂ ਚੰਗਾ ਸੋਚਿਆ ਸੀ ਮੇਰੇ ਕੋਲ ਸਭ ਕੁਝ ਹੈ । ਹੋਣ ਤਾਂ ਇਕ ਦਿਨ ਮਕੇਸ਼ ਬਾਨੀ ਤੋਂ ਉਪਰ ਹੋਣ ਵਾਲਾ ਰਿਹੇ ਗਿਆ ਬੱਸ ਉਹੀ ਜਲਦੀ ਪੂਰਾ ਹੋਣ ਵਾਲਾ ਹੈ ❤

    • @malkeetsingh-ti4bh
      @malkeetsingh-ti4bh Před 3 měsíci +2

      Veer g kive apply kita es rule nu tuhi apni life ch

    • @GAGANSTARLINK
      @GAGANSTARLINK Před 3 měsíci +4

      @@malkeetsingh-ti4bh ਵੀਰ ਜੀ ਇਹ ਤੁਹਾਡੇ ਜੀਵਨ ਵਿਚ ਵੀ ਕੰਮ ਕਰ ਰਿਹਾ ਹੈ ।
      ਬਸ ਜਿਵੇਂ ਸੋਚੋਗੇ' ਉਵੇਂ ਬਣਾਉਗੇ,
      ਮੈਨੂੰ ਲੱਗਦਾ ਹੈ ਤੁਹਾਡੀ ਵੀਸ਼ ਪੂਰੀ ਹੋਣ ਹੀ ਵਾਲੀ ਹੈ ਕਿਉ ਕੀ ਤੁਸੀਂ ਚੰਗੇ ਹੋ ਤੁਸੀਂ ਇਕ ਚੰਗੇ ਤਰੀਕੇ ਨਾਲ ਮੈਨੂੰ ਪੁੱਛਿਆ ਹੈ। ਚਾਹੇ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਇਕ ਚੰਗੇ ਇਨਸਾਨ ਹੋਗੇ 101%❤️❤️❤️

    • @malkeetsingh-ti4bh
      @malkeetsingh-ti4bh Před 3 měsíci +3

      ​@@GAGANSTARLINKdhanwad veer g maan den layi, veer g o ta sahi hai k sanu positive sochna paina par veer g sochiye kive, kadi kise cheej pishe man bhajda kadi kise cheej pishe, ik jagah ni tikda, tusi kive sochya c eh sab

    • @GAGANSTARLINK
      @GAGANSTARLINK Před 3 měsíci +5

      @@malkeetsingh-ti4bh ਸਤਿ ਸ਼੍ਰੀ ਅਕਾਲ ਵੀਰ ਜੀ, ਬਸ ਹਰੇਕ ਚੀਜ਼ ਲਈ ਸ਼ੁਕਰਗੁਜ਼ਾਰ ਹੋਣਾ ਸ਼ੁਰੂ ਕਰ ਦਿਉ ਹੋਲੀ-ਹੋਲੀ ਇਕ ਚੀਜ਼ ਤੇ ਮੰਨ ਹੋ ਜਾਏਗਾ , ਸੁਬਾ ਧੰਨਵਾਦ ਤੇ ਰਾਤ ਨੂੰ ਧੰਨਵਾਦ ਜ਼ਰੂਰ ਕਰੋ । ਵੈਸੇ ਤੁਹਾਨੂੰ ਜਿੰਦਗੀ ਚ' ਕੋਈ ਸੱਮਸਿਆ ਹੈ ਜਾ ਕੋਈ ਵੀਸ਼ ਤੇ ਕੰਮ ਨਹੀਂ ਹੋ ਰਿਹਾ ।

    • @malkeetsingh-ti4bh
      @malkeetsingh-ti4bh Před 3 měsíci

      ​@@GAGANSTARLINKveer g mainu share, market vich bahut interest hai, main chaohna ghre baithe share market trading karke changa paisa kama saka,

  • @jagjeetkaur7637
    @jagjeetkaur7637 Před rokem +6

    Law of attraction really work I experienced lots of think...

  • @-youtubechannel2677
    @-youtubechannel2677 Před rokem +5

    ਬਹੁਤ ਵਧੀਆ ਦੱਸਿਆ ਤੁਸੀਂ
    ਮੈਨੂੰ ਵੀ ਕਿਤਾਬਾਂ ਪੜ੍ਹਨ ਦਾ ਸ਼ੌਕ ਐ ਤੁਸੀਂ ਬਹੁਤ ਵਧੀਆ ਸਰਲ ਤਰੀਕੇ ਨਾਲ ਸਮਝਾਉਂਦੇ ਓ

  • @thesocialthinkingbsmaan7740
    @thesocialthinkingbsmaan7740 Před 11 měsíci +4

    ਜਿੳੁਂਦਾ ਵਸਦਾ ਰਹਿ ਪੁੱਤਰ ਵਾਹਿਗੁਰੂ ਜੀ ਤੇਰੇ ਅੰਗ ਸੰਗ ਰਹਿਣ ❤❤❤❤❤🎉🎉❤❤😊😊

  • @viclally4126
    @viclally4126 Před rokem +8

    waheguru da naam jap karo ,..
    shaantiii mil
    gayiiii te sab kuch mil gaya

  • @satnam4583
    @satnam4583 Před rokem +7

    ਬਹੁਤ ਖੁਸ਼ੀ ਹੁੰਦੀਆ ਜਦੋਂ ਤੁਹਾਨੂੰ ਇਹ ਪਤਾ ਲੱਗ ਦਾ ਕਿ ਤੁਸੀ ਸਹੀ ਸੀ ।ਮੈ ਵੀ ਇਦਾ ਹੀ ਸੋਚਦਾ ਹਾਂ।

  • @NoName-jq7tj
    @NoName-jq7tj Před rokem +39

    Gurbani talks about the mind to incredible levels.

    • @pretamkaurmann1680
      @pretamkaurmann1680 Před rokem +2

      True. Bob Proctor started the secret. I did his first cause on Mind and how Mind dominates our live. I realized that he researched the Sri Guru Granth Sahib Ji and expanded on it. In life we have a lifespan . It is better to gaweeyeh, suniyeh, Munn rakhiye pao as you read the SRI Guru Granth Sahib Ji

    • @NoName-jq7tj
      @NoName-jq7tj Před rokem

      @@pretamkaurmann1680 It starts in the Sri Guru Granth Sahib Ji first especially if your a Sikh. Other Granth’s are of course brilliant. You can than expand your awareness to texts & philosophers like Bob a doctor or Napoleon Hill etc.. Think & Grow Rich by Hill is an outstanding book. My favourite is “The War of Art” by Stephen Pressfield. Is central theme is resistance & how to counter resistance everyday.

  • @kamaldeepkaur2201
    @kamaldeepkaur2201 Před rokem +10

    Dekh ke vadiya lgga ke law of attraction di videos punjabi ch bhi aaun lgg gyiya 💛 great work. ...god bless you 💛

  • @kamaljitsingh3743
    @kamaljitsingh3743 Před rokem +3

    Boht vdia treeke nal smjone o veer.. Waheguru mehr kre! ❤

  • @naschhattersinghshattadod3437

    ਬਹੁਤ ਵਧੀਆ ਕੰਮ ਜੋ ਵੀਰ ਕੋਲੋ ਚੰਗਾ ਸਿੱਖਣ ਨੂੰ ਮਿਲਿਆ

  • @SukwinderSingh-dd3kh
    @SukwinderSingh-dd3kh Před 2 měsíci +1

    ਇੱਕ ਗੱਲ ਦਾ ਮੈਨੂੰ ਪਤਾ ਮੇਹਨਤ ਤੇ knowledge ਜਿਵੇਂ ਜਿਵੇਂ ਵੱਧ ਦੀ ਹੈ ਰੰਗ ਜਰੂਰ ਲੈ ਕੇ ਅਉਂਦੀ ਹੈ

  • @user-by2kk2mb6i
    @user-by2kk2mb6i Před 11 měsíci +2

    ਬਹੁਤ ਸੋਹਣੀ ਵੀਡੀਓ.... Knowledge is power

  • @user-pj8ys6pq3y
    @user-pj8ys6pq3y Před 3 dny +1

    ਬਹੁਤ ਵਧੀਆ ਵੀਰ ❤❤

  • @prabhjotsingh2662
    @prabhjotsingh2662 Před 11 měsíci +4

    ਬਹੁਤ ਵਧੀਆ ਵੀਰ ਜੀ ❤❤
    ਇਹੋ ਜਿਹੀਆਂ ਹੋਰ books ਦੀਆਂ ਵੀਡਿਓ ਲੈਕੇ ਆਉ

  • @sukhbeerkaur1703
    @sukhbeerkaur1703 Před rokem +76

    ਅਨਮੋਲ ਮੈਂ ਛੋਟੀ ਹੁੰਦੀ ਜਿਵੇਂ ਸੋਚਦੀ ਹੁੰਦੀ ਸੀ ਮੈਨੂੰ ਸਵ ਮਿਲਿਆ ਹੂਣ ਮੈਂ ਅਪਣੇ ਬੇਟੇ ਸੌਚਦੀ ਹਾ ਮੈਂਨੂੰ ਮਿਲੇਗਾ

  • @gursahibart
    @gursahibart Před rokem +1

    Thanks brother
    Videos ta bahut dekhiya
    PR avdi mother language ch sikhan da andaaj hi vakhra hundaa

  • @satishkochhar2622
    @satishkochhar2622 Před rokem +17

    In such a young age you are delivering a very good knowledge for the better life of your followers. In a very short time you will have millions of followers.God bless

  • @MuskaanMahiofficial
    @MuskaanMahiofficial Před rokem +4

    Sir bhot vadiya tariya tu c ek ek gal dasii h ..te Parmatma valoo jo tehanu har chij nu chnagi tariya smjhone da tarika mila h wo lajwab h ..rubb tehanu changi sehat te barkat deve 🙏🏼😇

  • @yogeshmalhotra6567
    @yogeshmalhotra6567 Před rokem +4

    Very accurately explained paaji. Appreciate your efforts ❤❤

  • @parmindersinghdeol3882
    @parmindersinghdeol3882 Před rokem +2

    Really very good book…. Already read it on ur recommendation….

  • @arshh389
    @arshh389 Před rokem +3

    Great explanation brother, thanks for creating this type of content. Gbu

  • @lifeisbeautiful3626
    @lifeisbeautiful3626 Před rokem +9

    This book has changes my life. I am grateful to find this

  • @harmeetsingh7296
    @harmeetsingh7296 Před rokem +8

    God bless u bai!!! Keep reviewing good books❤

  • @natthdhaliwal
    @natthdhaliwal Před rokem +2

    ਸਦਾ ਚੜਦੀਕਲਾ ਵਿੱਚ ਰੱਖੇ ਰੱਬ ਤੈਨੂੰ 22

  • @tv-nu6dz
    @tv-nu6dz Před rokem +4

    ੲਿਸ ਗੱਲ ਨੂੰ ਕਿਸਮਤ ਨਾਲ ਜੋੜ ਕੇ ਵੇਖ ਵੀਰ ਹਰ ਬੰਦੇ ਦੀ ਕਿਸਮਤ ੲਿਹਨੀ ਚੰਗੀ ਨਹੀ ਹੁੰਦੀ ਵੀ ਜੋ ਸੋਚਦਾ ੳੁਹੀ ਮਿਲ ਜਾਦਾ , ਕੲੀ ਲੋਕ ੲਿਹੋ ਜਿਹਾ ਵੀ ਹੁੰਦੇ ਜੋ ਸੋਚਦੇ ਨੇ ਹਮੇਸ਼ਾ ੳੁਸ ਦਾ ੳੁਲਟਾਂ ਹੀ ਹੁੰਦਾ ਹੈ.....

  • @SunilKumar-kc9tn
    @SunilKumar-kc9tn Před rokem +3

    Good job bro. Life bhut improve ho rhi aa tuhadi video dekh k. Love you bro..keep it up.

  • @gurdeepkaur3837
    @gurdeepkaur3837 Před 11 měsíci +2

    ਅਨਮੋਲ ਪਲੀਜ ਇਸ ਟਾਪਿੱਕ ੳੁੱਪਰ ਹੋਰ ਵੀਡੀਓਜ਼ ਬਣਾੳ ਬਹੁਤ ਵਧੀਆ ਲਗਦਾ ਜੋ ਕਿਤਾਬਾਂ ਨਹੀ ਪੜਦੇ ੳੁਨ੍ਹਾਂ ਲਈ ਵੀ ਫਾਇਦੇਮੰਦ ਆ

  • @jshshsggdhs2467
    @jshshsggdhs2467 Před rokem +1

    It's all right ,I believe it.. God bless you putter..

  • @SuhailKhan-mj7yn
    @SuhailKhan-mj7yn Před rokem +2

    This bro has a quality of explaining complex book in simple way

  • @karangill7637
    @karangill7637 Před rokem +3

    very rare punjabi talk about books ❤ your channel coz i m a books lover❤

  • @prabhshergill8776
    @prabhshergill8776 Před rokem +1

    Thnku soo much very helpful

  • @daljeetkaur7441
    @daljeetkaur7441 Před rokem +1

    Bhut sohni video anmol .

  • @jashan439
    @jashan439 Před rokem +5

    Well Explained Brother 👏❤

  • @sukhchainsingh1100
    @sukhchainsingh1100 Před 11 měsíci +1

    ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ।

  • @user-un4yo7dq8o
    @user-un4yo7dq8o Před 17 dny +1

    ਬਹੁਤ ਵਧੀਆ ਵੀਰੇ 😊😊😊

  • @motivationalsong5141
    @motivationalsong5141 Před rokem +1

    God bless you ❤ me v preshan c...but thodi gl sun k...tension free ho gi ..thanku vera 💫

  • @MadhviHarchand
    @MadhviHarchand Před 17 dny +2

    Bhaiya.... overthinking barre bhi plz koi video bnayo...

  • @MandeepSingh-yq6xp
    @MandeepSingh-yq6xp Před rokem +6

    Veere mai earphone laga k free tym morning ch
    Mere shop te safaii kar reha c
    Sach dasa ta thudi eh 17:42 di video ne meri sachii vich soch hi change krtii
    Menu kuch tym lai aida feel hoya ki mai bhot jyda positive ho gya
    Thanku for make a video (respect)

  • @Waheguru557
    @Waheguru557 Před rokem +1

    Very good bro puri video vekhi a ehne vadia smjya

  • @rajneetkaur7238
    @rajneetkaur7238 Před 11 měsíci +2

    Great job sir🙏🏻God bless you this book is really wonderful as well gives positive energy

  • @craftynoor8909
    @craftynoor8909 Před 11 měsíci +1

    Bhut bhut Thanks veere

  • @sehajbirsingh953
    @sehajbirsingh953 Před rokem +3

    Hnji bhaji its works. Mai khud manifest kita te meri wishes puriya v hoyia.

  • @jaswindersingh-dv4wn
    @jaswindersingh-dv4wn Před rokem +1

    Positive rehna veer bahut aukha, par eh gal sach 100 percent i agree with you

  • @SarbjeetKaur-ld8fh
    @SarbjeetKaur-ld8fh Před rokem +2

    Ajj di Sb to Best vdio

  • @gorasidhu6204
    @gorasidhu6204 Před rokem +2

    Hlo bro vdia vdia books da review krde raho nice concept 👍

  • @manjotsingh4029
    @manjotsingh4029 Před 10 měsíci +2

    Keep posting such nuggets ❤❤❤

  • @a2world929
    @a2world929 Před rokem +2

    Bohat vdia vda veer ji.. Es book di hor videos lyavo ja ho ska ta full details ch book explain kro ❤ bohat bohat dhanvad ji tuhada

  • @Bepositive-vj1eq
    @Bepositive-vj1eq Před 5 měsíci +1

    Waheguru tuhadi family nu khus rakhe vere thanks for this video 🙏🙏

  • @navjotsandhu7162
    @navjotsandhu7162 Před rokem +1

    Vry good infromation bhraaa❤❤❤❤❤

  • @akashsidhu6931
    @akashsidhu6931 Před rokem +1

    Thnku bai ji 💯

  • @555sharma
    @555sharma Před 11 měsíci +2

    I have seen hundreds of videos on LOA but you explained it in the simplest way.... Feels like m having conversation with you 😅
    Bless you

  • @SandeepKaur-os9fo
    @SandeepKaur-os9fo Před rokem +1

    Bilkul sir me vishvas kerdi a es theory ch ... Asi v sociology and psychology vich ehi sikhde a.. te sikhn to oehla khud te aplly krna jrori hai... Ales study te behalf te kuch bnuna hai ta study nu serf read Krna nahi practical aplly Krna jrori hai... Sociology te phycologty nu study krn da ta hi fayda hai.. or jo bache sociology and psychology ch interst rakhde ne oh bahut lucky ne kiyki oh kde bhi negativ nahi ho sakde life ch... And tusi kde note kreyo sociology and psychology de students da behav bakki bacheya naalo vakhra hovega.. vjah hai knowledge human behaviour di te human mind di... Jo society ch ho reha hunda hai oh ekk sociologist and phycologty nu ohde vehaviou de piche di reality da pta hunda es krke oh react krn di jgah te us situation nu samjhn di koshish krda.. nice information sir....

  • @manpreetkaur-vb6lc
    @manpreetkaur-vb6lc Před rokem +1

    Thanku for ur efforts for guiding us plz upload next vedio regarding this book
    Ur work most appreciable
    Thanku so much

  • @sukhsingh4134
    @sukhsingh4134 Před 5 měsíci +1

    Bahut badiya veere ❤

  • @rajveerkaur-gv3qw
    @rajveerkaur-gv3qw Před rokem +1

    Bht vdiya video lgi veere menu sachi me bht negative sochdi aa but hun me positive sochna starts krnagi 😊

  • @mystars4125
    @mystars4125 Před rokem +2

    Veerji ehda next part v le aao,it was interesting jehde thode bohut doubts aa oh clear ho jan ge

  • @reetkaur5443
    @reetkaur5443 Před 7 měsíci +1

    Thanku so much veer ji ❤❤

  • @PrabhjotKaur-bg1uz
    @PrabhjotKaur-bg1uz Před rokem +1

    Bhut jada video vadiya bro good work I also think like that always positive

  • @taranjotsinghdaang8961
    @taranjotsinghdaang8961 Před rokem +2

    Thankyou brother ❤

  • @drjagjitsinghchugh906
    @drjagjitsinghchugh906 Před 10 měsíci +2

    Waheguru ji,,,, blessed you,, interested,,,,

  • @somasapru7771
    @somasapru7771 Před 11 měsíci +1

    Virre bohot vdiya video lgi jrur try krange formula thanks😊

  • @AkashdeepSingh-ld8kj
    @AkashdeepSingh-ld8kj Před 2 měsíci +2

    ਬਹੁਤ ਸੋਹਣੀ ਕਿਤਾਬ

  • @kashmirtejay4300
    @kashmirtejay4300 Před rokem +1

    BohuT Vdya Motivational Video aa Veere

  • @kamaldhaliwal6978
    @kamaldhaliwal6978 Před rokem +1

    ਬਿਲਕੁਲ ਸਹੀ ਐ ਬਈ ਜੀ ,

  • @priyankamaihto4021
    @priyankamaihto4021 Před rokem +1

    Tnx verre ,I believe on your words ,it happen with me also😊

  • @URBANViLLAGER17
    @URBANViLLAGER17 Před rokem +1

    Bht vdiya ਬਾਈ

  • @spiritedle
    @spiritedle Před rokem +1

    Thank you bhai for this video❤❤❤❤

  • @drinderjeetkaur193
    @drinderjeetkaur193 Před 2 měsíci +1

    God bless u veere❤

  • @somanpreetkaursohi4492
    @somanpreetkaursohi4492 Před rokem +1

    This is best video ,,I have never seen like that

  • @simrankaur8104
    @simrankaur8104 Před rokem +1

    Shi gl bro Jai koi apa nu negative bolda apa v some time ohda feel krn lg jnde but apna nu apne app nu change krna pehnda with positive

  • @lakhvirladi4829
    @lakhvirladi4829 Před 11 měsíci +1

    Bahut vadiya veere mai v apply kr reha eh law
    Hun v law of attraction search kita te tuhadi video aa gyi bahut vadiya explain kita tusi v ❤❤

  • @harvhny
    @harvhny Před rokem

    book tah padhi si par bareekiyan tusi sikhaatiyan thanks you brother

  • @SukwinderSingh-dd3kh
    @SukwinderSingh-dd3kh Před 2 měsíci +1

    ਮੈਂ ਪਿਛਲੇ ਤਕਰੀਬਨ ਦਸ ਸਾਲ ਤੋਂ law of attraction ਬਾਰੇ ਸੁਣ ਪੜ੍ਹ ਰਿਹਾ ਕਾਫੀ ਮੇਹਨਤ v ਕੀਤੀ ਪਰ ਏਨਾ ਸੌਖਾ ਨਹੀਂ ਫੇਰ ਕਿਸਮਤ ਕੀ ਚੀਜ਼ ਹੋਈ ਮੇਰਾ ਤਜ਼ੁਰਬਾ ਹੈ ਕਿ ਇਕ ਹਦ ਹੈ ਓਸ ਹਦ ਤਕ ਚੀਜ਼ਾਂ ਤੇ ਲੋਕਾਂ ਨੂੰ attract kar ਸਕਦੇ ਓ ਬਾਕੀ ਰੱਬ ਜਾਣ ਦਾ

  • @user-ir4mc1mn3f
    @user-ir4mc1mn3f Před rokem +2

    Wowwwww very nice msg😊

  • @gurpreetsingh4841
    @gurpreetsingh4841 Před rokem +3

    Waheguru Ji bless you always bro 🙏🙏❤️❤️❤️❤️❤️

  • @amritmahal249
    @amritmahal249 Před rokem +1

    Bhut changge tareke nal explain kita bro🙏

  • @secretsuperstar7962
    @secretsuperstar7962 Před rokem +1

    Thodi explanation bhot vdia.
    We need a more vedio about this😊

  • @PreetiKashyap_23
    @PreetiKashyap_23 Před 4 měsíci +1

    Thanq Veerji❤

  • @ABC123-kr2go
    @ABC123-kr2go Před rokem +3

    Keep it up veere ❤

  • @Refugee_farmer
    @Refugee_farmer Před rokem +5

    ਅਨਮੋਲ ਬਾਈ ਮੈਨੂੰ ਵੀ ਇਹ ਕਿਤਾਬ ਮਿਲ ਗੀ ਸੀ ਪੰਜਾਬੀ ਟਰਾਂਸਲੇਸ਼ਨ ਚ ਤੇ ਬਹੁਤ ਹੀ ਵਧੀਆ ਹੈ🙏🙏

  • @JeetkaurMaan-mx3wj
    @JeetkaurMaan-mx3wj Před rokem +1

    Haji vere bahut vadiya lagi

  • @dilawarsinghdhaliwal8561

    The function of consciousness is to command the subconscious. The subconscious mind is deprived of thinking, whatever order is being given to it, the same order will be manifested in reality. Have to give

  • @jaspreetdhillon8829
    @jaspreetdhillon8829 Před rokem

    Bahut vdia bro❤❤❤❤

  • @Mayadevi-wp9nc
    @Mayadevi-wp9nc Před 7 měsíci +1

    Bhut vadhiya ji 🎉

  • @Sam_riddhi_-
    @Sam_riddhi_- Před 7 měsíci +1

    Best video on law of attraction present on CZcams, even no foreigner can beat this explanation ❤ God bless you always, wmk 🙏

  • @sandeepkhangura2598
    @sandeepkhangura2598 Před rokem +1

    Hnji bht vdia lgi eh video hor v le k au content iss book tu

  • @MonuSingh-vt2do
    @MonuSingh-vt2do Před rokem +1

    Bahot Wadia ver, hor videos vi bna es te

  • @surindersingh-pk8up
    @surindersingh-pk8up Před 3 měsíci +1

    ਬਹੁਤ ਵਧੀਆ ਜੀ ।

  • @Itzkiirann
    @Itzkiirann Před 10 měsíci +2

    Absolutely bro i also believe in manifesting and i often watch vedios which makes my believe more stronger..
    And the strong believe means the fast results✔