Aukhi Ghadi Na Dekhan Deyi | Bhai Ravinder Singh | Darbar Sahib | Gurbani Kirtan | HD Video

Sdílet
Vložit
  • čas přidán 10. 11. 2017
  • Artist:- Bhai Ravinder Singh Ji (Hazoori Ragi Sri Darbar Sahib, Amritsar)
    Title :- Aukhi Ghadi Na Dekhan Deyi
    Album :- Live Recorded 03.11.2017, Gurudwara Shaheed Ganj Sahib, Tilak Vihar, New Delhi - 110018
    For More Info, Inquiries and suggetions contact
    ===============================================
    - Website: www.KeertanParcha.com & www.KeertanRadio.com
    - Email us on keertanparcha@gmail.com and we'll help answer all your queries
    - Facebook: / keertanparcha
    - Twitter: / keertanparcha
    - CZcams: / keertanradio
    - Instagram: / keertanparcha

Komentáře • 2,6K

  • @KeertanRadio
    @KeertanRadio  Před 3 lety +172

    ਕਿਰਪਾ ਕਰਕੇ ਇਸ ਯੂਟਿਯੂਬ ਚੈਨਲ ਨੂੰ ਸਬਸਕਰਾਇਬ ਕਰੋ ਅਤੇ ਘੰਟੀ ਵਾਲਾ ਬਟਨ ਦਬਾਓ ਤਾ ਜੋ ਆਪ ਜੀ ਨੂੰ ਗੁਰਬਾਣੀ ਦੀ ਅਪਡੇਟ ਮਿਲਦੀ ਰਹੇ ਧੰਨਵਾਦ 🙏
    czcams.com/users/KeertanRadio

  • @mehak8452
    @mehak8452 Před rokem +112

    ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ

  • @akwinderkaur2191
    @akwinderkaur2191 Před rokem +6

    ਵਾਹਿਗੁਰੂ ਜੀ ਔਖੀ ਘੜੀ ਨਾ ਦੇਖਣ ਦੇਈਂ ਆਪ ਹਰ ਥਾਂ ਸਦਾ ਸਹਾਈ ਹੋਣਾ ਦੀ

  • @deepkharoud2640
    @deepkharoud2640 Před 9 měsíci +12

    ਵਾਹਿਗੁਰੂ ਜੀ ਦੁੱਖਾਂ ਤੋਂ ਸਬ ਨੂੰ ਦੂਰ ਰੱਖਣਾ ਜੀ ਗੁਰੂ ਰਾਮ ਦਾਸ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ

  • @ravneetkaur7997
    @ravneetkaur7997 Před 7 měsíci +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਪੂ ਜੀ ਕਿਰਪਾ ਕਰੋ ਜੀ 🙏🏻🙏🏻💐💐

  • @GurdeepSingh-wg1kf
    @GurdeepSingh-wg1kf Před 3 lety +10

    ਵਾਹਿਗੁਰੂ ਜੀ ਕਿਸੇ ਨੂੰ ਵੀ ਅਉਖੀ ਘੜੀ ਨਾ ਵੇਖਣ ਦੇਵੀਂ ਸਭ ਦਾ ਭਲਾ ਕਰਨਾ

  • @GodIsOne010
    @GodIsOne010 Před 2 lety +13

    🙏🏻ਵਾਹਿਗੁਰੂ ਜੀ ਦਨੀਆ ਦੀਆ ਮੁਸਕਲਾ ਖਤਮ ਕਰ ਦਿਉ ਜੀ
    ਸਾਤਿਨਾਮੁ ਵਾਹਿਗੁਰੂ ਜੀ🙏🏻

    • @sahilmahal723
      @sahilmahal723 Před 2 lety

      आज हम सभी जानते है की

    • @sahilmahal723
      @sahilmahal723 Před 2 lety

      पिकनिक पर जाता
      आज हम अपनी राष्ट्रभाषा बनाने वाले हैं लेकिन उनकी एक दूसरे पर जितना लिखा गया वो अपने घर पर जान ले

    • @BalbirMaan-se7jb
      @BalbirMaan-se7jb Před 4 měsíci

      Wehaguru.jio.

  • @sathnamsingh2222
    @sathnamsingh2222 Před 4 měsíci +2

    ❤❤❤❤❤
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ❤❤❤❤❤❤❤❤

  • @deepkharoud2640
    @deepkharoud2640 Před 9 měsíci +2

    ਵਾਹਿਗੁਰੂ ਜੀ ਮੀਨੂੰ ਠੀਕ ਕਰੋ ਕਰੋ ਕਿਰਪਾ ਆਪਣੀ ਆਪਣੇ ਬਚੇ ਤੇ ਹਥ ਰੱਖੋ ਮੈਂ ਹੌਸਪੀਟਲ ਚ ਹਾਂ ਮੈਂ ਸੋਚਦਾ ਰਹਿੰਦਾ ਹਾਂ ਬੜਾ ਮੇਰੇ ਤੇ ਕਿਰਪਾ ਕਰੋ ਤੁਹਾਡਾ ਹਥ ਸਾਡੇ ਸਿਰ ਤੇ ਹੈ ਆਪਣੇ ਬੱਚੇ ਦੀ ਬੇਨਤੀ ਸੋਨੋ ਤੁਸੀ ਬਾਬਾ ਜੀ🙏🙏🙏

  • @amanjotnirmaan2924
    @amanjotnirmaan2924 Před 7 měsíci +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ 😇❤️🙏

  • @ekandeepkaur8845
    @ekandeepkaur8845 Před rokem +3

    ਵਾਹਿਗੁਰੂ ਜੀ 🙏 ❤️ 🙏

  • @deepkharoud2640
    @deepkharoud2640 Před 9 měsíci +2

    ਵਾਹਿਗੁਰੂ ਜੀ ਮੇਰੇ ਤੇ ਮੇਹਰ ਕਰੋ ਜੀ ਮੈਂ ਸੋਚਦਾ ਬੜਾ ਹਾਂ ਮੀਨੂੰ ਸਾਹ ਦੀ ਪ੍ਰੋਬਲਮ ਹੌ ਗਈ ਹੈ ਲੋਕੀ ਕਹਿੰਦੇ ਨੇ ਕੁਜ ਕਰ ਦਿਤਾ ਕਿਸੇ ਨੇ ਤੇਰੇ ਤੇ ਰਿਪੋਰਟ ਚ ਕੁਜ ਨਹੀ ਆ ਰਿਹ ਹੈ ਮੈਂ ਸੋਚਦਾ ਵੀ ਬੜਾ ਰਹਿਣਾ ਮੇਰਾ ਇਕ ਵੀਰ ਸੀ ਓਹ ਵੀ ਦੁਨਿਆ ਤੋਂ ਚਲ ਗਿਆ ਹੈ ਮੇਰੇ ਤੇ ਕਿਰਪਾ ਕਰੋ ਕੀ ਮੈਂ ਮਾਂ ਬਾਪ ਨੂੰ ਸੁਖ ਦੇ ਸਕਾ ਮੀਨੂੰ ਜਲਦੀ ਤੋਂ ਜਲਦੀ ਠੀਕ ਕਰਦੋ ਤੁਹਾਡੇ ਬਿਨਾ ਸਾਡਾ ਕੋਈ ਨਹੀ ਹੈ ਬਾਬਾ ਦੀਪ ਸਿੰਘ ਜੀ ਕਰੋ ਕਿਰਪਾ ਜੀ🙏🙏🙏🙏🙏

  • @DECENTMANSHORTS
    @DECENTMANSHORTS Před rokem +1

    सतनाम श्री वाहे गुरु जी 🇮🇳🙏🇮🇳🙏🙏🙏🙏🙏

  • @gurveerbrar8448
    @gurveerbrar8448 Před 2 lety +6

    ਹੇ ਵਾਹਿਗੁਰੂ ਜੀ ਮੇਹਰ ਕਰਿਉ ਸਰਬੱਤ ਦਾ ਭਲਾ ਕਰਿਉ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਿਓ ਹਮੇਸ਼ਾ ਸਾਡੇ ਅੰਗ ਸੰਗ ਸਹਾਈ ਰਹਿਉਂ ਆਪਣੀ ਕਿਰਪਾ ਬਣਾਈਂ ਰੱਖਿਓ ਹਰੇਕ ਦੀ ਮਨੋਕਾਮਨਾ ਪੂਰੀ ਕਰਿਓ 🙏🏻

  • @gurveerbrar8448
    @gurveerbrar8448 Před rokem +7

    ਹੇ ਸੱਚੇ ਪਾਤਸ਼ਾਹ ਵਾਹਿਗੂਰੁ ਜਿਉਂ ਹਮੇਸ਼ਾ ਸਾਡੇ ਅੰਗ ਸੰਗ ਸਹਾਈ ਰਹਿਉਂ, ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਿਓ 🙏🏻

  • @kuldeepsinghgill4327
    @kuldeepsinghgill4327 Před 11 měsíci +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 💐💐 ਤੰਦਰੁਸਤੀ ਬਖਸ਼ਣਾ ਸਭਨਾਂ ਨੂੰ ਜੀ ❤️🙏

  • @JaspreetSingh-bt8pg
    @JaspreetSingh-bt8pg Před 5 měsíci +2

    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    Waheguru ji.. 🌹waheguru ji.. 🌹
    🌹🌹🌹🌹🌹🌹🌹🌹🌹🌹🌹
    ਆਉਖੀ ਘੜੀ ਨਾ ਦੇਖਣ ਦੇਈ।। 🙏

  • @GodIsOne010
    @GodIsOne010 Před 2 lety +6

    🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    🙏🏻🙏🏻🙏🏻🙏🏻🙏🏻🙏🏻🙏🏻🙏🏻

  • @satnamkaur53
    @satnamkaur53 Před 3 lety +5

    ਵਾਹਿਗੁਰੂ ਤੇਰਾ ਬੇਅੰਤ ਬੇਅੰਤ ਸ਼ੁਕਰਾਨਾ !
    🥀🙏🥀🙏🥀🙏🥀🙏🥀

  • @deepkharoud2640
    @deepkharoud2640 Před 9 měsíci +1

    ਵਾਹਿਗੁਰੂ ਜੀ ਸਬ ਤੇ ਮੇਹਰ ਕਰਨਾ ਦੁੱਖਾਂ ਤੋਂ ਸਬ ਨੂੰ ਦੂਰ ਰੱਖਣਾ ਜੀ

  • @deepkharoud2640
    @deepkharoud2640 Před 9 měsíci +1

    ਵਾਹਿਗੁਰੂ ਜੀ ਮੈਂ ਠੀਕ ਨਹੀ ਹਾਂ ਕੁਜ time ਤੂੰ ਮੇਰੇ ਤੇ ਕਰੋ ਕਿਰਪਾ ਮੇਰੀ ਅਰਦਾਸ ਬੇਨਤੀ ਆਪਣੇ ਬਚੇ ਦੀ ਸੋਨੇ ਗੁਰੂ ਰਾਮ ਦਾਸ ਜੀ ਵਾਹਿਗੁਰੂ ਜੀ ਕਰੋ ਕਿਰਪਾ ਆਪਣੇ ਬੱਚੇ ਤੇ ਬਾਬਾ ਜੀ ਵਾਹਿਗੁਰੂ ਜੀ

  • @raghbirsingh1711
    @raghbirsingh1711 Před 3 lety +22

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ

  • @babbujaito2969
    @babbujaito2969 Před 4 lety +7

    ਅੳਖੀ ਘੜੀ ਕਿਸੇ ਨੂੰ ਨਾ ਦਿਖਾਈ ਬਾਬਾ ਨਾਨਕ ਜੀ

  • @deepkharoud2640
    @deepkharoud2640 Před 9 měsíci +1

    ਵਾਹਿਗੁਰੂ ਜੀ ਮੈਂ ਠੀਕ ਨਹੀ ਹਾਂ ਕਿਰਪਾ ਕਰੋ ਮੇਰੇ ਤੇ ਗੁਰੂ ਰਾਮ ਦਾਸ ਜੀ ਮੇਰੀ ਅਰਦਾਸ ਬੇਨਤੀ ਸੋਨੋ ਵਾਹਿਗੁਰੂ ਜੀ ਕਰਦੋ ਕਿਰਪਾ ਆਪਣੇ ਬੱਚੇ ਤੇ ਵਾਹਿਗੁਰੂ ਜੀ

  • @deepkharoud2640
    @deepkharoud2640 Před 9 měsíci +1

    ਵਾਹਿਗੁਰੂ ਜੀ ਸਬ ਤੇ ਮੇਹਰ ਕਰਨਾ ਜੀ ਗੁਰੂ ਰਾਮ ਦਾਸ ਜੀ ਵਾਹਿਗੁਰੂ ਜੀ

  • @satpreetsinghbhandohal2690

    ਵਾਹ ਵਾਹ ਧੰਨ ਗੁਰਬਾਣੀ ਮੇਰੇ ਗੁਰੂ ਦੀ।ਧੰਨ ਉਸਨੂੰ ਗਾਉਣ ਵਾਲੇ ਪਿਆਰੇ

  • @surjitsinghtamber7303
    @surjitsinghtamber7303 Před 4 lety +7

    ਵਾਹਿਗੁਰੂ ਸਰਬੱਤ ਦਾ ਭਲਾ ਕਰੇ।

  • @tarlochansingh9107
    @tarlochansingh9107 Před rokem +1

    ਵਾਹਿਗੁਰੂ ਜੀ
    ਸਰਬੱਤ ਦਾ ਭਲਾ ਦਈਂ ਮਾਲਕਾ

  • @seratkaur7246
    @seratkaur7246 Před 3 lety +16

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @simranlally969
    @simranlally969 Před 3 lety +26

    ਅਕਾਲ ਸਹਾਇ🙏🏽💐

  • @GurmeetKaur-iz1sk
    @GurmeetKaur-iz1sk Před 9 měsíci +2

    ❤ ਸਤਨਾਮ ਵਾਹਿਗੁਰੂ ਸਾਹਿਬ ਜੀ ਬਹੁਤ ਵਧੀਆ ਸ਼ਬਦ ਹੈਜੀ❤

  • @deepkharoud2640
    @deepkharoud2640 Před 9 měsíci

    ਵਾਹਿਗੁਰੂ ਜੀ ਮੈਂ ਹੌਸਪੀਟਲ ਚ ਹਾਂ ਠੀਕ ਨਹੀ ਹਾਂ ਮੇਰੇ ਤੇ ਕਿਰਪਾ ਕਰੋ ਮੀਨੂੰ ਠੀਕ ਕਰੋ ਗੁਰੂ ਰਾਮ ਦਾਸ ਜੀ ਬਾਬਾ ਸ਼੍ਰੀ ਚੰਦ ਜੀ ਕਰੋ ਕਿਰਪਾ ਆਪਣੇ ਬੱਚੇ ਤੇ ਅਰਦਾਸ ਤੇ ਬੇਨਤੀ ਸੋਨੋ ਬਾਬਾ ਜੀ🙏🙏🙏 ਸਾਹ ਦੀ ਪ੍ਰੋਬਲਮ ਹੈ ਬਾਬਾ ਜੀ

  • @rajwinderkaur3689
    @rajwinderkaur3689 Před 4 lety +13

    Waheguru ji mhr kro sab te baciya nu apni gurbani naa joro baciya te mhr pariya hath rakho kisae insan nu koi dukh naa hove sab te mhr kro bht mithi aavaj waheguru ji 🙏🙏🙏🙏🙏🙏🙏

  • @savvymom5160
    @savvymom5160 Před 3 lety +5

    Bahut hi ras wala shabad hai.Mere malik sb te kirpa karo

  • @user-js2uc7tz6y
    @user-js2uc7tz6y Před 2 měsíci +1

    ❤❤❤❤❤❤ ਵਾਹਿਗੁਰੂ ਜੀ❤❤❤❤❤❤❤

  • @gurveerbrar8448
    @gurveerbrar8448 Před rokem +1

    🙇🏻‍♀️ਹੇ ਵਾਹਿਗੁਰੂ ਜੀ ਮੇਹਰ ਕਰਿਉ, ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਿਓ, ਹਰੇਕ ਦੀ ਮਨੋਕਾਮਨਾ ਪੂਰੀ ਕਰਿਓ, ਸਰਬੱਤ ਦਾ ਭਲਾ ਕਰਿਉ, ਹਮੇਸ਼ਾ ਸਾਡੇ ਅੰਗ ਸੰਗ ਸਹਾਈ ਰਹਿਉਂ🙏🏻

  • @komalk6685
    @komalk6685 Před 3 lety +11

    Like paave na krea kro par dislike v na krea kro 🙂

  • @supersiblings6263
    @supersiblings6263 Před 3 lety +7

    Babaji sab no khushi dana waheguru 🙏 🙏🙏🙏🙏🙏🙏🙏🙏🙏🙏🙏

  • @user-js2uc7tz6y
    @user-js2uc7tz6y Před 2 měsíci +1

    ਵਾਹਿਗੁਰੂ ਜੀ

  • @JalourSingh-or7eb
    @JalourSingh-or7eb Před 2 měsíci +1

    Waheguru Ji waheguru Ji waheguru Ji waheguru Ji waheguru Ji

  • @AmarjeetKaur-to5gx
    @AmarjeetKaur-to5gx Před 3 lety +8

    Waheguru ji.. sab the mehar karo ji.. sab Kuch theek kar do and sabnu Corana toh bachaaa leyo ji...

  • @seemavohra5513
    @seemavohra5513 Před 3 lety +21

    Awesome Bhai Ravinder Singh Ji.... Waheguru ji... 🙏🙏🙏🙏🙏😇

  • @nainasardarni4242
    @nainasardarni4242 Před 2 měsíci

    MERE WAHEGURU SAHIB JI🙏🏻🙏🏻MERE JEEVAN ME AOUKHI GHADI CUTT DO 🙏🏻🙏🏻APNI NADAR BANAYE RAKHIYO SACHE PATHSHAHA JI🙏🏻🤲🙏🏻🤲🙏🏻🤲🙏🏻🤲🙏🏻🤲🙏🏻🤲🙏🏻🤲🙏🏻🤲🙏🏻🤲🙏🏻🤲🙏🏻🤲🙏🏻🤲🙏🏻🤲🙏🏻

  • @venomx9111
    @venomx9111 Před 3 lety +6

    ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @indervirsidhu8549
    @indervirsidhu8549 Před 2 lety +41

    This heart touching Shabad has changed my life.

  • @user-cy4or8ih9v
    @user-cy4or8ih9v Před 3 měsíci +1

    Waheguru ji sady upar aura sankat kato ji mehar karo ji🙏🙏

  • @manjeetkaur7347
    @manjeetkaur7347 Před 17 dny

    Waheguru ji sabna Diya aukhiya ghadiya khatam karniya..Sukha da prakash karna🙏🏻🙏🏻

  • @cricketzone3327
    @cricketzone3327 Před 4 lety +49

    Mehar karyo mere waheguru sansar te 🙏🙏🙏🙏

  • @avneet_maan2595
    @avneet_maan2595 Před 3 lety +31

    Plz dislike naa krya kro 😠😠..

  • @kuldeepsinghmangatramsarna8454

    Gur ki bani aayi jis sagali chint mitayi 🙏🙏🌹🌹 waheguru ji 🌹🌹🙏🙏

  • @ManojKumar-sh4ym
    @ManojKumar-sh4ym Před 2 měsíci +2

    waheguru ji. ❤

  • @kuljeetkaur9259
    @kuljeetkaur9259 Před 2 lety +25

    WAHEGURU G MEHAR KARO This path is relaxing and whenever I am sad I listen to this path WAHEGURU G MEHAR KARO 🙏🙏🙏

    • @smsarora
      @smsarora Před 2 lety

      its not called path you can call it Shabad , Kirtan
      thank u

  • @HarvinderSingh-ly2yt
    @HarvinderSingh-ly2yt Před 3 lety +6

    Satnaam Shri waheguru meher Kari malka sab tay

  • @DECENTMANSHORTS
    @DECENTMANSHORTS Před rokem +3

    वो ही एक ओंकार सरबत दा भला
    वाहे गुरु जी 👍👍🙏👍👍🙏🌲🌲🌲🌲🌲🌲🇮🇳🇮🇳🇮🇳🇮🇳

  • @veenabhatia4856
    @veenabhatia4856 Před 5 měsíci

    Wahe Guruji saba tey mehar karo. Bahut hi beautiful shabad h ye sunker mann shant ho jata h

  • @GurpreetSingh-mb1nd
    @GurpreetSingh-mb1nd Před 3 lety +6

    Guru Ramdas Sahib jee Blessings on Bhai Sahib Bhai Ravinder Singh jee and companions

  • @shivanikaur4821
    @shivanikaur4821 Před 4 lety +3

    Waheguru ji Jo kuj v ho rha duniya Ch jldi jldi thik krdo 🙏🏻🙏🏻🙏🏻

  • @deepkharoud2640
    @deepkharoud2640 Před 9 měsíci

    ਵਾਹਿਗੁਰੂ ਜੀ ਸਬ ਤੇ ਮੇਹਰ ਕਰਨਾ ਜੀ

  • @mukandgillgill1564
    @mukandgillgill1564 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @tejindersingh4785
    @tejindersingh4785 Před 2 lety +5

    Waheguru ji mehr kryo sbb te 🙏🙏🙏🙏

  • @nimkaur9592
    @nimkaur9592 Před 2 lety +22

    DHAN GURU NANAK JI 🙏🏻

  • @user-mk1qn2ig8n
    @user-mk1qn2ig8n Před měsícem

    ਵਾਹਿਗੁਰੂ ਜੀ ਕਿਰਪਾ ਕਰੋ

  • @robandhaliwal8370
    @robandhaliwal8370 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @robandhaliwal8370
      @robandhaliwal8370 Před rokem

      Waheguru ji Waheguru ji Waheguru ji Waheguru ji Waheguru ji Waheguru ji Waheguru ji

  • @sodhijakhu9436
    @sodhijakhu9436 Před 3 lety +4

    Satnam Satnam Satnam ji 🙏🙏🙏🙏🙏💖💖

  • @pavneetkamboj1225
    @pavneetkamboj1225 Před 3 lety +5

    Waheguru ji 🙏 sab te mehr karyeo❤️❤️🙏🙏

  • @jagveersingh9927
    @jagveersingh9927 Před 2 měsíci

    Waheguru ji mere te mehar kro ji mere Ghar parivaar te mehar kro ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BalbirSingh-je8fe
    @BalbirSingh-je8fe Před 4 lety +35

    WAHEGURU JII MEHAR KARO SAB TE BABA JI SARYAN NU HUMESHA KHUSH REKHNA BABA JJI 🙇‍♂️🙏

  • @NavjotKaur-jo6qj
    @NavjotKaur-jo6qj Před 4 lety +64

    Waheguru ji mehr kroo Puri Duniya Te crona virus khtm kroo😭😭😭😭

  • @pree_yum
    @pree_yum Před 2 měsíci

    गुरुजी, अपनी नदर बक्श दो मुझे ।
    आपका नाम ले सकू, हर रोज़ अमृत वेला में, ये नाम दात बक्श दो आपके इस दास को ।
    धन गुरु नानक ।
    मेहर करो गुरुजी ।
    अपनी नदर बक्श दो मुझे ।
    मेरे कर्म और गलतियाँ बक्श दो ।
    मेहर करो गुरुजी ।

  • @sukhravi6815
    @sukhravi6815 Před rokem

    ਨਾਨਕ ਨੀਵਾਂ ਜੋ ਚਲ਼ੈ ਲੱਗੇ ਨਾ ਤਾਤੀ ਵਾਹਿ ਜੀਉ

  • @gulshanarora3179
    @gulshanarora3179 Před 2 lety +5

    Wahaguru ji Wahaguru ji mehar Karo ji 🙏🙏🙏🙏🙏🙏🙏🙏🙏🙏🙏💗

  • @binnykaur3562
    @binnykaur3562 Před 3 lety +31

    We can't measure the depth of his greatness 👏👏👏👏❤️❤️❤️❤️💯💯

  • @ShamsherSingh-ew1vt
    @ShamsherSingh-ew1vt Před 10 měsíci

    Satnam shri waheguru ji ka khalsa waheguru ji ka fateh waheguru ji sab ta Maher krna waheguru ji sab nu hamasa khos rakan waheguru ji ka khalsa waheguru ji ka fateh waheguru ji

  • @amanjotnirmaan2924
    @amanjotnirmaan2924 Před 7 měsíci +1

    ਵਾਹਿਗੁਰੂ ਜੀ ❤❤❤

  • @britishenglishmadeeasy5725
    @britishenglishmadeeasy5725 Před 2 lety +33

    We earnestly pray Guruji to bless in these hard days and pray for well-being of everyone.

  • @veenabhatia4856
    @veenabhatia4856 Před 2 lety +4

    Beautiful shabad. Wahe Guruji saba tey mehar Karo saba noo apni bani naal jodo.

  • @mrs.ashajulaha589
    @mrs.ashajulaha589 Před rokem +3

    Waheguruji shukrrana waheguruji shukrrana waheguruji shukrrana waheguruji ka khalsa waheguru Ji ki Fateh 🙏🙏🙏🙏🙏🌹🌺

  • @HARJINDERSINGH-fu1lz
    @HARJINDERSINGH-fu1lz Před rokem

    ਵਾਹਿਗੁਰੂ ਜੀ ਮਿਹਰ ਕਰੋ ਆਪਣੀ

  • @sonaarora6166
    @sonaarora6166 Před 4 lety +40

    waheguru g mehr kro thik krdo dadi g nu 🙏🙏🙏🙏🙏🙏😭

  • @dilbaghsingh3153
    @dilbaghsingh3153 Před 4 lety +22

    Satnaam shri waheguru ji 🙏🙏🙏

    • @amarjitkaur3272
      @amarjitkaur3272 Před rokem

      Satnam Shri Waheguru Ji 🙏🙏🙏🙏🙏💐💐🌹🌹

  • @jaggiraavi1432
    @jaggiraavi1432 Před 9 měsíci

    Aukhi ghadi na dekhan de shabad ghar me sukh Shanti rakhta hai ♥️♥️♥️🎉n

  • @deepkharoud2640
    @deepkharoud2640 Před 9 měsíci

    ਵਾਹਿਗੁਰੂ ਜੀ ਮੇਹਰ ਕਰਨਾ ਜੀ

  • @manjjetmanjjet4651
    @manjjetmanjjet4651 Před 3 lety +3

    Hath de rakhe sbako swàs swas prtipale vaheguru ji ka khalsa vaheguru ji ki fateh 🙏🏽🙏🏽🙏🏽🙏🏽🙏🏽

  • @sheshpalsingh9854
    @sheshpalsingh9854 Před 2 lety +12

    Satnam shri waheguru ji 🙏🙏

  • @jasdeep9860
    @jasdeep9860 Před rokem

    Mere Babaji 🌹 🤲 ♥️ 🌹 🤲 ♥️ 🌹 🤲 ♥️ 🌹 🤲 ♥️ 🌹 🤲 ♥️ Mehar karna Ji sab twade charna ch ji Bless us and all 💕 🙏 🇺🇸

  • @sukhravi6815
    @sukhravi6815 Před rokem

    ਕਿਰਤ ਕਰੋ ਨਾਮ ਜਪੋ ਵੰਡ ਸ਼ਕੌ 🙏🙏🙏🙏🙏

  • @Sukhwinderkaur-lm5sd
    @Sukhwinderkaur-lm5sd Před 3 lety +18

    Waheguru ji... Please save all of us

  • @abhirajsingh7259
    @abhirajsingh7259 Před 3 lety +6

    Waheguru ji 🙏❤️💚💕💞💝💖💙💜💙💚❤️💖💙💜💙💚❤️🙏🙏🙏🙏🙏🙏

  • @gsingh2963
    @gsingh2963 Před 10 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gulshanarora3179
    @gulshanarora3179 Před rokem

    Wahaguru Ji wahaguru Ji wahaguru Ji sab ty Maher Karo ji 🙏🙏🙏🙏🙏🙏🙏🙏🙏🙏🙏🙏🙏🙏🙏🙏🌹🙏🌹🙏🌹🙏🙏🌹🙏🙏🌹🙏🌹

  • @amriksaini3904
    @amriksaini3904 Před 3 lety +10

    Waheguru ji hamesha apni mehar sangat te banaye rakhe
    Waheguru ji ka khalsa waheguru ji ki fathe

  • @asharani91
    @asharani91 Před 3 lety +5

    Waheguruji kirpa karo waheguruji ka khalsa waheguruji ki fateh 🙏🙏🙏🙇‍♀️🙇‍♀️🙇‍♂️

  • @sheshpalsingh9854
    @sheshpalsingh9854 Před 2 lety +4

    Satnam shri waheguru ji sab te kirpa karo ji 🙏🙏

  • @JaswinderSingh-xy6ik
    @JaswinderSingh-xy6ik Před 3 lety +14

    Gurbani is so soothing and meaningful... Have a faith on Guru Sahibans...

  • @GurnamSingh-
    @GurnamSingh- Před 2 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-gu5po2zz4t
    @user-gu5po2zz4t Před rokem

    🙏🙏🌹ਵਾਹਿਗੁਰੂ ਜੀ 🌹🙏🙏

  • @sukhdevkaurmomi3962
    @sukhdevkaurmomi3962 Před 2 lety +31

    Purely pious voice..can't resist listening..touches my soul!!!

    • @GodIsOne010
      @GodIsOne010 Před 2 lety +1

      🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻

    • @prabhnoorsinghnurserygreen8209
      @prabhnoorsinghnurserygreen8209 Před rokem

      Papa daddy daddy 💙❤️💙❤️ mami mami mami ❤️😚❤️😚

  • @mkgill4603
    @mkgill4603 Před 3 lety +8

    Waheguru g dhan guru nanak g dhan guru ramdas jiyo 🌺💐⚘🌷

  • @rajeevbari3697
    @rajeevbari3697 Před rokem

    OM NAMAH SHIVAY SHIV JI SADA SAHAY ❤️🌹🙏
    OM NAMAH SHIVAY GURU JI SADA SAHAY ❤️🌹🙏
    JAI GURU JI HAR PAL SHUKRANA MERE GURU JI ❤️🌹🙏
    BLESSINGS ALWAYS GURU JI ❤️🌹🙏
    DHAN BHAGYA HAMARE HUM AAPKE SAHARE GURU JI ❤️🌹🙏🙏🙏🙏🙏

  • @Preet-353
    @Preet-353 Před 3 lety +19

    Waheguru ji bless us all who live in your beautiful world 🙏🙏

    • @gyansinghgyan9348
      @gyansinghgyan9348 Před 10 měsíci

      haramjade Akal da Katta English language vich likhan no Tino kine keha c