Video není dostupné.
Omlouváme se.

OLD MEMORIES - JAZZY B | MANI LONGIA (OFFICIAL MUSIC VIDEO)

Sdílet
Vložit
  • čas přidán 1. 07. 2024
  • #punjabisong #punjabi
    Welcome to Mani Longia's official CZcams channel.
    Presenting my new punjabi song #Oldmemories!
    Credits:
    Singer: Jazzy B , Mani Longia
    Lyrics/Composer: Mani Longia
    Music: SYNC
    Video: Director Chief
    Mix Master: Dense
    Distribution: Believe Digital Pvt Ltd
    Listen to my latest track #Oldmemories your favourite stores:
    JioSaavn: www.jiosaavn.c...
    Apple Music: music.apple.co...
    Wynk: wynk.in/u/0HrV...
    Amazon Music: music.amazon.i...
    YT Music: • Old memories
    Spotify: open.spotify.c...
    Gaana: gaana.com/song...
    Mani Longia Social:
    Instagram: / immanilongia
    Snapchat: / manilongia
    Facebook: / iammanilongia
    CZcams: / manilongiamusic
    Spotify: spoti.fi/3ctKgVp
    Apple: apple.co/3RjvdfB
    Resso: m.resso.com/ZS...
    JioSaavn: bit.ly/3CGpiND
    Wynk: open.wynk.in/5...
    Gaana: gaana.com/arti...
    Amazon Music: amzn.to/3PYQ07k

Komentáře • 776

  • @JazzyB
    @JazzyB Před měsícem +439

    ਮੇਰਾ ਮਨਪਸੰਦ ਗੀਤ ❤ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਵੇਗਾ , ਆਪਣੇ ਸੱਜਣਾਂ ਨਾਲ ਜ਼ਰੂਰ ਸਾਂਝਾ ਕਰਿਓ 🙏🏻

    • @GoraKhuranj-xp9mh
      @GoraKhuranj-xp9mh Před měsícem +28

      ਬਾਈ ਜੀ ਕਿਆ ਬਾਤਾਂ

    • @rambodancer704
      @rambodancer704 Před měsícem +13

      Ustaad ji 🔥🔥🔥

    • @wanghaili8904
      @wanghaili8904 Před měsícem +5

      ਹਾਂਜੀ ਬੈਂਸ ਸਾਹਿਬ ਸਤਿ ਸ੍ਰੀ ਅਕਾਲ ਬਈ ਮਜ਼ਾ ਆ ਗਿਆ ਵੀਰੇ ਮੇਨ ਨੂੰ ਤੂੰ ਪੁਰਾਣੀ ਯਾਦ ਤਾਜ਼ੀ ਕਰਾ ਤੀ ਮੈਂ 22 ਸਾਲ ਪਹਿਲਾਂ ਤੇਰੇ ਘਰ ਵੀ ਗਿਆ ਸੀ ਅੱਜ ਤੋਂ 22 ਸਾਲ ਪਹਿਲਾਂ 2002 ਚ ਮੈਂ ਤੇਰੇ ਡੈਡੀ ਨੂੰ ਵੀ ਮਿਲਿਆ ਮੈਂ ਸਾਰਿਆਂ ਨੂੰ ਮਿਲਿਆ ਸੀ ਮੈਂ ਤੇਰੇ ਨਾਲ ਫੋਟੋਆਂ ਵੀ ਬਹੁਤ ਕਰਾਈਆਂ ਸੀ। ਹੁਣ ਤੇ 22 ਸਾਲ ਹੋ ਗਏ ਬਾਈ ਕਿਆ ਤੈਨੂੰ ਦੱਸੀ ਮੈਂ ਯੂਰਪ ਚ ਬੈਠਾ ਲੇ ਪਰ ਮੈਨੂੰ ਪੁਰਾਣੀਆਂ ਯਾਦਾਂ ਤੇਰੀ ਆ ਵੀਡੀਓ ਦੇਖ ਕੇ ਬਾਕੀ ਇਦਾਂ ਲੱਗਦਾ ਜਿਦਾਂ ਸਵਰਗਾਂ ਦੇ ਵਿੱਚ ਮੈਂ ਆ ਗਿਆ ਵਾਪਸ✌️

    • @Sunderkumar07347
      @Sunderkumar07347 Před měsícem

    • @Jagjit32
      @Jagjit32 Před měsícem +1

      1n Only *Jazzy B*

  • @mrthapar353
    @mrthapar353 Před měsícem +129

    ਐ ਗੀਤ 90/91 ਵਾਲਿਆਂ ਨੂੰ ਜ਼ਿਆਦਾ ਦਿਲ ਦੇ ਨੇੜੇ ਰਹਿਣਾ ❤❤❤❤ Love you bro

  • @saraansaab7
    @saraansaab7 Před měsícem +33

    ਗੱਲਾਂ ਖਰੀਆਂ ਲਿੱਖ ਗਿਆ ਮਨੀ ਵੀਰੇ 👌🏻✍🏻
    ਜੈਜ਼ੀ ਬੈਂਸ ਤਾਂ ਅੱਤ ਹੀ ਗਾਉਂਦਾ 🎹🔄

  • @meetbabbumaandafan6599
    @meetbabbumaandafan6599 Před měsícem +47

    ਗੀਤ ਵਿੱਚ ਗੱਲ ਸੱਚ ਹੀ ਕਈ ਨਿਆਣੇ ਗੇਮਾਂ ਤੇ ਹੋ ਗਏ ਮਿੱਟੀ ਵਿੱਚ ਕੋਈ ਖੇਡਦਾ ਨਹੀਂ ਹੁਣ ਸਾਰੇ ਡਰਾਮੇ ਹੋ ਗਏ 👌👌👌👌👌👌👌👌👌😊

  • @deepasingh6995
    @deepasingh6995 Před měsícem +10

    ਲੌਂਗੀਆ ਵੀਰ ਜੀ ਨੇ jazzy b ਭਾਜੀ ਨੂੰ ਨਵੀਂ ਦਿਸ਼ਾ ਦਿੱਤੀ ਦੋਨਾਂ ਨੇ ਕਮਾਲ ਕਰ ਦਿੱਤੀ ਦੋਆਬੇ ਦੇ ਸ਼ੇਰਾਂ ਨੇ ਬਿਹਜਾ- ਬਿਹਜਾ ਕਰਵਾ ਦਿੱਤੀ। jazzy ਭਾਜੀ ਨਾਲ ਇਸਤਰਾਂ ਹੀ ਕੰਮ ਕਰਦੇ ਰਹੋ 🎉 thanks ❤

  • @AvtarSingh-cm9yd
    @AvtarSingh-cm9yd Před měsícem +29

    ਹੁਣ ਹਿੱਕ ਦੇ ਜੋਰ ਵਾਲੇ ਗਾਣੇ ਨਹੀਉਂ ਰਹੇ
    ਇੰਝ ਲੱਗਦਾ ਜਿਉਂ ਕਰਦੇ ਪਸੰਦ ਦਮੇ ਨੂੰ।👌👌👌👌❤️❤️❤️❤️❤️

  • @VickyDhaliwal-bt2iz
    @VickyDhaliwal-bt2iz Před měsícem +57

    ਇਹ ਗਾਣੇ ਦੇ ਵਿਊ ਘਟ ਆ ਦੇਖਲੋਂ ਵਿਰਸਾ 😢

  • @singerlyrics-j
    @singerlyrics-j Před měsícem +19

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਮਨੀ ਲੌਂਗੀਆ ਬਾਈ ✍️ ਨੇ ਤੇ ਜੈਜੀ ਬਾਈ 👌💪✌️

  • @bhangu_creators
    @bhangu_creators Před měsícem +19

    ਸੱਚੀ ਪੁਰਾਣੇ ਦਿਨਾਂ ਦੀ ਯਾਦ ਆ ਗਈ। ਸਮਾਂ ਤਾਂ ਉਹ ਹੀ ਚੰਗਾ ਸੀ। ਕਲੀ ਕਲੀ ਗੱਲ ਕਹੀ ਗਈ ਏ ਗਾਣੇ ਚ ਬਹੁਤ ਵਧੀਆ ਗਾਣਾ ਹੈ ਰੱਬ ਲੰਮੀਆਂ ਉਮਰਾਂ ਬਖਸ਼ੇ 🙏🏻👍🏻👌🏻

  • @MCSaab
    @MCSaab Před měsícem +11

    2000 ਸਨ ਵਾਲਿਆ ਨੂੰ ਸੈਦ ਏਸ ਗਾਣੇ ਚ ਕਈ ਚੀਜਾਂ ਦਾ ਪਤਾ ਵੀ ਨੀ ਹੁਣਾ ਯਾਰ

  • @HarjitSingh-wh8fn
    @HarjitSingh-wh8fn Před měsícem +11

    ਸਵਾਦ ਆ ਗਿਆ ਗਾਣਾ ਸੁਣ ਕੇ ਧਰਮ ਨਾਲ ❤️❤️

  • @SukhwinderSingh-wq5ip
    @SukhwinderSingh-wq5ip Před měsícem +9

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @jasmeetsingh2305
    @jasmeetsingh2305 Před měsícem +5

    ਰੁਪਇਆ ਉਪਰ ਡਾਲਰ ਪੌਡ ਥੱਲੇ ਹੋ ਜਾਏ ਫੇਰ ਉਹ ਟਾਈਮ ਆ ਸਕਦਾ ਜਾ ਸਬਰ ਹੋ ਜਾਏ ਤਾਂ ਉਹ ਸਮਾ ਆ ਸਕਦਾ ਹੈ ਨਹੀ ਤਾਂ ਰੱਬ ਰਾਖਾ ਹੈ

  • @gurmeetgurmeet2263
    @gurmeetgurmeet2263 Před měsícem +37

    ਜਿਨੇ ਓ ਸਮਾਂ ਦੇਖਿਆ ਓਹੀ ਬੰਦਾ ਅੱਜ ਦੇ ਸਮੇਂ ਵਿੱਚ ਸਬ ਤੋਂ ਵੱਧ ਦੁੱਖੀ ਹੋ ਰਿਹਾ ਹੈ ਜੀ 1988

  • @BaljitKaur-gg6os
    @BaljitKaur-gg6os Před měsícem +20

    ਜੈਜੀ ਬੀ ਤਾ ਬਹੁਤ ਸੁਣਿਆ ਮਨੀ ਵੀ ਜਮਾ ਅੱਤ ਕਰਾਤੀ ਪਤਾ ਨਹੀ ਕਿੰਨੀ ਵਾਰੀ ਸੁਣਿਆ ਮੰਨ ਨਹੀ ਭਰਦਾ ਦੋਵੇ ਬਹੁਤ ਸਿਰਾ ਰੱਬ ਰਾਖਾ 🙏❤️🤝

  • @karmitakaur3390
    @karmitakaur3390 Před měsícem +16

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @kaurjatti-g3
      @kaurjatti-g3 Před měsícem +1

      😅😅jithe tu ohte hun aasi teinu te har ik bnde comment chnge lgde ne vehliye comment krn aali mata jhuth 😅so smj ke bolyan krrrrrrr

    • @Sidhumoosewalashub
      @Sidhumoosewalashub Před měsícem

      ​@@kaurjatti-g3copy past hi Krna hunda enha ne ta comments

    • @HarpreetSingh-om5iq
      @HarpreetSingh-om5iq Před měsícem

    • @HarpreetSingh-om5iq
      @HarpreetSingh-om5iq Před měsícem

      Nice song 👍🏻

  • @bikramsandhu6759
    @bikramsandhu6759 Před měsícem +7

    ਬਾਈ ਜੇ ਇਥੇ 100 ਲਾਇਕ ਹੁੰਦੇ ਤਾ ਮੈ ਸੱਚੀ 100 ਲਾਇਕ ਕਰਨੇ ਸੀ❤ ਬਹੁਤ ਸੋਹਣਾ ਬਾਈ ਜੀ।।💯% ਸੱਚ 🙏🙏❤

  • @sajjansajjan3519
    @sajjansajjan3519 Před měsícem +2

    ਜਦੋਂ ਬੇਬੇ ਬਾਪੂ ਕਮਾਉਂਦੇ ਹੁੰਦੇ ਸੀ ਕਿਤੇ ਬੜੇ ਚਾਵਾਂ ਨਾਲ ਪਾਉਂਦਾ ਸੀ ਮੈਂ ਲੀੜੇ ਨਵੇਂ ਨੂੰ
    Love you yaar ❤
    ਰੱਬਾ ਬੇਬੇ ਬਾਪੂ ਸਭ ਦੇ ਜਿਉਂਦੇ ਰਹਿਣ
    ਲੰਬੀਆਂ ਉਮਰਾਂ ਬਖਸ਼ੀ

  • @jaskomalsinghaulakh3651
    @jaskomalsinghaulakh3651 Před měsícem +6

    Gana sun k purni life di movie gum gyi sari❤

  • @Satnam-f2w
    @Satnam-f2w Před měsícem +2

    ਸਾਰੇ ਹੀ ਪੁਰਾਣੇ ਗਾਇਕਾਂ ਨੂੰ ਇਕਜੁੱਟ ਹੋਕੇ ਹੱਲਾ ਮਾਰਨਾ ਪੈਣਾ ਤੇ ਹੱਲਾ ਬੋਲਣ ਚਾਹੀਦਾ ਅੱਜ ਕੱਲ੍ਹ ਦੇ ਗੀਤਕਾਰਾਂ ਤੇ ਗਾਇਕਾਂ ਵੱਲੋਂ ਲਿਖੇ ਤੇ ਗਾਏ ਗੀਤਾਂ ਤੇ।
    ਧੰਨਵਾਦ Jazzy B ਸਾਬ੍ਹ ਪੁਰਾਣਾ ਟਾਈਮ ਯਾਦ ਦਵਾਉਣ ਲਈ।

  • @yadwinderchhoker2933
    @yadwinderchhoker2933 Před 11 dny

    ਜੈਜੀ ਬੀ ਕਹਿੰਦੇ ਬੱਲੀਏ
    ਸੱਪਾ ਦਾ ਬਾਪੂ ਐ 👌👌👌💪🏻

  • @ManiLongiaMusic
    @ManiLongiaMusic  Před měsícem +3

    kine
    kon kon miss karda os waqat nu ??

  • @inderjeetsingh-ig6dm
    @inderjeetsingh-ig6dm Před 10 dny

    Ehnu kehde aa geet rooh nu lagna 👌👌🔥🔥 jini sifat kiti jave unni thori aa 🔥❤️❤️

  • @jasmeetsingh2305
    @jasmeetsingh2305 Před měsícem +2

    ਸ਼ਹੁਤ ਟਾਈਮ ਤੋ ਇਹੋ ਜਿਹੇ ਗੀਤ ਦੀ ਉਡੀਕ ਕਰ ਰਿਹਾ ਸੀ ਜੈਜੀ ਭਾਜੀ ਬਹੁਤ ਸੋਹਣਾ ਗੀਤ ਹੈ। ਵਾਹਿਗੁਰੂ ਚੜਦੀਕਲਾ ਬਖਸਣ ਜੀ। ਸੁਪਰ ਡੁਪਰ ਹਿੱਟ ਗੀਤ❤

  • @lakshyapreetsinghjatt07
    @lakshyapreetsinghjatt07 Před měsícem

    Bhut vadhia song
    .
    .
    Hath ch hove rabba mereya .....!
    Liyanda fer ose samey nu.....!!

  • @kulbirsingh3291
    @kulbirsingh3291 Před 17 dny

    22ji sira a ਪੁਰਾਣਾ ਸਮਾ ਯਾਦ ਆਗਿਆ, ਜਾਜ਼ੀ 22ਜੀ ਜ਼ਿੰਦਾਬਾਦ

  • @ਭਾਈਸੰਦੀਪਸਿੰਘਦੀਪਸਿੱਧੂ

    ਹੁਣ ਹਿੱਕ ਦੇ ਜ਼ੋਰ ਵਾਲੇ ਗਾਣੇ ਨਹੀਓਂ ਰਹੇ 🔥🔥🔥🔥🔥🔥🔥🔥🔥🔥

  • @noorgill6782
    @noorgill6782 Před měsícem +7

    ਬਹੁਤ ਵਧੀਆ ਗਾਇਆ ਅਤੇ ਬਹੁਤ ਵਧੀਆ ਲਿਖਿਆ ਹੈ ਮਨੀ ਬਾਈ ਨੇ

  • @buntymanve6854
    @buntymanve6854 Před 21 dnem

    ਬੋਤ ਵਦੀਆ ਕੰਮ ਪੂਰੀ ਟੀਮ ਦਾ🎉🎉🎉🎉 ਬਚਪਨ ਯਾਦ ਆ ਗਿਆ

  • @MandeepSingh-pe9xf
    @MandeepSingh-pe9xf Před 7 dny

    ❤❤❤❤❤ waheguru ji hmesha tuhanu chrdikla ch rkhn veer ji

  • @SuperDhaliwal87
    @SuperDhaliwal87 Před 10 dny

    Bht bht hi vdiya..... Schiyo bachpan chete aa gya.

  • @dharamjitbains9351
    @dharamjitbains9351 Před měsícem +3

    🙏 ਬਹੁਤ ਵਧੀਆ ਗੀਤ ਤੇ ਵੀਡੀਓ ਬਹੁਤ ਸੋਹਣੀ ਆ ਬਚਪਨ ਯਾਦ ਆ ਗਿਆ ਜੇ ਇਸ ਤਰ੍ਹਾਂ ਦੇ ਗੀਤਕਾਰ ਗਾਣੇ ਲਿਖਣ ਤਾਂ ਕਿਆ ਬਾਤ ਹੈ ❤

  • @MangaPatti-n2j
    @MangaPatti-n2j Před měsícem

    Balle jazzy bahu g Suchi yaar purane time de yaad dava dite va khush rhe bahu g

  • @mangpreetsingh8332
    @mangpreetsingh8332 Před 26 dny

    LOVE YOU ਵੀਰ
    ਸਿੱਧੀ ਦਿਲ ਦੀ ਗੱਲ ਕਰ ਗਿਆ
    ਧੰਨਵਾਦ ਤੇਰਾ। 🙏🙏🙏🙏🙏🙏

  • @GurmeetSingh-b6k
    @GurmeetSingh-b6k Před měsícem +1

    ❤End y ji❤

  • @paramjitsamman30
    @paramjitsamman30 Před měsícem +5

    👍jazzyb❤bhra😘ਬੇਬੇ🌸 ਬਾਪੂ 💽👌👌

  • @RajeshRattu-vo3sr
    @RajeshRattu-vo3sr Před měsícem +1

    ਤੇਰੇ ਮੇਰੇ ਨੀ ਪਿਆਰ ਦਾ ਚਲਦਾ ਕਚਿਹਰੀ ਚ ਮੁਕਦਮਾ😍😍

  • @meendhillon8946
    @meendhillon8946 Před měsícem +3

    ਜੱਟ ਸ਼ੁਰੂ ਤੋਂ ਸਟਾਰ ਆ❤

  • @JASSARADAAKA
    @JASSARADAAKA Před měsícem

    Pra ਬਚਪਨ ਯਾਦ ਆ ਗਿਆ ❤❤

  • @HarvinderSingh-dg4fl
    @HarvinderSingh-dg4fl Před měsícem +2

    ਬਾਈ ਜੀ ੳਸ ਸਮੇਂ ਨੂੰ ਯਾਦ ਕਰਦਿਆਂ ਰੋਨਾ ਆ ਜਾਂਦਾ ਆ 1985

  • @Parminder_163
    @Parminder_163 Před dnem

    Bhot siraaaa hh jass paji song 😅😅

  • @user-qu6kk2pv4t
    @user-qu6kk2pv4t Před měsícem

    ਬਹੁਤ ਵਧੀਆ ਗਾਣਾ ਬੁਲੰਦ ਆਵਾਜ਼ ਦਾ ਬਾਦਸ਼ਾਹ ਜੈਜ਼ੀ ਬੀ

  • @karantiwana190
    @karantiwana190 Před měsícem

    Yaar bhut vdia gaana❤❤❤ missing childhood 😢😢😢😢

  • @virkmadeinpunjab4018
    @virkmadeinpunjab4018 Před 23 dny

    ਲਵ ਯੂ ਮਾਨ ਸਾਬ❤❤❤❤❤❤ਬੰਟੀ ਵੀਰ ਲਵ ਯੂ ਵੀਰੇ❤️❤️❤️❤️❤️ਬਿੱਲਾ ਬਾਈ ਜ਼ਿੰਦਾਬਾਦ❤️❤️❤️❤️❤️❤️❤️ਹੁਣ ਸਿਰ ਕਮੁਣ ਵਾਲੇ ਵੀ ਸੈੱਟ ਕਰਨੇ ਆ ਬਾਈ ਮਾਨ ਸਾਬ ਜੀ ਰੱਬ ਆਪ ਜੀ ਸਾਰੇ ਵੀਰਾ ਨੂੰ ਟੀਮ ਵਾਲੇ ਤੇ ਮਾਨ ਬਾਈ ਨੂੰ ਚੜਦੀ ਕਲਾਂ ਚ ਰੱਖੇ❤❤❤❤❤❤❤❤❤❤❤

  • @Khush_punjab
    @Khush_punjab Před měsícem

    Wah muradpur waleya 💯💯💯❤❤❤❤❤❤

  • @jimmysingh6213
    @jimmysingh6213 Před měsícem +1

    ਪੁਰਾਣਾ ਸਮਾ ਯਾਦ ਆ ਗਿਆ.ਦਾਦੀ ਜੀ ਨਾਲ ਬੇਹ ਕੇ ਗਲਾਂ ਕਰਨੀਆ❤

  • @gaggijatt2182
    @gaggijatt2182 Před měsícem

    Akhan bhartiya babe ♥️♥️♥️♥️♥️

  • @singhjagmeet8035
    @singhjagmeet8035 Před měsícem

    Waheguru g chardi kala vich rakhn Veera nu

  • @HkaurMaan
    @HkaurMaan Před měsícem +1

    Super duper hit brothers siraaaaaa krta

  • @nawabarain6234
    @nawabarain6234 Před 28 dny +1

    Jazzy b my childhood singer😢❤

  • @user-xo5df1nx8g
    @user-xo5df1nx8g Před měsícem +1

    ਇਹਨੂੰ ਸੁਣ ਕੇ ਵੀਹ ਸਾਲ ਪਿਛਲੀ ਜ਼ਿੰਦਗੀ ਯਾਦ ਆ ਜਾਂਦੀ ਵਾਹ ਵਾਹ ਜੈਜ਼ੀ ਬੀ

  • @AmanDeep-lo3zx
    @AmanDeep-lo3zx Před měsícem

    ਵਾਹ ਜੀ ਵਾਹ 🙏😊❤, ਕਿਆ ਬਾਤਾਂ ਬਾਈ ਜੀ ਜੀਓ 🙏💐💯😅

  • @Gurveerlahoriya
    @Gurveerlahoriya Před měsícem

    Ehnu kehnde a chibbbbbb kadddd geet💯💯💯💽💽💽👌👌👌📝📝📝🎤🎤🎬🎬👌👌👌👌

  • @gymboy661
    @gymboy661 Před měsícem +1

    ਯਾਰ ਗੀਤ ਤਾ ਕੋਈ ਬੋਲ ਹੈਨੀ ਕੈਣ ਨੂੰ ਸਿਰਾ ਪੂਰਾ ਕੰਮ ਮੈਨੂੰ ਆਪਣੇ ਭਰਾਵਾਂ ਤੇ ਯਾਰਾਂ ਵਾਲਾ ਬਚਪਨ ਚੇਤੇ ਆਗੇਆ ਪਰ ਹੁਣ ੳ ਤੇ ਜੂੜਾ ਨੀ ਦਿਸਦਾ ਕਿਤੇ ਮਨੀ 22 'ਤੇ ਜੈਜੀ ਬਾਈ ਨੇ ਆਪਣੇ ਬਚਪਨ ਵਿਸ ਸਿੱਖੀ ਦਿਖਾਤੀ ਹੁਣ ਕਿਥੇ ਗੲੀ ਸਿੱਖੀ ਕੇਸ ਗੁਰੂ ਦੀ ਮੋਹਰ ਨੇ

  • @user-xo8ul7ks3x
    @user-xo8ul7ks3x Před měsícem

    ਦਿਲੋਂ ਸਲੂਟ ਐ ਬਾਈ ਮਨੀ ਲੌਂਗੀਆ ਤੇ ਜੈਜ਼ੀ ਬੀ। ਬਹੁਤ ਬਹੁਤ ਵਧੀਆ ਗਾਇਆ ਪੂਰਾ ਸੱਚ ਬਿਆਨ ਕਰਤਾ ❤❤❤❤❤❤❤❤❤❤❤

  • @KomalSharma-ii5ug
    @KomalSharma-ii5ug Před měsícem +18

    ਧਮੋਟ ਪਿੰਡ ਵਾਲੇ ਲਾਇਕ ਕਰਦੋ 🙏

  • @punjabigamer07
    @punjabigamer07 Před měsícem

    Sachiyan Gallan ne❤👌

  • @GurdeepJaalwala
    @GurdeepJaalwala Před měsícem +1

    ਗੁਡ ਗਾਣਾ ਬਹੁਤ ਸੋਹਣਾ ਤੁਹਾਡਾ ਗਾਣਾ ਪਿਛਲੇ ਸਟੋਰੀਆਂ ਬਹੁਤ ਪਾਈ ਆ ਹਨ ਵਧੀਆ ਤੋਂ ਵਧੀਆ ਗਾਣੇ ਪਾਇਆ ਕਰੋ ਯੂਟੀਊਬ

  • @captainsingh2564
    @captainsingh2564 Před měsícem

    WAheguru ji chrdikala kre vdde veere

  • @amarkhalsabudhadal2329
    @amarkhalsabudhadal2329 Před měsícem +1

    Bohat Shona geet man khush karta❤🤟🙂

  • @tarsemsingh2484
    @tarsemsingh2484 Před měsícem +2

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਵੀਰ ਜੀ ❤ਵਾਹਿਗੁਰੂ ਤਹਾਨੂੰ ਤਰੱਕੀਆਂ ਬਕਸੇ ਜੀ 🙏🙏

  • @itsSandeepPhotography
    @itsSandeepPhotography Před měsícem

    22 ji bhut wdia song & video

  • @NikkaJagde
    @NikkaJagde Před měsícem

    Bhut ghintt song aa❤❤ bhachpan yaad aa gyaa

  • @tilakraj3658
    @tilakraj3658 Před měsícem +1

    Jazzy b de awaj cha galbat a🎉

  • @user-sg5hi1sl2s
    @user-sg5hi1sl2s Před měsícem

    end bro waheguru mehr krn ❤❤

  • @user-lx4is4wu2h
    @user-lx4is4wu2h Před měsícem +1

    Kya baat paji koi tod nhi tuhadi singing da Back to back song bhut lagya purane bachpan walye din yaad agya god bless you ❤❤😊

  • @usman.record7788
    @usman.record7788 Před měsícem

    wah dusra 95 % meching song
    👍❤️ supar song👍👍👍👍

  • @vinodkumar-eo8zs
    @vinodkumar-eo8zs Před měsícem

    Siraaaaa verrr ji

  • @Doaba1313
    @Doaba1313 Před 4 dny

    47 ala munda ਪਾ ਕੇ ਰੱਖੇ ਧੱਕ ਜੀ 👌👍

  • @DeepsEra23
    @DeepsEra23 Před měsícem

    🫡ਬਹੁਤ ਸੋਹਣਾ ਗੀਤ....ਇਹਨੂੰ ਓਸੇ ਈ ਸਮੇਂ ਦੇ ਲੋਕ ਵਧੀਆ ਸਮਝ ਸਕਦੇ ਜਿਹਨਾਂ ਸਾਡੇ ਵਰਗਿਆਂ ਨੇ ਹੰਢਾਇਆ ਹੋਇਆ।।। ਜਿਉਂਦੇ ਰਹੋ ਵੀਰੋ 🙏🙏

  • @KuljinderSingh-h5j
    @KuljinderSingh-h5j Před 15 dny

    Waheguru chaddikala bakshey

  • @Rakaa_kon
    @Rakaa_kon Před měsícem

    Dekho yr sahi gaane de view❤❤

  • @RashpalSingh-nc8bo
    @RashpalSingh-nc8bo Před měsícem

    ਯਾਦਾਂ ਬਚਪਨ ਦੀਆਂ ਇਹ ਵਾਲਾ ਗੀਤ ਸੁਣ ਕੇ ਬਚਪਨ ਯਾਦ ਆ ਗਿਆ

  • @satwantdhillon3292
    @satwantdhillon3292 Před měsícem

    Bhutt sona bachpen yaad a gyaa❤😢

  • @Manpreetsingh-dz1pd
    @Manpreetsingh-dz1pd Před měsícem

    bhot sohna ganna veereyo❤❤❤❤

  • @SatnamSaggu-zd7ke
    @SatnamSaggu-zd7ke Před měsícem

    Siraaaaaaaaaaaaaaaaaaaaaaaa jazzy bhai

  • @panjabwale13
    @panjabwale13 Před měsícem

    Wah bai ji 🎉 buht vadiya ❤❤

  • @Ayansh_Nagra
    @Ayansh_Nagra Před 23 dny

    Purane din yaad krwa ditte..

  • @RupinderKaur-yy7ox
    @RupinderKaur-yy7ox Před měsícem

    Bhut vdia 🎉

  • @goodjosh3871
    @goodjosh3871 Před měsícem

    ਸਮਾਂ ਬਦਲਿਆ ਜਾਂਦਾ ਜ਼ ਬਦਲਣ ਦੀ ਸੋਚ ਹੋਵੇ ਸਿਰਫ ਗੀਤ ਚੰਗਾ ਗਾ ਕੇ ਬਾਅਦ ਚ ਪਾਰਟੀ ਕਰ ਲੈਣਾ ਫੇਰ ਨਹੀਂ ਬਦਲ ਹੁੰਦਾ । ਤੁਸੀਂ ਕੇਸ ਦਾੜ੍ਹੀ ਨਹੀਂ ਰੱਖ ਸਕਦੇ ਕਿਉ ਰੋਕ ਲਾਈ ਲਾ ਕਿਸੇ ਨੇ ਖੁਦ ਨਹੀਂ ਬਦਲਣਾ ਚਾਹੁੰਦੇ। ਗੰਧ ਤੇ ਕਲਾਕਾਰਾਂ ਨੇ ਪਾਇਆ ਕੇਸ ਕਾਤਿਲ ਸਭ ਤੋਂ ਪਹਿਲਾ ਕਲਾਕਾਰਾਂ ਨੇ ਹੀ ਤੇ ਕਰਵਾਏ ਨੇ ਫੇਰ ਏਹਨਾ ਨੂੰ ਦੇਖ ਦੇਖ ਲਮੇ ਵਾਲ ਰਖਣੇ ਲੱਗ ਗਏ ਕੋਈ ਛੋਟੇ ਰੱਖਣ ਲੱਗ ਗਿਆ ਅੱਜ ਓਇ ਕਲਾਕਾਰ ਆਪਣੇ ਆਪ ਨੂੰ ਪੰਜਾਬ ਦੇ ਪੁੱਤਰ ਅਖਵਾਉਣ ਲਗੇ ਨੇ। ਵੇਸ਼ਕ ਕੋਈ ਭੇਡ ਪੜ ਰਹੀ ਹੋਵੇ ਏਦਾ ਦੇ ਕਲਾਕਾਰਾਂ ਦੀ ਡਰ ਨੀ ਕਿਸੇ ਦਾ ਸਿੱਧੂ ਨੇ ਪੱਗ ਤੇ ਕੇਸ ਰੱਖੇ ਸੀ ਉਹਦੇ ਗੀਤ ਸਾਰਿਆਂ ਤੋ ਵੱਧ ਚਲਦੇ ਸੀ ਤੇ ਨਵੇਂ ਬੱਚੇ ਓਹਨੂੰ ਦੇਖ ਕੇ ਪੱਗ ਤੇ ਕੇਸ ਰੱਖਣ ਵੀ ਲੱਗ ਗਏ ਸੀ ਪਰ ਜੇਹੜੇ ਖਾਂਦੇ ਪੰਜਾਬ ਦਾ ਪਰ ਰਗ ਰਗ ਚ ਧੋਖਾ ਹੈ ਤਾਈ ਤੇ ਬੋਲਿਆ ਸੀ ਅਕਿਆ ਜਿਨਾਂ ਚਿਰ ਦੋਗਲਿਆਂ ਦੇ ਬਾਹ ਨੀ ਦਿੰਦੇ ।

  • @user-qp8ls9yf1k
    @user-qp8ls9yf1k Před měsícem

    very nice dil nu shona wala geet❤❤

  • @GopiSarpanch-e3u
    @GopiSarpanch-e3u Před měsícem +1

    90s born better understanding this song line ❤❤❤

  • @atulsharma94612
    @atulsharma94612 Před měsícem +2

    Paji tusi bchpn vale din yd krate❤️

  • @HarjitBansrao
    @HarjitBansrao Před 2 dny

    Mejar rajsthani te rajveer javanda jehi awaj lagdi hea carry on waheguru ji tenu traki bakhse from harjeet syalu

  • @GurwinderPabla-zz8ln
    @GurwinderPabla-zz8ln Před 3 dny

    ਪੁਰਾਣਾ ਵਕਤ ਯਾਦ ਆ ਗਿਆ

  • @gill_OG
    @gill_OG Před měsícem +1

    Old memories
    Bahut vdia song

  • @luckysingh35
    @luckysingh35 Před měsícem

    Nai Ressa Ustad Ji No1 Always 🎶🎼🙏

  • @satwindersingh3446
    @satwindersingh3446 Před měsícem

    Bahla sohna geet aa 👌

  • @jodhabhinder4968
    @jodhabhinder4968 Před měsícem +1

    ਮਨ ਖੁਸ਼ ਹੋ ਗਿਆ ਗੀਤ ਸੁਣ ਕੇ ❤

  • @simarpandher4072
    @simarpandher4072 Před měsícem

    Dil ❤ khus karta veer sirra song ❤❤❤

  • @user-qp8ls9yf1k
    @user-qp8ls9yf1k Před 27 dny

    ਬਾਈ ਗੱਲਾਂ ਸੱਚੀਆਂ ਹਨ❤❤❤

  • @gurpalgill6862
    @gurpalgill6862 Před měsícem

    Bahut vadia song Bai ji❤

  • @deeplehalmusic
    @deeplehalmusic Před měsícem

    Ghaint jatta

  • @user-qo4xw2ob9w
    @user-qo4xw2ob9w Před měsícem

    Bhot sohna ga song Bhai ji❤

  • @cruellaindrodeville2478
    @cruellaindrodeville2478 Před měsícem

    Thanks, nice song. Brought back many Memories of me and my brother

  • @jeetugee9713
    @jeetugee9713 Před měsícem

    Bahut hi sohna gaya ❤❤

  • @shagunnag5460
    @shagunnag5460 Před měsícem

    Ajaa bapu 2 🎉waiting from HP

  • @RAJPUTBOY07-i9r
    @RAJPUTBOY07-i9r Před měsícem

    ❤❤❤❤❤bhut vdiya ❤

  • @HardeepSingh-b4r
    @HardeepSingh-b4r Před měsícem +1

    Swaad hi lehata❤️

  • @lakhi_pb1639
    @lakhi_pb1639 Před měsícem

    Bhutt sohnaa song
    Mandyy gg 👌