ਕਪੱਤੀ ਸੱਸ Kappti Sas | New Punjabi Videos | New Punjabi Movie 2021

Sdílet
Vložit
  • čas přidán 9. 09. 2024
  • • For business enquires e-mail us at:
    Business.haryauwale@gmail.com
    Featuring:- Dharnat Jhinjer, Babaldeep Singh , Satta Maan , lovepreet ghuaman, Nishu ,dhalwinder,
    • All rights reserved.
    ℗Licensed to HARYAU WALE
    title ;- ਕਪੱਤੀ ਸੱਸ Kappti Sas | New Punjabi Videos | New Punjabi Movie 2021
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer And Arsh Mehra
    • Story - jaskarn Lande (9417103413)
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

Komentáře • 850

  • @dhillonsaab3241
    @dhillonsaab3241 Před 2 lety +4

    ਇਹ ਕਹਾਣੀ ਨਹੀਂ ਸੱਚ ਇਹ ਸਭ ਮੇਰੇ ਨਾਲ ਹੋ ਰਿਹਾ। ਮੇਰੇ ਬੱਚੇ ਨਹੀਂ ਵਿਆਹ ਨੂੰ 14ਸਾਲ ਹੋ ਗਏ। ਬਹੁਤ ਦੁਖੀ ਆ।

  • @kabaddi-zq1vs
    @kabaddi-zq1vs Před 3 lety +11

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏🙏

  • @arpinderkaur8267
    @arpinderkaur8267 Před 3 lety +14

    ਮਾਤਾ ਜੀ ਇਹਤਾ ਰੱਬ ਦੀ ਦੇਣ ਪਰਮਾਤਮਾ ਆਪਹੀ ਮਿਹਰ ਕਰੇ🙏🙏🙏🙏

  • @avtarchhajla9074
    @avtarchhajla9074 Před 3 lety +6

    ਬਹੁਤ ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ ਜੀ ਸਰਾ ਕਰਤਾ 2 ਭਾਗ👍👍👍👍❤❤❤👌👌👌👌

  • @officialrajja
    @officialrajja Před 3 lety +9

    ਜਿਹੜਾ ਬੰਦਾ ਗੁਰਦੁਆਰਾ ਨਹੀਂ ਮੱਥਾ ਟੇਕ ਦਾ
    ਬਾਬਿਆ‌ ਤੇ ਜਾ ਕੇ ਕੀ ਫੇਦਾ ,🙏🙏🙏🙏

  • @harvjotsingh
    @harvjotsingh Před 3 lety +1

    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਤੇ ਚੈਨਲ ਨੂੰ ਜ਼ਰੂਰ Subscribeਕਰਨਾ। ਵੱਧ ਤੋਂ ਵੱਧ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਕਿੱਦਾ ਦੀ ਲੱਗੀ।🙏🙏

  • @harvindersingh1698
    @harvindersingh1698 Před 3 lety +1

    ਬਹੁਤ ਵਧੀਆ ਮੈਸੇਜ ਭੇਜਿਆ ਗਿਆ ਹੈ ਜੀ 👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽

  • @jasdeepkaurjassu4729
    @jasdeepkaurjassu4729 Před 3 lety +1

    Sira he c video mummy nuu vhut Pasand ayi kudi the Daddy the dialogue divorce lan wala vhut vadia cc

  • @SukhwinderSingh-mv7rd
    @SukhwinderSingh-mv7rd Před 3 lety +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @shindersingh5708
    @shindersingh5708 Před 3 lety +5

    ਬਹੁਤ ਵਧੀਆ ਵੀਡੀਓ ਲੱਗੀ ਤੇ ਲਵਪ੍ਰੀਤ ਦਾ ਠੋਕਵਾਂ ਸਵਾਲ ਵਧੀਆ ਸੀ❤️❤️👍👍

  • @prabhbarn8888
    @prabhbarn8888 Před 3 lety +1

    Verra ਬਹੁਤ ਵਧੀਆ ਵੀਡੀਉ

  • @rachhpalsingh78466
    @rachhpalsingh78466 Před 9 měsíci

    ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @VickySingh-wp7si
    @VickySingh-wp7si Před 3 lety +15

    ਫੰਡਰ Language ਗ਼ਲਤ ਹੈ

  • @rashamsingh2103
    @rashamsingh2103 Před 3 lety +26

    ਬਹੁਤ ਵਧੀਆ ਮੈਸਿਜ ਹੈ ਵੀਰ ਦੋ ਜਾਂ ਭਾਗ ਜਲਦੀ ਤੋਂ ਜਲਦੀ ਲੈਕੇ ਆਉਣਾ ਲਵ ਯੂ ਧਰਨਾਟ ਵੀਰ

  • @surjitsandhu9170
    @surjitsandhu9170 Před 3 lety +20

    ਬੁਹਤ ਹੀ ਵਧੀਆ ਵਿਡੀਓ ਹੈ ਲਵਪ੍ਰੀਤ ਲੋਕ ਤਾ ਸਾਧੂ ਸਤਾ ਤੇ ਵਧ ਸ਼ਰਧਾ ਕਰਦੇ ਨੇ ਪਰ ਰਬ ਤੋ ਕਦੇ ਨਹੀ ਡਰਦੇ ਹਨ ਪਰ ਬੇਬੇ ਬੜੀ ਤੇਜ਼ੀ ਹੈ

  • @Sardardavindersekhon
    @Sardardavindersekhon Před 3 lety +5

    Bhut sohna msg ditaa veero,, apni life partner di ijjt kro,, kyuki oh apdaa sbb kuj shdd ke ondiaa tuhade ghr,, bakii bacha dena oss daate de hath,, rahi gall har vaar wife ni glt hundi,, te har vaar husband ni glt hunda

  • @rachhpalsingh78466
    @rachhpalsingh78466 Před 9 měsíci

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @balivinderkaur8883
    @balivinderkaur8883 Před 3 lety +20

    ਮਾਤਾ ਜੀ ਤੁਸੀਂ ਇਹ ਗੁਰਦੁਆਰੇ ਜਾਉਂ ਤਾਂ ਬਹੁਤ ਵਧੀਆ ਹੈ ਬਾਬੇ ਕੋਲ ਕੀ ਵਹਿਗੁਰੂ ਇਦੇ ਬਾਬਿਆਂ ਤੋਂ ਰੱਬ ਬਚਾਵੇ 🙏🙏

  • @sonymaan7305
    @sonymaan7305 Před 3 lety +2

    Last te jo lovepreet ne dialouge bolya v ਤੀਵੀ ਨੂੰ tan fandr kehnde but j 2 viah kra k v bacha na hove fr bnde nu ki kehnde aa dialouge sirra c lovepreet da love u ji👌👌

  • @amandeepkaur2422
    @amandeepkaur2422 Před 3 lety +1

    Hmm bahut a video a ji ਲਵਪ੍ਰੀਤ sis 😊😊😊😊🤗🤗🤗

  • @sukhdeepkaur3348
    @sukhdeepkaur3348 Před 3 lety

    ਬਹੁਤ ਵਧੀਆ ਵੀਡੀਓ ਸਚੀ ਬਹੁਤ ਕੁਝ ਸਿੱਖਣ ਲਈ ਮਿਲਿਆ ਆ ਕਿਸੇ ਵੀ ਪਤੀ ਤੇ ਸੱਸ ਨੂੰ, ਨੂੰਹ ਨਾਲ eiva nhi krna ਚਾਹੀਦਾ 😭😣🙏👌👌

  • @reetgrewal6411
    @reetgrewal6411 Před 2 lety +6

    Omg what a ending ♥️♥️♥️

  • @JyotiKaur-dn7ot
    @JyotiKaur-dn7ot Před 3 lety +1

    Very very very nice story ji 👌👌👌👌

  • @user-mg5xi6up2w
    @user-mg5xi6up2w Před 3 měsíci

    ਫੰੰਡਰ ਸਬਦ ਗਲਤ ਹੈ ਮਾਤਾ ਜੀ🙏🙏

  • @desipenduvirsa
    @desipenduvirsa Před 3 lety +4

    ਬਹੁਤ ਵਧੀਆ ਵਿਡੀਓ ਧਰਨਾਟ ਵਾਈ ਅਗਲਾ ਭਾਗ ਵੀ ਆਉਣ ਦੋ

  • @JagtarSingh-ex5sv
    @JagtarSingh-ex5sv Před 3 lety +2

    Bahut badhiya story lovepreet panaji 🙏🙏🏼

  • @jatindersinghmaheyhappysin2976

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ maz ਦਿੱਤਾ ਤੁਸੀਂ 👍👍👍👍👍

  • @SimranKaur-bf1tz
    @SimranKaur-bf1tz Před 3 lety

    Java e sirree di gal kahi last vch ..... Mja aa gyia

  • @SimranjeetKaur-cy5zu
    @SimranjeetKaur-cy5zu Před 3 lety +4

    Bhuta bhuta bhuta bhuta bhuta bhuta bhuta bhuta bhuta bhuta bhuta vadia video veer ji 🙏🙏🙏🙏🙏🙏

  • @gulbaharsinghshahpuria3682
    @gulbaharsinghshahpuria3682 Před 2 měsíci +1

    Very very nice Movie 😂😂😂😂😂😂😂😂❤❤❤❤❤❤❤❤💯💯💯💯💯

  • @rabbitsingh5472
    @rabbitsingh5472 Před 3 lety

    ਞਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆ ਬਕਸੇ ਬਹੁਤ ਞਧੀਆ ਸੁਨੇਹਾ ਦਿੱਤਾ ਸਮਾਜ ਨੂੰ ਸਾਰੀ ਟੀਮ ਨੂੰ ਆਈ ਲਞ ਜੂ ਟਰੱਕ ਭਰਕੇ

  • @gagandeepkaur1668
    @gagandeepkaur1668 Před 3 lety +1

    Bhut sohna swal hh hr gl ch ek lady da e dosh ni hunda
    👌👌👌😢😢pr sade smajj ch ehi kmi a

  • @j.sdhindsasinghsardar523
    @j.sdhindsasinghsardar523 Před 3 lety +3

    ਬਹੁਤ ਵਧੀਆ ਵੀਡਿਉ ਸੀ ਬਾਈ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @jagseersinghmaan6153
    @jagseersinghmaan6153 Před 3 lety +17

    ਬਹੁਤ ਵਧੀਆ ਸੁਨੇਹਾ ਅੱਜ ਦੇ ਸਮਾਜ ਨੂੰ ਸੇਧ ਦੇਣ ਲਈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਬਾਈ ਧਰਨਾਟ ਤੈਨੂੰ।

  • @pushpindersingh0008
    @pushpindersingh0008 Před 2 lety

    most good video and message right keha izzat vapis karro ik dhee di 100 questio da ik jawaab izzat jo sohra family khreed ke dhee de maa baap nu denn na ke viah te laghe paise deve ikk woman nu hi majjboot hona chahi da hounsla ni chaaddhna chaa hi da well done great work all team

  • @khemchand6213
    @khemchand6213 Před 3 lety +1

    ਬਹੁਤ ਵਧੀਆ ਮੇਸੈਜ ਆ ਧਰਨਾਟ ਵਾਈ ਜੀ ਲਵ ਯੂ ਬਾਈ ਧਰਨਾਟ ਵਾਈ ਜੀ

  • @bitturam3396
    @bitturam3396 Před 3 lety

    ਬਹੁਤ ਸੋਹਣਾ ਮੈਸਜ ਦਿੱਤਾ

  • @preetvirk4085
    @preetvirk4085 Před 2 lety

    Wao kya baat hai eni vdiyaa video mein phehla kyu ni dekhi lovepreet ne end to bhaut shona jawab ditaa very good sister

  • @harnaibchahal4326
    @harnaibchahal4326 Před 3 lety +2

    ਬਹੁਤ ਵਧੀਆ ਵੀਡੀਓ ਹੈ ਧਰਨਾਟ ਸਿਆ ਵੀਡੀਓ ਦਾ ਨਾਮ ਬਾਝ ਜਨਾਨੀ ਰੱਖਿਆ ਜਾਂਦਾ ਤਾਂ ਬਹੁਤ ਵਧੀਆ ਸੀ

  • @AmarjitSingh-ix3jv
    @AmarjitSingh-ix3jv Před 3 lety +1

    Sirra video 😎😎

  • @pargatsidhu3459
    @pargatsidhu3459 Před 2 lety +1

    Very nice video good Ji dharant Ji nu I love you video good Ji night

  • @anmoldeepsingh1899
    @anmoldeepsingh1899 Před 3 lety +14

    ਬਹੁਤ ਵਧੀਆ ਮੈਸੇਜ ਆ ਵੀਰ ਭਾਗ 2ਜਲਦੀ 🙏🏻🙏🏻

  • @lovishgumber4066
    @lovishgumber4066 Před 3 lety +1

    Nice message love preetji

  • @sandeepkhan108
    @sandeepkhan108 Před 3 lety +1

    ਤਾਰਨਾਟ ਯਰ ਫ਼ਿਲਮ ਦਾ ਨਾਮ ਕੁਝ ਹੋਰ ਨੀ ਸੀ ਰੱਖ ਹੁੰਦਾ

  • @pargatsidhu3459
    @pargatsidhu3459 Před 2 lety +1

    Very good video ji dharnat Ji

  • @karmakarma525
    @karmakarma525 Před 3 lety +26

    ਅਗਲਾ ਭਾਗ ਬਣਾਓ ਵੀਰ ਜੀ

  • @Amandeepchahal123
    @Amandeepchahal123 Před 2 lety +1

    Very good message people

  • @balkarmoga5957
    @balkarmoga5957 Před 3 lety

    ਬਹੁਤ ਵਧੀਆ ਮੈਸਜ ਦਿੱਤਾ ਵੀਡੀਓ ਰਹੀ

  • @KuldeepSingh-bn8gs
    @KuldeepSingh-bn8gs Před 3 lety +1

    Bhut sohna message es samaj nu 🙏🙏🙏🙏

  • @SurjeetSingh-yg9kt
    @SurjeetSingh-yg9kt Před 2 lety

    ਸਾਰੀ ਟੀਮ ਦੀ ਬਹੁਤ ਸੋਹਣੀ ਅਐਕਟਿੰਗ ਆ

  • @makplahy
    @makplahy Před 3 lety +3

    Sister salute to ur work..🙏👏👏👏👏👏 no words 👌👌👏👏👏👏👏🙏

  • @manjeetsingh2901
    @manjeetsingh2901 Před 3 lety +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯 ਸਿਰਾ ਲਾਤਾ ਮੈ ਤੁਹਾਡਾ ਅਾਪਣਾ ਮਨਜੀਤ ਸਿੰਘ ਲਾਲਿਆਂ ਵਾਲੀ🙏🙏🙏🙏🙏

  • @khaintbanda9067
    @khaintbanda9067 Před 2 lety

    Bahut sohni video, congratulations all team

  • @ugrahanwaladhillon1927
    @ugrahanwaladhillon1927 Před 3 lety +1

    Sira veera

  • @luckymaan9928
    @luckymaan9928 Před 3 měsíci

    ਔਰਤ ਨੂੰ ਫੰਡਰ ਜਨਾਨੀ ਕਹਿਣਾ ਬਹੁਤ ਗ਼ਲਤ ਗੱਲ਼ ਕਹੀਂ ਐਂ

  • @Gagandeepsingh-pf8xd
    @Gagandeepsingh-pf8xd Před 3 lety +4

    Very nice story 🔥🔥🔥🔥🔥

  • @nawabkhan6431
    @nawabkhan6431 Před 3 lety

    Buhat sohni film aa bai

  • @KuldeepSingh-fk3ne
    @KuldeepSingh-fk3ne Před 3 lety +2

    God bless you Very good message for people

  • @amarveer4607
    @amarveer4607 Před 3 lety +1

    Please next part jaldi ready kardo hun bas aa he video shoot karooo sab to phala please 🥺 koi hor na karooo es to pahla please 🥺🥺🥺

  • @Rogla.Chamkaur
    @Rogla.Chamkaur Před 3 lety +3

    ਧਰਨਾਟ ਵੀਰ ਬਹੁਤ ਵਧੀਆ ਸੁਨੇਹਾਂ। ।‌ ਕਿਰਪਾ ਕਰਕੇ ਭਾਗ ਦੂਜਾ ਬਣਾਓ

  • @jagroopsingh930
    @jagroopsingh930 Před 2 lety

    ਬਹੁਤ ਸੋਹਣੀ ਵੀਡਿਓ ਸੀ 👌👌

  • @prabhjotkaur9233
    @prabhjotkaur9233 Před 3 lety +9

    ਬਹੁਤ ਵਧੀਆ ਵੀਡੀਓ 👌👌👌👌👌🙏🙏

  • @shindasingh9386
    @shindasingh9386 Před 3 lety +1

    V. Nice and v. Weldon interested story. Some things is learnt by 👍this vedeo.

  • @ramansidhu9625
    @ramansidhu9625 Před 3 lety

    Bilkul nice story c lovepreet di sude acting v supab c

  • @spkaleke1764
    @spkaleke1764 Před 2 lety

    ਬਹੁਤ ਹੀ ਚੋਟੀ ਦੀ ਕਹਾਣੀ ਜੀਓ

  • @sukhvirhandesra4706
    @sukhvirhandesra4706 Před 2 lety

    ਬਹੁਤ ਵਧੀਆ ਸੰਦੇਸ਼

  • @manpreetkaurmaan9020
    @manpreetkaurmaan9020 Před 3 lety +1

    Bahut vdia video banai aa.... Asi kal tuhade pind aaye c but mere kol tuhada no ni c

  • @chsingh3475
    @chsingh3475 Před 3 lety

    Sirra Muvi hay end bahut vadia c

  • @sukhjinderdhaliwal6882
    @sukhjinderdhaliwal6882 Před 3 lety +2

    ਬਹੁਤ ਵਧੀਆ ਬਾਈ 👍👍👍👍👍🙏🙏🙏🙏🙏👌✌💯

  • @musicnation5696
    @musicnation5696 Před 3 lety +3

    ਮੈਨੂੰ ਭੋਲਾ ਬਾਈ ਬਹੁਤ ਵਧੀਆ ਲੱਗਦਾ love you 22 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @ranivirkmalout1426
    @ranivirkmalout1426 Před 3 lety +3

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ ਜੀ

  • @agamkaur6595
    @agamkaur6595 Před 3 lety +1

    J aje bap hon hr ik kudi da ta koi v kudi apne sure ghut ghut k n jive thanks veere nice video

  • @kulwinderkaurkhattra9041

    ਬਹੁਤ ਵਧੀਆ ਵੀਡੀਓ ਵੀਰ ਜੀ 👌👌👌👌👌🌹🌹🌹🌺🌺🌺🌻🌻🌻🌻🌺🌺

  • @daivikhongkong8785
    @daivikhongkong8785 Před 3 lety +1

    Very nice msg god bless you sari team nu waheguru ji thanu chadikala ch rhaky khush rho te next pat jaldi bank❤️❤️❤️❤️❤️🥰🥰🥰🥰👌👌👌

  • @davinderkaur6597
    @davinderkaur6597 Před 3 lety

    Bahut badhiya video 👌👌🏼👌🏼

  • @maingalsingh3589
    @maingalsingh3589 Před 3 lety

    Bahut vadia message dita ji

  • @SukhdevSingh-to9xh
    @SukhdevSingh-to9xh Před 3 lety

    Very nice video and good massage
    Dr Sukhdev Singh Bham Canada

  • @nardevsinghmann
    @nardevsinghmann Před 3 lety +4

    ਬਹੁਤ ਵਧੀਆ ਬਾਈ ਜੀ

  • @Wood11228
    @Wood11228 Před 2 lety

    Aunty di acting eda di kmal aa

  • @SatnamSingh-zk4yp
    @SatnamSingh-zk4yp Před 3 lety

    Very very very very very nice video bai ji I Love you bai dharnat jhinjer

  • @abisonu9782
    @abisonu9782 Před 2 lety +1

    Attt ji

  • @bhagatsainivlogs3633
    @bhagatsainivlogs3633 Před 3 lety +2

    ਇਸ ਦਾ ਦੂਸਰਾ ਭਾਗ ਜਲਦੀ ਬਣਾਓ ਬਾਈ ਇੰਤਜਾਰ ਰਹੇਗਾ

  • @khushisandhu5856
    @khushisandhu5856 Před rokem

    Bhutt vDia ji👍🙏🙏👍👍👍

  • @satwantkaur7541
    @satwantkaur7541 Před 2 lety

    Bahut wadia vedio measage day k gai

  • @kamleshrani2722
    @kamleshrani2722 Před 3 lety

    Bahut vdhia story

  • @veerdavidermaan9542
    @veerdavidermaan9542 Před 3 lety +1

    Nice video ji

  • @surinderkumar3842
    @surinderkumar3842 Před 3 lety +9

    Dharnat bai tere first wife da kmal da role, salute os ladke nu jis ne bohat bdya role play keta, salute

  • @abisonu9782
    @abisonu9782 Před 2 lety +1

    Sachi gall

  • @jagrajchahal5433
    @jagrajchahal5433 Před 3 lety +1

    ਵਾਹ ਉਏ ਬਾਈ ਲਾਸਟ ਆਲੀ ਗੱਲ ਜਮਾ। ਸਿਰਾ ਕਰ ਗਈ ਕੁੜੀ

  • @AmanDeep-mt8gy
    @AmanDeep-mt8gy Před 2 lety

    Very nice ji bhot vadiya video 👌👌👌👌👌👌

  • @jotkaur2414
    @jotkaur2414 Před 2 lety

    Bhut vadiaa veer j

  • @jivensingh7009
    @jivensingh7009 Před 3 lety +1

    Very nys ryt sms

  • @paramjeetsingh5547
    @paramjeetsingh5547 Před 3 lety

    Wadia video hai ji kise de hath nahi bacha karna babaji di kirpa nal sab hai lovepreet sister Bhoot vadia g

  • @GagandeepSingh-qy9tp
    @GagandeepSingh-qy9tp Před 3 lety +4

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍👍👌👌🌴🌴💯

  • @rupinderdeeproffy7629
    @rupinderdeeproffy7629 Před 3 lety

    Haryau wale bohat vadia video bnode ne

  • @noorcooking923
    @noorcooking923 Před 3 lety

    Bht sohni story veere meri mrg nu b 5 sal ho gay mere kol b koi aulad nahi hai dkh k bht mn bhrya kehri aurat chachu gyi ki osde aulad na hove eh ik amy da dukh hai jo m andro andr sehni a pr waheguru di ini k kirpa a mere sohra privar changa a.

  • @ਸਰਬਜੀਤ
    @ਸਰਬਜੀਤ Před 3 lety +1

    fandar shabd nhi vartna c g video boht sohni c

  • @AmandeepKaur-eh5tt
    @AmandeepKaur-eh5tt Před 3 lety

    Bahut badhy massage dita

  • @kajalanttal9516
    @kajalanttal9516 Před 3 lety +1

    👍🏻👍🏻👍🏻👌

  • @neetusidhu3884
    @neetusidhu3884 Před 3 lety +15

    Gone trough this saturation for 7 years…. But waheguru ji da shukar aa k mere husband mere naal c and asi Australia vich c… finally after 7 years we had 1 son in 2015 and 1 son in 2020 … so blessed 🙏🙏🙏🙏🙏 love you all from Melbourne ❤️❤️🥰🥰🙏🙏

    • @GurpreetSingh-fe9wo
      @GurpreetSingh-fe9wo Před 3 lety

      It's five years since our marriage and we r expecting baby till this December my wife is 6 months pregnant..but delay Karan Da decision sada dowan Da c, parmatma di Mehar nal ASI na kise doctor Da ghar bharya na koi dera

    • @ashwanikumar5442
      @ashwanikumar5442 Před 3 lety

      Ashwani