Chhalla Mud Ke Nahi Aaya 2 | New Punjabi Movie 2022 | Dharnat Jhinjer
Vložit
- čas přidán 22. 07. 2022
- join 👇🏻
Facebook page ;- / dharnatjhinjer001
instgram:- dharnat_jhi...
contact :- ph 8195865948 ( whats app )
for Business :- Babaldeepsingh955@gmail.com
--------------------------------------------------------------------------------------------------------------------------
Video Title :- ਛੱਲਾ ਮੁੜ ਕੇ ਨੀ ਆਇਆ ! Chhalla Mud Ke Nahi Aaya | Latest Punjabi Movie 2022 | Full Movie
--------------------------------------------------------------------------------
staring :-Dharnat Jhinjer , Babaldeep Jhinjer , satta maan , dharwinder kaur , taniya , Tari ,
-------------------------------------------------------------------------------------------------------------------
D.O.P :- Satta Maan and Babaldeep singh
Editing :- Babaldeep jhinjer , Anmol Jhinjer
Story writer :- Taini Kotkapura 9988105100
Poster work :- satta Maan
Song cradit
Challenge to NASA - Kambi
• Chhalla Mud Ke Nahi Aa...
LANGHE PAANI COVER VIRASAT SANDHU
• LANGHE PAANI II COVER ... - Zábava
ਦੇਸੀ ਮਸਤੀ ਪਿੰਡਾਂ ਆਲੀ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣਂ ਵੀਰੋ ਜਿਹੜੀ ਆਹ ਸੀਰੀਜ਼ ਛੱਲੇ ਆਲੀ ਚਲਾਈ ਐ ਸੱਚੀਂ ਵੀਰੋ ਰੱਬ ਦੀ ਸੌਂਹ ਸੱਚੀਓਂ ਰੋਣਂ ਲੱਗ ਜਾਈਦਾ।
very nice and painful video very emotional 😭🙏 wmk great job
ਬਲੇ ਉਏ ਧਰਨਾਟ ਵੀਰੇ ਜਿਉਂਦਾ ਰਹਿ।ਬਹੁਤ ਵਧੀਆ
ਵਾਹ ਬਾਈ ਧਰਨਾਟ ਸਿਆ ਸਾਡੇ ਪਰਦੇਸੀਆਂ ਦਾ ਦਰਦ ਬਿਆਨ ਕਰਨ ਲਈ ਧੰਨਵਾਦ 😥🙏
Love you ਸਾਰੀ ਟੀਮ 💖💖
ਵਾਹਿਗੁਰੂ ਜੀ ,ਧਰਨਾਟ ਵੀਡੀਓ ਬਹੁਤ ਵਧੀਅਾ ਤੇ ੳੁਦਾਸ ਤੇ ਰੋਣ ਵਾਲਾ ਅੰਤ ਹੋੲਿਅਾ ਬਹੁਤ ਮਨ ਨੂੰ ੳੁਦਾਸ ਕਰ ਦਿੱਤਾ ਪਤਨੀ ,ਮਾਂ, ਭਾੲੀ ,ਪੁੱਤ ਕਿਵੇ ਦੁੱਖ ਚ ਗਰਿਹਸੇ ਗੲੇ ਪਰ ਮਜਬੂਰੀ ਸਭ ਦੀ ਕਿਹੜੇ ਮੋੜ ਤੇ ਲੈ ਗੲੀ ਧਰਨਾਟ ਤੈਨੂੰ ਘਰੋ ਬੇਘਰ ਸਭ ਤਿਅਾਗ ਕਰਨਾ ਸੋਖਾ ਪਰਮਾਤਮਾ ਕਿਸੇ ਨਾਲ ਨਾ ਹੋਵੇ
ਰੋਣਾ ਆ ਗਿਆ ਵੀਰ ਵੀਡੀਓ ਦੇਖ ਕੇ
ਬਹੁਤ ਸੋਹਣੀ ਵੀਡੀਓ ਵੀਰ ਜੀ
Very nice waheguru jl mar kaur 😭 👌 👍
ਰੋਣਾ ਆ ਗਿਆ ਵੀਰੇ ਮੇਰਾ ਤਾਂ😭😭😭😭
ਮੇਰਾ ਤਾਂ ਸੱਚੀ ਰੋਣ 😭😭😭😭 ਨਿਕਲ ਆਇਆ ਵੀਡੀਓ ਦੇਖ ਕੇ ਬਹੁਤ ਸੋਹਣੀ ਵੀਡੀਓ ਸੀ ਧਰਨਾਟ ਵੀਰ ਜੀ 👍👍👍🙏🙏🙏🙏
Very nice
855
@@gurwindertoor8019 àa
ਧਰਨਾਟ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 👍🏻🙏🏻🙏🏻
ਬਹੁਤ ਵਧੀਆ ਵੀਡੀਓ ਬਾਈ ਧਰਨਾਟ ਅੱਖ ਚ ਹੰਝੂ ਲਿਆ ਤੇ 😭😭😭😭😭😭🙏🙏
ਬਾਈ ਰਵਾਂ ਦਿਨਾਂ ਯਾਰ ਐਨੇ ਇਮੋਸਨਲ ਹੋ ਜਾਂਦੇ ਹਾਂ ਕਹਾਣੀ ਬਹੁਤ ਵਧੀਆ੍ਹਵੁਰ
Part 3 plsss
😭😭😭😭😭😭😭
Great ful 2nd part
Full emotional 😭😭😭😭😭😭😭😭😭😭😭
Plsss sir rdyy 3rd part 😭😭😭😭😭😭
ਬਹੁਤ ਵਧੀਆ ਬਾਈਁ
ਬਹੁਤ ਵਧੀਆ ਵੀਰੇ ਵਾਹਿਗੁਰੂ ਵਾਹਿਗੁਰੂ 🙏🙏
ਬਹੁਤ ਹੀ ਖੂਬਸੂਰਤ ਕਹਾਣੀ ਜਿਉਂਦੇ ਵੱਸਦੇ ਰਹੋ ਹੋਰ ਤਰੱਕੀਆ ਮਾਣੋ love ❤ you ਟਰਾਲੀ ਭਰਕੇ
Very very heart touching story😭😭😭😭 so nic,,👌👍God bless you all family member,🙏🙏🙏🙏 a time bhut okha hunda ji
ਬਹੁਤ ਵਧੀਆ ਆ ਬਾਈ
I am very waiting this part ❤️❤️
Boht vdia story a
Good job team 👏🌹💯✅
@@G_Jant_Randhawa '3m
😭😭😭😭😭ਪਰਦੇਸ ਗਏ ਪਰਦੇਸੀਆਂ ਦੀਆ wife ਦੀ ਜਿੰਦਗੀ ਬਹੁਤ ਔਖੀਆਂ ਵੀਰ ਜੀ 🙏🙏🙏🙏🙏🙏🙏
Nice video darnat Bai ji
So proudof you love you all
ਮੇਰਾ ਵੀ ਮਨ ਬਹੁਤ ਕਰਦਾ ਕਿ ਮੈਂ ਵੀ ਐਕਟਿੰਗ ਕਰ ਸਕਦੇ
Nb
❣️❣️❣️❣️ word's nahii baiii kii kuchh bol bii pauu ❤️❤️❤️❤️
ਦੇਖਣ ਤੋਂ ਪਹਿਲਾਂ ਹੀ ਲਾਇਕ
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Bahut wait c 2nd part ..heart touching story ...God bless you all team...🙏🎉
Wow l am very waiting this part 2
😭😭😭 ਬਹੁਤ ਵਧੀਆ ਵਿਡੀਉ ਬਾਈ ਰੋਣਾ ਆ ਗਿਆ 👍👍
ਤੀਜਾ ਭਾਗ ਲੈ ਕੇ ਆਈ ਆਉ ਬਾਈ ਜਲਦੀ
@@manreetkaur2393 ehe video aa koi aasharam web series ni jeda teeja bhag chahida 🤡🤡
Very nice story 👌🏻
I was waiting for this part
👍👍👍👍👍👍🙏🙏🙏🙏🙏
Very nice veer ji ਧਰਨਾਟ ਵੀਰ ਤੁਹਾਨੂੰ ਰੋਦੇ ਦੇਖ ਕੇ ਮੇਰਾ ਵੀ ਰੌਣ ਆ ਗਿਆ ਵੀਰੇ ਤੁਸੀਂ ਤਾਂ ਹੱਸਦੇ ਹੀ ਚੰਗੇ ਲੱਗਦੇ ਹੋ
Right 👍
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ
Bhut vadia aa vr video
ਬਹੁਤ ਵਧੀਆ Story ਐ ਵਾਈ
So beautiful story
sirra video dharnat bai sachi gal a challa mud ke ni aya
ਇਹ ਵੀਡੀਓ ਨੇ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ
Very emotional story ,bebe bapu di acting v bhut vdhia c
Part3 ve video
Love from United Kingdom 🇬🇧
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
Jann nikl di aa video dekh ke 😭😭😭
Hji y sahi jaan ਨਿਕਲ ਦੀ aa ਵੇਖ ke
Bhai.ni.move.dekh.ker.meri.jann.hi.nikl.gyi.he.mere.ram.g.🙏🙏😭😭😭😭❣️❣️maa.di.ak.ak.batt..ne.😭😭😭❣️❣️💯💯
Mata.gi.bapu.gi.ne.bhut.bddia. smjaea
ਬਹੁਤ ਵਧੀਆ ਕਹਾਣੀ ਐਂ
So nice bro god bless you bro🤗🤗🤗🤗
@@mrandmrsrathour4840 thnku bro g 🙏, khush rho
Very nice g 👌👌👌❤❤❤❤❤❤❤❤❤
ਬਹੁਤ ਵਧੀਆ, ਝਰਨਾਹਟ, ਸਟੋਰੀ 💕👌👌👌
Bhut vadia video aa nest video jaldi aawaye
Bhut bdia video haiii veere 💓💭🌺god bless you ♥️♥️☺️☺️
Very very very nice bro gud bless you
ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਆ ਵਾਈ ਨਾਇਸ਼🙏🙏💯
Dono part bhout vadia c ghaint Story c jma umeed krde a Next part v awe es da
Wah veer dharnat eyes to tear ni ruk rhe bai 💓 heart tuching Script c bai
Gall batt a ਧਰਨਾਟ paji tuhadi acting sab nalo alag a Rona Apne ap Nikal Aya Sachi gall a 22 💯🥺
ਬਹੁਤ ਸੋਹਣਾ ਮੈਸੇਜ ਦਿੱਤਾ ਮੇਰੇ ਵੀਰ ਨੇ
Very emotional video brother 😭😭😭😭
ਸੋਹਣੀ ਵਿਡੀਓ 😭😭😭
Very nice video veer g next part jalde padeo veer 👍👍👍👍👍👍👍👍👍
Very sensitive story
ਧਰਨਾਟ ਇੱਕ ਫਿਲਮ ਕੈਲੇ ਨਾਲ ਜਰੂਰ ਬਣਾਊ ਚਾਮਲੇ ਸਾਢੂ ਬਹੁਤ ਚੰਗੀ🎥🎬👀 ਫਿਲਮ ਸੀ 🙏
ਬੋਤ ਵਦੀਅ ਧਰਨਾਟ ਵੀਰ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੁ
Waheguru ji 🙏🙏🙏🙏🙏
Buhat, Badhia, satorry, hai, Bai, Dharnat, sach, puche, ta, mera, ron, aagia
ਸੱਚੀ ਫਿਲਮ ਵੇਖ ਕੇ ਰੋਣਾ ਆ ਗਿਆ
ਬਹੁਤ ਵਧੀਆ ਵਡਿਓ ਜੀ ਪਰ ਵਡਿਓ ਦੇਖ ਕੇ ਬਹੁਤ ਰੋਣ ਆਈਆਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ਸਾਰੀ ਟੀਮ ਨੂੰ
Waiting for next part and very emotional video 😭
ਬਹੁਤ ਵਧੀਆ ਹੈ ਵੀਡਿਓ ਬਹੁਤ
ਬਈ ਧਰਨਾਟ ❤️❤️❤️❤️👌👌👌👍👍👍
ਵਾਈ ਬਹੁਤ ਤੋ ਵੀ ਬਹੁਤ ਉੱਤੇ ਆ ਇਹ ਵੀਡੀਓ story ਬਹੁਤ ਵਧੀਆ bai love you ਟਰਾਲੀ ka bai ❣️❣️❣️
Good luck new video nice 👍
Wmk ji 🙏🙏🏻 thode sare videos Ncy & kaint
Very Very Very nice hart touching part 2 love you trally bharke bai dharnat wmk💕💕💕💕
All team love you trally bharke
Love u bai ਇਸ ਤਰਾ ਦੀਆ ਸਟੋਰੀਆ ਕਿਥੋ ਲਿਆਉਂਦੇ ਹੋ। ਲਵ u ਲਿਖਣ ਵਾਲੇ ਨੂੰ
bro schi botha soni video😍😍😍😒
ਇਹੋ ਜਿਹੀਆਂ ਕਹਾਣੀਆਂ ਬਣਾਉਣੀਆਂ ਚਾਹੀਦੀਆਂ ਨੇ ਧਰਨਾਟ ਵੀਰ ਬਹੁਤ ਵਧੀਆ ਕਹਾਣੀ ਪੇਸ਼ ਕਰੀ ਆ
Its very difficult to wacth this movie because i would cry on my own this is very emotional 😢 😭 movie i like all movie of dasi masti time..😌🥰keep it up God bless you..🥰💓🙏
Part 3 please 🙏🙏
Nice bro
👌🏻👌🏻 y G. ਸਿਰਾ ਕਰਤਾ 👌🏻👌🏻
Video bhot vadia vire sachi dil akha cho rona nikl jnda aa
ਬਹੁਤ ਵਧੀਆ ਵੀਡੀਓ ਸੀ ਬਾਈ ਧਰਨਾਟ ਰੋਨ ਆਗ
ਬਹੁਤ ਸੋਹਣੀ ਵਿਡਿਓ ਧਰਨਾਟ ਵੀਰੇ ਮੈ ਸੋਡੀਆ ਸਾਰੀਆ ਵਿਡਿਓ ਦੇਖਦੀ ਆ ਬਹੁਤ ਸੋਹਣੀ ਆ ਹੁੰਦੀ ਆ ਨੇ
All team members love you trally bharke
ਐਹੋ ਜਿਹੀ ਕਹਾਣੀ ਤੇ ਪਹਿਲਾ ਇੱਕ ਫਿਲਮ ਵੀ ਦੇਖੀ ਸੀ
ਧਰਨਾਟ ਵੀਰ ਪਹਿਲਾਂ comment aa veer tusi Top actor ho
Bahut vadhia video bhai dhernaat sachi Rona aa gya
Nyc bhai
Heart touching video Dharnat veer nd all mamber
ਬਹੁਤ ਵਧੀਆ ਵੀਡੀਓ ਪ੍ਰਰਮਾਤਮਾ ਮਿਹਰ ਕਰੇ ਸਭ ਤੇ
Bhut bhut bhut shoni story a bai bhut bilkul such lag rha c bhut nice video bhut 👍👍👍👍👌👌👌👌👌👌👌👌👌👌👌👌👌👌 vaidya story
ਬਾਈ ਰੋਣ ਨਿਕਲ ਆਇਆ ਵੀਡੀਓ ਦੇਖ ਕੇ😭😭😭
Veerji salaam aa thonu bahot hi ahem mudda chukya tusi
Nice video dharnat bai ji
Dharnat bai very emotional video, good role all team, love you trolley bhar ke,tusi kmal kar deta
Very nice video ji 👌👌💯💯💯
Very nice video bahut emotional si ,🙏🙏🙏🙏🙏🙏🙏
Nice video 👌👌
Veere bahut vadia story aa God bless you 3part jarur le ke ayo
Very nice veere. Both parts are outstanding. Great team. Great great. God bless you all🙏🏼
ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ
First like first comment good morning
ਬਾੲੀ ਰੋਣ ਆਗਿਆ video dhik ka 👍👍
Bhut vadia video si dharnat bhai love 😘😘😘
Good 👍👍
ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ ਥੋਡੀਆਂ ਵੀਡੀਓਜ਼ ਕਰਕੇ ਅਸੀਂ ਟੀਵੀ ਦੇਖਣਾ ਬੰਦ ਕਰ ਦਿੱਤਾ ਟੀਵੀ ਤੇ ਤਾਂ ਬੱਸ ਕੱਲਾ ਸਾਲਾਂ ਮੋਦੀ ਰਿਹ ਗਿਆ