Vermicompost: ਧਰਤੀ ਹੇਠਲੇ ਪਾਣੀ ਦੇ ਪੱਧਰ ਕਾਰਨ ਡਾਰਕਜ਼ੋਨ ਵਾਲੇ ਇਲਾਕੇ 'ਚ ਕਿਸਾਨ ਗੰਡੋਏ ਪਾਲਣ ਲੱਗੇ| 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 7. 09. 2024
  • ਰਵਾਇਤੀ ਫਸਲਾਂ ਦੀ ਖੇਤੀ ਨਾਲ ਆਮਦਨ ਵਿੱਚ ਆਈ ਖੜੋਤ, ਰਸਾਇਣਾਂ ਦੀ ਵਰਤੋਂ ਨਾਲ ਜ਼ਹਿਰੀ ਹੁੰਦੀ ਜਿਣਸ ਦੀ ਸਮੱਸਿਆ ਨੇ ਪੰਜਾਬ ਦੇ ਇੱਕ ਸਾਬਕਾ ਫੌਜੀ ਨੂੰ ਨਵੇਂ ਤਜਰਬੇ ਦਾ ਰਾਹ ਦਿਖਾਇਆ ਹੈ।ਜਸਵਿੰਦਰ ਸਿੰਘ ਸੰਗਰੂਰ ਦੇ ਰਹਿਣ ਵਾਲੇ ਹਨ। ਉਹ ਸਾਬਕਾ ਫੌਜੀ ਹਨ ਅਤੇ ਨਿੱਜੀ ਕੰਪਨੀ ਦੀ ਨੌਕਰੀ ਛੱਡ ਕੇ ਗਡੋਏ ਪਾਲਣ ਦਾ ਕਾਰੋਬਾਰ ਕਰ ਰਹੇ ਹਨ।
    ਰਿਪੋਰਟ- ਕੁਲਵੀਰ ਸਿੰਘ, ਐਡਿਟ- ਗੁਰਕਿਰਤਪਾਲ ਸਿੰਘ
    #vermicompost #sangrur #vermicompostbusiness
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 20

  • @RajinderSingh-ds3mf
    @RajinderSingh-ds3mf Před měsícem +3

    ਬਹੁਤ ਵਧੀਆ ਕੰਮ ਕੀਤਾ ਜਸਵਿੰਦਰ ਸਿੰਘ ਨੇ (ਰਾਜ ਗਿੱਲ ਦਿੜ੍ਹਬਾ )

  • @Gurwindervlogs
    @Gurwindervlogs Před měsícem +4

    ਵਾਹਿਗੁਰੂ ਮੇਹਰ ਕਰਨ ਬਾਈ ਜੀ ਚੜ੍ਹਦੀ ਕਲ੍ਹਾ ਬਖਸ਼ੇ ❤️ ਠੀਕ ਏ ਜੀ

  • @HarpreetSingh-ux1ex
    @HarpreetSingh-ux1ex Před měsícem +1

    ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਹੈ ਜੀ ਕਿਸਾਨੀ ਬਚਾਉਣ ਦੇ ਲਾਹੇਵੰਦ ਧੰਦੇ ਦੇ ਨਾਲ ਨਾਲ ਰਸਾਇਣ ਖਾਂਦਾ ਜ਼ਹਿਰਾਂ ਤੋਂ ਅਣਮੋਲ ਜਿੰਦਗੀਆ ਬਚਾਉਣ ਵੀ ਜ਼ਰੂਰੀ ਹੈ

  • @gurdeepchahal2378
    @gurdeepchahal2378 Před měsícem +2

    ਬਹੁਤ ਵਧੀਆ ਵਿਚਾਰ

  • @ajmerdhillon3013
    @ajmerdhillon3013 Před měsícem +1

    ਬਹੁਤ ਵਧਿਆ ਕਦਮ

  • @kamaldhindsa308
    @kamaldhindsa308 Před měsícem

    Gd work

  • @luckygrewal4421
    @luckygrewal4421 Před měsícem

    Bhut vadhyia ji

  • @jassramghariya1
    @jassramghariya1 Před měsícem

    SPOT ❤

  • @singga809
    @singga809 Před měsícem

    Dirbe ਆਲੇ ਹਾਜਰੀ ਲਗਵਾਓ 🎉

  • @jatinderdhaliwal5946
    @jatinderdhaliwal5946 Před měsícem +1

    ਬਾਈ ਜੀ ਕਿਹੜੇ ਪਿੰਡ ਤੋਂ ਨੇ

  • @ghulam-hazir-hai
    @ghulam-hazir-hai Před měsícem

    ❤❤❤

  • @MandeepSingh-xs5pd
    @MandeepSingh-xs5pd Před měsícem +2

    ਜੋ ਆਪਣੇ ਖੇਤ ਵਿਚਲੇ ਗੰਡੋਏ ਓ ਕਿੱਥੇ ਗਏ।

    • @GurdevSingh-vd5ie
      @GurdevSingh-vd5ie Před měsícem

      ਮੇਰਾ ਸੁਪਨਾ ਹੈ ਖੇਤੀ ਦਾ।।ਪਰ ਸ਼ਹਿਰ ਛੱਡਣ ਨੂੰ ਘਰਦੀ ਮੰਨਦੀ ਨਹੀਂ 😢ਥੋੜੇ ਦਿਨ ਪਹਿਲਾਂ ਇਹ ਗੱਲ ਆਖੀ ਡਿਪਰੈਸ਼ਨ ਚ ਆ ਗਈ 😢ਹਾਰ ਕੇ ਸਲਾਹ 😢 ਕੁਦਰਤੀ ਖੇਤੀ ਅੰਦਰ ਇੱਕ ਆ ਬੜਾ ਲਾਭ ਹੈ ਇਸ ਚ ਟਰੇਕਟਰ ਨਹੀਂ ਚਲੋਣਾ ਪੈਦਾ।। ਗੰਡੋਏ ਹੀ ਹਲ ਵਾ ਦਿੰਦੇ ਨੇ।। ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ 🎉 ਹਥਾਂ ਨਾਲ ਯਾਂ ਛੋਟੇ ਜਿਹੇ ਦੇਸੀ ਸੰਦ ਨਾਲ ਫਸਲਾਂ ਬੀਜ ਦਿਉ।।ਨਾ ਕੰਬਾਇਨਾਂ ਦੀ ਜ਼ਰੂਰਤ ਹੈ।। ਹੈ ਨਾ ਕਮਾਲ ਦੀ ਤਕਨੀਕ।।

  • @jagjeetsingh-ro3ov
    @jagjeetsingh-ro3ov Před měsícem

    Ki price aa kilo da

  • @swarnsandha6484
    @swarnsandha6484 Před 22 dny

    वधिया ऊपराला.

  • @GurdevSingh-vd5ie
    @GurdevSingh-vd5ie Před měsícem

    ਗਪ ਘਟ ਛੱਡੋ।।ਅਖੇ ਇੱਕ ਲੱਖ ਮਹੀਨੇ ਦਾ।ਵੀਹ ਪੱਚੀ ਹਜ਼ਾਰ ਕੇਹ ਦੇਉ ਮੰਨ ਲਾ ਗੇ 😅ਮੈ ਕੰਣਕ ਬੀਜੀ ਸੀ ਕੁਦਰਤੀ ਖੇਤੀ ਤਹਿਤ ਇੱਕ ਵਾਰ ਵਿਕ ਗਈ।।ਦੁਜੀ ਵਾਰ ਨਹੀਂ ਵਿਕੀ ਹਾਰ ਕੇ ਔਹੀ ਸਰਕਾਰੀ ਮੁਲ ਤੇ ਵੇਚੀ 😮ਸਾਡੇ ਪੰਜਾਬੀ।ਚੰਗੇ ਕੰਮ ਦਾ ਵੀ ਕੜਾਹਾ ਕਡ ਦਿੰਦੇ ਨੇ ਐਨੀਆਂ ਗਲਾਂ ਕਿ ਚੰਗਾ ਕੰਮ ਉਲਟਾ ਬੇ ਮਾਨਾ ਜਿਹਾ ਹੋ ਜਾਂਦਾ ਹੈ 😢

  • @vikasverma_1
    @vikasverma_1 Před měsícem

    पंजाबियों को तुम्हारी सलाह नही चाहिए। इनके पास बहुत पैसा है। इनको बॉर्डर पे बैठ के ह#ना है बस।

    • @BadboyRoparia
      @BadboyRoparia Před měsícem +1

      😂😂cry more

    • @vikasverma_1
      @vikasverma_1 Před měsícem

      @@BadboyRoparia ਸ਼ੰਭੂ ਬਾਰਡਰ ਤੇ ਬੈਠ ਕੇ ਕੌਣ ਰੌਂਦਾ?