Sheetal Angural ਨੇ ਖੋਲ ਤੇ Pen Drive ਦੇ ਭੇਦ , CM ਮਾਨ ਨੂੰ ਕਰ ਤਾ ਚੈਲੰਜ , ਸੁਣੋ ਅੰਗੁਰਾਲ ਦੇ ਅਹਿਮ ਖੁਲਾਸੇ

Sdílet
Vložit
  • čas přidán 6. 07. 2024
  • #sheetalangural #elections #politics #politicalelections #BhagwantMann #jalandharwest #jalandharelections #jalandhar #greatpunjabtv

Komentáře • 23

  • @wazirsingh3010
    @wazirsingh3010 Před 8 dny +4

    ਅੰਗੂਰਾਲ ਜੀ ਪਹਿਲੀ ਗੱਲ ਤਾਂ ਤੁਹਾਡੇ ਕੋਲ ਕੁਝ ਹੈ ਹੀ ਨਹੀਂ ਜੇ ਹੈ ਤਾਂ ਵਿਖਾਉਂਦੇ ਕਿਉਂ ਨਹੀਂ

  • @amerjeetsingh833
    @amerjeetsingh833 Před 8 dny +3

    ਸਹੀ ਕਿਹਾ ਸੀਤਲ ਨੇ ਗੰਦ ਸਰਕਾਰ ਨੇ ਚੁਟਕਲੇ ਕਹਾਵਤਾਂ ਨੂੰ ਸੁਣਾ ਸੁਣਾ ਢਿੱਡ ਨਹੀ ਭਰਨਾ ਕੰਮ ਨਾਲ ਮੁਖ ਮੰਤਰੀ ਔਦੇ ਨੂੰ ਮਜ਼ਾਕ ਸਮਝੀ ਜਾਂਦੀ 😅😅😅😢😢

  • @munishindersingh6227
    @munishindersingh6227 Před 8 dny +2

    ਸ਼ੀਤਲ ਤੇ ਭਗਵੰਤ ਮਾਨ ਦੋਹੇ ਇਕੋ ਜਿਹੇ ਹਨ....ਸਿਰੇ ਦੇ ਖੁੰਦਕੀ

  • @harbhajansinghsekhon2899

    ਜੇ ਕੁਝ ਪੈਨਡਰਾਇਵ ਵਿੱਚ ਹੈ ਤਾਂ ਤੁਸੀ ਅੱਜ ਹੀ ਜਨਤਕ ਕਰੋ। ਨਹੀ ਤਾਂ ਲੋਕ ਸਮਝਣਗੇ ਕਿ ਸੀਤਲ ਅੰਗਰਾਲ ਵੈਸੇ ਹੀ ਬੋਲਦਾ ਪਿਆ ਏ।

  • @NEW_NEWS_1_
    @NEW_NEWS_1_ Před 8 dny +3

    Right

  • @SSwarvalSingh-se3ib
    @SSwarvalSingh-se3ib Před 8 dny +1

    ਸੀਤਲ ਜੀ ਭੰਡ ਸਾਹਿਬ ਨੇ ਜੋ ਗਲਤ ਕੰਮ ਕਿਤੇ ਹਨ ਤਾ ਹੂਣ ਟਾਇਮ ਹੇ ਸੀਤਲ ਜੇ ਇਲਜਾਮ ਲੋਊਦਾ ਹੇ ਨਾਲ ਖਹਿਰਾ ਸਾਭ ਵੀ ਇਲਜਾਮ ਲੋਊਦੇ ਹਨ ਮੂਖਮੰਤਰੀ ਡਰਾਮੇ ਬਾਜ ਹੇ ਇਸ ਦਾ ਭਾਡਾ ਭੰਨਣਾ ਚਾਹਿਦਾ ਹੇ ਜਲੰਧਰ ਵਾਲੀਆ ਨੂੰ ਵੀ ਪਤਾ ਲਗੇ

  • @NEW_NEWS_1_
    @NEW_NEWS_1_ Před 8 dny +1

    Bilkul sahi kah rahe Hain dera Baba Nanak halke Da v bahut mara hall aa

  • @SSwarvalSingh-se3ib
    @SSwarvalSingh-se3ib Před 8 dny +1

    ਵੇਸੇ ਤਾ ਪਤਾ ਲਗ ਹੀ ਗਿਆ ਜੇ ਭਗਵੰਤ ਮਾਨ ਸੰਚਾ ਹੂੰਦਾ ਤਾ ਊਸ ਦਿਨ ਆਊਣਾ ਚਾਹਿਦਾ ਸੀ

  • @user-vx2wj7fl1l
    @user-vx2wj7fl1l Před 7 dny +1

    Copy kar ke bhej do pendrive

  • @user-vx2wj7fl1l
    @user-vx2wj7fl1l Před 7 dny

    To phir resign kyu wapis mangaya
    Court jane ke baat boli thi aap ne

  • @jaswantsingh2023
    @jaswantsingh2023 Před 7 dny +1

    ਲੜੋ ਨਹੀਂ ਝਗੜਾ ਨਾ ਕਰੋ ਫੈਸਲਾ ਸਾਡੇ ਹੱਥ ਹੈ ਜਨਤਾ ਦੇ ਅਸੀ 10 ਜੁਲਾਈ ਨੂੰ ਕਰਕੇ ਵਿਖਾ
    ਦਿਆਂਗੇ ਜੀ ਵੇਖ ਲਿਓ ਝਾੜੂ ਵਾਲਿਓ 13 ਜੁਲਾਈ

  • @tehalsingh6046
    @tehalsingh6046 Před 7 dny

    ਘੜਾ ਭਰ ਕੇ ਟੁੱਟਦਾ ਨਹੀਂ ਉੱਛਲਦਾ ਹੁੰਦਾ ਹੈ।

  • @user-rp2bb1qz4m
    @user-rp2bb1qz4m Před 8 dny

    Ghara paani nall fatda nahi bhar janda aa gubara fatda aa 😂😂😂😂😢

  • @ParamjitSingh-dc9px
    @ParamjitSingh-dc9px Před 7 dny

    Agrol man Bagwant man j Zeadabad Zeadabad Zeadabad Zeadabad Zeadabad Zeadabad ❤❤❤❤Bagwant man j Right Seattle agrol Lyar man

  • @PartapSingh-uc6qn
    @PartapSingh-uc6qn Před dnem

    Kadai faad de yaar Juta

  • @ramkrishansingathiya3289

    ਕੁੱਛ ਨਹੀਂ ਲਗਦਾ pen drive ਚ। ਜੇ ਹੁੰਦਾ ਤਾਂ ਇਹ ਸਹੀ ਸਮਾਂ ਸੀ ਜਨਤਕ ਕਰਨ ਦਾ। ਇਹ ਇੱਕ ਇਕੇਲੈਕਸ਼ਨ ਸਟੰਟ ਯ ਡਰਾਵਾ ਹੈ।

  • @ajaymaths7733
    @ajaymaths7733 Před 8 dny

    Eh bi duja kapil mishra banna chahnda hai

  • @ArvindKumar-ht9fv
    @ArvindKumar-ht9fv Před 8 dny

    Seeta anurag na aam party da majak banata good

  • @TarveenThakur
    @TarveenThakur Před 7 dny

    Hr chunaav ch bjp kise shiv sena hindu neta te jaaleva krva dendi hai fer rola paunde hn dekho dekho Punjab bich hindu save nhi hn pr aap party wale murkh hn isnu samjhde nhi hn

  • @ajaymaths7733
    @ajaymaths7733 Před 8 dny

    Dowara ta gya tha tu othe ki chatan gya

  • @manjitsehjal165
    @manjitsehjal165 Před 8 dny

    Bjp Zindabad ❤