Court ਦਾ ਵੱਡਾ ਫੈਸਲਾ? MP Amritpal Singh ਸਿੰਘ ਦੇ Brother ਲਈ ਮੁਸੀਬਤ ! | D5 Channel Punjabi

Sdílet
Vložit
  • čas přidán 6. 09. 2024
  • Court ਦਾ ਵੱਡਾ ਫੈਸਲਾ? MP Amritpal Singh ਸਿੰਘ ਦੇ Brother ਲਈ ਮੁਸੀਬਤ ! | D5 Channel Punjabi
    #AmritpalSingh #HarpreetSingh #DrugCase #JudicialCustody #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Komentáře • 66

  • @GurmeetSingh-np9pw
    @GurmeetSingh-np9pw Před měsícem +39

    ਵਕੀਲ ਸਾਹਬ ਧੰਨਵਾਦ ਸੱਚ ਦਾ ਸਾਥ ਦੇਣ ਲਈ ❤

  • @harmailsingh283
    @harmailsingh283 Před měsícem +14

    ਪੰਜਾਬ ਸਰਕਾਰ ਅਤੇ ਪਲੀਸ ਆਪਣੀ ਜ਼ਮੀਰ ਨੂੰ ਜਗਾਉਣ ਪੰਜਾਬ ਲਈ ਸੋਚੋ ਢਿੱਡ ਨਾਂ ਸੋਚੀ ਜਾਓ ਵਾਹਿਗੁਰੂ ਭਲਾ ਕਰੋ ਲੋਕਾ ਦੀਆਂ ਸੀਸਾਂ ਨਾਲ

  • @harbhajansinghsekhon2899
    @harbhajansinghsekhon2899 Před měsícem +23

    ਜਿੰਨੇ ਮਰਜੀ ਜੁਲਮ ਕਰ ਲੈ ਭੰਡਾਂ , ਤੇਰਾ ਹਾਲ ਵੀ ਔਰੰਗਜੇਬ ਵਰਗਾ ਹੋਣਾ ਏ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ।ਸਮਾ ਬੜਾ ਬਲਵਾਨ ਏ, ਕੇਜਰੀਵਾਲ ਕਹਿਦਾ ਸੀ । ਸੈਟਰ ਦੀ ਮੱਦਦ ਨਾਲ ਅੰਮਿਤਪਾਲ ਸਿਘ ਤੇ ਐਨਐਸਏ ਲਗਾਈ ਏ।

    • @as-zq6jl
      @as-zq6jl Před měsícem

      ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਚਾਰ ਗ੍ਰਾਮ ਆਈਸ ਰੱਖਣ ਦੀ ਮਨਜ਼ੂਰੀ ਦੇ ਕੇ ਭੇਡਾਂ ਨੂੰ ਆਜ਼ਾਦੀ ਦਾ ਅਹਿਸਾਸ ਹੀ ਕਰਵਾ ਦਿਉ
      ਇਹਨਾਂ ਨੇ ਐਨੇ ਕੁ ਨਾਲ ਬੈਂਅ ਬੈਂਅ ਬੈਂਅ ਬੈਂਅ ਕਰਨੋਂ ਹੱਟ ਜਾਣਾ
      🫣🫣🫣🫣

  • @Kawaljitkawal8085
    @Kawaljitkawal8085 Před měsícem +13

    ਕੇਸ ਹੀ ਝੂਠਾ ਆ ਮਿਲਣਾ ਕੀ ਸੀ

  • @user-by6zu5xx2e
    @user-by6zu5xx2e Před měsícem +9

    ਵਕੀਲ ਸਾਹਿਬ ਜ਼ਿੰਦਾਬਾਦ ❤❤🎉🎉

  • @JaswinderSingh-nl2qq
    @JaswinderSingh-nl2qq Před měsícem +17

    ਵਕੀਲ ਸਭ ਜਾਗ ਦੇ ਜਮੀਰ ਵਾਲੇ

  • @kulwantgill5958
    @kulwantgill5958 Před měsícem +27

    ਮੁਸੀਬਤ ਵਾਲੀ ਕਿਹੜ੍ਹੀ ਗੱਲ ਹੋ ਗਈ
    ਕਿਉਂ ਝੂਠਾ ਤੇ ਗਲਤ ਹੈਡਿੰਗ ਲਿਖਦੇ ਹੋ

    • @JattFactor
      @JattFactor Před měsícem +5

      ਰੋਟੀ ਵੀ ਖਾਣੀ ਹੈ likes ਲੈ ਕੇ

  • @AmarSingh-gp2hd
    @AmarSingh-gp2hd Před měsícem +6

    ਪੰਜਾਬ ਦੇਸ ਲਈ ਤਿਆਰ ਹੋ ਜਾਊ ਪੰਜਾਬੀਓ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਉ 🚩 ਐਸ ਐਫ਼ ਜੇ ਜਿੰਦਾਬਾਦ ⛳🚩

  • @gurmeetdhillon5201
    @gurmeetdhillon5201 Před měsícem +7

    Punjab da Next cm Bahi Amritpal singh sahib ji waheguru ji waheguru ji waheguru ji kirpa kro ji 🙏

  • @G.singh0001
    @G.singh0001 Před měsícem +7

    ਤੁਹਾਡੀ ਹੈਡਿੰਗ ਟਾ ਗਲਤ ਹੈ,, ਵਿਊ ਲੈਣ ਵਾਸਤੇ,,ਇਹੀ thuadi ਉਕਾਤ ਹੈ

  • @DavinderSingh-r2u
    @DavinderSingh-r2u Před měsícem +4

    Good veekel g

  • @gurmeetdhillon5201
    @gurmeetdhillon5201 Před měsícem +5

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad 👌 👍 ♥️ ❤️ 💖

    • @gogiji267
      @gogiji267 Před měsícem

      😂😂😂😂😂 ਅਕਲ ਖ਼ਾਲੀ ਸਤਾਨ ਵਾਲੇ ਫੁਕਰੇ ਗਧੇ ਬੱਸ ਇਹੀ ਕਰ ਸਕਦੇ ਹੋਰ ਤਾਂ ਤਰਕ ਹੈ ਨਹੀਂ ਇਹਨਾਂ ਕੋਲ਼ ਫ਼ੇਕ id ਬਣਾ ਕੇ ਆਹੀ ਕੁਝ ਕਰਦੇ ਗਧੇ ਇਹ

  • @karnailchahal6833
    @karnailchahal6833 Před měsícem +12

    ਭਾਈ ਅਮ੍ਰਿਤਪਾਲ ਸਿੰਘ ਤੇ ਉਸ ਦੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੋਰ ਕੁਝ ਨਹੀ

  • @sahilpreetsingh2930
    @sahilpreetsingh2930 Před měsícem +3

    Nice veer g

  • @GurmukhSingh-ct9jo
    @GurmukhSingh-ct9jo Před měsícem +1

    Thanks bhai.ji.sach.da.sath.den.da

  • @kKumar-s6h
    @kKumar-s6h Před měsícem

    Vahiguru ਵਹਿਗੁਰੂ

  • @OppoOppo-bs2vk
    @OppoOppo-bs2vk Před měsícem +5

    Only Amritpal Singh khalsa CM nest panjab

  • @sandhu3507
    @sandhu3507 Před měsícem +8

    ਲੱਗਦਾ ਪੁਲਿਸ ਨੇ ਝੂਠਾ ਕੇਸ ਬਣਾਇਆ

    • @param2756
      @param2756 Před měsícem +2

      Police ne nahi sharabi pegwant ne

    • @dharmindersingh6795
      @dharmindersingh6795 Před měsícem

      ਫਿਰ ਉਹ ਆਪਣਾ ਡੋਪ ਟੈਸਟ ਕਰਵਾ ਕੇ ਪੁਲਿਸ ਨੂੰ ਝੂਠੀ ਸਾਬਤ ਕਰ ਦੇਣ ਕਿਉਂ ਨਹੀਂ ਕਰਵਾ ਰਹੇ

  • @gurvinderkohli8074
    @gurvinderkohli8074 Před měsícem +2

    Good lawyers 👍🏼

  • @HarjitKaur-sb7jo
    @HarjitKaur-sb7jo Před měsícem +2

    Vakeel shaib ji tusi buhat vadia kum kar rehe ho please harpreet singh ji nu release kravo

  • @user-rk9qh6hb8l
    @user-rk9qh6hb8l Před měsícem

    Good. Veekel.g

  • @kulwinderkaurdhaliwal6356
    @kulwinderkaurdhaliwal6356 Před měsícem +3

    ਪੁਲਿਸ ਨੇ ਝੂਠਾ ਪਰਚਾ ਪਾਇਆ ਹੋਇਆ

  • @user-xd1fx4re8h
    @user-xd1fx4re8h Před měsícem

    ਬਹੁਤ ਵਧੀਆ ਵਕੀਲ ਸਾਹਿਬ

  • @Palsingh113-ef1en
    @Palsingh113-ef1en Před měsícem

    👍

  • @user-ng1vq6yb1d
    @user-ng1vq6yb1d Před měsícem

    ਜਦੋ ਕੋਈ ਰਿਕਵਰੀ ਹੋਈ ਹੀ ਨਹੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਹੈ।

  • @VeerpalKaur-yr8vm
    @VeerpalKaur-yr8vm Před měsícem +1

    ਝੂਠ ਏ ਪਰਚੇ ਬੰਦ ਕਰੋ

  • @kawaljitkaur3751
    @kawaljitkaur3751 Před měsícem +3

    👍👍👍👍👍🙏🏻🙏🏻🙏🏻🙏🏻🙏🏻🙏🏻🤲🤲🤲🚩🚩🚩🚩

  • @ravisingh3653
    @ravisingh3653 Před měsícem

    Bloody democracy bloody consituion

  • @VeerpalKaur-yr8vm
    @VeerpalKaur-yr8vm Před měsícem

    ਪੰਜਾਬ ਸਰਕਾਰ ਮੁਰਦਾਬਾਦ

  • @amandeepsinghkalsi
    @amandeepsinghkalsi Před měsícem +1

    Sarkara di sajis sarkar m.urdabad

  • @rajkamalkishor158
    @rajkamalkishor158 Před měsícem +1

    Sarey De Sarey Farry Janegy

  • @rashpalsingh8556
    @rashpalsingh8556 Před měsícem

    🙏🙏🙏🚩🚩🚩

  • @GurpreetKaur-bw7cl
    @GurpreetKaur-bw7cl Před měsícem

    Hathkari kyo lagai gye,jad juram kabool hoya nahi

  • @k.sdhamik.sdhami8275
    @k.sdhamik.sdhami8275 Před měsícem +1

    Police gorment de dlleee aa

  • @Hello-jz6ve
    @Hello-jz6ve Před měsícem

    Amrtpal ❤❤❤❤❤

  • @yourdad-eg9zb
    @yourdad-eg9zb Před měsícem +1

    MANN SAHAB AMRITPAL DE BHARRA NE 2027 wicch MLA BUNN JANA VEKHI JAYEE

  • @gurmeetsingh-xi7nw
    @gurmeetsingh-xi7nw Před měsícem

    jo v Officer GALT KM kr rahe hn PARWAR NU KOHAD PAVE GA 🤷‍♂️

  • @ranjitsinghbains2476
    @ranjitsinghbains2476 Před měsícem +1

    Sharm sikh police balea nu chardi aa

  • @MohinderSingh-hr6pk
    @MohinderSingh-hr6pk Před měsícem

    This is Govt dhakka shahi

  • @inderjitsingh8696
    @inderjitsingh8696 Před měsícem +1

    Besharmi saaf dikhdi paie police walya de muh te

  • @MONEY_LOVER7
    @MONEY_LOVER7 Před měsícem

    Drug what kind of

  • @jobansingh4147
    @jobansingh4147 Před měsícem

    Gardar police

  • @JaswinderSingh-hh4re
    @JaswinderSingh-hh4re Před měsícem +1

    JUNGLE RAAJ .. ANDHA KANOON ... BE SAFE ALL .. SHAME ON GOVT .

  • @yourdad-eg9zb
    @yourdad-eg9zb Před měsícem

    Heading tan theek likho ki milda tuhanu gult likh ke tuhanu hunda views lain daa purr gult hai

  • @gurtarnsidhu4654
    @gurtarnsidhu4654 Před měsícem +1

    Whole Khalsa should beware from conspiracies adopted by ruling government, which is treasure of such conspiracies from its previous heritage. Which is rooted deeply in its shastras. Therefore such scandals will appear more and more in countless shapes:
    After arrival of Bhai Amritpal Singh Ji, Sardar Sarabjit Singh announced that we shall both decide about a new Akalidal and in Sharomani Committee elections to turn out all its previous members being extremely selfish, and insincere with Sikh religion and even damaged it in serious conditions:
    Good and truthful reflections from Sardar Sarabjit Singh Ji; a new Akalidal should be chosen, leaving behind these all previous Akali Parties and also exclude whole Sharomani Committee, they have devastated completely Sikh religion from all directions. What Sikhs expect now from them now?
    ~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
    Immense sacrifices were of Sikhs in independence of India, but Sikhs being innocent, believable and placid were not conscious about the deceitful strategies of Rashtarwadi Community in which they divide India in such planning that the fertile land and its renowned sacred religious places were also scatted from possession of Khalsa with false and partial composition of Indian constitution. Sikhs being brave like the hero Santiago of Hemingway’s novel The Old Man And The Sea” who after the chase of Marlin was slept in sound sleep and relishing the dreams of lions in his carefree vision, the whole chase of fish Marlin was eaten by sharks, in similar shape beings sharks this vast Rashtarwadi community divided India to swallow the moral right of minorities like the Sikhs.

  • @Harpreetkhalsa
    @Harpreetkhalsa Před měsícem

    Wrong headline . Everything is ok.

  • @NavjotSingh-qu1ys
    @NavjotSingh-qu1ys Před měsícem

    Aa ਦੋਨੋਂ ਗੁਰਸਿੱਖ ਕੌਣ ਨੇ

  • @soulofgod1721
    @soulofgod1721 Před měsícem

    Bhai Amritpal Singh Khalsa ji nu ona de veerg nu waheguru ji chardikala bahkso ji

  • @SamBrar-xn7ti
    @SamBrar-xn7ti Před měsícem

    Amritpal de brother da illaj hona chahida nasha chadao kendar pejo. Ehna mental vakeela da vee dimag da illaj hona chahida.

    • @CARTOONISTS462
      @CARTOONISTS462 Před měsícem

      Cheeka nikal rhiya virodhiya diya. ....jaa te tu anna wa ja mandbudhi aaa tu jaa te bhagwant di bhed aa tu 😂

  • @GurpreetKaur-bw7cl
    @GurpreetKaur-bw7cl Před měsícem

    Punjab police murdabad

  • @as-zq6jl
    @as-zq6jl Před měsícem

    ਭਾਈ ਸ਼ਾਬ ਲੋਕਾਂ ਦੇ ਨਸ਼ੇ ਛਡਾ ਕੇ ਘਰ ਵਸਾਉਦੇ ਰਹੇ
    ਖੁੱਦ ਦੇ ਅਮਲੀ ਭਰਾ ਨੇ ਆਪਣੀ ਘਰਵਾਲੀ ਕੁੱਟ ਕੇ ਘਰੋਂ ਕੱਢੀ ਹੈ
    😂😂😂😂😂

    • @CARTOONISTS462
      @CARTOONISTS462 Před měsícem

      Ohdi ghrwali di speech sunn la pehla........adhoora gyaan bht mada hunda baaki bheda munniya ja skdiya smjaayiya ni jaa skdiya

    • @as-zq6jl
      @as-zq6jl Před měsícem

      @@CARTOONISTS462 ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਚਾਰ ਗ੍ਰਾਮ ਆਈਸ ਰੱਖਣ ਦੀ ਮਨਜ਼ੂਰੀ ਦੇ ਕੇ ਭੇਡਾਂ ਨੂੰ ਆਜ਼ਾਦੀ ਦਾ ਅਹਿਸਾਸ ਹੀ ਕਰਵਾ ਦਿਉ
      ਇਹਨਾਂ ਨੇ ਐਨੇ ਕੁ ਨਾਲ ਬੈਂਅ ਬੈਂਅ ਬੈਂਅ ਬੈਂਅ ਕਰਨੋਂ ਹੱਟ ਜਾਣਾ
      🫣🫣🫣🫣