Maa Mai Maa Kadon Banugi 4 ( ਮਾਂ ਮੈ ਮਾਂ ਕਦੋ ਬਣੂੰਗੀ ) Latest Punjabi Movie / New Punjabi Movie / Avs

Sdílet
Vložit
  • čas přidán 16. 05. 2024
  • #maa #maamaimaakadobanugi4 #avsmoviespunjabi #latestpunjabifilma
    AVS MOVIES & BEERSATKAR SINGH DHALIWAL PRESENTS
    MOVIE - MAA MAI MAA KADON BANUGI ( PART 4 )
    CASTING - KULDEEP DUSANJH, HARWINDER BALA , HARJIT JASSAL , SHELJA WALIA ( KUDI SANGROOR DI ) MANPREERT KAUR, KULDEEP SANDHU , GILL JAGTAR, JASS KAUR, GURMEET SINGH & MORE ARTIST
    STORY & DAILAUGE - BEERSATKAR SINGH DHALIWAL
    CEMRA & LIGHTS - GURMEET SINGH & TEAM
    DABBING & EDITING - FILM SITI STUDIO
    DIRECTOR - RAVINDER RAVI SAMANA
    PRODUCER - VEERPAL
    LABEL & COPYRIGHTS - AVS MOVIES ENT.
    CONT. 098768 47748
    ਪੰਜਾਬੀ ਟੈਲੀ ਫਿਲਮ, ਸੌਰਟ ਵੀਡੀਉ , ਵੀਡੀਉ ਕਲਿਪ , ਕਮੇਡੀ ਸਕਿੱਟਾਂ , ਪਰਿਵਾਰਕ ਰਿਸ਼ਤਿਆਂ ਤੇ ਬਣੀਆਂ ਫ਼ਿਲਮਾਂ, ਕ੍ਰਾਈਮ ਨਾਟਕ ਕਹਾਣੀਆਂ , ਵੈੱਬ ਸੀਰੀਜ਼ , ਵਧੀਆ ਕੁਆਲਿਟੀ ਵਿੱਚ ਬਣੀਆਂ ਹੋਣ ਤਾ ਤੁਸੀਂ ਸਾਡੇ ਨਾਲ ਰੀਲੀਜ਼ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ,
    ਧੰਨਵਾਦ ਸਹਿਤ
    AVS MOVIES CZcams Channel ਟੀਮ
    ਸੰਪਰਕ +91 9876847748 ਪੰਜਾਬ
    ਸੁਭਾ 8:00 ਵਜੇ ਸਵੇਰੇ ਤੋਂ ਸ਼ਾਮ 6:00 ਵਜੇ ਤੱਕ ਹੀ ਫੋਨ ਤੇ ਗੱਲ ਕਰੋ।
    #rabbinoorgururavidass #ravidasstrending #ravidasstrendingvideo #hansrajhans #kanthkaler #nimratkhaira #sudeshkumari #SABARKOTI #RANJITRANNA #PRINCESUKHDEVankamel #nankamail #nankachhak #hitpunjabimovies #avsmovies
    #maa #maamaimaakdobanugi #ma #mawan #saasnoohbestmovie #noohsaasbestmovie #MAA2 #latestsaasnoohcomedy #avsmoviespunjabi #bespunjabi #punjabifilma #newpnjabifilma #latestpunjabifilma #newshortsmovie #latestshortmovie #bestshortmovie #familyshortstory #latestsaasnoohcomedy #kuldeepdusanjh #manpreetsidhu #selljawalia #kudisangroorwali #ravinderravisamana #jasskaur #hardeepbabbu harjitjassal #gilljagtar avsmoviespunjabi

Komentáře • 36

  • @mallmann8309
    @mallmann8309 Před měsícem +14

    ਬਹੁਤ ਘੈਂਟ ਰੋਲ ਚੰਨੋ ( ਸੈਲਜਾ. ) ਪੁੱਤ ਤੁਹਾਡਾ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਮੂਵੀ ਬਨਾਉਣ ਤੋ ਪਹਿਲਾ ਆਪਣੇ ਵਰਗਾ ਵਧੀਆ ਮੁੰਡਾ ਵੇਖ ਲਿਆ ਕਰ

  • @SimranSingh-zx4wj
    @SimranSingh-zx4wj Před měsícem +10

    ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ ਪ੍ਰੀੜ ਪੁਰਾਈ ਅਸੀਂ ਇਹ ਦੁੱਖ ਨੂੰ ਸਮਝ ਸਕਦੇ ਹਾਂ ਮੇਰੇ ਉੱਤੇ ਵੀ ਇਹ ਸਭ ਕੁਝ ਬੀਤ ਰਹੀ ਹੈ 😢

  • @user-nl9ex4fp5n
    @user-nl9ex4fp5n Před měsícem +4

    ਸਿਰਾ। ਮੂਵੀ ਜੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ। ਕੀਤਾ ਥੈਕਯੂ ਜੀ🍀🌷🍀🌷🍀🌷🍀🌷🍀🌷🍀🌷🍀🌷🍀🌷🍀🌷🍀🌷🍀

  • @nindinawab1168
    @nindinawab1168 Před měsícem +4

    Amazing job all team kuldeep dosanjh Mam ji 😊

  • @sukhdeepsidhu2342
    @sukhdeepsidhu2342 Před měsícem +9

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ,, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻🌸🔥

  • @user-kc8kf9ot3s
    @user-kc8kf9ot3s Před měsícem +3

    Manpreet Acting Excellent..👍👍

  • @jagdeepgill668
    @jagdeepgill668 Před měsícem +5

    ਮੰਗਲ ਤੇ ਮਨਪ੍ਰੀਤ ਦਾ ਬਾਪੂ ਦੀ ਐਕਟਿੰਗ ਠੀਕ ਠਾਕ ਐ।ਇਸ ਨਾਲੋਂ ਤਾਂ ਮੀਤੇ ਜਾਂ ਬੂਟਾ ਮਾਮਾ ਠੀਕ ਸੀ।

  • @SimranSingh-zx4wj
    @SimranSingh-zx4wj Před měsícem +3

    ਬਹੁਤ ਵਧੀਆ ਵੀਡਿਉ ਅਸੀਂ ਵੀ ਇਹੋ ਦੁੱਖ ਦੇਖ ਰਹੇ ਹਾਂ 😢😢

  • @parmjeetkaur6247
    @parmjeetkaur6247 Před měsícem +3

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @heer917
    @heer917 Před měsícem +5

    ਭਾਗ:-5

  • @beetubeetu3797
    @beetubeetu3797 Před měsícem +5

    Very nice video 👍❤

  • @sonishm3565
    @sonishm3565 Před měsícem +3

    EPISOD 5

  • @dildeeprandhawa82
    @dildeeprandhawa82 Před měsícem +3

    ਬਹੁਤ ਵਧੀਆ ਵੀਡੀਓ ❤

  • @sashiwalia
    @sashiwalia Před měsícem +2

    Very heart touching story ji ❤❤❤❤❤❤❤❤❤❤💞💞💞💞👍

  • @rajsingh2776
    @rajsingh2776 Před měsícem +3

    ਵਾਹ ਉਏ ਨੰਬਰਦਾਰਾ ਵਹੁਟੀ ਤੇਰੀ ਮੰਨੀ ਨੀ ਉੱਠਕੇ ਚਲੀ ਗਈ ਬਹੁਤ ਗਲਤ ਹੋਇਆ ਜਿਹੜਾ ਪੁੱਤ ਦਾ ਦੂਜਾ ਵਿਆਹ ਕਰ ਦਿੱਤਾ ਗਿਆ ਚਲੋ ਰੱਬ ਮਿਹਰ ਕਰੇ ਰਾਜ ਖੀਵਾ ਮਾਨਸਾ

  • @user-uw4ci6iz1e
    @user-uw4ci6iz1e Před měsícem +3

    Very nice video ❤❤❤

  • @GurpreetKaur-yx7uv
    @GurpreetKaur-yx7uv Před měsícem +2

    Very nice story God bless you

  • @harshmaan728
    @harshmaan728 Před měsícem +2

    Very nice video g

  • @naibsingh5273
    @naibsingh5273 Před měsícem +2

    Salja tere akting bhot gant tanu bolewod wich hona chahe da se rub ne tanu bhot husan detta hai thank you

  • @sonishm3565
    @sonishm3565 Před měsícem +1

    Nice video Good Ep 5

  • @manvindersingh9661
    @manvindersingh9661 Před měsícem +2

    Very nice video❤❤

  • @beetubeetu3797
    @beetubeetu3797 Před měsícem +2

    Love you all teams ❤🥰🥰

  • @armaansingh1468
    @armaansingh1468 Před měsícem +1

    Daljit kaur USA Shaina very very very good very very nice video.

  • @sunitaranigoyal5569
    @sunitaranigoyal5569 Před měsícem +2

    Episode 5 kdh pho gye?

  • @Major-si9rf
    @Major-si9rf Před měsícem +5

    ਸਾਡੇ ਚੁੱਲੇ ਵਾਲੀ ਟੀਮ ਵਧੀਆ ਸੀ।

  • @ramanturna5434
    @ramanturna5434 Před měsícem +2

    Jamena noo rista hunda aa

  • @ranasingh9631
    @ranasingh9631 Před měsícem +2

    Good 👍👍

  • @SarwanDass-qp1pi
    @SarwanDass-qp1pi Před měsícem +3

    Haanji ki Haal ehh ji thodaaaaaaaaaaaaaaaa AVS Team waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd Sarwandass Mehton Adampur Doaba Jalandhar Punjab India 🎈🎈🎈🎈🎈🎈🎈🎈🎈🎈🎈

  • @amandeepkaur9868
    @amandeepkaur9868 Před měsícem +2

    ❤❤❤❤❤

  • @user-vy3rd2zz3b
    @user-vy3rd2zz3b Před měsícem +3

    Ravi sir please purana acter jo sajha chulla wale. ❤

  • @Amerdeepkaur
    @Amerdeepkaur Před měsícem +2

    ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਐ।ਪਰ ਮੀਤਾ, ਵਿੱਕੀ ਭੋਲਾ, ਬੂਟਾ ਮਾਮਾ ਨੀ ਦਿਖਾਈ ਦਿੱਤੇ।

  • @user-hz3hc3st7z
    @user-hz3hc3st7z Před měsícem +1

    ਸ਼ੈਲਜਾ ਹੋ ਸਕਦਾ ਰੱਬ ਤੈਨੁੰ ਰੰਗ ਭਾਗ ਲਾਵੇ ਰੱਬ ਰਾਖਾ ਧੰਨਵਾਦ

  • @user-iq9qb1hh8f
    @user-iq9qb1hh8f Před měsícem +2

    Kise nu ek v nahi mildi kaia nu dodo

  • @kaurpreet8528
    @kaurpreet8528 Před měsícem +2

    ਵਿਚਾਰੀ ਕਿਰਨਾ ਕਿਸੇ story ਚ ਜੁਆਕ ਹੋਣ ਕਰਕੇ ਦੁੱਖੀ ਆ ਕਿਸੇ ਸਟੋਰੀ ਚ ਜਵਾਕ ਨਾ ਹੋਣ ਕਰਕੇ

  • @monikasethi9231
    @monikasethi9231 Před měsícem +8

    Very nice vidio ji waiting for next part of this story ❤❤❤❤❤plz next part jeldy upload keren