ਕਾਮਰੇਡ ਤੋਂ ਪੰਥਕ ਤੱਕ ਦਾ ਸਫਰ - ਜਸਵੰਤ ਸਿੰਘ ਕੰਵਲ, ਰਾਜਵਿੰਦਰ ਸਿੰਘ ਰਾਹੀ ਨੇ ਕੀਤੇ ਵੱਡੇ ਖੁਲਾਸੇ | Akaal Channel

Sdílet
Vložit
  • čas přidán 28. 08. 2024
  • #akaalchannel #HarpreetSinghMakhu #RajwinderSinghRaahi #JaswantSinghkanwal
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchanne...
    CZcams :- goo.gl/EYvzFR

Komentáře • 27

  • @avtarsingh2531
    @avtarsingh2531 Před rokem +1

    ਪੰਜਾਬ ਅਤੇ ਪੰਜਾਬੀ ਦੀ ਰੱਜ ਕੇ ਸੇਵਾ ਕਰਨ ਵਾਲਾ ਜਸਵੰਤ ਸਿੰਘ ਕੰਵਲ।

  • @cesiumion
    @cesiumion Před 4 lety +3

    ਸੱਚਮੁਚ ਭਈਏ ਪੰਜਾਬ ਲਈ ਬਹੁਤ ਵੱਢਾ ਖਰਤਾ ਏ।

    • @luckytanda
      @luckytanda Před rokem

      ਖਤਰਾ ਓਹ ਨਹੀ ਆ, ਨੁਕਸ ਸਾਡੇ ਆਪਣੇ ਵਿੱਚ ਹੈ

  • @paramjitsingh8460
    @paramjitsingh8460 Před 4 lety +2

    ਸ ਕੰਵਲ ਜੀ ਮਹਾਨ ਪੰਜਾਬੀ ਸਨ ਉਂਨਾਂ ਵਿੱਚ ਪੰਜਾਬ ਲਈ ਬਹੁਤ ਹੀ ਜ਼ਿਆਦਾ ਦਰਦ ਸੀ ਮੈਂ ਵੀ ਕਈ ਵਾਰ ਕੰਵਲ ਜੀ ਦੇ ਦਰਸ਼ਨ ਕੀਤੇ ਹਨ ਸ ਰਾਹੀਂ ਸਿੱਖ ਕੋਮ ਦੇ ਮਹਾਨ ਵਿਦਵਾਨ ਹਨ ਮੈਂ ਸ ਰਾਹੀਂ ਦੇ ਡਾ ਆਬੇਦਕਰ ਬਾਰੇ ਲੈਕਚਰ ਸੁਣੇ ਹਨ ਬਹੁਤ ਹੀ ਕੀਮਤੀ ਹਨ ਸ ਰਾਹੀਂ ਨੇ ਦੱਸਿਆ ਕਿ ਸਿੱਖ ਕੋਮ ਨੇ ਡਾ ਅੰਬੇਦਕਰ ਨੂੰ ਸਿੱਖ ਕੋਮ ਵਿੱਚ ਲਿਆਉਨ ਲਈ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕੀਤੀ ਤੇ ਬੰਬੇ ਵਿੱਚ ਖਾਲਸਾ ਕਾਲਜ ਬਣਾਉਣ ਲਈ ਸ਼ਿਖਾ ਨੇ ਲੱਖਾਂ ਰੁਪਏ ਡਾਅੰਬੇਦਕਰ ਨੂੰ ਦਿੱਤੇ ਸਨ ਪਰ ਗਾਂਧੀ ਨਹਿਰੂ ਹੋਰਾਂ ਨੇ ਡਅੰਬੇਦਕਰ ਨੂੰ ਸਿੱਖ ਨਾਂ ਬਣਨ ਨਾਂ ਦਿੱਤਾ ਇਹ ਸਿੱਖ ਕੋਮ ਤੇ ਦਲਿਤ ਕੋਮ ਲਈ ਬਹੁਤ ਹੀ ਵੱਡਾ ਘਾਟਾ ਸੀ ਜਦੋਂ ਸਿੱਖ ਲੀਡਰਾਂ ਨੇ ਗਾਂਧੀ ਨੂੰ ਪੁਛਿਆ ਕਿ ਤੁਹਾਨੂੰ ਡਾ ਅੰਬੇਦਕਰ ਦੇ ਸਿੱਖ ਬਣਨ ਉੱਪਰ ਕਿਉਂ ਇਤਰਾਜ਼ ਆ ਤਾਂ ਗਾਂਧੀ ਨੇ ਸ਼ਿਖਾ ਨੂੰ ਪੁਛਿਆ ਕੀ ਸਿੱਖ ਕੋਮ ਹਿੰਦੂ ਕੋਮ ਤੋਂ ਵੱਖਰੀ ਆ ਸ਼ਿਖਾ ਨੇ ਕਿਹਾ ਕਿ ਸਿੱਖ ਕੋਮ ਇਕ ਅਲੱਗ ਕੋਮ ਆ ਗਾਂਧੀ ਦੱਲੇ ਨੇ ਕਿਹਾ ਕਿ ਅੰਬੇਦਕਰ ਫਿਰ ਤਾਂ ਚਾਹੇ ਮੁਸਲਮਾਨ ਬਨ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਨਹਿਰੂ ਗਾਂਧੀ ਹੋਰਾਂ ਨੇ ਲਾਲਚ ਦੇਕੇ ਅੰਬੇਦਕਰ ਦੇ ਸਾਥੀ ਲੀਡਰ ਹੋਲੀ ਹੋਲੀ ਤੋੜ ਲਏ ਤੇ ਇਹ ਹਲਾਤ ਪੈਦਾ ਕਰ ਦਿੱਤੇ ਕਿ ਵਿਚਾਰਾਂ ਅੰਬੇਦਕਰ ਇਕੱਲਾ ਹੀ ਰਹਿ ਗਿਆ ਦੁਖੀ ਹੋਕੇ ਡਾ ਅੰਬੇਦਕਰ ਨੇ ਹਿੰਦੂ ਧਰਮ ਛੱਡਕੇ ਬੁੱਧ ਧਰਮ ਅਪਨਾ ਲਿਆ ਨਹੀਂ ਤਾਂ ਉਸ ਵੇਲੇ ਅੰਬੇਦਕਰ ਦੀ ਮਲਹਾਰ ਜਾਤ ਦੇ ਦੋ ਕਰੋੜ ਦਲਿਤਾ ਨੇ ਸਿੱਖ ਬਨ ਜਾਨਾਂ ਸੀ ਸਾਰੇ ਭਾਰਤ ਵਿੱਚ ਸ਼ਿਖਾ ਦੀ ਗਿਣਤੀ ਬਹੁਤ ਵੱਧ ਜਾਣੀ ਸੀ ਤੇ ਪੁਲੀਟੀਕਲ ਪਾਵਰ ਵੀ ਬਹੁਤ ਵੱਧ ਜਾਨੀ ਸੀ ਵਾਹੁਗੁਰੂ ਖ਼ੈਰ ਕਰੇ ਜੀ ਪਰਮਜੀਤ ਸਿੰਘ ਕਾਹਲੋ ਪਿੰਡ ਮਨਾਲ ਬਰਨਾਲਾ ਪੰਜਾਬ

  • @charanjitcharanjitsingh1243

    ❤✍🏿

  • @palwinderbajwa5919
    @palwinderbajwa5919 Před 6 dny

    I Salam Kanwal he was a great writer

  • @ajmersinghgill5362
    @ajmersinghgill5362 Před 4 lety +1

    ਬਹੁਤ ਵਧੀਆ ਵਿਚਾਰ ਚਰਚਾ ਜੀ

  • @baljindersinghlehallehal3993

    Wah ji

  • @gobindsingh2203
    @gobindsingh2203 Před 4 lety +1

    Good idea

  • @karamjitsingh-im9rx
    @karamjitsingh-im9rx Před 4 lety

    Bilkul sachian GallAn keh rahe ne harjinder Singh rahi ji saade guandi pind chakk ton

  • @SarbjitSingh-er2bo
    @SarbjitSingh-er2bo Před 3 lety

    !!! During my meeting with Jaswant Singh Kanwal ji in 2018 at his residence at Dhudike, of district Moga. Kanwal Sahib ji regretfully admit that his writings are influenced by Marxism, and he wasn’t rewarded enough by the communist leadership.!!!

  • @SarbjitSingh-er2bo
    @SarbjitSingh-er2bo Před 3 lety

    !!!Data shows that Jaswant Singh Kanwal preached Marxist communist ideology through his writings among Punjabi youth for seventy years.!!!

  • @achharsinghgill472
    @achharsinghgill472 Před 4 lety

    In the begining lots of Panjabis supported communist movement because they wanted to bring about equality ,they did not see a contradiction between being left wing and also taking inspiration from Sikh religion .Panjabi Communists took a very dim view of Sikh uprising in the 80s because of their misplaced idealism.

  • @jassar100
    @jassar100 Před 4 lety +1

    Jaswant Singh kanwal was true leader of Punjab but bhindrawale and akali leaders were narrow minded and backward thinker, if they followed him then Punjab had better future. We love and respect Jaswant Singh kanwal Ji.

    • @navtojsingh
      @navtojsingh Před 4 lety

      perhaps you lack in understanding the broad and far sighted vision of bhindranwale.

  • @jagmohansinghatwal8657

    Kanwal na communist de taur te tikk skyia na khalstani de taur te, Bhindrawale baare ohde wichar Makhu naal interview cho dekhe ja skde aa, Oh rajnitk taur te shi sedh ni de skia, marxism te sikhism wichale ltkda, riha. Uhdi mukh den panjabi bhasha che pendu jiwn pendu muhawre te pendu culture nu universities tk phunchaan che aa.

  • @khalsakhoj8274
    @khalsakhoj8274 Před 4 lety

    Sant Bhindranwale nu Gussakhor ? Indira Makku ji Socho
    Gandhi Pandtani Tank laeke aa gyi Darbar Sahib , Singh Shahid hogye te Kanwal said Sant nu Surrender karran vaaste prerrna ditti parr onna na manni . Lakh lannat ess kalam tou.

    • @amarjeetsingh-hh3mc
      @amarjeetsingh-hh3mc Před 4 lety +1

      ਫ਼ਿਰ ਕਯੋਂ ਵੜਅਾ ਆਹ ਸੰਤ ਹਥਿਯਾਰ ਲੈ ਕੇ ਦਰਬਾਰ ਸਾਹਿਬ। ਨਾ ਫ਼ਿਰ ਫੌਜ਼ ਆਉਂਦੀ ਤੇ ਨਾ ਫ਼ਿਰ ਇੰਦਰਾ ਕਤਲ ਹੋਨਦਿ ਤੇ ਫ਼ਿਰ ਨਾ ਦਿੱਲੀ ਤੇ ਹੋਰ ਥਾਵਾਂ ਤੇ ਹਜ਼ਾਰੂ ਸਿਖ਼ ਕਤਲ ਹੋੰਦਾ। ਇਕ ਘਟਨਾ ਨਾਲ ਦੁੱਸਰਿ ਘਟਨਾ ਜੁੱੜੀ ਹੈ ਲੇਕਿਨ ਅੜੀਅਲ ਸਿਖ਼ 1984 ਤੋ ਸ਼ੁਰੂ ਹੋਨਦੇ।
      ਆਹ ਜਾਹਿਲ ਤੇ ਬਦਜਾਤ ਸੰਤ ਨੇ ਪੂਰੀ ਇਕ ਸਿਖ ਪੀੜੀ ਮਰਵਾ ਦਿੱਤੀ ਕਿ ਮਿਲਅਾ ਅੱਤਵਾਦ ਦੀ ਅੰਨੀ ਲੜਾਈ ਵਿਚ ਸਿਖ ਪੁਲਿਸ ਨੇ ਸਿਖ ਮਾਰੇ। ਲਖੋ ਪੰਜਾਬ ਤੋ ਬਾਹਰ ਰੇਨਦੈ ਸਿਖ ਰਾਤੋ ਰਾਤ ਪਟੇ ਗੈ ਤੇ ਪੂਰੀ ਤੇਰਹ ਬਤਬਾਦ ਹੋਏ ਕੌਣ ਜਿਮੇਦਾਰ,

    • @jaspreetghuman1459
      @jaspreetghuman1459 Před 4 lety

      ਗੱਲਾਂ ਤਾ ੧੯੫੫ ਅਤੇ ੧੩ ਅਪਰੈਲ ੧੯੭੮ ਤੋਂ ਸੁਰੂ ਕਰੋ ਫ਼ੇਰ ਜੇ ਕਰਨੀ ਆ। ਵਿਦਵਾਨ ਸਾਹਿਬ

    • @khalsakhoj8274
      @khalsakhoj8274 Před 4 lety

      amarjeet singh Comrade Tohra , Morcha Dictator Lannkalal Ne Morcha Santji Ne laiaa si Bhai Amrik Singh Bhai Thaarra Singh di rihaii vaaste Dhidd dukhhia Longowal Tohra da . Anandpur Sahib Resolution sign hoiaa 1972 vich PAGAL Kapur Singh be saade gall paiya. Sach bolo . Assi Hinduaa nal kyo Lar Riar. Hindustan assi bnaa ke Lalia nu ditta . Lalia nu Sikh kyo na bnnaia . Kanjaro aap comrade bn gye

  • @khalsakhoj8274
    @khalsakhoj8274 Před 4 lety

    Jaswant Singh Kanwal ne AMRIT CHAKKIA ???

    • @amarjeetsingh-hh3mc
      @amarjeetsingh-hh3mc Před 4 lety

      Khalsa Raj ।
      ਓਹ ਭਾਈ ਕੇੜਿ ਅੰਮ੍ਰਿਤ ਦੀ ਗਲ ਕਰਦਾ ਤੁ। 80% ਸਿਖਾ ਨੇ ਕੇਸ਼ ਕਤਲ ਕਿਤੇ ਹੋਏ ਨੇ। ਹੁਣ ਦੁੱਸ।

    • @jassar100
      @jassar100 Před 4 lety +1

      Khalsa Khoj jina ne pahul shakiya una ne ke rang laiya h. Sikh marwa ke rakh dite ne. Jaswant Ji Punjab da heera h.

    • @khalsakhoj8274
      @khalsakhoj8274 Před 4 lety

      amarjeet singh Gulam Lalastani quom de. . Hindu Kanjar Kanjria di film dekhke Sikh Hindu ho gye . Aape hee Kes katwa ditte. Dasso . Changa mgro lychee CHURRASSI vich rehnaa rehn dio. 5 hee uthae si. Koi naa.

    • @khalsakhoj8274
      @khalsakhoj8274 Před 4 lety

      Bhagwan Singh Eh galtii Kapoor Singh di Jinna Anandlpur Sahib da resolution krrke nuksaan krrvaia. Amrit aavaa gavvan mittaun vaaste . Punjab naal ki lena ??? Baba Baghdad Gya Dashmesh Hazoor Sahib . Sara Jagat Sikhi da