Komalpreet Kaur Life Story | Tea stall Girl | Struggle Life

Sdílet
Vložit
  • čas přidán 2. 07. 2024
  • Komalpreet Kaur Life Story | Tea stall Girl | Struggle Life ‪@adeebtvchannel‬
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchan. .

Komentáře • 470

  • @gursewakbuttar6371
    @gursewakbuttar6371 Před 4 hodinami +105

    ਪੈਸੇ ਕਮਾਉਣ ਦਾ ਵਧੀਆ ਤਰੀਕਾ ਹੈ ਗੁਰਸਿੱਖ ਪਿਤਾ ਤੇ ਚੰਗੇ ਇਲਜਾਮ ਲਾਏ ਨੇ

  • @jagdevsingh7524
    @jagdevsingh7524 Před 4 hodinami +13

    ਚੈਨਲ ਨੂੰ ਬੇਨਤੀ ਹੈ ਕਿ ਇਸ ਲੜਕੀ ਦੇ ਪਿਤਾ ਦਾ ਪੱਖ ਸੁਨਣ ਤੋਂ ਬਾਅਦ ਇਹ ਵੀਡੀਓ ਨਸ਼ਰ ਕਰਨੀ ਚਾਹੀਦੀ ਸੀ।

  • @jagdevsingh7524
    @jagdevsingh7524 Před 4 hodinami +30

    ਸੁਰਖ਼ਾਬ ਟੀ ਵੀ 'ਤੇ ਅੱਜ ਮਿਤੀ 10/07/2024 ਨੂੰ ਨਸ਼ਰ ਹੋਈ ਇਸ ਲੜਕੀ ਦੇ ਪਿਤਾ ਅਤੇ ਪਿੰਡ ਵਾਸੀਆਂ ਦੀ ਵੀਡੀਓ ਸੁਣੋ ਜੀ। ਸੱਚ ਸਾਹਮਣੇ ਆ ਜਾਂਦਾ ਹੈ।

  • @Mika786moga
    @Mika786moga Před 4 hodinami +34

    ਮੈਨੂੰ ਪਹਿਲਾ ਦੁੱਖ ਹੋਇਆ ਹੁਣ ਇਹਨਾ ਦੇ ਪਿਉ ਦੀ ਵੀਡਿਉ ਦੇਖ ਕੇ ਹੋਰ ਦੁੱਖ ਹੋਇਆ

  • @user-nv1rr2mw6t
    @user-nv1rr2mw6t Před 2 hodinami +7

    ਤੂਹਾਨੂੰ ਬਹੁਤ ਪੈਸਾ ਹੋ ਗਿਆ ਹੁਣ ਪਿਉਂ ਨੂੰ ਨਾ ਬਦਨਾਮ ਨਾ ਕਰੋ ਤੁਸੀਂ ਬਹੁਤ ਤੇਜ਼ ਹੋ

  • @RoshanSandhu-ex5oz
    @RoshanSandhu-ex5oz Před 2 hodinami +12

    ਤੇਰੀ ਸਚਾਈ ਸਭ ਜਾਣਦੇ ਚੰਗਾ ਤਰੀਕਾ ਪੈਸੇ ਲਣ ਦਾ

  • @MalkeetSingh-kf8ke
    @MalkeetSingh-kf8ke Před 2 hodinami

    ਬੱਚੇ ਸਚ ਬੋਲ ਰਹੈ ਨੇ

  • @gurdeep7065
    @gurdeep7065 Před 4 hodinami +67

    ਇਹ ਕੁੜੀ ਬਿਲਕੁਲ ਗਲਤ ਕਹਿ ਰਹੀ ਹੈ ,, ਇਸ ਦਾ ਕਿਉਂ ਗੁਰਸਿੱਖ ਆਦਮੀ ਹੈ ,, ਇਹ ਖੁਦ ਤੇ ਇਸ ਦੀ ਮਾ ਬਹੁਤ ਤੇਜ਼ ਹਨ

  • @davygrup1717
    @davygrup1717 Před 4 hodinami +27

    ਪਾ ਗਈ ਗੇਮ 😂,,,ਇਹਦੇ ਪਿਉ ਦੀ ਇੰਟਰਵਿਊ ਆ ਗਈ ਉਹ ਗੁਰੂ ਦਾ ਸਿੰਘ ਭਲਾ ਮਾਨਸ ਐ ਸਾਰਾ ਪਿੰਡ ਉਸਦੇ ਹੱਕ ਚ ਖੜਾ ਇਹ ਬਦਚਲਣ ਸੀ ਜਨਾਨੀ ,,,ਇਹਦੇ ਪਿਉ ਦੀ ਇੰਟਰਵਿਊ ਦੇਖੋ ,ਉਸ ਕੋਲ 3 ਕਿਲੇ ਜਮੀਨ ਐ ਇਹ ਕੁੜੀ ਦੀ ਮਾਂ ਨੇ ਸੱਸ ਨੂੰ ਜਹਿਰ ਦੇ ਦਿਤਾ ਸੀ ,,,ਮੈ ਇਸਦੀਆਂ ਵੀਡੀਓ ਸੇਅਰ ਕੀਤੀਆਂ ਤੇ ਮੈਨੂੰ ਸਰਮ ਆ ਰਹੀ ਐ ,ਲਾਹਨਤੀ ਜਨਾਨੀ ,ਕਾਰਨ ਲੋੜਵੰਦ ਗਰੀਬ ਪਰਿਵਾਰ ਵੀ ਰਗੜੇ ਜਾਣਗੇ ਉਨਾਂ ਦੀ ਵੀ ਕਿਸੇ ਨੇ ਮਦਦ ਨਹੀ ਕਰਨੀ ਡਰਦੇ ਕਿ ਕਿਧਰੇ ਚਾਹ ਵਾਲੀ ਬੀਬੀ ਵਾਂਗ ਪਖੰਡ ਨਾ ਕਰਦੇ ਹੋਣ ,ਉਹ ਰੱਬ ਰੂਪੀ ਬੰਦੇ ਨੂੰ ਬਦਨਾਮ ਕਰਨ ਵਾਲਿਉ ਪੈਸੇ ਬੇਸੱਕ ਇਕੱਠੇ ਕਰ ਲਏ ਪਰ ਉਹ ਨਿਕਲਣਗੇ

  • @tarsemmannp5499
    @tarsemmannp5499 Před 4 hodinami +45

    ਕਿਉ ਗਪ ਤੇ ਗੱਪ ਮਾਰੀ ਜਾਨੀ ਆ ਲੌਕਾ ਨੂੰ ਬੇਵਕੂਫ ਬਣਾਈ ਜਾਨੀ ਆ ਉਹ ਞਿਚਾਰਾ ਅਮਰਤ ਧਾਰੀ ਸਿੰਘ ਆ ਗੁਰੂ ਦਾ ❤❤❤❤❤❤❤❤❤❤❤

  • @DhAliwAlsAAb000
    @DhAliwAlsAAb000 Před 2 hodinami +23

    ਲੋਕਾ ਨੂੰ ਬੇਵਕੁਫ ਬਣਾ ਰਹੀਆ ਦੋਵੇ ਜਾਨੀਆ ਚਗਲਾ surkhab tv te sab sach peya peyo da

  • @Anmol-ol9qo
    @Anmol-ol9qo Před 4 hodinami +32

    ਪੈਸਿਆਂ ਲਈ ਪਿਓ ਦੀ ਬਦਨਾਮੀ ਕਰ ਰਹੇ ਨੇ ਲੱਖ ਦੀ ਲਾਹਨਤ

  • @jaswindersinghlaad8297
    @jaswindersinghlaad8297 Před 4 hodinami +15

    ਡਰਾਮੇ ਕਰਦੀਆਂ ਐਵੇਂ ਚੰਗੇ ਭਲੇ ਬੰਦੇ ਨੂੰ ਗਲਤ ਦੱਸੀ ਜਾਂਦੀਆਂ

  • @user-yy2zx6cm9g
    @user-yy2zx6cm9g Před 2 hodinami +11

    ਇਹੋ ਜਿਹੀ ਮਾਂ ਨੂੰ ਵੱਡ ਦੇਣਾ ਚਾਹੀਦਾ

  • @user-sx4jn5ui7w
    @user-sx4jn5ui7w Před 4 hodinami +24

    ਲਾਹਨਤ ਤੇਰੇ ਪਿੳ ਨੂੰ ਬਦਨਾਮ ਕਰਦੀ

  • @karamjitsingh8913
    @karamjitsingh8913 Před 2 hodinami +7

    ਆਪਣਾ ਘਰ ਤੇ ਤਿੰਨ ਕਿੱਲੇ ਜ਼ਮੀਨ ਛੱਡ ਆਪਣੇ ਗੁਰ ਸਿੱਖ ਬਾਪ ਨੂੰ ਬਦਨਾਮ ਕਰਨਾ ਗ਼ਲਤ ਗੱਲ ਹੈ ਉਹ ਤਾਂ ਹੁਣ ਵੀ ਵਿਚਾਰੇ ਤੁਹਾਨੂੰ ਉਡੀਕਦੇ ਹਨ

  • @enginemehakma
    @enginemehakma Před 4 hodinami +8

    ਏ ਮਾਵਾ ਧੀਆ ਦੋਵੇ ਝੂਠ ਬੋਲਣ ਦੀਆ ਇਸਦੇ ਪਿਉ ਦੀ ਵੀਡੀਉ ਵੀ ਆਈ ਉਹਨੇ ਸੱਚ ਦੱਸਿਆ ਏਦੀ ਮਾ ਦਾ 😂

  • @newmusicmind4870
    @newmusicmind4870 Před 4 hodinami +7

    ਮੈਂ ਅੱਜ ਸਵੇਰੇ ਇਹਨਾਂ ਦੇ ਪਿਓ ਦੀ ਵੀਡੀਓ ਦੇਖੀ ਐ ਓ ਗੁਰਸਿੱਖ ਬੰਦਾ ਹੈ ਇਹ ਕੁੜੀ ਅਤੇ ਇਹਦੀ ਮਾਂ ਝੂਠ ਬੋਲਦੀਆਂ ਨੇ

  • @user-yy2zx6cm9g
    @user-yy2zx6cm9g Před 2 hodinami +7

    ਬਾਹਰ ਵਾਲੇ ਵੀਰ ਆਪਣੇ ਘਰੇ ਪੈਸੇ ਪਾਓ ਇਹੋ ਜਿਹੇ ਪਖੰਡੀਆਂ ਨੂੰ ਨਾ ਪਾਓ ਆਪਣੇ ਪਿੰਡ ਦੇ ਵਿੱਚ ਵੇਖੋ ਜਿਹੜਾ ਗਰੀਬ ਆ ਉਹਦਾ ਘਰ ਘੁਰ ਬਣਾ ਕੇ ਦੋ ਇਹ ਤੇ ਆਪਣੇ ਜਿਉਂਦੇ ਵੀ ਉਹਨੂੰ ਮਰੀ ਜਾਂਦੀਆਂ ਵਾ ਗੁਰਸਿੱਖ ਨੂੰ ਨਸੇੜੀ ਕਹੀ ਜਾਂਦੀਆਂ

  • @ekamnoor4126
    @ekamnoor4126 Před 4 hodinami +10

    Lakh lahnt ehi jehi maa di