ਤੋਤਾਪੁਰੀ ਜਮੁਨਾਪੁਰੀ ਅੰਮ੍ਰਿਤਸਰੀ ਤੇ ਬੀਟਲ ਨਸਲ ਕੀ ਫਰਕ ਹੁੰਦਾ ਏ,, ਸਿੱਖੋ ਬੱਕਰੀਆਂ ਦੀਆਂ ਨਸਲਾਂ ਦੀ ਪਹਿਚਾਣ

Sdílet
Vložit
  • čas přidán 7. 09. 2024

Komentáře • 142

  • @DavinderSingh-kw3vt
    @DavinderSingh-kw3vt Před 3 lety +29

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ
    ਤੁਸੀਂ ਤਿੰਨੇ ਹੀ ਕਿੱਸਾਕਾਰ ਖੁਸ਼ ਦਿਲ ਬੰਦੇ ਐ ਬਾਈ
    ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸੇ

  • @ManbirMaan1980
    @ManbirMaan1980 Před 3 lety +37

    ਮੈਂ ਜਿੰਨੇ ਵੀ ਬੱਕਰੀਆਂ ਵਾਲਿਆਂ ਨੂੰ ਮਿਲਿਆ ਇਹ ਬੰਦੇ ਪੂਰੇ ਜਿੰਦਗੀ ਦੇ ਨਜਾਰੇ ਲੈਂਦੇ ਆਮ ਲੋਕਾਂ ਵਾਗੂੰ ਵਾਧੂ ਦੀਆਂ ਟੈਨਸ਼ਨਾ ਨਹੀਂ ਪਾਲਦੇ

    • @brarboyz673
      @brarboyz673 Před 3 lety

      Ya 😂😂

    • @gilldeep3051
      @gilldeep3051 Před 3 lety

      Apa ver g. Apnia kartoota krkr tension ch rehnde a. Jayda sochde a. Aon wali generation de tension lende a

  • @gindagill4028
    @gindagill4028 Před 3 lety +5

    Bahut vadya Dhanda a 22 firde Vala, 👍👍👍👍👍👍👍👍

  • @user-tq2hf5db9q
    @user-tq2hf5db9q Před 8 dny

    ਵਧੀਆ ਜਾਨਕਾਰੀ ਬਾਈ

  • @ranjitsingh-fc5xu
    @ranjitsingh-fc5xu Před 3 lety +6

    balle 22 g good information

  • @gurdarshanguraya7073
    @gurdarshanguraya7073 Před 2 měsíci

    👍👍👍👍👍💯

  • @AmanDeep-qt5kw
    @AmanDeep-qt5kw Před 3 lety +5

    👍👍👍👌👌

  • @jagdeepsinghchahal1381
    @jagdeepsinghchahal1381 Před 3 lety +3

    So nice 👌

  • @HarpalSingh-uv9ko
    @HarpalSingh-uv9ko Před 3 lety +2

    Thanks bro.

  • @sumanpreetsuman7721
    @sumanpreetsuman7721 Před 3 lety +2

    Very nice video

  • @sarbjeetmaan2224
    @sarbjeetmaan2224 Před 3 lety +1

    Mere kol y 1 shonk di Ambersri bakri rakhi hoi a., 👌👌👍👍

  • @delowerhossain5736
    @delowerhossain5736 Před 3 lety +2

    Nice

  • @guranditagrewal6515
    @guranditagrewal6515 Před 3 lety +3

    👌👌👌

  • @mandeepsingh5203
    @mandeepsingh5203 Před 2 lety

    Hor video

  • @harkeshsingh5067
    @harkeshsingh5067 Před 3 lety +1

    Good job bye

  • @chamanlalkhichy4589
    @chamanlalkhichy4589 Před rokem

    Very good vedio bye ji

  • @JagjeetSingh-yy9dx
    @JagjeetSingh-yy9dx Před rokem

    Very nice video bai ji

  • @VINODKUMARRJ13
    @VINODKUMARRJ13 Před 2 lety +1

    Bhai gi amarsari te vedio banao

  • @manpreetgill5196
    @manpreetgill5196 Před 2 lety

    Very nice

  • @nlrmalsingh1452
    @nlrmalsingh1452 Před 3 lety +2

    Nice bro

  • @pindwalajattgaming1420

    Wow

  • @kiratmudkagoatfarm5421

    Good job

  • @sarbirakhra5881
    @sarbirakhra5881 Před 3 lety +3

    😍😍😍😍😍

  • @sethfarmhouse611
    @sethfarmhouse611 Před 2 lety

    👌🏼👌🏼👌🏼👌🏼👌🏼👌🏼

  • @gkayblogs7978
    @gkayblogs7978 Před 3 lety +1

    👍👍👍👍🙏🙏

  • @jaspreetsingh-cr6wt
    @jaspreetsingh-cr6wt Před 3 lety

    Bhut vdia

  • @palwindersingh5477
    @palwindersingh5477 Před 3 lety +1

    ਘੈਂਟ ਵੀਰ ਜੀ

  • @harjindersinghshahisardar1005

    ਵੀਰ ਜੀ ਅਮ੍ਰਿਤਸਰ ਹੀ ਬੀਟਲ ਹੈ ਪੂਰਾ ਨਾਮ ਅਿਮ੍ਰਤਸਰੀ ਬੀਟਲ ੲਿੳਦੇ ਸਿੰਗ ਪੂਰੇ ਪਿਛੇ ਸਿਰ ਦੇ ਨਾਲ ਜੁੜੇ ਹੁੰਦੇ ਕੰਨ ਵੱਡੇ ਪੂਸ ਦੂਸਰੀਅਾ ਬਕਰੀਅਾ ਮੁਕਾਬਲੇ ਥੋੜੀ ਲੰਬੀ. ਤੋਤਾ ਪਰੀ ਦਾ ਨੱਕ ਬੀਟਲ ਨਾਲੋ ਜਿਆਦਾ ਕੁੱਡਾ ਹੁੰਦਾ ਪਰ ਦੁੱਧ ਨੂੰ ਇਕ ਨੰਬਰ ਬੀਟਲ ਹੁੰਦੀ ਅਾ ਬਾੲੀ ਜੀ

  • @ramdaas9556
    @ramdaas9556 Před 3 lety

    Good

  • @khosabreedingfarm4016
    @khosabreedingfarm4016 Před 3 lety +9

    ਅਮਲੀਆਂ ਦੇ ਗਪੌੜ ਸੁਨਦੇ ਸੁਨਦੇ ਬਾਈ ਦਾ ਵੀ ਹਾਸਾ ਨਿਕਲ ਗਿਆ ਸੀ ਨਾਲੇ ਵੀਰ ਨਸਲਾਂ ਨੂੰ ਤਾਂ ਧਰਮਾਂ ਉਲਟ ਪੁਲਟ ਹੀ ਕਰ ਗਿਆ

  • @mobilecare6044
    @mobilecare6044 Před 3 lety +1

    Sirra 💯✔🐶👌👌

  • @KalaDhaliwal-pt8kx
    @KalaDhaliwal-pt8kx Před 3 lety +2

    Bakri da te bahut faida je jado koi ristedar aunda te dudh na hove udho he Bakri nu latt fad ke chak lende ne jado marji cho lavo ieh te iek tra da farijj je

  • @harpreetsinghharpreetsingh2561

    ਬਾਈ ਜੀ ਤ

  • @pindergolan
    @pindergolan Před 3 lety +2

    ਅਫਰੀਕਨ ਬੋਰ ਨਸਲ ਤੇ ਵੀ ਵੀਡਿਉ ਬਣਾਉ ਬਾਈ ਜੀ

  • @chanasingh3287
    @chanasingh3287 Před 2 lety

    Sukhjinder bi good

  • @jatindernatt1665
    @jatindernatt1665 Před 3 lety

    Baht vadhia veer

  • @randeepmaan8480
    @randeepmaan8480 Před 2 lety

    Thanku vre dimand puri krn lai

  • @tarsemjot2307
    @tarsemjot2307 Před 3 lety

    ਸਾਰੀ ਜਾਣਕਾਰੀ ਗਲਤ

  • @chamanlalkhichy4589
    @chamanlalkhichy4589 Před rokem

    Chaman lal Sri muktsar sahib

  • @amarjitmalhi6005
    @amarjitmalhi6005 Před 3 lety +1

    Bai. Lagda. Rakha. K. Hatooge. Bakria

  • @swkdhaliwal1385
    @swkdhaliwal1385 Před 3 lety +8

    ਖੜੇ ਕਣਾ ਆਲੀ ਬਰਬਰੀ ਹੋਂਦੀ ਬਾਈ 😂😂

    • @manmeetgrewal4414
      @manmeetgrewal4414 Před 2 lety

      ਹਾ। ਹੁੰਦੀ ਆ। ਬਾਈ। ਹੱਸਣ ਵਾਲੀ ਕੋਈ। ਗੱਲ। ਨੀਂ। ਪਹਾੜੀ ਬਕਰੀ

  • @nippysingh950
    @nippysingh950 Před 2 lety +1

    Paji jypur boar got te video bano

  • @laddisidhu3993
    @laddisidhu3993 Před 3 lety +1

    ਅਵਾਜ ਘੱਟ ਹੈ ਵੀਡਿਓ ਦੀ

  • @balwinderpabla1835
    @balwinderpabla1835 Před 3 lety

    PB 32 super 👍🏻

  • @randhawacattlefarm2854
    @randhawacattlefarm2854 Před 3 lety +3

    Beetal
    Jamanapuri
    Barbari
    Tootapuri(mawati)
    Barbari
    Hydrabadi ablak
    Hydrabadi nasii
    Sojat
    Hypat (hydrabadi×patira)
    Patira
    Sirohi
    Usmanabadi
    Blackbangal

  • @chamkaurdairyfarm1887
    @chamkaurdairyfarm1887 Před 3 lety +2

    Aha aha👌👌

  • @manperambrarbrar4193
    @manperambrarbrar4193 Před 2 lety +1

    cach u

  • @keepasidhu1362
    @keepasidhu1362 Před 3 lety

    👍👍👍👍👍👍

  • @harjeetsingh1299
    @harjeetsingh1299 Před 3 lety +2

    ਸਾਰੀ ਜਾਣ ਕਾਰੀ ਗਲਤ ਹੈ ਬਾਈ ਜੀ

  • @bhantibugga5497
    @bhantibugga5497 Před 3 lety

    Veer ji , tuhadi vlog ch" awaj bahut ghat aundi aaa,, plz dhiyan deo....🙏🙏

  • @DavinderSingh-pw8nx
    @DavinderSingh-pw8nx Před měsícem

    ਬਾਈ ਲਓ ਪੁਰੀ ਜਣਕਾਰੀ ਤੇ ਕਰੋ ਤਜਰਬਾ ਤੇ ਸਾਨੂੰ ਵੀ ਦੱਸੋ ਅਸੀਂ ਵੀ ਰੱਖੀਏ ਫੇਰ

  • @GurlalSingh-ru6hh
    @GurlalSingh-ru6hh Před 2 lety +1

    ਅਮ੍ਰਿਤਸਰੀ ਬੱਕਰੀ ਵੀ ਨਹੀਂ ਦਖਾਈ ਜੀ ਕੋਈ ਨਸ਼ਲ ਨਹੀਂ ਦਖਾਈ ਯਾਰ ਬੈਠਕੇ ਗੱਲਬਾਤ ਕਰਨ ਨਾਲ ਬੱਕਰੀਆ ਵੀ ਦਖਾਉਣੀਆ ਚਾਹੀਦੀ ਆ ਸੀ,,

  • @manperambrarbrar4193
    @manperambrarbrar4193 Před 2 lety

    lolo pin tika lagaoo bai

  • @penduyaar2556
    @penduyaar2556 Před 3 lety

    22 g patiale tharo ghorian da farm ohde Ch pure Punjabi breed de 10 ghore ghorian hehe aa ohte visit Karo jrur

  • @sourav12singh98
    @sourav12singh98 Před 3 lety

    PB 0 2vali👌

  • @HarwinderSingh-cj9mk
    @HarwinderSingh-cj9mk Před 3 lety +1

    ਲੋਪੋ ਬੱਕਰੀਆਂ ਵਾਲਾ

  • @DaljeetDhaliwal22
    @DaljeetDhaliwal22 Před 3 lety

    2

  • @LuckySingh-fc9ib
    @LuckySingh-fc9ib Před 3 lety

    Barbre, betal, totapure, sojat, jmana pare, bor, ambarsirre, ablak,

  • @SandeepSingh-uq2fz
    @SandeepSingh-uq2fz Před 3 lety

    bai jhede pind ch pashu marde aa jake video bnayo jrur

  • @latestvideos6192
    @latestvideos6192 Před 3 lety +4

    ਬਾੲੀ ਕਮਾੲੀ ਦੇ ਨਾਲ ਨਾਲ ਮਜਾ ਵੀ ਅਾ , ੲਿਕ ਦੁੱਧ ਵੇਚੇਗਾ ਮਹਿੰਗਾ ਵਿਕਦਾ , ਦੂਜਾ ਬਰੀਡਿੰਗ ਤੋ ਕਮਾੲੀ ਤੀਜਾ ਮੀਟ ਤੋ ਕਮਾੲੀ ਤੇ ਲਾਸਟ ਚ ਚੋਥਾ ਅੈਹਮ ਚੀਜ ਬੲੀ ਤੇਰਾ ਰਾਤ ਬਰਾਤੇ ਡੰਗ ਟਪਾ ਦਿਅਾ ਕਰੂ ਤੇਰਾ ਮਤਲਬ ਗਾਂਧੀ ਅਾਲਾ ਸਿਸਟਮ ,, ਘੋੜੀ ੳੁੱਚੀ ਹੁੰਦੀ ਅਾ ਟੋਚਨ ਨੀ ਪੈਂਦਾ ਹੋਣਾ ਤੇਰਾ ੳੁਤੋ ਸੁਖ ਨਾਲ ਕੱਦ ਵੀ ਠੀਕ ਠਾਕ ਤੇਰਾ ,, ਹਾਂ ਬਕਰੀ ਤੇਰੇ ਪੜਤੇ ਅਾਲਾ ਕੰਮ ਅਾ , ਸੋਨੇ ਤੇ ਸੁਹਾਗਾ ਹੋਜੂ ਨਾਲੇ ਰਪੲੀਏ ਨਾਲੇ ਸਵਾਦ ,, ਕਰਦੇ ਸ਼ੇਰਾ ਕੰਮ ਏਵੀ ਸ਼ੁਰੂ ੲਿਕ ਅੱਧੀ ਵੀਡੀਓ ਵੀ ਪਾਦੀ ਬਕਰੀ ਨਾਲ ਅਾਵਦੀ ਰਾਤ ਬਰਾਤੇ ਅਾਲੀ ਵੇਖੀ ਵਿੳੂ ਅੋਂਦੇ ,,,😂😂😂😂😂😂😂😂😂😂😂😂😂😂

    • @parmmall5561
      @parmmall5561 Před 3 lety

      ਸਾਲਾ ਕੱਤਾ ਸਂਰਮ ਕਰ ਦੱਲਾ

    • @latestvideos6192
      @latestvideos6192 Před 3 lety

      @@parmmall5561 😂😂😂😂ਤੇਰੀ ਪੂੰਛ ਤੇ ਪੈਰ ਅਾ ਗਿਅਾ , ਕਲਪੋ😁😁😁😁😁

  • @JeetSingh-uw2cl
    @JeetSingh-uw2cl Před 3 lety

    Hadrabadi galbi chamdi also hunda aa

  • @sharanmaholi
    @sharanmaholi Před 3 lety +1

    12 to 14 mother de 2daat hunda

  • @deepdhillhon5703
    @deepdhillhon5703 Před 3 lety

    Bai ji, ho sakda Amritsari nu hi english vich Bittal kehnde hon, bai hori dasde si show judo de chule hai udo di bittal jada mashor hoi hai, show vich doctor padelikhe jug sehban honde hai oh asli na jo kagjit turike nal honda lende hon, han oh v Amritsari, dhanyavaad

  • @lokerang918
    @lokerang918 Před 3 lety +1

    ਗੁਁਡ 👌👌👌

  • @makhankhosa5619
    @makhankhosa5619 Před 3 lety

    Players

  • @manjotsingh27
    @manjotsingh27 Před 3 lety +1

    Jioda vasda re vire

  • @randhawacattlefarm2854
    @randhawacattlefarm2854 Před 3 lety +2

    Bakrian alle gallan ch tah rang bann dainde a

  • @shehbaazgill3661
    @shehbaazgill3661 Před 2 lety

    22 dharme daa vi mobile de Dena c ,,,,,,,,,fir ki aa saadaa te simple aa

  • @swkdhaliwal1385
    @swkdhaliwal1385 Před 3 lety +1

    😂😂😂😂

  • @homesweethome781
    @homesweethome781 Před 3 lety

    Aslsm o Alikum Bhai Me pakistan se hun Hum muslims Mein Hamary Nabi Pak Hazrat Mohammad SAW ka Farman hy K agar tum Gani(Ameer) dolat mand hona chahty to bakri Palo

  • @HarwinderSingh-cj9mk
    @HarwinderSingh-cj9mk Před 3 lety

    Nice 22ji p t o ਵਾਲੀ ਟਰਾਲੀ ਦੀ ਪੂਰੀ ਜਾਣ ਕਾਰੀ ਦਿਓ 22 ਜੀ ਬਾਕੀ ਮੇਨ ਗੱਲ ਆਂ ਉਸ ਦੀ ਹੱਬ ਜਿਸ ਨੂੰ ਧੁਰਾ ਕਿਹਾ ਜਾਦਾ ਉਸ ਦੀ ਕਿਸੇ ਨੇ ਪੂਰੀ ਜਾਨ ਕਾਰੀ ਨਹੀਂ ਦਿਤੀ ਤੇ ਕਿੰਨਾ ਰੇਟ ਆਂ ਵੀਰ ਜੀ

  • @butabuta1168
    @butabuta1168 Před 3 lety

    Bai ji satsiriakal ji veere veer da edresh te naber vi dea kro ji

  • @amarjitrekhi6497
    @amarjitrekhi6497 Před 5 měsíci

    Kmandli haigi sade veer tusi kehnde o hundi ni

  • @chanasingh3287
    @chanasingh3287 Před 2 lety

    Bi bakria wale raje hunde a dil de

  • @sukhdevsinghdhaliwal6236

    Barbari nu soda pio ginooga

  • @abhiwaraich3761
    @abhiwaraich3761 Před 3 lety +1

    Nice veer ji

  • @sukhwindersingh8472
    @sukhwindersingh8472 Před 3 lety

    Y ji ssa ji.....y ji ...j tuc ehh msg dekhde o ..te ...jroori rply kriyeo.....mehraj pind ikk munde kol bhut vdiya nasl aw bakriya di...ohdi interview jroor kro.......munda jattan da ohh...te....km ehh nl nl krda.....ohdi sari life bdal gai ehna nl...gyor jroor kriyeo gll te

  • @navkarangillvlogs3130
    @navkarangillvlogs3130 Před 3 lety +1

    Main v sochaan v kite bai ne galt likhtaa, Bakki di thaa bakri likh ditta 😆

  • @randhawacattlefarm2854

    Beetel te ambersari iko breed de 2 nam ne

  • @varinderrandhawa7638
    @varinderrandhawa7638 Před 2 lety

    ਖੜੇ ਕੰਨਾ ਵਾਲੀ ਬਰਾਬਰੀ ਨਸਲ ਦੀ ਬੱਕਰੀ ਹੁੰਦੀਆ

  • @lakhveerchahal23
    @lakhveerchahal23 Před 3 lety +3

    ਬੀਟਲ ਤੇ ਅੰਬਰਸਰੀ ਇਕ ਹੀ ਨਸਲ ਐ ਭਰਾ।
    ਸਰੋਹੀ ਤੇ ਅੰਬਰਸਰੀ ਵਿਚ ਵੀ ਬਹੁਤ ਜਿਆਦਾ ਭਰਕ ਨੀ।
    ਸਰੋਹੀ ਰਾਜਸਥਾਨ ਦੀ ਨਸਲ ਹੈ ਫੁਲ ਕੱਦ ਤੇ ਲਾਲ ਰੰਗ ਹੁਦਾ

  • @ladidx5354
    @ladidx5354 Před 3 lety

    Kamma lopo and jupa minian

  • @harjindersinghshahisardar1005

    ਜਿਹੜੀ ਭੋਡੀ ਹੋਵੇ ੳੁਹ ਨਗੋਰੀ ਭਾਵੇ ਕਿਸੇ ਵੀ ਰੰਗ ਵਿਚ ਹੋਵੇ

  • @khuskaran2228
    @khuskaran2228 Před 3 lety +1

    Y tusi v karo gye kam y g

  • @bagamann5324
    @bagamann5324 Před 3 lety +1

    ਤਜ਼ਰਬਾ . ਕਾਫੀ ਆ 22 ਨੂੰ

  • @khuskaran2228
    @khuskaran2228 Před 3 lety

    Asi pitaala to y g

  • @manperambrarbrar4193
    @manperambrarbrar4193 Před 2 lety

    cahdare bano

  • @user-Goats
    @user-Goats Před 9 měsíci

    ਪੰਤਦਰ ਬਰਬਰੀ ਨੁ ਹੈਦਰਾਬਾਦੀ ਹੀ ਦਸਿ ਜਾਂਦਾ

  • @manperambrarbrar4193
    @manperambrarbrar4193 Před 2 lety

    aamull cahaa

  • @PargatSingh-up8ni
    @PargatSingh-up8ni Před 5 měsíci

    Koi fada ne koi Kam Karo me 12 sal rakhi

  • @manjotkataria3319
    @manjotkataria3319 Před 3 lety

    💯

  • @jagjeetvirkkamalwala5682

    Amabarsari te beetal iko chij a

  • @shonkijatt7187
    @shonkijatt7187 Před 3 lety

    Kabooter bazz di interview kro g top player di Kabooter di parkh pushoo g points pusyo g

  • @studiopreetpalace4856
    @studiopreetpalace4856 Před 2 lety

    ਨਸਲਾਂ ਤੇ ਬਹੁਤ ਨੇ ਭਾਰਤ ਵਿਚ ਪਰ ਰਜਿਸਟਰ ਡ

  • @sukhi2290
    @sukhi2290 Před 3 lety

    Uncle g bakria ch bhot sariya nasla hundia ne
    Jiwa betal,srohi,barbari, American boar, Hyderabadi,sajad, dasi etc etc

  • @JeetSingh-uw2cl
    @JeetSingh-uw2cl Před 3 lety

    Ghar vich barbri hundi aa

  • @KulwantSingh-ff4ju
    @KulwantSingh-ff4ju Před 3 lety

    ਖੜ੍ਹੇ ਕੰਨਾ ਵਾਲੀ ਬੜਬੜੀ ਹੁੰਦੀ ਹੈ ਅਮ੍ਰਿਤਸਰੀ ਬੀਟਲ ਹੁੰਦੀ ਆ ਤੋਤਾ ਪਰੀ ਦਾ ਨੱਕ ਦਾ ਫਰਕ ਹੁੰਦਾ ਹੈ

  • @manperambrarbrar4193
    @manperambrarbrar4193 Před 2 lety

    puri aa

  • @JPGyanHindi
    @JPGyanHindi Před 3 lety

    22 yaar channel subscribe kar va do

  • @bettelgoatfarm6928
    @bettelgoatfarm6928 Před 3 lety +1

    Bittal ta ambarsari ek hi aa