ਬੱਕਰੀਆਂ ਵਾਲ਼ੇ ਬਾਦਸ਼ਾਹ; ਮੁੱਖ ਮੰਤਰੀ ਵੀ ਵਿਆਜੂ ਰੁਪੱਈਏ ਲੈ ਸਕਦੇ ਆ|Harbhej Sidhu|Sukhjinder Lopon|Daudhar|

Sdílet
Vložit
  • čas přidán 7. 09. 2024
  • #HarbhejSidhu #SukhjinderLopon #Goat #pinduBande

Komentáře • 490

  • @azadkaur8784
    @azadkaur8784 Před 3 lety +34

    ਇਹ ਵੀਡੀਓ ਦੇਖ ਕੇ ਅਨੰਦ ਆ ਗਿਆ ਲੰਘੀ ਹੋਈ ਜਿੰਦਗੀ ਯਾਦ ਆ ਗਈ ਖੁਸ਼ ਰਹੋ ਵੀਰੇ

  • @vehlejanta5036
    @vehlejanta5036 Před 3 lety +24

    ਬਹੁਤ ਵੱਦੀਆ ਲੱਗੀ ਵੀਡੀਓ ਗਰੀਬਾ ਦਾ ਹੋਸਲਾ ਵਦੋਣ ਲਈ ਧੰਨਵਾਦ ਕਰਦੇ ਹਾ

  • @user-nz2im3pf7s
    @user-nz2im3pf7s Před 3 lety +80

    ਵਾਹ ਜੀ ਵਾਹ ਬਹੁਤ ਵਧੀਆ ਵੀਰੇ ਇਹ ਨੇ ਦਿਲਾਂ ਤੋਂ ਅਮੀਰ ਇਨਸਾਨ ਜੁਗ ਜੁਗ ਜੀਓ

  • @DaljeetSingh-kz9bm
    @DaljeetSingh-kz9bm Před 3 lety +18

    ਇਹ ਸਾਡੀ ਜਿੰਦਗੀ ਦੇ ਭੁਁਲੇ ਵਿਸਰੇ ਪਾਤਰ ਨੇ। ਬਾਈ ਜੀ ਪੇਸਕਸ ਦਾ ਧੰਨਵਾਦ

  • @GurnamSingh-wk5fe
    @GurnamSingh-wk5fe Před 3 lety +6

    ਕੋਈ ਕੰਮ ਮਾੜਾ ਨਹੀਂ ਹੁੰਦਾ ਹੈ। ਹਰ ਇੱਕ ਇੰਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ 👍👍👍👍👍

  • @sukhchainsinghsahota2468
    @sukhchainsinghsahota2468 Před 3 lety +52

    ਨਜ਼ਾਰਾ ਆ ਗਿਆ ਬਾਈ 👌🙏😍👍💕👳🏻‍♂️

    • @avtarsamra2823
      @avtarsamra2823 Před 3 lety +1

      ਸਰ ਜੀ ਸਾਡੇ ਘਰ ਦੇ ਮੈਨੂੰ ਛੋਟੇ ਹੁੰਦੇ ਸੀ ਕੇ ਜੇਕਰ ਸਕੂਲ ਨਾ ਗਿਆ ਤਾ ਤੈਨੂੰ ਬੁਰੀਆਂ ਲੈ ਦਿਆ ਗੇ ਮੋਗਾ

  • @harjitroopra6992
    @harjitroopra6992 Před 3 lety +19

    ਯਾਰੀ ਤੋੜ ਗਏ ਬੱਕਰੀਆਂ ਵਾਲ਼ੇ,
    ਦੁੱਧ ਦੇ ਗਿਲਾਸ ਬਦਲੇ...... ਬੜੀ ਡੂੰਘੀ ਰਮਜ਼ ਦੀ
    ਕਹਾਵਤ ਹੈ....

  • @AmandeepSingh-je5yq
    @AmandeepSingh-je5yq Před 3 lety +21

    ਬਹੁਤ ਵਧੀਅਾ ਹੁਦੈ ਬਕਰੀਅਾ ਵਾਲ਼ੈ ਮੇਰੇ
    ਬੜੈ ਯਾਰ ਮੇਰੇ ੲਿਲ਼ਾਕੇ ਸ਼ਁਚੈ ਸ਼ੁਚੈ
    ਤੇ ਹਰੇਕ ਦੇ ਕੰਮ ਅੰਓਦੇ

    • @ramgarhia1313
      @ramgarhia1313 Před 3 lety +1

      Bai maivi takreeban har roz bakrian walea kol baithda te chah peena

  • @chahalsaabchahalsaab685
    @chahalsaabchahalsaab685 Před 3 lety +29

    ਇਹ ਨਜਾਰਾ ਪੰਜ ਤਾਰਾ ਹੋਟਲਾਂ ਚ ਨਹੀ ਮਿਲਦਾ ਜੋ ਇਥੇ ਮਿਲਦਾ ...ਮੇਰਾ ਯਾਰ ਬੂਟਾ ਸਿੰਘ ਨੂੰ ਵੀ ਜਿੱਥੇ ਬੱਕਰੀਆਂ ਵਾਲਾ ਮਿਲ ਜਾਂਦਾ ਉੱਥੇ ਇਹਨਾ ਤੋ ਦੁੱਧ ਜਾ ਚਾਹ ਪੀ ਕੀ ਜਾਦਾ ।

  • @gurvindersalana2405
    @gurvindersalana2405 Před 3 lety +31

    ਆਹ ਐਬੂਂਲੈਂਸ ਆਲੀ ਗੱਲ ਬਾਹਲੀ ਵਧੀਆ ਲੱਗੀ

  • @KuldeepSingh-od5tl
    @KuldeepSingh-od5tl Před 3 lety +38

    ਬਹੁਤ ਬਹੁਤ ਵਧੀਆ ਵੀਡੀਓ ਆ ਬਾਈ

  • @jugrajsinghsidhu8953
    @jugrajsinghsidhu8953 Před 3 lety +28

    ਛੋਟੇ ਵੀਰ ਹਰਭੇਜ ਬਾਈ ਸੁਖਜਿੰਦਰ ਸਤਿ ਸ਼ੀ ਅਕਾਲ ਮੈ ਬਾਈ ਸੁਖਜਿੰਦਰ ਅੱਜ ਸਵੇਰ ਦਾ ਸੋਡੀਆ ਵਿਡਿਉ ਵੇਖ ਰਿਹਾ ਹਾ ਸੋਡਾ ਕੰਮ ਬਹੁਤ ਵਧਿਆ ਲੱਗਾ ਇਸ ਤ੍ਰਰੇ ਅੱਗੇ ਤੋ ਵੀ ਪੰਜਾਬ ਦੇ ਕਿੱਤਿਆ ਸੰਬਧੀ ਵਿਡਿਉ ਬਣਾਉਦੇ ਰਹੋ ਧੰਨਵਾਦ

  • @ManbirMaan1980
    @ManbirMaan1980 Před 3 lety +58

    ਬੱਕਰੀਆਂ ਵਾਲਿਆਂ ਦੀ ਚਾਹ ਵੀ ਡਾਂਗ ਵਰਗੀ ਹੁੰਦੀ ਆ, ਜੇ ਇੱਕ ਵਾਰ ਪੀ ਲਈ ਸਾਰੀ ਉਮਰ ਸਵਾਦ ਨਹੀਂ ਭੁੱਲਦਾ

  • @HappySingh-xq9xn
    @HappySingh-xq9xn Před 3 lety +2

    ਸਾਦਗੀ ਅਤੇ ਸਖ਼ਤ ਮਿਹਨਤ ਦੀ ਤਸਵੀਰ ਵੀਰ ਜੀ ਤੁਹਾਡਾ ਧੰਨਵਾਦ ਇਸ ਨੂੰ ਸਾਹਮਣੇ ਲਿਆਉਣ ਲਈ

  • @BalwinderSingh-ug9fe
    @BalwinderSingh-ug9fe Před 3 lety +10

    ਲੜਣ ਵਾਲਾ ਕੰਮ ਬਹੁਤਾ ਲੀਡਰਾਂ ਵਿੱਚ ਹੀ ਹੁੰਦਾ ਹੈ ।ਇਸ ਗਲੋਂ ਪਸ਼ੂਆਂ ਦੇ ਵਿੱਚ ਪਿਆਰ ਵਧ ਹੈ।

  • @nishansingh318
    @nishansingh318 Před 3 lety +6

    ਐਂਬੂਲੈਂਸ ਸੇਵਾ ਘੈਂਟ
    ਮੇਹਰਬਾਨੀ ਵੀਰ ਜੀ

  • @gurleenkaur974
    @gurleenkaur974 Před 3 lety +3

    Very nice video virsa Punjab da dil jit lea

  • @beantsinghaujla8417
    @beantsinghaujla8417 Před 3 lety +12

    Bai sira la dinde ooo dil khush ho gya chldi firdi ambulance 😀😀😀😀

  • @balkarmarahar4490
    @balkarmarahar4490 Před 3 lety +4

    ਬਹੁਤ ਵਧਿਆ ਵੀਰੇ ਰੂਹ ਖੁੱਸ਼ ਹੋਗੀ

  • @ballisingh9479
    @ballisingh9479 Před 2 lety +1

    Very good intew bhaji 🙏🏻💯👍🏼👌🕊️

  • @UDAYBEERSINGH-em1vi
    @UDAYBEERSINGH-em1vi Před 3 lety +2

    Very good veer
    Aah najara ne milda

  • @JASWANTSINGH-ol1vt
    @JASWANTSINGH-ol1vt Před 3 lety +17

    ਸਾਡੇ ਪਿੰਡ ਵਿਚ ਵਸਦਾ ਰੱਬ ਉਏ ਆ ਅੱਖੀਂ ਦੇਖ ਲੈ

  • @ashokowan2216
    @ashokowan2216 Před 3 lety +4

    ਸ਼ਾਨਦਾਰ ਵੀਡੀਓ ਬਾਈ ਜੀ

  • @rajwindersinghbajwa7414
    @rajwindersinghbajwa7414 Před 3 lety +2

    Dilo ardas karda waheguru ji kol sukhjinder veer harbhej veer preet veer har time har jga sara parivar sda khush rehan waheguru ji kirpa karna aena ta

  • @manharjitgill4216
    @manharjitgill4216 Před 3 lety +1

    Good work keep it up

  • @nirmalsingh9484
    @nirmalsingh9484 Před 3 lety

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ

  • @maninderjaswal7828
    @maninderjaswal7828 Před 3 lety +1

    Very good video I really enjoyed this video thanks for all the teams

  • @jaswindergalib
    @jaswindergalib Před 3 lety +1

    Best episode of all episodes the way you sit and bai sukhjinder ,pathora standing with bai and tea (chah )of goat milk wich is here in Canada seling 1lt for $7.00 wich is organic milk now white people also give to there new born children

  • @majorllvlmajorcasingh9994

    Siraaa brother

  • @gurpalsingh8605
    @gurpalsingh8605 Před 3 lety +16

    ਪਾਈਆ ਕੱਚੇ ਦੁੱਧ ਦੇ ਗਲਾਸ ਬਦਲੇ ਯਾਰੀ ਤੋੜ ਗੇ ਬੱਕਰੀਆਂ ਵਾਲੇ
    ਗਾਣਾ ਬਹੁਤ ਵਧੀਆ ਸ਼ਰੀਫ ਦਿਲਦਾਰ ਦਾ

  • @garrybajwa6989
    @garrybajwa6989 Před 3 lety +1

    Wao,mja. Aa gya,canada beithe hoye pind Da swad lei lya,v nice video,keep it up,thnx

  • @AmritpalSingh-yp7oo
    @AmritpalSingh-yp7oo Před 3 lety +5

    ਇਹ ਤਾਂ ਘੱਟ ਨੇ ਹਾਲੇ.. ਹਿਮਾਚਲ ਚ ਦੇਖਿਓ ਕਦੇ.. ਮਨਾਲੀ ਸਾਇਡ.. 2-250 ਦੀ ਗਿਣਤੀ ਹੁੰਦੀ ਆ.. 3-4 ਰਫ਼ਲਾਂ ਹੁੰਦੀਆਂ ਉਹਨਾਂ ਕੋਲ.. ਰਾਖੀ ਕਰਨ ਨੂੰ

  • @sukhisandhu8844
    @sukhisandhu8844 Před 3 lety +5

    Great Yg ❤️🙏🏻👍🏻Recpect

  • @HarminderSingh-zi5vg
    @HarminderSingh-zi5vg Před 3 lety

    ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਵਹਿਗੁਰੂ ਚੜਦੀਕਲਾ ਕਰੇ ਜੀ ਸਾਡੇ 52ਪਹਿਲਾ ਸ਼ਮ੍ਹਾ ਸੀ ਇਸ ਤਰਾਂ ਪਹਿਲਾਂ ਦੀ ਅਯਾਦ ਉ ਦੀ

  • @sunnybhunder6721
    @sunnybhunder6721 Před 3 lety +1

    ਬਹੁਤ ਵਧੀਆ ਜੀ

  • @garysidhu5127
    @garysidhu5127 Před 3 lety +2

    ਬਾਈ ਐਮਬੂਲੈਂਸ ਵਾਲੀ ਗੱਲ ਘੈਂਟ ਲੱਗੀ HAHAHA

  • @GurpreetSingh-bh3xi
    @GurpreetSingh-bh3xi Před 3 lety +15

    ਵੀਰ ਜੀ ਤੁਸੀਂ ਦੱਸਿਆ ਨਹੀਂ ਕਿ ਪੰਜਾਬ ਵਿੱਚ ਜਿਆਦਾ ਪੁਰਾਣੇ ਥੇਹ ਹਨ ਜ਼ਿਹਨਾਂ ਨੂੰ ਆਪਣੇ ਲੋਕ ਮੁਸਲਮਾਨੀ ਟਾਇਮਾ ਦੇ ਪਿੰਡ ਸ਼ਹਿਰ ਕਹਿੰਦੇ ਹਨ ਜਾ ਟਿੱਲੇ ਵੀ ਕਹਿ ਦਿੰਦੇ ਕਈ

  • @RanjitSingh-ri6be
    @RanjitSingh-ri6be Před 2 lety

    Very good harbjej veere main tuhadiyan sariyan video dekhda ha sab bahut vadiya hundiyan ne

  • @kamalbains6100
    @kamalbains6100 Před 2 lety

    Waheguru ji waheguru ji mahr krna ji sab tah g

  • @davindersingh8253
    @davindersingh8253 Před 3 lety +1

    ਵਾਹ ਬਾਬਾ ਜੀ ਵਾਹ ਬਾਬਾ ਜੀ ਦੀ ਗੱਲ ਬਿਲਕੁਲ ਸੱਚ ਹੈ। ਸੱਚਮੁੱਚ ਅਸਲੀ ਫਕੀਰ ਤਾਂ ਇਹ ਹੀ ਹਨ

  • @chamkauraulakh8036
    @chamkauraulakh8036 Před 3 lety +2

    ਰਾਝਾਂ ਰੁਲਦੂ ਬਕਰੀ ਚਾਰੇ ।ਚਿਤ ਕਰੇ ਹੋਜਾ ਸਾਧਣੀ।

  • @barjesh1977
    @barjesh1977 Před 3 lety +2

    Very beautiful love from 🇺🇸

  • @ManinderSingh-xd8mx
    @ManinderSingh-xd8mx Před 3 lety

    Boht vdiya dil khush kr ta veer ji Dhanwaad ji

  • @tarsemsinghwander6049
    @tarsemsinghwander6049 Před 3 lety +4

    ਵਾਹ ਜੀ ਵਾਹ ਕਿਆ ਬਾਤ ਹੈ।

  • @nishansingh-lr5hv
    @nishansingh-lr5hv Před 3 lety +1

    ਖੁਸ਼ ਕਰਤਾ िਸॅਧੂ ਸਾਬ....
    िਦਲ ਦੀ ਅਮੀਰੀ ਲਈ 10000 ਸੇਲੂਟ
    🌹🙏🌹🙏🌹🙏🌹🙏🌹🙏
    👇

  • @JagjeetSingh-yy9dx
    @JagjeetSingh-yy9dx Před rokem

    Very nice bai ji bahut khoob video

  • @shindachahal216
    @shindachahal216 Před 3 lety

    Bhut vadia verre 💝💝

  • @GurpreetSingh-hn4rt
    @GurpreetSingh-hn4rt Před 3 lety +1

    Very very nice video bro

  • @reenaheer8814
    @reenaheer8814 Před 3 lety +2

    Niraaaaa swaaad. Veer m shoti hundi bot vekhdi c bakriaa chrandy hoy. Bot vadiya lgda c. Schi veer aj bachpan di yaad taja ho gi. Te veer tusi bot vadiya jankari diti. Raji reh veer 🙏

  • @sonamahal3501
    @sonamahal3501 Před 3 lety +1

    Very good waheguru g waheguru

  • @jaspreetgill8290
    @jaspreetgill8290 Před 3 lety +2

    ਦਿਲ ਖੁਸ਼ ਹੋ ਗਿਆ ਜੀ

  • @manjeetmanjitsahotadasuya5269

    Bahut badiya video veer ji

  • @inderjeetsinghdhaliwalhapp8428

    Very nice 👌👌👌👌 ji

  • @jattjimidar
    @jattjimidar Před 3 lety +1

    Veer g ik ik gl lakha di a rooh khush ho gi video dekh ke❤️❤️

  • @mrangrejmechanical2225

    Veer ji bahut vadhia video

  • @fatehdeol400
    @fatehdeol400 Před rokem

    ਜਿੰਦਗੀ ਦੇ ਨਜਾਰੇ ਨੇ ਪਰਮਾਤਮਾ ਲੰਬੀ ਉਮਰ. ਕਰੇ

  • @sukhpreetsingh9073
    @sukhpreetsingh9073 Před 2 lety

    Bhut vadiyea km a good job

  • @garrysingh7311
    @garrysingh7311 Před 3 lety +2

    Very good interview

  • @GurdevSingh-ri2bk
    @GurdevSingh-ri2bk Před 3 lety

    Bhot vdia bai ji skoon milgiye rooh nu ,💕💕

  • @81183-brar
    @81183-brar Před 3 lety +1

    ਬਹੁਤ ਖੂਬਸੂਰਤ

  • @HarpreetSingh-zo4fr
    @HarpreetSingh-zo4fr Před 2 lety

    Bhut Sohni video banayi aa 👍

  • @makhansarao8710
    @makhansarao8710 Před 3 lety +7

    ਸਵਾਦ ਜਿੰਦਗੀ ਦਾ

  • @LakhwinderSingh-fl1km
    @LakhwinderSingh-fl1km Před 3 lety

    Great thanks so much VR sporting farmer hard-working people 🌾😭❤️🙏

  • @gurpreetmaanmaan4792
    @gurpreetmaanmaan4792 Před 3 lety

    Very good veer g

  • @gurbhagbrar1747
    @gurbhagbrar1747 Před 3 lety +1

    Eh ta kmal di information share kiti hae tusi

  • @user-es7tc5og1j
    @user-es7tc5og1j Před 6 měsíci +1

    Good vibes Goats Vihare TO Makkah Pakistan

  • @robin01m
    @robin01m Před 3 lety +2

    Bahut vadiya bai , asli raje ta eh lok hai , assi ta Sara din Kum ya mobile 🙏👌

  • @jaswinderbains4129
    @jaswinderbains4129 Před 2 lety

    Good one 👍

  • @halimmohd6400
    @halimmohd6400 Před 3 lety +4

    Aatt hai veer ji

  • @inderjeetkaur8239
    @inderjeetkaur8239 Před 3 lety +1

    ਇਹ ਗੱਲ ਬਾਤ ਬਹੁਤ ਚੰਗੀ ਲਗੀ ਜੀ🙏🙏🙏🙏

  • @dharampreetsingh9634
    @dharampreetsingh9634 Před rokem

    Good job bro bhut badiya lagya video dekh ke

  • @palli.issapuripalli.issapu5747

    very nice bai ji

  • @prabhjotsingh5800
    @prabhjotsingh5800 Před 3 lety

    Gaint a veer

  • @ravinderrai9439
    @ravinderrai9439 Před 3 lety

    Bahut vadia video bnai

  • @bhupindersingh226
    @bhupindersingh226 Před 3 lety

    SACHE PAAT SHAH NE BOHAT VADHIA AWAAJ DITEE HAI VEER. HARBHEJ SIDHU NU

  • @harbajansingh4565
    @harbajansingh4565 Před 3 lety

    Wah g wah kiaa batt hai

  • @narinderwaraich5243
    @narinderwaraich5243 Před 3 lety +8

    Bai Chandigarh ch P. G.I ch 1300-1500 rupye per litre milk vikda bakri da cell ghate ja vadhe walean lyi.

  • @satwindarsidhusidhu4452
    @satwindarsidhusidhu4452 Před 3 lety +2

    ਬਹੁਤ ਵਧੀਆ ਚੀਜ਼ ਵਖਾਈਆਂ ਵੀਰਾਂ ਨੇ

  • @sukhmailsingh7306
    @sukhmailsingh7306 Před 3 lety

    Very good ji

  • @gur_noorsingh2845
    @gur_noorsingh2845 Před 3 lety

    Very nice video g

  • @sukhpreetsingh5292
    @sukhpreetsingh5292 Před 3 lety +2

    siraa veer

  • @KuldeepSingh-jk5wf
    @KuldeepSingh-jk5wf Před 3 lety +1

    Dil kush ho gea 22 g

  • @kuldipsingh3205
    @kuldipsingh3205 Před 3 lety

    Very nice je 👍👍👍👍👍

  • @aanshaansh1548
    @aanshaansh1548 Před 2 lety

    Bhai ambulance wali gall jeida ghaint laggi good job brother nice video

  • @HardevSingh-ub3wh
    @HardevSingh-ub3wh Před 2 lety

    Vahut vadiy y g🙏🙏🙏

  • @nirmalasingh9741
    @nirmalasingh9741 Před 2 lety

    Bhot hi badia VDO 🤣🚑

  • @er.lekhraj5072
    @er.lekhraj5072 Před 3 lety

    Best businessman

  • @dipikamalhotra9814
    @dipikamalhotra9814 Před 3 lety

    Bht hi vadiya sirji thanks to u 🙏 😊

  • @chamkaursingh8987
    @chamkaursingh8987 Před 3 lety +6

    ਬੱਕਰੀਆਂ ਵਾਲਿਆਂ ਦੀਆਂ ਅੱਖਾਂ ਵੀ ਨੀ ਦੁੱਖ ਦੀਆਂ ਕਯੋਂ ਕੇ ਇਨ੍ਹਾਂ ਕੋਲ Ambulance ਹੁੰਦੀ ਆ ...

  • @AnmolSingh-hi8ze
    @AnmolSingh-hi8ze Před 3 lety

    Energetic bakrid bitiya Rani Hani

  • @rampalgulati8723
    @rampalgulati8723 Před 3 lety

    ਬਹੁਤ ਵਧੀਆ ਜੀ thanks

  • @goodjob5044
    @goodjob5044 Před 2 lety

    Bai sira👌👌👌👌👌👌👌

  • @HarpreetSingh-lq7bg
    @HarpreetSingh-lq7bg Před 3 lety +1

    Bhut vadia bai ji

  • @sukhmanpreetsingh3686
    @sukhmanpreetsingh3686 Před 3 lety +1

    good day

  • @HSarora-do3oq
    @HSarora-do3oq Před 2 lety

    Nice job

  • @anmoldeepsingh1899
    @anmoldeepsingh1899 Před 3 lety +1

    ਬਹੁਤ ਵਧੀਆ ਵੀਡੀਓ ਲੱਗੀ 🙏🏻🙏🏻

  • @ParminderSingh-yg1qh
    @ParminderSingh-yg1qh Před 2 lety

    ਬੱਕਰੀ ਦਾ ਕੰਮ ਪੰਜਾਬ ਦੇ ਨੰਬਰ 1 ਹੈ🙏👌

  • @ikkshonkkabooterbazzida6582

    shonk de nal nal profat v hunda gd work

  • @kulvirsingh2075
    @kulvirsingh2075 Před 17 dny

    ਐਮਬੂਲੈਂਸ ਬਹੁਤ ਵਧੀਆ ਐ ਜੀ

  • @hardeeppandher4102
    @hardeeppandher4102 Před 2 lety

    Good job