ਆਟੇ ਦੇ ਬਿਸਕੁਟ ਬਣਾਉਨ ਦਾ ਸੋਖਾ ਤਰੀਕਾ// Aata da biscuits // गेहूं के आटे के बिस्कुट बनाने का आसान तरीका

Sdílet
Vložit
  • čas přidán 15. 05. 2020
  • • ਵੇਸਣ ਦਾ ਹਲਵਾ ਬਹੁਤ ਹੀ ਸ...
    1/ ਕਿਲੋ ਆਟਾ
    250/ ਗ੍ਰਾਮ ਖੋਪੇ ਦਾ ਬੂਰਾ
    250/ ਗ੍ਰਾਮ ਸੂਜੀ
    250/ ਗ੍ਰਾਮ ਘਿਉ ਜਾ ਰਫੈਡ
    500/ ਗ੍ਰਾਮ ਚੀਨੀ
    250/ ਗ੍ਰਾਮ ਪਾਣੀ
    ਇਲਾਇਚੀ ਦਾ ਪਾਉਡਰ
    10/ ਪੀਸ ਕਾਜੂ
    ਫਰਾਈ ਕਰਨ ਵਾਸਤੇ ਘਿਉ ਜਾ ਰਿਫਾਈਡ
    👇Also Join us on Facebook👇
    / mixpunjabipk

Komentáře • 1,9K

  • @PardeepSingh-ns6vn
    @PardeepSingh-ns6vn Před 3 lety +4

    ਬਹੁਤ ਵਧੀਆ ਆਟੇ ਦੇ ਬਿਸਕੁੱਟ ਅਸੀਂ ਵੀ ਘਰ ਵਿੱਚ try ਕਰਾਂਗੇ

    • @MixPunjabipk
      @MixPunjabipk  Před 3 lety

      ਬਹੁਤ ਬਹੁਤ ਧੰਨਵਾਦ ਜੀ 🙏

  • @sabibrar43
    @sabibrar43 Před 4 lety +4

    ਬਹੁਤ ਵਧੀਆ ਤਰੀਕੇ ਨਾਲ ਬਣਾਏ ਜੀ

  • @amrjeetkauramarjeet2464
    @amrjeetkauramarjeet2464 Před 13 dny +2

    ਬਹੁਤ ਹੀ ਵਧੀਆ ਜੀ 🙏🙏👌❤️

  • @oldagehomeamritsarpunjab1214

    ਬਹੁਤ ਵਧੀਆ ਜੀ

  • @GurpreetSingh-eo1yt
    @GurpreetSingh-eo1yt Před 2 lety +20

    ਸਮਝਾਉਣ ਦਾ ਤਰੀਕਾ ਬਹੁਤ ਵਧੀਆ👍💯 ਲੱਗਿਆ ਹੈ ਭੈਣ ਜੀ ✅

    • @MixPunjabipk
      @MixPunjabipk  Před 2 lety +1

      ਬਹੁਤ ਬਹੁਤ ਧੰਨਵਾਦ ਜੀ

  • @jaggabutter8214
    @jaggabutter8214 Před 3 lety +12

    ਧੰਨਵਾਦ ਭੈਣੇ।੧੦੦ ਰੁਪੈ ਵੀ ਬਚ ਗੲੇ ।ਆਉਣ ਜਾਣ ਦਾ ਖਰਚਾ ਵੀ ਬਚ ਗਿਆ।ਸੁਆਦ ਵੀ ਬਹੁਤ ਬਣੇ ਹਨ।ਦਿਲੋਂ ਸਲਾਮ🙏🏿🙏🏿🙏🏿🙏🏿🙏🏿🙏🏿

  • @harbhajansingh2620
    @harbhajansingh2620 Před 4 lety +78

    ਵੈਸੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਐ ਜੀ ਬਿਲਕੁਲ ਠੇਠ ਪੇਂਡੂ ਭਾਸ਼ਾ ,ਚ ,,, ਧੰਨਵਾਦ ਜੀ

  • @raminsan5303
    @raminsan5303 Před 3 lety +8

    ਭੈਣ ਜੀ ਆਪ ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਹੈ ਜੀ ਰਾਮ ਇੰਸਾਂ ਕੋਟ ਬਖਤੂ ਬਠਿੰਡਾ

    • @MixPunjabipk
      @MixPunjabipk  Před 3 lety +1

      ਬਹੁਤ ਬਹੁਤ ਧੰਨਵਾਦ ਜੀ 🙏
      ਹਾਂ ਜੀ ਅਸੀਂ ਵੀ ਬਠਿੰਡਾ ਜ਼ਿਲ੍ਹੇ ਦੇ ਹਾਂ

    • @ravimattu4927
      @ravimattu4927 Před 3 lety

      Bai ram insan ji dhan dhan satguru tera hi assra

  • @balkarsinghbalkarsinfh4778

    ਧਂਂਨਵਾਦ ਮੈਡਮ ਜੀ ਤੁਹਾਡਾ ਬਹੁਤ ਵਧੀਆ ਤਰੀਕਾ ਹੈ ਜੀ

  • @nirmalbrar955
    @nirmalbrar955 Před 3 lety +16

    ਬਹੁਤ ਵਧੀਆ ਵੀਡੀਓ ਜੀ ਮੈ ਇਹ ਗੱਲ note keti aa ke tuci ਸਾਰੇ comment da mostly reply keta koi 1- 2 reh gye hon bahve . Meno lagda eho je channel di sari videos like share karni chadi aa jeno create karn wale ehne hardworking ne bakii channels wale ta reply nhi deda again bhut vadia videos g . Very very nice g

  • @Devotionalbilgaworld
    @Devotionalbilgaworld Před rokem +1

    ਬਹੁਤ ਵਧੀਆ ਜੀ ਸੋਹਣੇ ਬਿਸਕੁਟ ਬਣੇ

  • @dilbagsingh4857
    @dilbagsingh4857 Před rokem +1

    ਬਹੁਤ ਵਧੀਆ ਸਮਝ ਆ ਗਈ ਹੈ Thanks ji

  • @mjsmjs7215
    @mjsmjs7215 Před 3 lety +5

    ਬਹੁਤ ਹੀ ਵਧੀਆ ਹਨ

  • @satnamkaur9618
    @satnamkaur9618 Před rokem +2

    Boht vdia te asan tarika ji very nice video ji 🌹🙏🌹

  • @sukhmindersingh173
    @sukhmindersingh173 Před 2 lety +2

    ਕਿਆ ਬਾਤ ਹੈ ਜੀ

  • @paramjitkaur7082
    @paramjitkaur7082 Před rokem +1

    Very good recipe ji gbu

  • @sarbjitkaurheir2777
    @sarbjitkaurheir2777 Před 4 lety +3

    ਬਹੁਤ ਹੀ ਵਧੀਆ ਪੰਜਾਬੀ ਢੰਗ ਜੀ

  • @satwinderkaur4367
    @satwinderkaur4367 Před 2 lety +2

    ਬਹੁਤ ਵਧੀਆ ਢੰਗ ਹੈ ਬਿਸਕੁਟ ਬਨਾਉਣ ਦਾ ਤਰੀਕ ਟਰਾਈ ਜਰੁਰ ਕਰਗੇ👌👍

  • @mantuf.d.kmantuf.d.k4921
    @mantuf.d.kmantuf.d.k4921 Před měsícem

    Salute respected bebeji bahut badhiya hai biscuit

  • @bawasidhu809
    @bawasidhu809 Před 3 lety +10

    ਬਹੁਤ ਹੀ ਵਧੀਆ ਤੇ ਵੱਖਰਾ ਤਰੀਕਾ ਹੈ ਜੀ।

  • @pardeepshergill4927
    @pardeepshergill4927 Před 3 lety +10

    Eh ta ji mathi aa biscuits ta bake karke bande aa par vadia g nice

  • @gogadriver5191
    @gogadriver5191 Před 3 lety +1

    ਵਾਹ ਜੀ ਵਾਹ ਬਹੁਤ ਵਧੀਆ ਜੀ

    • @MixPunjabipk
      @MixPunjabipk  Před 3 lety +1

      ਬਹੁਤ ਬਹੁਤ ਧੰਨਵਾਦ ਜੀ 🙏

  • @satnamkaur3127
    @satnamkaur3127 Před rokem +2

    ਬੁਹਤ ਵਧੀਆ ਤਰੀਕੇ ਨਾਲ ਤੁਸੀਂ ਦਸੀਂਦੇ ਹੋ ਭੈਣ ਜੀ,

  • @nadarnihaaltvchannel7923
    @nadarnihaaltvchannel7923 Před 3 lety +12

    ਬਹੁਤ ਵਧੀਆ ਆਟੀ ਜੀ ਤੁਹਾਡੀ ਪੰਜਾਬੀ ਵੀ ਤੇ ਸਮਝਾਉਣ ਦਾ ਤਰੀਕਾ ਵੀ ਬਿਸਕੁਟ ਤਾ ਵਧੀਆ ਹੈ ਹੀ🤩❤❤👍👍👌👌

  • @dalbirvirk2524
    @dalbirvirk2524 Před 4 lety +161

    ਬਿਸਕੁਟ ਨਾਲੋਂ ਮਾ ਬੋਲੀ ਪੰਜਾਬੀ ਜਿਆਦਾ ਸੁਆਦ ਲੱਗੀ ਹੈ। ਧੰਨਵਾਦ ਕਰਦੇ ਹਾਂ ਮੈਡਮ ਜੀ ਦਾ

  • @kuldeepbhullar273
    @kuldeepbhullar273 Před 2 lety +1

    I love you maa kine pyar nal smja rhe oo thusi very very very nic mom gud mom oo thusi sachi

  • @shaheedbhagatsingh9118
    @shaheedbhagatsingh9118 Před 2 lety +1

    ਤੁਸੀਂ ਪੰਜਾਬੀ ਭਾਸ਼ਾ ਬਹੁਤ ਵਧੀਆ ਬੋਲਦੇ ਹੋ ਤੇ ਬਿਸਕੁਟ ਬਣਾਉਣ ਦਾ ਢੰਗ ਵੀ ਬਹੁਤ ਵਧੀਆ ਦੱਸਿਆ ਦੀਦੀ

    • @MixPunjabipk
      @MixPunjabipk  Před 2 lety +2

      ਬਹੁਤ ਬਹੁਤ ਧੰਨਵਾਦ ਜੀ 🙏

  • @prabhjotkaur6109
    @prabhjotkaur6109 Před 3 lety +4

    Aapke samjane kaa treeka bohot acha aa

  • @beantkaur9558
    @beantkaur9558 Před 4 lety +6

    Beant kaur very good👍😛

  • @KulwinderSingh-fj9cm
    @KulwinderSingh-fj9cm Před 4 lety +2

    ਬਹੁਤ ਬਹੁਤ ਵਧੀਆ ਹੈ ਜੀ ਧੰਨਵਾਦ ਜੀ

  • @ManjeetKaur-nr7ym
    @ManjeetKaur-nr7ym Před 2 lety

    Bahut vdiya g explained

  • @malkeetsingh9453
    @malkeetsingh9453 Před 3 lety +3

    Very nice thanks love 🌹🌹👌🏻👌🏻

  • @Mandeep_system
    @Mandeep_system Před 4 lety +1

    Bhut bdhiya trika beautiful very nice

  • @kulwinderSingh-ox7vn
    @kulwinderSingh-ox7vn Před rokem +1

    Aanti g bhut vadiya tarike naal samjhaya tusi👍👍👍👍👍👍🙏🙏🙏🙏🙏🙏🙏🙏🙏

  • @sharanjitkaur5210
    @sharanjitkaur5210 Před 3 lety +13

    ਬਹੁਤ ਹੀ ਵਧੀਆ ਹੈ ਰੈਸਿਪੀ । ਵਾਹਿਗੁਰੂ ਜੀ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤ ਜੀਵਨ ਬਖਸ਼ਿਸ਼ ਕਰਨ।

  • @sransaab7250
    @sransaab7250 Před 4 lety +3

    Bht asha ji keep it up god bless you ji

  • @rajneetkaur4995
    @rajneetkaur4995 Před rokem +2

    Bhut vadia mai vi banae si bhut swad lge si menu

  • @mrjatt.com07
    @mrjatt.com07 Před 3 lety +2

    Bahut vedia

  • @ramjisharma5285
    @ramjisharma5285 Před 4 lety +9

    ਮੱਠੀਆਂ ਬਣਾਉਣ ਦਾ ਬਹੁਤ ਵਧੀਆ ਢੰਗ ਸਮਝਾਉਣ ਦਾ ਬਹੁਤ ਵਧੀਆ ਢੰਗ ਬਹੁਤ ਸਹਨਸੀਲਤਾ ਜੈ ਗੁਰੂਦੇਵ ਸਦਾ ਖੁਸ਼ ਰਹੋ

  • @sukhbirsingh9486
    @sukhbirsingh9486 Před 4 lety +5

    thudi harek rcepie bht easy hundia ta vadia be bandiA dee

  • @bittuhira3682
    @bittuhira3682 Před 2 lety +1

    Nice idea bazaaroo biscuit naalon vadia receipee hai

  • @simar_embroidery
    @simar_embroidery Před 11 měsíci +1

    Boht hi kmmal di recipe hai

  • @niceperson3257
    @niceperson3257 Před 4 lety +10

    ਬਹੋਤ ਵਧੀਆ ਬਣਾਏ ਨੇ, ਸਾਨੂੰ ਵਧੀਆ ਲੱਗਾ, ਅਸੀਂ ਤਾਂ ਐਵੇਂ ਹੀ ਪੈਸੇ ਖਰਚਦੇ ਆਂ, ਬਾਹਰ ਵੱਡੀਆਂ ਦੁਕਾਨਾਂ ਤੇ ਜਾ ਜਾ ਕੇ । ਇਹ ਤਾਂ ਆਪਾਂ ਘਰ ਹੀ ਸਿੱਖ ਲਿਆ ਤੁਹਾਡੇ ਰਾਹੀਂ ।

  • @suritkaur2718
    @suritkaur2718 Před 4 lety +8

    ਬਹੁਤ ਵਧੀਆ ਔਰ ਸਸਤਾ ਔਰ ਸੌਖਾ ਤਰੀਕਾ ਬਿਸਕੁਟ ਬਣਾਉਣ ਦਾ
    ਮੈ ਵੀ ਹੁਣੇ ਕਰਦੀ ਟਰਾਈ
    ਸ਼ੁਕਰੀਆ ਭੈਣ ਜੀ

    • @MixPunjabipk
      @MixPunjabipk  Před 4 lety +2

      ਬਹੁਤ ਬਹੁਤ ਧੰਨਵਾਦ ਜੀ

  • @rajugameing457
    @rajugameing457 Před 4 lety +3

    Very nice bisket 👌👌👌💪💪👍👍👍👍👌👌👌👌💪💪

  • @jaspalkaurbrar8545
    @jaspalkaurbrar8545 Před 2 lety +1

    ਬਹੁਤ ਵਧੀਆ ਭੈਣ

  • @reeetkaur8412
    @reeetkaur8412 Před 3 lety +3

    Very nyc video👌waheguru mehar kre baut vadia te tasty 😋 v c aunty g🙏

  • @jarnailsinghsidhu7087
    @jarnailsinghsidhu7087 Před 4 lety +3

    Bahut vadiaa 👌 ji

  • @jaspreetsinghjassi1016
    @jaspreetsinghjassi1016 Před rokem +1

    Bahut badiya trika hai anti g

  • @sehbajcheema6506
    @sehbajcheema6506 Před 4 lety +1

    Bahut vadia mam tusi bhut vadia bnai g

  • @sksimplefood8594
    @sksimplefood8594 Před 4 lety +3

    Wah sis mujhe ye biscuits bahut hi Pasand Aaya

  • @tarvindersingh1072
    @tarvindersingh1072 Před 4 lety +5

    Fry ਬਿਸਕੁਟ ਪਹਿਲੀ ਵਾਰ ਦੇਖੇ
    ਕਮਾਲ ਹੀ ਕਰੀ ਜਾਂਦੈ ਹੋ ਤੁਸੀ ਸਾਰਾ ਕੁਛ ਘਰ ਹੀ ਬਣਾਈ ਜਾਂਦੇ ਹੋ
    ਗ੍ਰੇਟ ਹੋ ਤੁਸੀਂ 👌👌👌👌👌

    • @MixPunjabipk
      @MixPunjabipk  Před 4 lety +1

      ਧੰਨਵਾਦ ਜੀ 🙏🙏🙏

    • @tarvindersingh1072
      @tarvindersingh1072 Před 4 lety +1

      @@MixPunjabipk m.facebook.com/story.php?story_fbid=3105491852822914&id=100000863894636

  • @punjabiLIFESTYLECookingSandeep

    Bhut vadia recipe ji, Easy and tasty

  • @punjabiandejindgi
    @punjabiandejindgi Před rokem +2

    Madam ji sada channel punjabian de jindgi nu support karo ji God bless ji

  • @kamalkumar2210
    @kamalkumar2210 Před 3 lety +3

    बहुत बढ़िया

  • @bikramjitsingh1828
    @bikramjitsingh1828 Před 4 lety +3

    Very nice 👌 biscuits

  • @jagdipmaan106
    @jagdipmaan106 Před 3 lety

    Very good bahut vadhia ji

  • @rajdix2313
    @rajdix2313 Před 3 lety +3

    Tu c bohot vdia treeke naal dsea aunty g. Keep it up👍

  • @daljeetkaurbajwa722
    @daljeetkaurbajwa722 Před 3 lety +7

    Bot badia Bina breaking powder,

  • @soniamaharajke6338
    @soniamaharajke6338 Před 3 lety +2

    Main v try krugi bhot vadhia lga

  • @bangurcement456
    @bangurcement456 Před 2 lety +1

    Very❤ good video raja badal

  • @Okhello55
    @Okhello55 Před 4 lety +10

    ਇੰਨੀ ਮਿਹਨਤ ਨਾਲ ਸਮਝਾਉਣ ਲਈ ਧੰਨਵਾਦ

  • @rajbirrajbirgill3775
    @rajbirrajbirgill3775 Před 2 lety +4

    ਧੰਨਵਾਦ ਮੈਡਮ ਕਿੰਨੇ ਵਧੀਆਂ ਤਰੀਕੇ ਨਾਲ ਚੀਜ ਬਣਾਉਣਾ ਸਿਖਾਉਦੇ ਹੋ 🙏

  • @bhutbdiyahtuhadirecipebain5658

    Very nice vdo 👌👌

  • @HarjinderSingh-ie4tu
    @HarjinderSingh-ie4tu Před 2 lety +1

    ਬਹੁਤ ਹੀ ਵਧੀਆ ਭੈਣ ਜੀ ਧੰਨਵਾਦ ਬਹੁਤ ਬਹੁਤ

  • @RupinderkaurVlogs
    @RupinderkaurVlogs Před 4 lety +9

    Big like TX for sharing 🙏👌

  • @kulwindersingh8356
    @kulwindersingh8356 Před 4 lety +3

    ਬਹੁਤ ਹੀ ਵਧੀਆ ਬਿਸਕੁਟ ਬਣਾਏ ਭੈਣ ਜੀ ਸਾਡੇ ਤਾਂ ਮੂੰਹ ਵਿਚ ਪਾਣੀ ਆ ਗਿਆ ਹੈ ਬਿਸਕੁਟ ਖਾਣ ਨੂੰ ਜੀਅ ਕਰਨ ਲੱਗ ਪਿਆ

    • @MixPunjabipk
      @MixPunjabipk  Před 4 lety +1

      ਬਹੁਤ ਬਹੁਤ ਧੰਨਵਾਦ ਜੀ

  • @gurlalsinghjawanda7699
    @gurlalsinghjawanda7699 Před 4 lety +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਧੰਨਵਾਦ ਜੀ

  • @jalanderiamunda5809
    @jalanderiamunda5809 Před 3 lety +1

    Very nice video biscuit bhut shone lagge dil karda sare kha.lva.waheguru bless you g.

  • @pkaurvegkitchenandtips3443

    ਬਹੁਤ ਵਧੀਆ ਲਗਿਆ ਬਿਸਕੁਟ ਬਨਾਣ ਦਾ ਤਰੀਕਾ

  • @maindergill5080
    @maindergill5080 Před 3 lety +4

    Vry nicee ji😋😋😋😋😋

  • @malkitkumar156
    @malkitkumar156 Před 4 lety +1

    Bhut badiya teaching. Good

  • @ajaysahni2568
    @ajaysahni2568 Před 3 lety +1

    मैडम बहुत हीं अच्छे तरीके से बिस्कुट बनाने का तरीका आप ने बताया आप की आवाज बहुत अच्छी है

  • @diljotsinghnahal9164
    @diljotsinghnahal9164 Před 4 lety +18

    ਬਹੁਤ ਹੀ ਵਧੀਆ ਜੀ ਮੈ ਵੀ ਬਚਿਆ ਨੂੰ ਬਣਾ ਕੇ ਦੇਵਾਗੀ ਧੰਨਵਾਦ ਜੀ

  • @girlsusefultips7067
    @girlsusefultips7067 Před 4 lety +5

    Asi v tuhada idea use kita
    Bohot tasty bne ccc
    Thank you so much for this idea
    Hor v new ideas saade naall share kro
    Thank you🙏💕

  • @AjitSingh-rl6yt
    @AjitSingh-rl6yt Před 4 lety +2

    Bahut vadhiya sister aap ke Biskut

  • @pargatsingh9603
    @pargatsingh9603 Před 3 lety +2

    Bahut vadia treka g

  • @baljinderkhunkhun2598
    @baljinderkhunkhun2598 Před 4 lety +5

    I like your recipe 👌👍🥰😘🤗

  • @hakamgrewal7998
    @hakamgrewal7998 Před 3 lety +6

    Good👍👍

  • @jitsingh7930
    @jitsingh7930 Před 3 lety +1

    Bhut wadiya lagi ji recipe main jarur try karangi...

  • @veerpalkaur3745
    @veerpalkaur3745 Před 4 lety +1

    ਬਹੁਤ ਵਧੀਆ ਜੀ ਧਨਵਾਦ ਜੀ

  • @berjindersingh3712
    @berjindersingh3712 Před 3 lety +4

    Very good idea for homemade thanks madem ji

  • @minakshikapoor9670
    @minakshikapoor9670 Před 4 lety +9

    Thankyou sister ji love your biscuit recipe 🙏❤🙏🌈🌈🌅❤❤🙏

  • @kulwantkaur7229
    @kulwantkaur7229 Před 3 lety +1

    Bahut vadhia

  • @bikkardhingerbikkardhinger4111

    ਬਹੁਤ ਬਹੁਤ ਧੰਨਵਾਦ ਜੀ ਬਿਸਕੁਟ ਦੀ ਸਿਖਲਾਈ ਕੇ ਲੀਏ ਵੈਰੀ ਵੈਰੀ ਨਾਈਸ

  • @mysimpleroutine3188
    @mysimpleroutine3188 Před 4 lety +3

    Good reciepe looking yummy testy delicious

  • @jagsirsingh4301
    @jagsirsingh4301 Před 4 lety +3

    Nice ji

  • @nasibsingh8567
    @nasibsingh8567 Před 3 lety +1

    Good job Thanks
    Capt NS Pallah.

  • @tejelectronics5900
    @tejelectronics5900 Před 4 lety +1

    बहुत ही सुन्दर तरीका है जी समझाने का
    धन्यवाद जी

  • @sandhu_edits_45
    @sandhu_edits_45 Před 3 lety +3

    Nice idea

  • @kkaur5439
    @kkaur5439 Před 4 lety +4

    Nice 👍

  • @punamrana7270
    @punamrana7270 Před 3 lety +1

    Bhut vdiya di

  • @davinderpal3102
    @davinderpal3102 Před 4 lety +1

    Very nice Aunty ji Aata da biscuit bhut tasty hunda hai ji 👍👌

  • @happysran6584
    @happysran6584 Před 4 lety +7

    Fried biscuit! 😯

    • @harpreetkaur8112
      @harpreetkaur8112 Před 4 lety

      Happy Sran day to you and your family and friends with you and

  • @toor103
    @toor103 Před 4 lety +3

    Very nice ji

  • @satwantsinghsatwant5502
    @satwantsinghsatwant5502 Před 4 lety +2

    ਬਹੁਤ ਵਧੀਆ ।

  • @aditikaur2326
    @aditikaur2326 Před 3 lety

    Hello aunty ji meri marriage hona vali aa Mai app de Channel to khana banaa sikh rahi aa bhut easy a khana bana app jo dasde ho🙏🙏🙏thnxxxx u love u so much 🥰🥰🥰

  • @harvinderkaursangeet
    @harvinderkaursangeet Před 4 lety +5

    Fully watched stay blessed 👌💞

  • @dhillonsaab8840
    @dhillonsaab8840 Před 4 lety +3

    Good job

  • @jaspreetgandeyvlogs247
    @jaspreetgandeyvlogs247 Před 3 lety +1

    Very nice g good work g