ਆਪਣੀ ਕਲਾ ਤੇ Talent ਨੂੰ ਦੱਬਕੇ ਨਾ ਰੱਖੋ | Male Gidda | Accept Yourself | Noor Zora | Josh Talks Punjabi

Sdílet
Vložit
  • čas přidán 8. 09. 2024
  • ਅਸੀਂ ਆਪਣੀ ਪੂਰੀ ਜ਼ਿੰਦਗੀ ਇਕ Self Acceptance ਉਤੇ ਹੀ ਕੱਟ ਦਿੰਦੇ ਹਾਂ । ਭਾਵੇਂ ਉਹ ਖੁਦ ਨੂੰ ਅਪਨਾਉਣ ਦੀ ਗੱਲ ਹੋਵੇ ਜਾ ਲੋਕਾਂ ਦੇ ਸਾਨੂੰ ਅਪਨਾਉਣ ਦੀ ।
    Noor Zora ਜੋ ਕਿ ਆਪਣੇ ਗਿੱਧੇ ਦੇ ਹੁਨਰ ਲਈ ਜਾਣੇ ਜਾਂਦੇ ਹਨ , ਉਹ ਪੇਸ਼ੇ ਤੋਂ ਅਧਿਆਪਕ ਹਨ । ਨੂਰ ਨੂੰ ਬਚਪਨ ਤੋਂ ਹੀ ਗਿੱਧੇ ਨਾਲ ਇਕ ਅਲਗ ਹੀ ਲਗਾਵ ਸੀ, ਪਰ ਉਨ੍ਹਾਂ ਦੇ ਇਸ ਲਗਾਵ ਨੂੰ ਬੁਰਾ ਸਮਝਿਆ ਗਿਆ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ ।
    ਪਰ ਉਨ੍ਹਾਂ ਨੇ ਹਰ ਵਿਰੋਧ ਨੂੰ ਪਿਛੇ ਛੱਡ ਖੁਲ ਕੇ ਗਿੱਧਾ ਪਾਣਾ ਸ਼ੁਰੂ ਕੀਤਾ ਤੇ ਅੱਜ ਉਨ੍ਹਾਂ ਦਾ ਪੂਰਾ ਗਰੁੱਪ ਹੈ ਜੋ ਖੁਲ ਕੇ ਬਿਨਾ ਸ਼ਰਮ ਕੀਤੇ ਬੋਲੀਆਂ ਉੱਤੇ ਝੂਮਦਾ ਤੇ ਨੱਚਦਾ ਹੈ । ਅਤੇ ਇਸ ਗਰੁੱਪ ਦੀ ਖਾਸ ਗੱਲ ਇਹ ਹੈ, ਕਿ ਇਸ ਗਰੁੱਪ ਵਿਚ ਸਾਰੇ ਮੁੰਡੇ ਹਨ ਅਤੇ ਕੁੜੀ ਇਕ ਵੀ ਨਹੀਂ । ਇਹ ਗਿੱਧੇ ਦੀ ਪੁਸ਼ਾਕ ਪਹਿਣ ਕੁੜੀਆਂ ਦਾ ਸ਼ਿੰਗਾਰ ਕਰ ਨੱਚਦੇ ਹਨ, ਜਿਨ੍ਹਾਂ ਨੂੰ ਅਨੇਕਾਂ ਦਾ ਪਿਆਰ ਅਤੇ ਸਤਿਕਾਰ ਮਿਲਦਾ ਹੈ ।
    ਆਓ ਵੇਖੀਏ ਖੁਦ ਨੂੰ ਅਪਨਾਉਣ ਦੀ ਅਨੋਖੀ ਜੋਸ਼ Talk !
    Indian society has its own rules and norms and as we grow up, society wants us to fit in.
    But Noor Zora decided to make his own rules and norms.
    "How To Love and Accept Yourself?" If you have asked this question to yourself in order to gain self-confidence and self-esteem, then you must have doubted your capabilities at one point or another. But you don't need to go anywhere else for the answers, this Punjabi Motivational story of Noor Zora will fill you with confidence and self-love.
    Zoravar Singh A.K.A Noor Zora is a teacher by profession, but he is a completely different personality once he steps out of his professional life. Noor is gifted with a special talent in Punjab's Folk Dance - Giddha. Noor had created a Giddha group long back with no idea how this is going to affect thousands of lives today. The specialty of this Giddha Group is, this group just has male members and no girl.
    He tells, since childhood he had a special interest in Giddha, which motivated him to pursue this. But reaching here was not easy for him, he had to go through a grind. He was taunted and humiliated throughout, he mentions they still have to go through humiliation when they get ready in Giddha dresses. But they have accepted themselves as they are and love what they do.
    From having a troubled childhood to find his peace in his actual being and becoming India's First Male Giddha Dancer, Noor Zora's journey is an inspiration for all of us. If you want to know how to accept yourself or are looking for motivation in hard times, this is a video that you must watch.
    Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches,strugglese to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Instagrammers: / joshtalkspu. .
    ► Say hello on Sharechat: sharechat.com/...
    ----**DISCLAIMER**----
    All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    Important Keywords :-
    accept yourself,love yourself,josh talks,josh talk,josh talks punjabi,josh talk punjabi,self acceptance,how to accept yourself,noor zora gidha,noor zora,noor zora josh talks,noor zora interview,male gidha dancer,noor zora male gidha dancer,josh talk noor zora,male gidda,male gidda dancer noor zora,noor zora dance,noor zora dance video,noor zora team,noor zora gidda,noor zora giddha group,noor zora giddha,noora zora male dancer,punjabi gidda video
    #JoshTalksPunjabi #AcceptYourself #NoorZora

Komentáře • 1,3K

  • @JoshTalksPunjabi
    @JoshTalksPunjabi  Před 4 lety +14

    💪 ਸਿੱਖੋ Spoken English ਤੇ Personality Development ਐਕਸਪਰਟ ਦੇ ਨਾਲ! 💪
    ਹੁਣੇ ਹੀ ਸ਼ੁਰੂ ਕਰੋ ਜੋਸ਼ Skills App ਦੇ ਨਾਲ : joshskills.app.link/30Zr3xJWy8

  • @sukhasandhu3148
    @sukhasandhu3148 Před 4 lety +265

    ਬਾਈ ਤੂੰ ਤਾਂ ਇਕ ਹੀਰਾ ਆ ਜਿਹੜਾ ਦੂਜੀਆਂ ਨੂੰ ਖੁਸ਼ ਕਰਦਾ ਹੈ ਆਪ ਬਾਈ ਚਾਹੇ ਦੁੱਖੀ ਹੋਵੇ ਸਲੂਟ ਹੈ ਬਾਈ ਤੇਰੀ ਟੀਮ ਨੂੰ

  • @gurpreetkaurmaan9259
    @gurpreetkaurmaan9259 Před 3 lety +34

    ਤੁਸੀਂ ਇਕ ਬਹੁਤ ਵਧੀਆ ਤੇ ਚੰਗੇ ਇਨਸਾਨ ਹੋ😇ਰੱਬ ਤੁਹਾਨੂੰ ਹਮੇਸ਼ਾ ਸਫਲਤਾ ਦੇ ਰਾਸਤੇ ਵੱਲ ਲੈ ਕੇ ਜਾਵੇ🙏🏼🙏🏼

  • @harryjagdeo
    @harryjagdeo Před 4 lety +788

    ਜਿੰਨਾ ਸੋਹਣਾ ਸ਼ੋਂਕ ਓਹਨਾ ਸੋਹਣਾ ਹੀ ਬੋਲਣ ਦਾ ਲਹਿਜਾ, ਸੋਹਣੇ ਲਫ਼ਜ਼

  • @AmarjitKaur-kv4nr
    @AmarjitKaur-kv4nr Před 4 lety +35

    ਵਾਹਿਗੁਰੂ ਜੀ ਤੁਹਾਡੇ ਤੇ ਤੁਹਾਡੇ ਸਾਰੇ ਗਰੁੱਪ ਤੇ ਅਪਾਰ ਮੇਹਰ ਕਰਨ 🙏
    ਤੁਹਾਡੇ ਜਜ਼ਬੇ ਮਿੱਠੀ ਜ਼ੁਬਾਨ ਏਨੀ ਜ਼ਿਆਦਾ qualification ਹਿੰਮਤ ਸਮਝ ਨੂੰ ਮੇਰਾ Salute ਹੈ 🙏
    ਬਹੁਤ ਸਾਰੀਆਂ ਸ਼ੁਭਕਾਮਨਾਵਾਂ

  • @maahikpt_7867
    @maahikpt_7867 Před 4 lety +578

    ਫੂਕ ਮਾਰ ਕੇ ਅਸੀ ਮੋਮਬੱਤੀ ਤਾਂ ਬੁਝਾ ਸਕਦੇ ਹਾਂ, ਪਰ ਅਗਰਬੱਤੀ ਨਹੀਂ ਕਿਉਂਕਿ ਜੋ ਮਹਿਕਦਾ ਹੈ ਉਸਨੂੰ ਕੋਈ ਨਹੀਂ ਬੁਝਾ ਸਕਦਾ,ਜੋ ਸੜਦਾ ਹੈ ਉਹ ਆਪੇ ਬੁਝ ਜਾਂਦਾ ਹੈ।

    • @SunnyDilbag
      @SunnyDilbag Před 4 lety +5

      Sabharwal ji kini soni sooch aah thuhadi.

    • @akaur4533
      @akaur4533 Před 4 lety

      Tusin sareh ihi Kirt kardeh lagdeh ho kari Chlo
      Jado tusin Bachian valeh ho geh fir hat jana hai
      Sikhian ditti odon cheteh oundi hai Jado Sama langh janda hai
      Fir pashtaeh kia hua jab chiria chug gaee kheth
      Mai ik bhain deh taur teh matt ditti cee veereh
      Punjab Noo Nachaar ateh nasherri da khitab mil chuka hai
      JIS deh jimevaar appa sareh han
      Jitt hmesha Sach dee hundi hai
      Vaheguru bhali kreh

    • @keshavthakur7029
      @keshavthakur7029 Před 4 lety +3

      Kya line likhi tuc 👌👌🙏🙏

    • @Aman-ej1gf
      @Aman-ej1gf Před 4 lety +4

      Very nice comment👌

    • @simranrajput2787
      @simranrajput2787 Před 4 lety

      C‘est vrai👌🏻

  • @AmarjitKaur-kv4nr
    @AmarjitKaur-kv4nr Před 4 lety +23

    ਤੁਹਾਡੇ ਵਰਗਾ ਕੋਈ ਬਣ ਹੀ ਨਹੀਂ ਸਕਦਾ
    ਤੁਸੀਂ ਦੁਨੀਆ ਤੋਂ ਵਖਰੇ ਤੇ ਅਨਮੋਲ ਦਾਤ ਦੇ ਮਾਲਕ ਹੋ ਮੇਰੇ ਛੋਟੇ ਵੀਰ

  • @Harpreetkaur-ys3mf
    @Harpreetkaur-ys3mf Před 4 lety +56

    Wow . The way he spoke shows how sophisticated and educated his personality is ❤️Bless you sir 😊⭐

  • @GurpreetKaur-un5kp
    @GurpreetKaur-un5kp Před 4 lety +121

    What a beautiful personality. The way he carried himself and spoke is so graceful. Respect sir!

  • @tanpreetkaur3174
    @tanpreetkaur3174 Před 4 lety +159

    He was my guru during my graduation and we won 1st prize from north zone Gidha competition. Proud#moment#teacherstudent#BigThanks😊

    • @Mandeepkaur-hf2vz
      @Mandeepkaur-hf2vz Před 4 lety +1

      Sade college v sikhaan aye c sister Zora sir gidda
      In 2009

    • @AmarjeetKaur-qu3wg
      @AmarjeetKaur-qu3wg Před 4 lety

      Wat a beautiful soul

    • @ramandeep3552
      @ramandeep3552 Před 3 lety

      assi

    • @csgrewal9964
      @csgrewal9964 Před 3 lety +1

      ਨੂਰ ਸਾਹਿਬ ਜੋ ਵਿਰਸਾ ਪੰਜਾਬ ਦਾ ਤੁਸੀ ਸੰਭਾਲਿਆ ਹੈ ਮੈਨੂ ਨਹੀ ਲੱਗਦਾ ਕਿ ਕੋਈ ਕਰ ਸਕਦਾ ਸੀ। ਮਾਲਕ ਨੇ ਇਹ ਜਿਮੇਂਦਾਰੀ ਤੁਹਾਨੂੰ ਸੌਂਪੀ ਹੈ। ਤੁਸੀ ਬਾਖੂਬੀ ਨਿਭਾ ਰਹੇ ਹੋ।

  • @Mavericka5
    @Mavericka5 Před 3 lety +5

    I was born in the UK and my written punjabi is not good, but this gentleman is so articulate and respectful, so much to learn from him 🙏

  • @bhagwantsingh3729
    @bhagwantsingh3729 Před 4 lety +302

    ਤੁਹਾਡੀ ਗਿਧੇ ਵਾਲੀ ਹਰ ਵੀਡੀਓ ਲੋਕ ਰੰਗ ਵਾਲੀ ਦੇਖਦਾ ਮੈ। ਸਪੀਚ ਵੀ ਬਹੁਤ ਵਧੀਆ ਕੀਤੀ ਤੁਸੀਂ। ਨੂਰ ਜੀ ਤੁਸੀ ਗਰੇਟ ਹੋ।

  • @jashandeepsingh6088
    @jashandeepsingh6088 Před 4 lety +3

    ਠੀਕ ਕਿਹਾ ਵੀਰ ਜੀ ਤੁਸੀਂ ਕਿਸਮਤ ਵਾਲੇ ਪੰਛੀ ਸੀ ਜੋ ਆਜਾਦ ਹੋਏ ਨਹੀਂ ਤਾਂ ਅੱਜ ਵੀ ਪੰਛੀ ਪਿੰਜਰੇ ਚ ਤੜਫ ਰਹੇ ਨੇ ਮੈਨੂੰ ਰੱਬ ਨਾਲ ਸ਼ਿਕਵਾ ਜੇ ਸਾਡੇ ਚ ਟੈਂਲਟ ਦਿੰਦਾ ਤਾਂ ਉਸਨੂੰ ਜ਼ਿੰਦਗੀ ਚ ਅਪਣਾਉਣ ਦਾ ਜਜ਼ਬਾ ਕਿਉਂ ਨਹੀਂ ਭਰਦਾ

  • @SatpalSingh-ms3hq
    @SatpalSingh-ms3hq Před 4 lety +107

    ਤੁਹਾਡੀ ਪੰਜਾਬੀ ਕਲਚਰ ਨੂੰ ਬਹੁਤ ਵੱਡੀ ਦੇਣ ਹੈ।

  • @gurleenkaur9131
    @gurleenkaur9131 Před 4 lety +30

    Art defines no gender. With all the struggle you had to go through, you deserve nothing but the best. Keep doing the amazing work you have been doing and may Waheguru bless you with lots of happiness and health.❤

  • @somal38
    @somal38 Před 4 lety +8

    ਬਾਈ ਜੀ ਐ ਕੋਈ ਸ਼ਰਮ ਵਾਲੀ ਗਲ ਨਹੀਂ ਹੈ ਐ ਇੱਕ ਕਲਾ ਹੈ ਜੋ ਕਿਸੇ ਕਿਸੇ ਕੋਲ਼ ਹੁੰਦਾ ਹੈ

  • @ashusidhu3304
    @ashusidhu3304 Před 4 lety +21

    He was my guru in giddha during my bachelor's of education and we won..he is excellently talented

  • @ramanjitkaur9090
    @ramanjitkaur9090 Před 4 lety +8

    Veero te bhehno eh vi sade verge insaan han
    Ehna nu jeun da pura hak hai
    Je apan ehna nu changa nahi keh sakde tan plz ehna nu bura vi na bolo
    Ehna de ander vi sade verga hi dill hai,sade vangu ehna de dill nu vi sat lagdi hai eh vi sade vangu hi ronde han
    Koshish kro jive eh sadi khushi vich shamal hunde han kam se kam ehna nu je khushi nahi de sakde tan ijat hi de dvo
    Izat ( respect hi ehna di sub ton vadhi kushi hai )
    Dhanwad sub da

  • @MsSonia06
    @MsSonia06 Před 3 lety +11

    I'm a very big fan of Rang Lok Noor Art.
    Every now and then I keep on watching your giddha performance. You all are very special and talented human beings.
    Keep it going. Art defines no gender.

  • @sunshine0132
    @sunshine0132 Před 4 lety +29

    Respect everyone and stop judging ,accept everyone with unconditional love and acceptance

  • @balbirmehmi9746
    @balbirmehmi9746 Před 3 lety +1

    ਇਕ ਕਲਾਕਾਰ ਆਪਣੀ ਕਲਾ ਨੂੰ ਰੰਗਾਂ ਪੇਂਟਿੰਗ, ਸ਼ਬਦਾਂ ਦੇ ਨਾਲ ਆਪਣੇ ਹਾਵ ਭਾਵ ਨੂੰ ਪ੍ਰਗਟ ਕਰਦੇ ਹੋਏ ਇਕ ਸੁਚੱਜੀ ਕਲਾ ਨੂੰ ਆਪਣਾਇਆ।ਬਹੁਤ ਹੀ ਵਧੀਆ ਢੰਗ ਨਾਲ ਕਿਰਤ ਨੂੰ ਅੱਗੇ ਵਧਾਉਣ ਦੇ ਰੁਤਬੇ ਨਾਲ ਹੋਰਨਾਂ ਨੌਜਵਾਨ ਨੇ ਵੀ ਇਸ ਸਭਿਆਚਾਰ ਦੇ ਰਾਹੀਂ ਇਕ ਚੰਗਾ ਕਿੱਤਾ ਸ਼ੁਰੂ ਕਰ ਦਿੱਤਾ। ਸ਼ਾਬਾਸ਼ ਸ਼ਾਬਾਸ਼ ਨੌਜਵਾਨ ਪੀੜ੍ਹੀ ਵਧਦੀ ਰਹੇ।

  • @puneetkaur6489
    @puneetkaur6489 Před 4 lety +57

    Respect this personality🙏🏻🙏🏻🙏🏻 positivity at its best🤘🏻🤘🏻🤘🏻 dilo respect🙏🏻🙏🏻🙏🏻

    • @revavijan7535
      @revavijan7535 Před 4 lety +1

      Me tuhadi sari videos jaroor dekhdi ha menu tuhade sab da dance bahut accha lagda he

  • @freedomfighter313
    @freedomfighter313 Před 4 lety +17

    My favourite “Josh Talks” presentation....
    Your style is SO motivational. You are SO talented in your chosen field......👏👏👏

  • @daljinderrahel4976
    @daljinderrahel4976 Před 3 lety +4

    ਕਲਾ ਜ਼ਿੰਦਗੀ ਅਤੇ ਜੀਵਨ ਦੀ ਸਿਰਜਕ ਹੈ,, ਉਹ ਕਿਸੇ ਵਿੱਚ ਵੀ ਹੋ ਸਕਦੀ ਹੈ ਪਰ ਲਕੀਰਾਂ ਨੂੰ ਟੱਪ ਕੇ ਕਲਾ ਰਾਹੀਂ ਸੁਨੇਹਾ ਦੇਣ ਵਾਲੇ ਕਲਾਕਾਰ ਹਮੇਸ਼ਾ ਮਹਾਨ ਹੁੰਦੇ ਹਨ

  • @mandeepsidhu4559
    @mandeepsidhu4559 Před 4 lety +3

    He is very intelligent and humble person always encourage his students .. I know him from my graduation time as i learn gidda from him ..proud of you sir

  • @harpreetpandher2318
    @harpreetpandher2318 Před 3 lety +7

    Much respect to you sir . I Have spent many years with you during giddha practice and honestly every single day was just awesome .❤️

  • @sistersingh8794
    @sistersingh8794 Před 4 lety +137

    he was my trainer during my college time . he given me training for youth festival gidha. he name is zorawar singh.

    • @lovisahotra71
      @lovisahotra71 Před 4 lety +6

      Main v shikyya eena ton colg chh... sister.... sohh raab dii... boht hi jyada sohna giida sikhande ne te oto v vadiya insan ne... ona da shikya giida.. aajj takk wah eah luttda .. he is real star... talented ustad and... main dilo tanvad krdiya raab da v mnu eena varge guru mile gidda shikn laii.... raab khush rakhe... sirr ji nu

    • @lakhanmunjal7397
      @lakhanmunjal7397 Před 4 lety +1

      @@reetgrewal6403 lol

    • @harjitsandhu1293
      @harjitsandhu1293 Před 3 lety +1

      GOD BLESS YOU

    • @ilovepunjab1214
      @ilovepunjab1214 Před 3 lety +5

      @@reetgrewal6403 lgda taazi taazi IELTS kiti hoi a 😂😂

    • @AmandeepKaur-ln1lb
      @AmandeepKaur-ln1lb Před 3 lety

      @@lovisahotra71 you are lucky...eni changi ruh naal rehn da mouka mileya te kuj sikhan da v mouka mileya

  • @deepstudio6012
    @deepstudio6012 Před 4 lety +57

    ਉ ਛੋਟੇ ਵੀਰ ਟੇਲੈਂਟ ਕਿਸੇ ਦਾ ਗੁਲਾਮ ਨੀ ਹੁੰਦਾ।ਦੁਨੀਆਂ ਖੁਦ ਕੀ ਕਰਦੀ ਐ।ਦਖਿਐ? ਫੁੱਲ ਪ੍ਰਾਪਤ ਕਰਨ ਲਈ ਕੰਡਿਆਂ ਚੋਂ ਲੰਘਣਾ ਪੈਂਦਾ।ਬੱਸ ਆਪਣੀ ਮੌਜ ਨਾਲ ਤੁਰਿਆ ਚੱਲ।ਉਹੀ ਆਦਮੀ ਤੇਰੀ ਮੰਜਿਲ ਕੋਲ ਖੜੋਤੇ ਫਿਰ ਉਹੀ ਸਵਾਲ ਕਿ ਇਥੇ ਤੱਕ ਕਿਵੇਂ ਪਹੁੰਚਆ? ਤੇਰਾ ਇਹੀ ਜਵਾਬ ਹੋਵੇਗਾ"ਮੈ ਬੇਪਰਵਾਹ ਸੀ।ਸੁਣਕੇ ਸ਼ਕਤੀ ਇਕੱਠੀ ਕੀਤੀ ਐ।ਪਰ ਕਮਜੋਰ ਨੀ ਬਣਿਆਂ।ਆਉ ਲਾਉ ਪੰਜਾ!"ਤੇਰਾ ਵੱਡਾ ਵੀਰ ਦੀਪ।

  • @baljinderkaur2995
    @baljinderkaur2995 Před 3 lety +2

    Waah ji waah ji
    Salute aa veer g tuhanu
    Punjabi ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਹੋ ਤੁਸੀਂ।
    ਤੁਹਾਡਾ ਬੋਲਣ ਦਾ ਲਹਿਜ਼ਾ ਬਕਮਾਲ ਆ ਜੀ ।

  • @sehjbal6923
    @sehjbal6923 Před 4 lety +42

    Tusi ik bhut hi pyari rooh.te bhut hi khoobsurat insaan ho...stay blessed🙏😊 well maannered nd intelligent

  • @surkhaab1134
    @surkhaab1134 Před 4 lety +2

    Great thoughts sir..ਜੋ ਲੋਗ ਤੁਹਾਨੂੰ ਿਮਹਣੇ ਮਾਰਦੇ ਸੀ ਉਹ ਅੱਜ ਵੀ ਿਸਰਫ ਗੱਲਾਂ ਹੀ ਕਰਨ ਜੋਗੇ ਆ।ਤੁਸੀ ਆਪਣੀ ਕਲਾ ਦੇ ਦਮ ਤੇ ਅੱਜ ਅੰਬਰੀਂ ਉਡਾਰੀਆ ਮਾਰ ਸਕਦੇਓ। ਿਦਲੋ ਿਪਆਰ ਤੇ ਸਤਿਕਾਰ ।Great vocabulary... 🙏🏻🙏🏻🙏🏻

  • @Jaspaldxb
    @Jaspaldxb Před 4 lety +3

    ਜਿਸਦੇ ਹੌਂਸਲੇ ਹੋਣ ਪਹਾੜ, ਦਿੰਦੇ ਔਕੜਾਂ ਸਾਰੀਆਂ ਸਾੜ, ਉਹ ਮੰਜ਼ਿਲ ਪਾ ਹੀ ਜਾਂਦੇ ਨੇ, ਜਿੰਨੇ ਮਿਥਿਆ ਹੋਵੇ ਟੀਚਾ, ਕੀ ਉਚਾ ਤੇ ਕੀ ਉਹ ਨੀਚਾ, ਨਿਸ਼ਾਨਾ ਲਾ ਹੀ ਜਾਂਦੇ ਨੇ 🤟

  • @jasb6421
    @jasb6421 Před 3 lety +4

    I don’t know about pendu crowd but city people respect u for promoting punjabi culture.
    U are a talented.

  • @user-xs8ej3st2x
    @user-xs8ej3st2x Před 4 lety +80

    ਤੁਸੀਂ ਇਕ ਬਹੁਤ ਵਧੀਆ ਇਨਸਾਨ ਹੋ ਵੀਰ ਕਤੀੜਾਂ ਦੀ ਪਰਵਾਹ ਨਾ ਕਰੋ

    • @balvinderkaur5579
      @balvinderkaur5579 Před 3 lety +1

      Good. Soul,💐💐💐💐💐💐💐💐👌👌👌👌👌👌👌👌💐💐💐💐💐👌

  • @babitababita1634
    @babitababita1634 Před 3 lety +7

    Meaning of zorawar word is strong brave and fearless u r as such kind of man.. Love u brother. Stay always happy

  • @sahilbaisal7374
    @sahilbaisal7374 Před 4 lety +118

    ਵੀਰੇ ਤਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਅਸੀਂ ਆਪਣੀ ਬੇਟੀ ਦੇਵਿਆਹ ਤੇ ਤੁਹਾਡੇ ਕੋਲੋਂ ਜਾਗੋ ਕੱਢਣ ਵਾਉਣੀਆ

    • @SandeepKaur-zp4jc
      @SandeepKaur-zp4jc Před 3 lety

      ਮੇਰਾ ਵੀ ਬਹੁਤ ਮਨ ਹੈ ਮੈ ਆਪਣੇ ਬੇਟੇ ਦੇ ਵਿਆਹ ਤੇ ਇਹਨਾਂ ਨੂੰ ਬਲਾਉਣਾ

    • @mahingasingh4610
      @mahingasingh4610 Před 3 lety

      @@SandeepKaur-zp4jc good

  • @baldavis7853
    @baldavis7853 Před 3 lety +9

    You should be very proud of what you have achieved. Thank you for sharing your feelings and experiences with us.

  • @hrhdjsjs7819
    @hrhdjsjs7819 Před 4 lety +113

    ਵੀਰ ਜੀ ਅਾਪ ਦਾ ਵਿਅਾਹ ਹੋ ਗਿਅਾ । ਤੁਸੀ ਬਹੁਤ ਚੰਗੇ ੲਿਨਸਾਨ ਹੋ ।

    • @cookwithgsingh6518
      @cookwithgsingh6518 Před 4 lety +1

      Hrhd Jsjs nhi unmarried ne

    • @pindawalepindawale542
      @pindawalepindawale542 Před 3 lety +2

      Kuri denn vale log kamm dekhde aa Apne vaih tte ena diya ronnka dekhde dekhna pasnd aa loga nu kuri Denni nhi buhtt dukh hunda loga di soch tte mere bro v eho kamm karde aa sada samaj kise nassie nu kuri denn time nhi sochde ki kuri sukhi huve gyi ja nhi

  • @damyantbains5849
    @damyantbains5849 Před 3 lety +9

    Noor Zora your a wonderful human being and brave .👍🏻❤🌹

  • @buntysharma6134
    @buntysharma6134 Před 4 lety +14

    Thank u for giving employment to so many people thanks a lot God bless

  • @desduaaba1385
    @desduaaba1385 Před 2 lety

    ਬੱਲੇ ਬੱਲੇ ਨੂਰ ਬਾਈ ! ਤੁਹਾਡੀਆਂ ਨਹੀਂ ਰੀਸਾਂ । ਤੁਹਾਡਾ ਗਿੱਧਾ ਬਹੁਤ ਖੂਬ ! ਲਗਦਾ ਹੁੰਦੈ ਜਿਵੇਂ ਤੁਹਾਡੀ ਥਾਂ ਮੈਂ ਨੱਚਦੀ ਪਈ ਹਾਂ । ਤੁਹਾਡੇ ਇਸ ਇਸ਼ਕ ਨੂੰ ਸਲਾਮ …..ਹੱਸਦੇ ਵਸਦੇ ਰਹੋ

  • @kamaldeep8723
    @kamaldeep8723 Před 3 lety +4

    Eh talent aa sir 100% har Normal male 2 minutes v copy nahi kr skda Tuc ta female da 👌👌👌👌👌👌👌

  • @alkabansalalkamakeovers7524

    Log jo bhi bole bolne do, unka kam he hota hai bhokne ka. Sir, U r really Very Great Personality Person so much energetic person, Plus You r broadminded Person & Full of Positivity. U r rock on. I love the way u r Sir. I am fan of your Gidha. Thank u so much share your experienced with us. I Hope Lots of People's Learn Something Through your msg.

  • @2375nikhil
    @2375nikhil Před 4 lety +7

    Congratulations! 💐This is the ultimate achievement of life. May God Bless you!

  • @00Shipra
    @00Shipra Před 4 lety +10

    You are so well spoken ! I respect you so much !! You are so good at what you do !! Each every detail to Folk dance music represent Punjab very well!! 🙏

  • @HarpreetKaur-os3ym
    @HarpreetKaur-os3ym Před 4 lety +19

    I have seen u in a wedding. you guyz are ohsammmm😘😘😍 you are fab👌👌🥰😘 tusi Sare he bohat sohne ho te bdi ronka lgade ho veiya ch. I just love your dance nd your gidha group😘😘😘

  • @Parmindersingh-yh3fu
    @Parmindersingh-yh3fu Před 4 lety +13

    Thoda ik ik shabad rooh nu chhohnda hai sir!! Pyaar! 😍😍💕

  • @sukhjeet912
    @sukhjeet912 Před 4 lety +38

    Noor sir , I respect you and your profession, tuci ta punjabi culture vich gidha lok nach nu enna sohna agge torya hoa k mere kol words hi nhi han explain krn vste, tuhada khud da channel lok rang noor art te hrek performance dekhi aa, bahut sohna, ba kmal act , ba kmal gall baat

  • @sethiaujla3429
    @sethiaujla3429 Před 3 lety +92

    Who is here after seeing him in Anita devgan house....hit 👍👍

  • @mendorkaur7456
    @mendorkaur7456 Před 3 lety +4

    Yes, do what your soul cries for! FOLLOW YOUR DREAMS

  • @varinderkaurroud8196
    @varinderkaurroud8196 Před 3 lety

    ਤੁਸੀਂ ਜਿਨ੍ਹਾਂ ਸੋਹਣਾ ਗਿੱਧਾ ਪੌਂਦੇ ਹੋ ਉਸ ਤੋਂ ਕਿਤੇ ਵਧੀਆ ਢੰਗ ਨਾਲ ਬੋਲ ਦੇ ਹੋ।ਤੁਸੀਂ ਪੰਜਾਬੀਅਤ ਦੀ ਸ਼ਾਨ ਹੋ ।ਤੁਸੀਂ ਉਹ ਹੋ ਜਿੰਨਾ ਨੇ ਵਿਰਸਾ ਸੰਭਾਲ ਕੇ ਰੱਖਿਆ ਹੈ।ਮੈਨੂੰ ਮਾਣ ਹੈ ਤੁਹਾਡੇ ਤੇ।ਜਿਓੰਦੇ ਵਸਦੇ ਰਹੋ।ਖੂਬ ਤਰੱਕੀਆਂ ਕਰੋ।

    • @tirathsingh6539
      @tirathsingh6539 Před 3 lety

      ਜ਼ਬਰਦਸਤ ਨੂਰ ਐਂਡ ਪਾਰਟੀ

  • @pamsund9712
    @pamsund9712 Před 4 lety +11

    Wow, so proud of you dear brother. God bless you. Really appreciate your efforts to give a new direction to the social belief system,👍

  • @ginab404
    @ginab404 Před 4 lety +16

    I truly love this video, very well said. God bless you.

  • @soniastudiophotography43
    @soniastudiophotography43 Před 3 lety +3

    You are so talanted .. i have personally seen your performences two times ... really appreciable

  • @mustabshrakhushboo
    @mustabshrakhushboo Před 3 lety +5

    He is an enlightened soul. I can feel this.

  • @ranirai1177
    @ranirai1177 Před 3 lety +4

    I salute you from the depth of my heart. Keep doing what you are doing. God bless you and dont worry about what anyone has to say. Rabb Rakha

  • @soniachopra6155
    @soniachopra6155 Před 4 lety +1

    Sirji, i have been following you for long time but i was following noor the gidha queen, today i came to know the real face behind noor. Zorawarji hats off to you, apka talent apki personality dono hi ek perfect example hai .... a lesson for everyone that they should follow the talent which is inside them

  • @balsidhu3767
    @balsidhu3767 Před 4 lety +35

    Very humble and intelligent, knowledgeable person 🙏👍

  • @tirathsingh6539
    @tirathsingh6539 Před 3 lety +1

    ਬਹੁਤ ਸਾਰਾ ਪਿਆਰ ਸਤਿਕਾਰ ਜੀ ਨੂਰ ਜੀ
    ਇਸ ਤਰ੍ਹਾਂ ਹੀ ਸੱਭਿਆਚਾਰ ਦੀ ਸੇਵਾ ਕਰਦੇ ਰਹੋ

  • @jasbeerkaur1541
    @jasbeerkaur1541 Před 4 lety +15

    Let them bark. beautiful soul o. Te lfz usto v Jada khoobsurt. .Bless you.

  • @sweetkaur4787
    @sweetkaur4787 Před 2 lety

    mnu ina da giddha kise hor duniya ch lai jnda haiiii.......excellent

  • @raanik1161
    @raanik1161 Před 3 lety +10

    Hats off to you and your talent. I didn't know about you. After watching you at Anita Devgan house, I wanted to know more about you. Human conditioning is such that we want to put people in boxes and then some unique souls like yourself come and teach the world that no box is needed. God bless you. Would love to meet you one day. Once corona will allow us to travel to India.

  • @sundeepsinghjichudasama7143

    Great to listen to you Zorawar Singh Ji. I don't speak fluent Punjabi, Gujarati being my mother tongue. Baila is the poisonous equivalent that I have had to hear despite being very manly and over six feet tall!! 😊😊 I play the harmonium and the piano and sing and dance!! Love what you are doing. I am trying to keep alive the traditional Rajput wedding songs here in Africa where we have made our home for over a hundred years. Sat Sri Akal Ji te much peace and gratitude from Kenya Ji. .. 😊🙏

  • @sparshbitegaming6224
    @sparshbitegaming6224 Před 4 lety +6

    Very inspiring to accept own personality and qualities 🙏🏻🙏🏻

  • @shobhnachaudhri3429
    @shobhnachaudhri3429 Před 7 měsíci

    Noor Zora - Bohut sahi kaha.
    Aap Ek Bohut Achche Insaan ho.
    May Babaji Bless You & Your Super Team.
    🙏🙏🙏🙏🙏🙏

  • @pratibhasharma5483
    @pratibhasharma5483 Před 3 lety +3

    You r very educated humble human bringwith great gift from God 🙏🙏🙏🌹🌹

  • @harsimrankaurharsimrankaur2133

    ਤੁਸੀ ਇੱਕ ਮਿਸਾਲ ਪੇਸ਼ ਕੀਤੀ ਅਾਪਣੇ ਅਾਪ ਨੂੰ ਸਾਹਮਣੇ ਲਿਅਾ ਕੇ u r very great sir u r actually motivational for us

  • @kala7232
    @kala7232 Před 4 lety +3

    ਜੋਰਾ ਬਾੲੀ ਬਹੁਤ ਵਧੀਅਾਂ ਤੁਹਾਡੀ ਮਿਹਨਤ ਅਤੇ ਤੁਹਾਡਾ ਸ਼ੌਕ !!

  • @somyamendiratta7647
    @somyamendiratta7647 Před 3 lety +2

    The way he is speaking is so addictive 😇😇👌👌words choosen are so beautiful 🙏🏻🙏🏻🙏🏻👌👌👌

  • @randhawasaabji440
    @randhawasaabji440 Před 4 lety +10

    Really appreciating. Truly motivating learn a lot from your true life experiences hope I myself discover my hidden talent blessed to me by All might.

  • @Raghav6459
    @Raghav6459 Před 2 lety

    Great job Noorji ...Speechless ho gye ..you r best ...KLA+BAKMAL BOLAN DA KAHJA+ KHOOBSURT SOCH+ SANGRASH+ KAMYABI = NOOR ZORA...

  • @gagansandhu6542
    @gagansandhu6542 Před 3 lety +3

    U should be very very proud of yourself!! Don't ever think that you are not enough, you are impovering yourself and others as well who are like you, we all should be proud of ourselves the way we are!!

  • @princebansal8681
    @princebansal8681 Před 3 lety +2

    ਬਾਈ ਸਲਾਮ ਆ ਤਹਾਨੂੰ ਤੁਸੀਂ ਬਹੁਤ ਸਹੋਣੇ ਆ ਤੇ ਸ਼ੂਟ ਵਿਚ ਬਹੁਤ ਵਧੀਆ ਲੱਗਦੇ ਉ ਦਿਲ ਤੋਂ ਸਲਾਮ

  • @AmandeepKaur-fd7nr
    @AmandeepKaur-fd7nr Před 3 lety +8

    motivational speech
    thank you

  • @satwantdhami679
    @satwantdhami679 Před 3 lety +1

    Salute to u
    Tusi jo punjab de culture nu dita
    Koi nahi de sakda🌷

  • @balbirze
    @balbirze Před 4 lety +8

    You are shining personality and keeping virsa alive.

  • @buntypspcl18
    @buntypspcl18 Před 3 lety +1

    ਬਹੁਤ ਸੋਹਣੇ ਢੰਗ ਨਾਲ ਜ਼ਿੰਦਗੀ ਜਿਊਣ ਸਿਖਾਉਂਦਾ ਹੈ ਵੀਰ ਨੂਰ ਜੀ

  • @harmangill67
    @harmangill67 Před 4 lety +32

    Parmatma tuhanu te tuhade es hunar nu hmesha slamat rakhe❤️ dilo satikaarrrr 🙏

  • @sunitarani4692
    @sunitarani4692 Před 3 lety

    Really u r great ਕਲਾ ,ਕਲਾ ਹੀ ਹੈ ਇਸ ਵਿਚ ਆਦਮੀ , ਔਰਤ ਲਫਜ ਕੋਈ ਮਾਇਨੇ ਨਹੀ ਰੱਖਦਾ

  • @kiranjitkaur2534
    @kiranjitkaur2534 Před 4 lety +13

    Lots of respect for u . I really appreciate ur work md really desire to meet as now m living in Canada hope u meet hr all as soon as I wanted to be u on mi marriage bt unfortunate it didn't happen bt really love u noor g nd ur team.❣️❣️❣️😘😘😘😘🍵🇨🇦🇨🇦🇨🇦🇨🇦🇨🇦🇨🇦

  • @gtxzeo3611
    @gtxzeo3611 Před 3 lety +1

    ਵੀਰੇ ਤੁਸੀਂ ਜਾਗੋ ਬਹੁਤ ਸੋਹਣੀ ਕੱਡਦੇ ਹੋ। ਬਹੁਤ ਮਨ ਖੁਸ਼ ਹੁੰਦਾ ਹੈ।

  • @harvinderkaursangeet
    @harvinderkaursangeet Před 4 lety +5

    Ssa chotey veer 🙏🙏
    Ma v geet sangeet kardi ha
    Ma tuhadi har ik video dekhdi ha
    Tusi ap bhi khush rehndey te dusrea nu v khusheeya vand rahey ho , bhut sohna kam kar rahey ho ,
    Time lage ta veere tusi meri video dekh ke dsna je ma v theek kam kar rhi ha , ma baher country ch ha
    Par apney virsey nu nhi pula skdi
    Thanks tusi apney thoughts share kitey , ssa rab rakha ji 💞🤗🙏🙏🙏

  • @harpindergillharry2858
    @harpindergillharry2858 Před 3 lety +1

    ਬਹੁਤ ਵਧੀਆ ਵੀਰੇ ਤੈਨੂੰ ਸਿਰਫ india ਚ ਨੲੀ ਸਗੋ Canada and ਬਾਕੀ ਦੇਸਾ ਚ ਿਜੱਥੇ ਵੀ ਪੰਜਾਬੀ ਵੱਸਦੇ ਨੇ ਸਾਰੇ ਬਹੁਤ ਪਿਆਰ ਕਰਦੇ ਨੇ .

  • @hnihoney6663
    @hnihoney6663 Před 4 lety +33

    Vry gud noor g god bless u

    • @narender129
      @narender129 Před 4 lety

      Hlo

    • @NarinderKumar-yq1xt
      @NarinderKumar-yq1xt Před 4 lety

      Har kise kol koe na koe kala and talent hunda . ek male ch female wala talent bi ho sakda
      Bnda khul ke ta hi dasega je kio sath deve ta ...
      Kise kol hunar hunda but koee Sath nahi huna koe company nahi hundi

  • @sudeshrani8084
    @sudeshrani8084 Před 4 lety +2

    Salam e veer ji tuhanu.te tuhadi kalakari nu.parmatma khush rakhe tuhanu sada.jo ke sab nu khush karde ho Apni kalakriti rahi.meh murid ha tuhadi.Norway Oslo to.

  • @karamjeetkaur8156
    @karamjeetkaur8156 Před 4 lety +9

    Thank u veere God bless u

  • @ramandeepsidhu6901
    @ramandeepsidhu6901 Před 4 lety +1

    I admire u. Very good that u didn't give up. I hope one day this so called society finally accepts the inner us

  • @anoopaujla3385
    @anoopaujla3385 Před 4 lety +5

    Amazing and please respect this personality

  • @Anusharma-sp8te
    @Anusharma-sp8te Před 2 lety +1

    Your talent was great gift from god. I love your boliyan and gidda. I salute you sir

  • @NishaDavdraOfficial
    @NishaDavdraOfficial Před 4 lety +9

    This is so inspiring. Thank you for sharing your story ❤️

  • @wazirsinghkhalsacollage5220

    ਸਲਾਮ ਆ ਜੀ ਤੁਹਾਡੀ ਮਿਹਨਤ ਤੇ ਉਸਾਰੂ ਸੋਚ ਨੂੰ ,ਮਾਲਕ ਤੁਹਾਨੂੰ ਖੂਬ ਵਧਾਵੇ 👍👍

  • @tarsemkaur2786
    @tarsemkaur2786 Před 4 lety +4

    Environmental effects.staying with sisters and dressed up as they preferred but didn’t realise what brother would go through.Still you doing well bro.well done .Keep it up.👍👌

  • @ranbirbahl2858
    @ranbirbahl2858 Před 3 lety +2

    Excellent. Never give up. Success often comes to those who dare and act. It seldom goes to the timid.
    Pandit Jawaher Lal Nehru’s words.

  • @anjubala5169
    @anjubala5169 Před 4 lety +4

    No words for appreciation. 👏👏👏👏👏👏👏👍👍

  • @sukhfoji3802
    @sukhfoji3802 Před 4 lety +2

    Don't care about wt PEOPLE say cz ur just awesome awesome person so much respect for Toronto Canada

  • @lovepreetkaur4271
    @lovepreetkaur4271 Před 4 lety +4

    U r really verry nice person .....like ur dancing talent ...keep it up .....no matter what u r ♥️♥️♥️good job 👏👏👏👌🏼👌🏼👌🏼fly high

  • @jasleankaur
    @jasleankaur Před 3 lety

    But vadia aa ji. Jo v maan ch aunda, oh hamesha karna chahida. Apni khushi toh vadh k kuj ni hunda. Tusi apne talent nu baar lai k aye, te ajj de time ch jo bhulleya ja reha c hauli hauli.... oh Tusi ajj wapas lai aye aa. Jo Tusi kar rahe aa ehs layi v but himmet chahi di aa Kyo ki kafi log bolan kuj sochde ni... kuj ch dabb jande aa.. te kuj ch ehs gallan nu piche shad k avid dil di sunde aa.

  • @Avreen_Kaur9824
    @Avreen_Kaur9824 Před 4 lety +17

    U r shining personality and keep virsa alive.

  • @inderjeetkaur9996
    @inderjeetkaur9996 Před 3 lety +2

    You are a great personality, God gifted telent, you are so lucky man 🙏

  • @harjinderbal7021
    @harjinderbal7021 Před 4 lety +15

    Respekt. ...carry on dont care about the world