ਸ਼ੂਕਦੇ ਦਰਿਆ ਦੇ ਨਾਲ ਨਾਲ ਪਹਾੜਾਂ ਦੇ ਧੁਰ ਅੰਦਰ। ਜਿੱਥੇ ਸਿਰਫ ਤੁਰਕੇ ਜਾਇਆ ਜਾ ਸਕਦਾ। Phuktal। Ghudda। Day-3 ।

Sdílet
Vložit
  • čas přidán 20. 08. 2024
  • #ghuddasingh #punjabivlogs #punjabitravel #punjabitraveller #mountains #trekking #adventure #ghuddavlogs #ghudda #phuktalgompa #monastery
    Instagram- amritpalsinghghudda

Komentáře • 289

  • @jagdeepsandhu5285
    @jagdeepsandhu5285 Před měsícem +30

    ਪਹਿਲੇ ਬੰਦੇ ਜਿੰਨਾਂ ਦਾ ਵਲ਼ੌਗ ਬਿਨਾ ਅੱਗੇ ਕੱਡੇ ਤੋ ਵੇਖੀ ਦਾ ਕਿੳਕਿ ਬਹੁਤ ਹੀ ਭਰਪੂਰ ਜਾਣਕਾਰੀ ਹੁੰਦੀ ਹੈ ਪਰਮਾਤਮਾ ਹਮੇਸ਼ਾ ਚੜਦਕਲ਼ਾ ਵਿੱਚ ਰੱਖੇ

  • @rajsahota8769
    @rajsahota8769 Před měsícem +16

    ਪੁੱਤਰ ਜੋ ਜਗ੍ਹਾ ਤੁਸੀਂ ਦਿਖਾ ਦਿੱਤੀ ਘਰ ਬੈਠਿਆਂ ਨੂੰ ਏਥੇ ਪੁਹੰਚ ਨਾ ਬੜੀ ਮੁਸ਼ਕਿਲ ਹੈ ਸਾਡੀ ਉਮਰ ਵਾਲਿਆਂ ਲਈ ਬਹੁਤ ਬਹੁਤ thanx ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @bittusarari6112
    @bittusarari6112 Před měsícem +17

    ਘੁੱਦੇ ਬਾਈ 51 ਮਿੰਟ ਦੀ ਵੀਡੀਓ ਚ ਏਹੋ ਜਿਹਾ ਕੋਈ ਪਲ ਨਹੀਂ ਸੀ ਜਿਸਨੇ ਬੋਰ ਕੀਤਾ ਹੋਵੇ nazara ਆ ਗਿਆ ਬਾਈ youtuber ਤਾਂ ਬਹੁਤ ਨੇ ਪਰ ਜਿਸ ਢੰਗ ਬਾਈ ਤੁਸੀਂ ਦਿਖਾਉਂਦੇ ਹੋ ਉਹਦਾ ਕੋਈ ਮੇਲ ਨਹੀਂ ਲਵ ਯੂ bro❤

  • @punjabitec7977
    @punjabitec7977 Před měsícem +14

    ਬਹੁਤ ਸ਼ਾਨਦਾਰ ਬਲੌਗ ਇਹਨੇ ਵਧੀਆ ਨਜ਼ਾਰੇ ਦਿਖਾਉਣ ਲਈ ਧੰਨਵਾਦ ਪੁੱਤਰ ਜੀ

  • @HarpreetSingh-ux1ex
    @HarpreetSingh-ux1ex Před měsícem +8

    ਘੁੱਦੇ ਵੀਰ ਦੇਵ ਨਹੀਂ ਆਇਆ ਬਹੁਤ ਖ਼ੂਬਸੂਰਤ ਝਾਕਿਆ ਨਾਲ ਭਰਪੂਰ ਮਨਿਸਟਰੀ ਜ਼ਰੂਰ ਸਮਾਂ ਕੱਢ ਆਵਾਂਗੇ ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @bharatsidhu1879
    @bharatsidhu1879 Před měsícem +5

    ਬਾਈ ਜੀ ਬਹੁਤ ਹੀ ਸੋਹਣਾ ਲੈਂਡਸਕੇਪ ਲੱਗਿਆ ਲਦਾਖ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਲਗਾਖ ਦੇ ਅਣਦੇਖੇ ਇਲਾਕੇ ਦਿਖਾਓਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @Rachhpalsingh90
    @Rachhpalsingh90 Před měsícem +2

    ਸਤਿ ਸ੍ਰੀ ਆਕਾਲ ਘੁੱਦੇ ਵੀਰ ਤੁਹਾਡੇ ਬਲੋਗਾ ਦੀ ਤਰੀਫ ਕਰਨ ਲਈ ਸ਼ਬਦ ਨਹੀਂ ਮੇਰੇ ਕੋਲ ਤੁਸੀਂ ਜੋ ਕੁਝ ਵੀ ਦਿਖੁੳਦੇ ਬਹੁਤ ਹੀ ਵਧੀਆ ਵਾਹਿਗੁਰੂ ਜੀ ਤਹਾਨੂੰ ਬਹੁਤ ਤਰੱਕੀਆਂ ਬਖਸ਼ਣ

  • @user-yv5vs4sg4u
    @user-yv5vs4sg4u Před měsícem +5

    ਲੋਕਾਂ ਤੋਂ ਵੱਖਰੇ ਕੰਮ ਕਰਨੇ ਸ਼ੌਂਕ ਨੇ ਬਾਈ ਘੁੱਦੇ ਦੇ

  • @deep22825
    @deep22825 Před měsícem +9

    ਨਜ਼ਾਰਾ ਲਿਆ ਰੱਖਿਆ ਬਾਈ ❤❤❤❤❤ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ

  • @raghvirsingh1313
    @raghvirsingh1313 Před měsícem +3

    ਪਤਾ ਨਹੀਂ ਕਿੱਥੇ ਕਿੱਥੇ ਵਾਹਿਗੁਰੂ ਕੀ ਕੀ ਖੁਦ ਹੋਈ ਬੈਠਾ, ਪਹਾੜਾਂ ਦੀਆਂ ਟੀਸੀਆਂ ਤੇ ਬੁੱਧ ਹੋਈ ਬੈਠਾ... ਵਾਹਿਗੁਰੂ ਤੂੰ ਹੀ ਤੂੰ

  • @GurmeetSingh-rt6or
    @GurmeetSingh-rt6or Před měsícem +3

    ਸਤਿ ਸ੍ਰੀ ਅਕਾਲ ਅੰਮਿ੍ਤਪਾਲ ਵੀਰ

  • @Adda_Number72
    @Adda_Number72 Před měsícem +5

    ਵਾਹ ਵੱਖਰਾ ਸਰਦਾਰ ਘੁੱਦਾ ਸਿੰਘ ਵੱਖਰੇ ਵਲੌਗ

  • @gurpreetkailay4451
    @gurpreetkailay4451 Před měsícem +4

    ਸਤਿ ਸ੍ਰੀ ਆਕਾਲ ਘੁੱਦੇ ਬਾਈ ਜੀ | ਬਹੁਤ ਵਧੀਆ ਅਤੇ ਅਲੱਗ ਤੋ ਹੈ ਵੀਡੀੳ

  • @SukhwinderSingh-wq5ip
    @SukhwinderSingh-wq5ip Před měsícem +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @F.S._Sidhu
    @F.S._Sidhu Před měsícem +5

    ਸਿਰਾ ਲੈਵਲ ਦੀ ਗੱਲਬਾਤ ਆ ਬਾਈ ਸਿਆਂ ❤❤❤❤❤

  • @amarjitsingh-hd4md
    @amarjitsingh-hd4md Před měsícem +2

    ਸਤਿ ਸ੍ਰੀ ਅਕਾਲ ਵੀਰ ਜੀ 🙏🙏🙏

  • @pachitarsingh9580
    @pachitarsingh9580 Před měsícem +1

    ਖੂਬਸੂਰਤ ਕੁਦਰਤ ਦੇ ਰੰਗ ਦਿਖਾਉਣ ਲਈ ਧੰਨਵਾਦ ਵੀਰਿਓ 🙏

  • @Mander_22
    @Mander_22 Před měsícem +2

    ਵਧੀਆ ਵੀਡੀਓ

  • @pek1240
    @pek1240 Před měsícem +2

    kamaal bakamaal yar kive banayi honi aa monastery na koi gadi jandi na koi rah amazing yar hairan ho gia mai ta dekh ke

  • @harjindersingh3262
    @harjindersingh3262 Před měsícem +4

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @SurjitSingh-qi8gb
    @SurjitSingh-qi8gb Před měsícem +2

    Excellent coverage of this trek and monastery. Extraordinary presentation -as usual. Thanks.

  • @sukhbirsingh6395
    @sukhbirsingh6395 Před měsícem +1

    🙏 ਅੱਜ ਦਾ ਵਲੋਗ ਯਾਦਗਾਰੀ ਹੋ ਨਿਭੜ੍ਹਿਆ, ਜਾਣਕਾਰੀ ਵਧੀਆ ਸੀ, ਮਨਪ੍ਰੀਤ ਵੀ ਕਾਰੀਗਰ ਪੂਰਾ ਵੀਡੀਓ ਦਾ, ਬਾਕੀ ਤੁਹਾਡੀ ਇੰਟਰਵਿਊ ਵੇਖੀ ਤੇ ਅੱਜ ਵੀ ਰਾਜਪੁਰੇ, ਮੇਰੇ ਸ਼ਹਿਰ ਦਾ ਮਨਜੀਤ ਬਾਈ ਕਰਕੇ ਜ਼ਿਕਰ ਹੋਇਆ, ਇਹ ਟਰੈਕ ਬੜਾ ਸ਼ਾਨਦਾਰ ਸੀ 👍

  • @ramankaur3707
    @ramankaur3707 Před měsícem +1

    ਘੁਦੇ ਬਾਈ ਤੁਹਾਡੀ ਇਟਰਵਿਉ ਦੇਖੀ ਬਹੁਤ ਸੋਹਣੀ ਲੱਗੀ ਬਹੁਤ ਵਦੀਆ ਗੱਲਾ ਕੀਤੀਆ💞💞💞💞💞💞💞👍👍👍👍👍👍👍👍👌👌👌👌👌👌💞💞💞💞💞💞💞

  • @JaspalSingh-qc4uy
    @JaspalSingh-qc4uy Před měsícem

    ਜਸਪਾਲ ਸਿੰਘ ਜਲੰਧਰ ਈਸ਼ਰਵਾਲ 🙏👍🙏💯💯✍️💯✍️💯 ਕਰੋ ਕੁਝ ਦੇ ਵੀਰ ਪਰਮਾਤਮਾ ਚੜ੍ਹਦੀਆਂ ਕਲਾਂ ਬਖਸ਼ੇ ਤੈਨੂੰ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਤੇਡੇ ਤੇ ਬਸ ਇਦਾਂ ਹੀ ਚੱਲਦੇ ਰਹੋ ਵੀਰ ਪਰਮਾਤਮਾ ਸਹਾਈ ਹੋਵੇ ਮਾਲਕ ਤੰਦਰੁਸਤੀਆਂ ਬਖਸ਼ੇ

  • @BaljeetSingh-pf4qw
    @BaljeetSingh-pf4qw Před měsícem +1

    Sajna rab Rakha sajna AAP sare Veera Da waheguru ji Maher Karan Singh te jawani ka rang Mano tusi great ho up jila pilibhit Wale hai fer naal 😮

  • @sarabjitbadhesha
    @sarabjitbadhesha Před měsícem

    ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਮਨਪ੍ਰੀਤ। ਬਹੁਤ ਸੋਹਣਾ ਅਤੇ ਜਾਣਕਾਰੀ ਭਰਪੂਰ ਸਫ਼ਰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ ❤❤❤❤❤❤

  • @Kataniwala
    @Kataniwala Před měsícem

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @GagandeepSingh-oz7lj
    @GagandeepSingh-oz7lj Před měsícem

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @daljitsingh7980
    @daljitsingh7980 Před měsícem +2

    ਸਤਿ ਸ੍ਰੀ ਅਕਾਲ ਬਾਈ ਜੀ 🙏

  • @KAKRA3446
    @KAKRA3446 Před měsícem +2

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ

  • @SherSingh-vs9jd
    @SherSingh-vs9jd Před měsícem +1

    ਘੁੱਦੇ ਵੀਰ ਮੈਨੂੰ ਲੱਗਦਾ ਮੋਟਰਸਾਈਕਲ ਬਲਦੇਵ ਵੀਰ ਵਾਲਾ ਆ ਤੇ ਤੇਰੇ ਨਾਲ ਵਾਲਾ ਬਾਈ ਤੇ ਕੁਝ ਬੋਲ ਦਾ ਨਹੀਂ

  • @navjeetbrar4526
    @navjeetbrar4526 Před měsícem

    ਬਹੁਤ ਸੋਹਣਾ ਵਲੋਗ ਬਾਈ ਚੜਦੀ ਕਲਾ

  • @JaspalSingh001
    @JaspalSingh001 Před měsícem

    Drone ਆਲਾ ਕੰਮ ਵਧੀਆ, ਨਵੀਂ ਗੱਲ ਜੁੜ ਗਈ ਇਸ ਵਾਰ। ਮੈਂ ਸੋਚਿਆ 25 ਕੁ ਮਿੰਟ ਦਾ ਵਲੌਗ ਐ। ਪੂਰਾ ਦੇਖ ਕੇ ਪਤਾ ਲੱਗਾ 51 ਮਿੰਟ ਦਾ ਸੀ। ਪੇਸ਼ਕਾਰੀ ਸ਼ਾਨਦਾਰ ਐ।

  • @Katokahton
    @Katokahton Před měsícem

    ❤ bahut sohni video .. te jaankaari bai ..
    ਚੜਦੀ ਕਲਾ🙏🏻

  • @amritpalsinghsodhi7893
    @amritpalsinghsodhi7893 Před měsícem

    ਜਿਹੜਾ ਨਕਸ਼ਾ ਤੁਸੀਂ ਥੱਲੇ ਜਮੀਨ ਤੇ ਵਾਹ ਕੇ ਦਿਖਾਇਆ ਬਹੁਤ ਵਧੀਆ ਰੇਖਾ ਚਿੱਤਰ ਰਾਹੀਂ ਵਾਹ ਕੇ ਬਲੋਗ ਦੇ ਅਖੀਰ ਵਿੱਚ ਜਰੂਰ ਦਿਖਾਇਆ ਕਰੋ ਅੱਜ ਅਸੀਂ ਆਹ ਰੂਟ ਇਨੀ ਦੂਰੀ ਆਹ ਪਿੰਡ ਦੇ ਵਿੱਚੋਂ ਦੀ ਤੈਅ ਕੀਤੀ ਤਾਂ ਕਿ ਸਾਡੇ ਵਰਗੇ ਨਵੇਂ ਆਉਣ ਵਾਲੇ ਯਾਤਰੀਆਂ ਨੂੰ ਸਹੂਲਤ ਹੋਵੇ ਜਗਿਆਸਾ ਤਾਂ ਪੈਦਾ ਹੁੰਦੀ ਆ ਦੇਖਣ ਦੀ ਸਾਡੇ ਕੋਲ ਰਸਤਾ ਮਾਰਗਦਰਸ਼ਕ ਹੋਵੇਗਾ ਤਾਂ ਹੀ ਅਸੀਂ ਆਵਾਂਗੇ ਧੰਨਵਾਦ ਗੌਰ ਕਰਿਓ ਜਰੂਰ❤❤❤❤❤

  • @AmarjitSingh-pb4jr
    @AmarjitSingh-pb4jr Před měsícem

    ਬਹੁਤ ਕਮਾਲ ਦਾ ਢਾਂਚਾ ਮਿਨਿਸਟ੍ਰੀ ਦਾ ਬਹੁਤ ਖੂਬ ਬਾਈ ਸਿਰਾ ਗੱਲਬਾਤ 🙏🙏

  • @Mr.bittuvlogs
    @Mr.bittuvlogs Před měsícem

    ਸ਼ਾਨਦਾਰ vlog ਅੰਮ੍ਰਿਤਪਾਲ ਜੀ l❤❤

  • @BalbirSingh-gv6zx
    @BalbirSingh-gv6zx Před měsícem

    ਕੰਮ ਤੇ ਜਾਣ ਦਾ ਟਾਈਮ ਹੋ ਚੱਲਿਆ ਪਰ ਤੇਰਾ ਬਲੌਗ ਉੱਠਣ ਨੀ ਦਿੰਦਾ ਬਾਹੋਂ ਫੜ ਨਾਲ਼ ਹੀ ਲੈ ਤੁਰਦਾਂ ਕਮਾਲ ਦੀ ਪੇਸ਼ਕਾਰੀ welcome back ❤️🙏

  • @jagroopsingh5686
    @jagroopsingh5686 Před měsícem

    ਬਹੁਤ ਵਧੀਅਾ ਵੀਰ

  • @abc7711
    @abc7711 Před měsícem +1

    Veer g jina sohna eh rasta aa os too vddia music, saaz aa bilkul phadi areae naal milda julda sub too vddia eh k tusi bilkul ekille ho koe rash nhi koe rola rppa nhi bus tusi te maa thode Sare tracks ch ma thode naal chalda he mehsoos krda te feeling bhot nzare daar hundi aa love you bi g truck 🚛🚚 bhar k from Maninder Singh (BUNTY) pind mithri badal pind de kol

  • @gurindersingh3073
    @gurindersingh3073 Před měsícem +1

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਅੱਜ ਵਾਲਾਂ ਵਲੋਗ ਸਿਰਾਂ ਗੱਲ ਬਾਤ

  • @RakeshRakesh-rp5tv
    @RakeshRakesh-rp5tv Před měsícem +1

    ਬਹੁਤ ਸੋਹਣਾਂ ਵਲੋਗ ਵੀਰ ਜੀ ❤❤❤

  • @hsdsadarpura
    @hsdsadarpura Před měsícem

    ਬਹੁਤ ਵਧੀਆ ਬਲੌਗ ਬਣਾਇਆ ਛੋਟੇ ਵੀਰ। ਦੇਖਦਿਆ ਇੰਝ ਲੱਗਦਾ ਜਿਵੇ ਖੁਦ ਤੁਹਾਡੇ ਨਾਲ ਨਾਲ ਜਾ ਰਹੇ ਹੋਈਏ।

  • @rajindersingh8536
    @rajindersingh8536 Před měsícem +6

    ਚੜ੍ਹਦੀ ਕਲਾ ਪੁੱਤਰਾ ਫਿਕਰ ਨਾ ਕਰ ਤੁਹਾਡੇ ਨਾਲ੨ ਹੀ ਆਂ❤❤❤🎉🎉🎉

  • @SukhwinderSingh-2107
    @SukhwinderSingh-2107 Před měsícem

    ਘੁੱਦਾ ਸਿੰਘ ਕਮਾਲ ਕਰੀ ਜਾਂਦੇ ਹੋ👍
    ਗੁਰੂ ਮੇਹਰ ਕਰੇ🙏 ਬੜਾ ਮੁਸ਼ਕਲ ਟਰੈਕ ਹੈ❤

  • @abhikumar82
    @abhikumar82 Před měsícem

    ਬਹੁਤ ਵਧੀਆ ਜੀ

  • @user-hd3ce7gf5m
    @user-hd3ce7gf5m Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ❤❤❤

  • @rajindersingh-so4hw
    @rajindersingh-so4hw Před měsícem

    ਬਹੁਤ ਵਧੀਆ

  • @amritpalsinghsodhi7893
    @amritpalsinghsodhi7893 Před měsícem

    ਅੰਮ੍ਰਿਤਪਾਲ ਸਰਨਾਵੀਆ ਵੀਰੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਬਲੋਗ ਬਣਾ ਰਹੇ ਹੋ ਬੇਨਤੀ ਹੈ ਜੀ ਕਰ ਸਕਦੇ ਹੋ ਜਿਹੜਾ ਤੁਸੀਂ ਬਲੋਗ ਦੇ ਅਖੀਰ ਵਿੱਚ ਤੈ ਕੀਤੇ ਰਸਤਾ ਪਿੰਡ ਪਿੰਡਾਂ ਦੇ ਰੂਟ ਰੇਖਾ ਚਿੱਤਰ ਰਾਹੀਂ ਜਰੂਰ ਦਰਸਾਇਆ ਦਿਖਾਇਆ ਕਰੋ ਧੰਨਵਾਦ ਤਾਂ ਕਿ ਨਵੇਂ ਆਉਣ ਵਾਲੇ ਯਾਤਰੀ ਨੂੰ ਸਹੂਲਤ ਹੋਵੇ ਰਸਤੇ ਵਗੈਰਾ ਦਾ ਪਤਾ ਹੋਵੇ ਪਰੇਸ਼ਾਨੀ ਘੱਟ ਹੋਵੇ ❤❤❤❤❤❤❤

  • @loveleensinghdharni5162
    @loveleensinghdharni5162 Před měsícem

    Beautiful monastery and track.
    Good show bhaji.

  • @AmanDeep-bs8hf
    @AmanDeep-bs8hf Před měsícem +2

    ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤❤❤

  • @Deepak.arora48
    @Deepak.arora48 Před měsícem +1

    Best part 6:47 ruhani taar jud gye🌹🌹🌹🌹🌹🌹🌹🌹🌹

  • @gurparwindersingh6511
    @gurparwindersingh6511 Před měsícem

    ਡ੍ਰੋਨ ਨਾਲ ਵਿਉ ਅਤੇ ਨਾਲ ਨਾਲ ਮਿਉਜ਼ਿਕ ਬਹੁਤ ਵਧੀਆ ਲੱਗਿਆ ਧੰਨਵਾਦ ਜੀ

  • @kanwarjeetsingh3495
    @kanwarjeetsingh3495 Před měsícem

    ਬਲੋਗ ਸੋਹਣਾ ਹੈ । ਪਹਾੜਾਂ ਦਾ ਨਜ਼ਾਰਾ ਸੋਹਣਾ ਲੱਗਿਆ।

  • @tarloksinghsawna8818
    @tarloksinghsawna8818 Před měsícem +1

    ਸਤਿ ਸ਼੍ਰੀ ਅਕਾਲ ਵੀਰ ਜੀ

  • @user-yv5vs4sg4u
    @user-yv5vs4sg4u Před měsícem +3

    ਬਾਈ ਪਹਾੜੀਆਂ ਦਾ ਜਵਾਕ ਰੇ ਬਨ ਦੀਆਂ ਐਨਕਾਂ ਤੇ ਰਾਇਲ enfield ਦੇ ਦਸਤਾਨੇ ਫੜਾ ਕੇ ਗਿਆ ਉਹਨੂੰ ਵੀਡੀਓ ਵੀ ਬਨੌਣ ਲਾ ਲਿਆ ਸੀ ਕੋਈ ਦਾਸਾ ਵੀਸਾ ਦੇਤਾ ਸੀ ਜਵਾਕ ਨੂੰ 😮😅😂

  • @randipsingh310
    @randipsingh310 Před 28 dny

    ਚੜਦੀ ਕਲਾ ❤❤

  • @dineshbamania7850
    @dineshbamania7850 Před měsícem +2

    Sound bahut Dil nu sakun de raha hay. Rabab hay

  • @karmjeetmaan1006
    @karmjeetmaan1006 Před měsícem

    ਸੱਚੀ ਗੱਲ ਆ ਬਈ ਜੀ ਪਹਿਲੇ ਵੀਰ ਆ ਜਿੰਨਾਂ ਦਾ ਵਿਲੋਗ ਬਿਨਾਂ ਅੱਗੇ ਕੱਢੇ ਤੋਂ ਦੇਖੀਂ ਦਾ

  • @MANJEETSINGH-nz1qh
    @MANJEETSINGH-nz1qh Před měsícem

    ਸਤਿ ਸ੍ਰੀ ਆਕਾਲ ਬਾਈ ਜੀ ਸੋਹਣਾ ਬਲੌਗ ਐ

  • @GurpreetSingh-os4gn
    @GurpreetSingh-os4gn Před měsícem

    ਬਹੁਤ ਵਧੀਆ ਲੱਗਿਆ ਵੀਰ ਜੀ

  • @Jask935
    @Jask935 Před měsícem +1

    ਪਤਾ ਨੀ ਲੱਗਾ ੫੦ ਮਿੰਟ ਕਿੱਦਾਂ ਨਿੱਕਲ ਗਏ, ਇੰਨੀ ਸੋਹਣੀ ਥਾਂ ਨੀ ਕਦੇ ਦੇਖੀ।

  • @hardeepsinghkhatra4270
    @hardeepsinghkhatra4270 Před měsícem +1

    ਬਹੁਤ ਵਧੀਆ ਅਤੇ ਅਲੱਗ ਤੋ ਹੈ ਵੀਡੀੳ

  • @jaswindersingh2928
    @jaswindersingh2928 Před měsícem +1

    ਬਹੁਤ ਵਧੀਆ👍💯👍💯

  • @jatindersehdev5001
    @jatindersehdev5001 Před měsícem +1

    Guhddey ver ji AAP ki or dev paaji ki jodri bahut Sundar lagti hai very good sir ji thank ❤❤❤❤❤❤❤❤❤❤

  • @manjotflowershop9204
    @manjotflowershop9204 Před měsícem +2

    Kudrat de rang 🙏🙏👌

  • @kwality9556
    @kwality9556 Před měsícem +1

    Veer hats off aa

  • @amriksingh6828
    @amriksingh6828 Před měsícem

    ਘੁੱਦੇ ਵੀਰ ਲਦਾਖ਼ ਦਾ ਬਲੌਗ ਵਧੀਆ ਲੱਗਿਆ

  • @vipanjitsinghgill3127
    @vipanjitsinghgill3127 Před měsícem +1

    SAT SHRI AKAL VEER 🙏, VERY NICE VLOG 👌 👍, GOD BLESS YOU ALWAYS VEERE 🙏 👌

  • @jagdishtatlah2012
    @jagdishtatlah2012 Před měsícem +1

    This is the best ever episode we watch.we are connected with you since long time. No words to appreciate you and Dev. God bless you with great health. We salute your courage.
    Quick question, is it better to reach Padam from Srinagar side?

  • @mandeepsandhu3436
    @mandeepsandhu3436 Před měsícem

    ਬਹੁਤ ਵਧੀਆ ਬਾਈ ❤

  • @jagirsandhu6356
    @jagirsandhu6356 Před měsícem

    ਬੱਹੁਤ ਜਾਨਕਾਰੀ ਭੁੱਰਪੁਰ❤❤❤❤❤

  • @kanwaravtar
    @kanwaravtar Před měsícem +1

    @Ghudda Singh I have been watching you since years now.
    This is one of your top compiliations. Very well done! I believe part of the credit goes to Manpreet Singh, he did a great job as amature. Sorry buddy, cant write in Punjabi. ☺
    Tons of love from Canada! ❤❤❤

  • @mandeepmyerp4041
    @mandeepmyerp4041 Před měsícem

    ਕਦੇ ਕਦੇ ਮੂਵੀ ਦੇਖਣ ਚ ਵੀ ਬੰਦਾ ਅੱਕ ਜਾਦਾ ਪਰ ਬਾਈ ਦੇ ਵਲੋਗ ਦੇਖ ਨੀ ਅੱਕਦਾ

  • @manjindersinghsidhu1275
    @manjindersinghsidhu1275 Před měsícem

    ਸਤਿ ਸਿਰੀ ਅਕਾਲ ਵੀਰ

  • @ArjunSingh-zw6ce
    @ArjunSingh-zw6ce Před měsícem +1

    Sat sri akaal bai ji🙏 kya shandaar vlog banaya👏👏 kudrat da krishma phugtal monastry, je drone shot lende tan hor v nazara ona c❤ baki jagah sohne drone shot aaye aa, te bai ji music na use karo, eho jei jagah kudrat di aawaj, pani da shor jyada sohne lagde aa, music je use karna te bodhi music use karo...bohot shandaar, vlog ❤👏👏👏

  • @entertainmentpetsanimal
    @entertainmentpetsanimal Před měsícem

    ਘੈਟ ਗੱਲਬਾਤ ਬਾੲਈ ਜੀ

  • @gurbaazsingh603
    @gurbaazsingh603 Před měsícem

    ਸਤਿ ਸ੍ਰੀ ਆਕਾਲ ਘੁੱਦੇ ਵੀਰ ❤❤❤❤❤

  • @rupinderjitsingh347
    @rupinderjitsingh347 Před měsícem +1

    ਅਮ੍ਰਿਤਪਾਲ ਤੁਹਾਡੇ ਨਾਲ ਤਾਂ ਵਾਲੀਬਾਲ ਵਾਲਾ ਕਾਲੀ ਲੱਗਦਾ ਹੈ |

  • @HarpreetSingh-t5g
    @HarpreetSingh-t5g Před měsícem

    Ena shant mahol.kina sohna rah.nal vagda pani.eithe baith k waheguru waheguru jappiaa jawe kya anand auga

  • @sumitwadhwa2312
    @sumitwadhwa2312 Před měsícem

    Bai ji ah vlog dekh te ta nazara a gaya bohat sohna vlog waheguru chardi kala ch rakhe veer ehda hi sohne vlog banade raho waheguru ji 🙏🙏

  • @bawabrar2382
    @bawabrar2382 Před 23 dny

    ਜਿਉਦੇ ਰਹੋ ਸੇਰੋ

  • @user-bs2sm8ly4j
    @user-bs2sm8ly4j Před měsícem

    Sat shree akal veerji
    Bhut via vlog hy sary knowledge thuhdy ton miljandi hy
    Waheguruji dono veeran nu chardikala bakshy 🙏🙏

  • @harjindergill7190
    @harjindergill7190 Před měsícem

    Excellent video with soothing sound & detailed information. Bless you brother. Stay safe and thanks for showing us lovely places. 🙏🇬🇧

  • @HarpreetKaur-st8fn
    @HarpreetKaur-st8fn Před měsícem

    ਬਹੁਤ ਵਧੀਆ ਬਲੌਗ ❤❤🎉🎉

  • @sonusingh5108
    @sonusingh5108 Před měsícem

    I have no words for u waheguru ji bless you 🙏🙏

  • @harneetkaur411
    @harneetkaur411 Před měsícem

    ਸਤਿ ਸ਼੍ਰੀ ਆਕਾਲ ਵੀਰ ਜੀ

  • @user-se6ej8mn8f
    @user-se6ej8mn8f Před měsícem

    ਵੱਡੇ ਵੀਰ ਸਤਿ ਸ੍ਰੀ ਆਕਾਲ ਅਰਜਨ ਢਿੱਲੋਂ ਵੀ ਲੇਹ ਘੁੰਮਣ ਗਿਆ ਆ

  • @gurpreetmangat5820
    @gurpreetmangat5820 Před měsícem +1

    Nice vlog ❤

  • @PremSingh-ly7lx
    @PremSingh-ly7lx Před měsícem

    👍 👌 ❤sunam udham singh wala 22g sangrur 🎉Thanks

  • @manjinderghoman
    @manjinderghoman Před měsícem

    Have a safe tour bhau..baba Mehar rakhe jaldi ikathe track karage

  • @birdavinderbrar5926
    @birdavinderbrar5926 Před měsícem

    Video bnaun wale bai ne vdia angle to shoot kiti video sari👌. Khush raho veero

  • @pawannadha7031
    @pawannadha7031 Před měsícem

    ਸਤਿ ਸ੍ਰੀ ਆਕਾਲ ਜੀ ❤❤

  • @jeethanda230
    @jeethanda230 Před měsícem

    ❤ bahut vadya y ji 🎉sat Sri akal ji 🎉 have a safe journey 🙏

  • @harjeetsingh2451
    @harjeetsingh2451 Před měsícem +1

    ❤❤❤❤nice

  • @JaswinderSingh-hm9rv
    @JaswinderSingh-hm9rv Před měsícem

    ਸੱਤ ਸ਼੍ਰੀ ਆਕਾਲ ਬਾਈ ਜੀ

  • @amitthakur8569
    @amitthakur8569 Před měsícem +2

    Sat Shri Akal ji 🙏🙏

  • @sssingh9037
    @sssingh9037 Před měsícem

    ਵਾਹਿਗੁਰੂ ਜੀ ਕਿਰਪਾ ਕਰਨ bro

  • @satnamsinghpurba9584
    @satnamsinghpurba9584 Před měsícem

    Very nice vilog God bless you take care 🌺

  • @sukhmandermaan6681
    @sukhmandermaan6681 Před měsícem +3

    Mainu lagea Leh de nede tede aa brother tusi,,kismat wale ho jo eni sohni jagah te firde ho,,Waheguru Chad di kla rakhe thonu dowa nu.