ਦੇਖੋ ਪਹਿਲੀ ਵਾਰ Mani ਤੇ Gopi Shokar ਨੇ Interview 'ਚ ਕਰਵਾ ਦਿੱਤੀ ਬੱਲੇ-ਬੱਲੇ

Sdílet
Vložit
  • čas přidán 29. 11. 2023
  • #shokerbrother #gopishoker #manishoker #funnyvideos #punjabicomedy #shortclips #funnuy
  • Zábava

Komentáře • 283

  • @jjakmsksks2585
    @jjakmsksks2585 Před 2 měsíci +13

    ਮੈ ਅੱਜ ਵੇਖੀ ਵੀਡੀਉ ਬਹੁਤ ਬਹੁਤ ਵਧੀਆ ਲਗੀ ਪੱਤਰਕਾਰ ਭੈਣ ਵੀ ਪਿਉਰ ਪੰਜਾਬੀ ਬੋਲਦੀ ਆ ਘਰ ਪਰੀਵਾਰ ਵਰਗੀ ਇੰਟਰਵਿਉ 🙏🙏😍

  • @SarbjitKaur-xt3me
    @SarbjitKaur-xt3me Před 8 měsíci +59

    ਵਹਿਗੁਰੂ ਮੇਹਰ ਕਰੇ ਗੋਪੀ ਤੇ ਮਨੀ ਨੂੰ ਤਰੱਕੀਆ ਬਖ਼ਸੇ

  • @sarvansinghgill4702
    @sarvansinghgill4702 Před 4 měsíci +12

    ਵਾਹਿਗੁਰੂ ਤਰੱਕੀਆਂ ਬਖਸ਼ੇ ਤੈਨੂੰ ਗੋਪੀ ਤੇ ਮਨੀ ਬਾਈ

  • @INDERJITSINGH-bd3mh
    @INDERJITSINGH-bd3mh Před 7 měsíci +33

    ਜਿਹੜੇ ਭਰਾਵਾਂ ਦਾ ਆਪਸ ਵਿੱਚ ਪਿਆਰ ਹੁੰਦਾ ਹੈ ਓਹ ਬਹੁਤ ਹੀ ਤਰੱਕੀ ਕਰਦੇ ਹਨ

  • @balwinderdhami5971
    @balwinderdhami5971 Před 2 měsíci +5

    ਪੁੱਤਰੋ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ ਉਮਰਾ ਲੰਮੀ ਕਰੇ ਤਰੱਕੀ ਬਖਸ਼ੇ

  • @user-wc5nt6zi6m
    @user-wc5nt6zi6m Před 21 dnem +2

    Waheguru tunu te tude mama nu hamesha khush raho ❤❤❤❤❤❤❤

  • @sukhvirsingh453
    @sukhvirsingh453 Před měsícem +3

    ਪਰਮਾਤਮਾ ਦੋਵਾ ਭਰਾਵਾ ਦਾ ਐਦਾ ਹੀ ਪਿਆਰ ਬਣਾਈ ਰੱਖੇ 🙏🏻🙏🏻🙏🏻❤❤

  • @ManjitSingh-tg9wy
    @ManjitSingh-tg9wy Před měsícem +3

    Gopi and mani thudi interview deakh ka man bhar gaya my all good wishes for you ❤❤❤❤🎉🎉🎉🎉🎉🎉🎉🎉

  • @SarbjitKaur-xt3me
    @SarbjitKaur-xt3me Před 8 měsíci +29

    ਗੋਪੀ ਬਹੁਤ ਸੋਹਣਾ ਗਾਉਦਾ

  • @Drivermehakma3630
    @Drivermehakma3630 Před 6 měsíci +7

    ਸਿੱਧੂ ਬਾਈ ਦਾ ਦਿਮਾਗ next level da c ਕੋਈ ਵੀ ਇੰਟਰਵਿਊ ਦੇਖ ਲਓ ਸਾਰਿਆ ਦੇ ਸਵਾਲਾਂ ਦਾ ਜਵਾਬ ਠੋਕ ਕੇ ਦੇਂਦਾ ਸੀ ਤਾਹੀਂ ਤਾਂ ਕਹਿੰਦਾ ਸੀ ਸਾਡੇ ਲੈਵਲ ਦੇ ਨੀ ਹਾਣਦੀਏ

  • @jagmansingh-er8lk
    @jagmansingh-er8lk Před 7 měsíci +14

    ਗੋਪੀ ਅਤੇ ਮਣੀ ਵਰਗੀ ਔਲਾਦ ਰੱਬ ਸਭ ਨੂੰ ਦੇਵੇ

  • @user-kw7pl3up7e
    @user-kw7pl3up7e Před měsícem +2

    ਤੁਸੀਂ ਹਮੇਸ਼ਾ ਖੁਸ਼ਹਾਲ ਰਹੋ❤❤❤❤

  • @Dilbagbrar-k5v
    @Dilbagbrar-k5v Před 7 měsíci +10

    ਅੱਜ ਤਾਂ ਮਾਤਾ ਜੀ ਨੂੰ ਕੈਮਰੇ ਸਾਹਮਣੇ ਆਉਣਾ ਚਾਹੀਦਾ ਸੀ,,,, ਚਲੋ ਕੋਈ ਗੱਲ ਨੀ ਮਰਜ਼ੀ ਆ ਪਰਿਵਾਰ ਦੀ.... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਸਾਰੇ ਵੀਰਾਂ ਨੂੰ... ਜੁੱਗ ਜੁੱਗ ਜੀਓ, ਜਿਉਂਦੇ ਵੱਸਦੇ ਤੇ ਹਮੇਸ਼ਾ ਈ ਤੰਦਰੁਸਤ ਤੇ ਹੱਸਦੇ ਰਹੋ 😃❤️❤️❤️❤️❤️❤️🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻... ਬਸ ਜੀਓ ਜੀਓ ਯਾਰੋ ❤️❤️❤️🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻.. Love you ਬਾਹਲਾ ਸਾਰਾ

  • @Hargunsaini26715
    @Hargunsaini26715 Před 7 měsíci +12

    ਵੀਰੇ ਕੰਮ ਨਾ ਛਡਿਓ ਕੰਮ ਤੇ ਇਮਾਨਦਾਰੀ ਬਹੁਤ ਵੱਡੀ ਚੀਜ ਆ all the best ❤❤

  • @ManjitSingh-tg9wy
    @ManjitSingh-tg9wy Před měsícem +2

    Gopi mani you are my sweat heart

  • @ghumangurjot2361
    @ghumangurjot2361 Před 3 měsíci +4

    Gopi veere mani veere waheguru tnu dono veer nu khus rekhe waheguru maa nu khus te chardikala ch rkhe ❤❤❤❤

  • @inderpandori2662
    @inderpandori2662 Před 3 měsíci +2

    Bilkul sahi aa bai ji tuhadi vedio dekha ke tension khatm ho jandi aa

  • @vanshikamehra2413
    @vanshikamehra2413 Před 3 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਦਾਸਪੁਰ

  • @user-yt6wh6rl5g
    @user-yt6wh6rl5g Před 14 hodinami

    Goopi veer mani veer Baheguru ji thanu khus rekhe ❤❤❤❤❤😂😂😂😂😂🎉🎉🎉🎉🎉

  • @nitishchumber01
    @nitishchumber01 Před 6 měsíci +8

    ਗੋਪੀ ਸ਼ੋਕਰ. ਮਨੀ shoker ਦੀਆ ਗੱਲਾ ਬਹੁਤ ਵਦੀਆ ਲੱਗੀਆਂ ਸੁਣ ਕੇ ਵਾਹਿਗੂਰੁ ਮੇਹਰ ਕਰਨ ਇਹਨਾਂ ਦੋਨਾਂ ਭਰਾਵਾ ਤੇ ਚੜਦੀਕਲਾ ਚ ਰੱਖਣ ਇਹਨਾਂ ਦੋਨਾਂ ਭਰਾਵਾ ਨੂੰ ❤️🙏 ਚੈਨਲ ਵਾਲਿਆਂ ਦਾ ਵੀ ਤਹਿ ਦਿਲੋ ਸ਼ੁਕਰਿਆ ❤ ਦੋਨਾਂ ਭਰਾਵਾ ਦੀ ਇੰਟਰਵਿਊ ਲਈ ❤

  • @ravdeepsingh
    @ravdeepsingh Před 7 měsíci +4

    ਜਿੰਨਾ ਨੇ ਇੱਕ ਜਵਾਕ ਜੰਮ ਕੇ ਅੱਗੇ ਇਹ ਕਿਹਾ ਕੇ ਮਹਿੰਗਾਈ ਬਹੁਤ ਮਸਾਂ ਇੱਕੋ ਹੀ ਪਲਣਾ ਤੇ ਉਹ ਇਹ ਦੇਖ ਲੈਣ ਕਦੀ ਏਦਾ ਹੋਇਆ ਕੇ ਫਲਾਨੇ ਦੇ ਤਿੰਨ ਜਵਾਕ ਸੀ ਤਾਂ ਗਰੀਬ ਹੋ ਤਾਂ ਭੁੱਖਾ ਸੌਂਦਾ ਤਰੱਕੀ ਨੀ ਕਰ ਸਕਿਆ ਪੰਜਾਬੀਓ ਇੱਕ ਗੱਲ ਯਾਦ ਤੋਹਾਨੂ ਕੋਈ ਨੀ ਖ਼ਤਮ ਕਰ ਸਕਦਾ ਤੁਸੀ ਕਦੀ ਭੁੱਖੇ ਨੀ ਮਰ ਸਕਦੇ ਦੁਨੀਆ ਤੇ ਕੋਈ ਤਾਕਤ ਪੰਜਾਬੀਆਂ ਨੂੰ ਖ਼ਤਮ ਨੀ ਕਰ ਸਕਦੀ ਬਸ ਜੇ ਆਪਣੇ ਆਪ ਨਾ ਮਰੇ ਮੋਡਰਨ ਕਲਚਰ ਦੇ ਨਾਂ ਤੇ ਇਕ ਇਕ ਜਵਾਕ ਜੰਮ ਕੇ ਆਪਣੇ ਆਪ ਨੂੰ ਖ਼ਤਮ ਕਰੀ ਜਾਂਦੇ ਅੱਗੇ ਕੋਈ ਚਾ ਚਾ ਨੀ ਮਾਮਾ ਨੀ ਮਾਸੀ ਨੀ ਨਾਂ ਕੋਈ ਸਾਲੀ ਨੀ ਸਾਂਡੂ ਨੀ ਫੁੱਫੜ ਨੀ ਹੁਣ ਇੱਕਲਾ ਇੱਕਲਾ ਜੰਮ ਕੇ ਓਸ ਦਾ ਮਾਨਸਿਕ ਸਰਕਲ ਰਹਿਣ ਸਹਿਣ ਦਾ ਦਾਇਰਾ ਏਨਾ ਨਿੱਕਾ ਛੋਟਾ ਕਰ ਦਿੱਤਾ ਉਹ ਇਕੱਲਾ ਹੀ ਜਿੰਦੀਗੀ ਕੱਟ ਰਿਹਾ ਡਿਪ੍ਰੈਸ਼ਨ ਮਾਨਸਿਕ ਰੋਗੀ ਆਈਲੈਟਸ ਚੋ ਨਬਰ ਨਾਂ ਆਉਣ ਕਰਕੇ ਏਨੀ ਨਿੱਕੀ ਗੱਲ ਤੇ ਖ਼ੁਦਕੁਸ਼ੀ ਕਰ ਲੈਂਦਾ ਤੇ ਅਸੀ ਇਹ ਕਹਿ ਰਹੇ ਇੱਕ ਬੱਚਾ ਤੇ ਅਸੀ ਤੇ ਉਹ ਸੁੱਖੀ ਆ ਤੇ ਉਹ ਉਸਤੋ ਉਲਟ ਸਬ ਖ਼ਤਮ ਕਰ ਰਿਹਾ

  • @nachhatarkumar3385
    @nachhatarkumar3385 Před 6 měsíci +3

    Gopi Mani bai rabb Hor trakkyia dwe Bebe nu peri pena 🥰💝🙌

  • @jaspreetsandhu789
    @jaspreetsandhu789 Před 8 měsíci +11

    ਸਾਡੇ ਹਿੰਦੂ ਭਰਾ ਵੀ ਵਧੀਆ ਪੰਜਾਬੀ ਬੋਲਦੇ ਨੇ।। ਮੈਨੂੰ ਲੱਗਦਾ ਸੀ ਸਿੱਖ ਪੱਗਾਂ ਵਾਲ਼ੇ ਸਰਦਾਰ ਹੀ ਪੰਜਾਬੀ ਬੋਲਦੇ ਨੇ। ਰੱਬ ਕਰੇ ਮੋਨੇ ਲੋਕ ਗਾਂ ਦਾ ਮੂਤ ਤੇ ਗੋਹਾ ਛੱਡਕੇ ਚੰਗੇ ਕੰਮ ਕਰਨ।।

  • @rajsunner7217
    @rajsunner7217 Před 2 měsíci +1

    Good bless you both ❤

  • @JatinderkaurJassal
    @JatinderkaurJassal Před 8 měsíci +13

    Gopi te manni veere hmesha khush raho waheguru g tuhadi har wish puri karan❤

  • @Deepdholan07
    @Deepdholan07 Před 8 měsíci +6

    God bless you brother ❤❤❤❤❤❤
    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਆਪ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ

  • @bachikaunke7287
    @bachikaunke7287 Před 7 měsíci +4

    ਸਿਰਾ ਗੋਪੀ ਭਰਾ

  • @ajaysharmaofficial4232
    @ajaysharmaofficial4232 Před 2 měsíci +1

    Dono pra jind Jaan ne love you brother

  • @Dhillon5876
    @Dhillon5876 Před měsícem +1

    Gopi bai m kal e thonu subscribe kita bai kal diyan thodiyan e video e dekhi jana bda mza aw reya ❤❤❤love u bro ❤❤

  • @user-eb5wn4ln8s
    @user-eb5wn4ln8s Před 7 měsíci +4

    ਸਹੀ ਗੱਲ ਐ ਪੁੱਤ ਤੁਹਾਡੀ ਵੀਡੀਓ ਵੇਖਣ ਨਾਲ ਮੇਰੀ ਵੀ ਟੈਨਸਨ ਦੂਰ ਹੋ ਗੲਈ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @rajwindershergill9281
    @rajwindershergill9281 Před 4 měsíci +1

    ਵਾਹਿਗੁਰੂ ਮੇਹਰ ਕਰੇ

  • @Innocent_banda276
    @Innocent_banda276 Před 8 měsíci +2

    Anchor bhain atttt aa bilkul opra jeha ni feel krdi ❤❤❤❤❤❤❤❤❤❤❤❤❤❤❤❤ baki gopi te money veer nu rab ji trakkiyaan bakhshan ❤️❤️❤️❤️❤️❤️

  • @vishalbanga9777
    @vishalbanga9777 Před 8 měsíci +8

    Waheguru ji tanu humesha Khush rakhe chardikala ch rakhe Bai 🙏🏻❤❤

  • @lovedeepsingh4899
    @lovedeepsingh4899 Před 7 měsíci +1

    Gopi bhraa te mani bhraa bhut ghaint aa sirra bNde aa raja sahib ehna nu khush rakhe edde ekathe rehn sari umar❤️😍😘

  • @JeetSingh-nu4vg
    @JeetSingh-nu4vg Před 2 měsíci +1

    Nise gopi mani putter ji

  • @sandhuvlogs2448
    @sandhuvlogs2448 Před 5 měsíci +1

    Waheguru tuhanu Kush rakhe rab tuhanu chardi kla ch rakhe always brother

  • @AkashDeep-ws4kz
    @AkashDeep-ws4kz Před 6 měsíci +3

    Bhut vdia video waheguru ji mehar karna 🙏

  • @rjagwinderrjagwinder1845
    @rjagwinderrjagwinder1845 Před 7 měsíci +1

    Mani te gopi veere waheguru ji thanu bahut bahut tarakiya bakhshan ji te tuci hamesha khush rakhan ji

  • @inderpandori2662
    @inderpandori2662 Před 3 měsíci +1

    👍🏻 good bhra ji

  • @Garrybeats88
    @Garrybeats88 Před 21 dnem

    Waah donno bhra❤kiya baat soch Bot kaint aa dil de saaf aa bhai❤

  • @user-xs8ep9wr9s
    @user-xs8ep9wr9s Před 7 měsíci +3

    Gopi shoker mani shoker best duo plus interviewer mam her nature is so good positive vibes❤

  • @user-kh5kl3ev3z
    @user-kh5kl3ev3z Před 2 měsíci +1

    Love u so much veer ji ❤❤❤❤ mama g 🥰

  • @sukhmanjotsingh7427
    @sukhmanjotsingh7427 Před 8 měsíci +3

    Waheguru ji 🙏🙏🌷❤️💝❤️

  • @GurpreetSingh-ne2hb
    @GurpreetSingh-ne2hb Před 6 dny

    ❤❤❤❤❤❤ ਵਧੀਆਗੱਲਾਕੀਤੀਆ

  • @DeepikaSharma-fc9vj
    @DeepikaSharma-fc9vj Před 7 měsíci +1

    Veere bhut ghaint a tusi khush rho love u

  • @sumansuman6041
    @sumansuman6041 Před 7 měsíci

    ਸਹੀ ਆ ਭਾਈ ਜੀ ਵਾਹਿਗੁਰੂ ਜੀ ਮੇਹਰ ਕਰੇ😊

  • @jaswindersingh9571
    @jaswindersingh9571 Před 8 měsíci +1

    sachi o yrr mai video dekhda hunda tuhadiaa ajj v km to ghr ayea mood off si pr interview ajj di dekhi ta bht mja ayea kush ho gea ❤ rabb ne chaea ta jarur mila ge

  • @simarkour935
    @simarkour935 Před 6 měsíci +1

    Verry nice. Gopi veere ❤❤❤❤❤😂😂😂😂😂😂😂

  • @user-mr8er5uh3q
    @user-mr8er5uh3q Před 9 dny

    God bless putr ji 🙏🙏❤

  • @singhvskaur3417
    @singhvskaur3417 Před 3 měsíci +1

    Waheguru ji mera veera nu hamesha khush rakhan

  • @user-kd6yu1gs6h
    @user-kd6yu1gs6h Před 7 měsíci

    Bohht vdiya veere god bless uhh stay hppy nd healthy always ❤❤❤

  • @kajalmahey199
    @kajalmahey199 Před 7 měsíci

    Waheguru ji waheguru ji waheguru ji waheguru ji waheguru ji

  • @akashmattu3029
    @akashmattu3029 Před 26 dny

    Nyc Gopi veer ji ❤❤🎉

  • @Sandhucreations96
    @Sandhucreations96 Před 4 měsíci +1

    Gopi mani love you

  • @meetfirozouriya8833
    @meetfirozouriya8833 Před 4 měsíci +1

    Bahot vadia soch tuhadi veere ❤❤

  • @deepuchahal7098
    @deepuchahal7098 Před 7 měsíci

    Love you bro, sda khus rho te khusi dinde rho

  • @jassaimmortal..6772
    @jassaimmortal..6772 Před 8 měsíci +2

    ਮਾ ❤ ।

  • @mahibohra9506
    @mahibohra9506 Před 7 měsíci +3

    They are really good persons love to see them success in their life ❤️❤️❤️🙏🏻wmk

  • @eshantdavit533
    @eshantdavit533 Před 8 měsíci +1

    Wahegur ji kirpa rkhn god bless you both of you bro

  • @norminsingh9774
    @norminsingh9774 Před 6 měsíci +1

    Gopi veera u both brothers very nice god bless both of u.

  • @shonakaurshonakaur7190
    @shonakaurshonakaur7190 Před 7 měsíci

    Bhut vidya ਗੱਲਾ kitea veere aa ❤❤❤

  • @Theal-qb8pz
    @Theal-qb8pz Před 7 měsíci

    ਵੈਰੀ ਨਾਈਸ ਬਾਈ ਜੀ 🙏

  • @gurlal4302
    @gurlal4302 Před 7 měsíci +1

    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ ❤️❤️

  • @user-en5uu2xv2z
    @user-en5uu2xv2z Před 6 měsíci

    Nice ji waheguru Ji meher kare Ji

  • @RajKumar-qv6rs
    @RajKumar-qv6rs Před 6 dny

    God bless uu brother's ❤❤❤❤

  • @user-iy6sq2uh6z
    @user-iy6sq2uh6z Před 8 měsíci

    Good job beta ji God bless you 🙏🙏🙏❤️❤️❤️

  • @arshcheema3933
    @arshcheema3933 Před měsícem +1

    Schi dil khush ho gya ajj ena dona veera da pyr dekh k ❤❤ god bless uh family

  • @singharmaan3267
    @singharmaan3267 Před 7 měsíci +1

    Waheguru ji mahar kareo ji

  • @satwantkaur9366
    @satwantkaur9366 Před 7 měsíci

    ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🙏🙏🙏

  • @AmandeepSingh-bu4wn
    @AmandeepSingh-bu4wn Před 7 měsíci +1

    ਬਹੁਤ ਵਧੀਆ

  • @Garrybeats88
    @Garrybeats88 Před 21 dnem

    Main Madam da fan ho gya...malak tuhanu duniya di hr khushi den❤

  • @jaskaranchandla4551
    @jaskaranchandla4551 Před 8 měsíci +1

    Gopi yaar love you yaar interview too good😘

  • @asharani9501
    @asharani9501 Před 7 měsíci

    You are amazing betaji I’m so happy from Uk 🇬🇧🇬🇧💕💕

  • @Arshdeepb31
    @Arshdeepb31 Před 8 měsíci +1

    Bhot vadyea km aa veere❤❤

  • @inderpandori2662
    @inderpandori2662 Před 3 měsíci +1

    Waheguru tuhade dova bharava te mehar karn

  • @bablihunjan3737
    @bablihunjan3737 Před 7 měsíci +2

    Love you my 2broLove you so much veer ji my dear brother your sister Babli from Calgary Canada ❤❤❤❤

  • @ravdeepsingh
    @ravdeepsingh Před 7 měsíci +4

    ਮੈਡਮ ਵੀ ਖੁੱਲ ਕੇ ਬਿਨਾ ਫੇਕ ਰਿਸਪੈਕਟ ਫੇਕ ਜ਼ਿੰਦਗੀ ਤੋ ਦੂਰ ਅਸਲੀਇੰਜੋਏ ਕਰ ਰਹੇ

  • @JassiDhami-vt4bf
    @JassiDhami-vt4bf Před 8 měsíci

    God bless you veer ji ❤❤❤❤

  • @HarleenkaurJakhu
    @HarleenkaurJakhu Před 29 dny

    ਪਰਮਾਤਮਾ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖਣ ❤❤

  • @swaranjitdeogun5734
    @swaranjitdeogun5734 Před 4 dny

    God bless you brother s

  • @Pooja-yh1pt
    @Pooja-yh1pt Před 7 měsíci

    Rabb hamesha u nu ji ikthye rakhna ji veeree

  • @karandhillon8222
    @karandhillon8222 Před 7 měsíci

    Waheguru chardi Kala ch rakhn dova prawa nu

  • @rupindertiwana3017
    @rupindertiwana3017 Před 8 měsíci

    Waiting for this video long time very nice video

  • @karmjeetsingh7703
    @karmjeetsingh7703 Před 5 měsíci +1

    God bless you

  • @sukhdeepsandhu7702
    @sukhdeepsandhu7702 Před 6 měsíci

    Boht bdiaa gllan veer tuhadiaa...jdo india aya milnaa bai tuhanu

  • @amanpreetsingh5629
    @amanpreetsingh5629 Před 7 měsíci

    God bless you brother❤❤❤🙏

  • @user-rx6ke1mj2q
    @user-rx6ke1mj2q Před 5 měsíci +3

    Veera waheguru tarikya bakaha thonu aa time asi ve dakhya aa

  • @navkirankaur6716
    @navkirankaur6716 Před 7 měsíci

    God bless you brothers❤

  • @manpreetsingh8710
    @manpreetsingh8710 Před 5 měsíci

    very nice bro waheguru mehar kare

  • @gursimranbrar1779
    @gursimranbrar1779 Před měsícem +1

    Bhut vadia veere

  • @ManpreetBajwa-wd4gj
    @ManpreetBajwa-wd4gj Před 7 měsíci

    Khush raho tusi veere hamesha

  • @narvadasharma1783
    @narvadasharma1783 Před 6 měsíci

    🙏👌👌👌💯💯💯❤️GOD BLESS both of you 🙌🙌

  • @user-gr3qt1eh7y
    @user-gr3qt1eh7y Před 7 měsíci

    Veere god bless you ❤❤❤❤

  • @harpreetKaur-no2cs
    @harpreetKaur-no2cs Před 7 měsíci +1

    Love u bro so much

  • @chandendeep3981
    @chandendeep3981 Před 8 měsíci

    God bless you veer g

  • @Johny_sawan08
    @Johny_sawan08 Před 8 měsíci

    Ghaint bande aa dono 22 apne

  • @rupindergill189
    @rupindergill189 Před 7 měsíci

    God bless your family

  • @user-db4nu7le4l
    @user-db4nu7le4l Před 7 měsíci

    Bande bde vadia yr ❤❤

  • @sandhuvlogs2448
    @sandhuvlogs2448 Před 5 měsíci

    Buht vadia ji🎉❤

  • @tajkaur25
    @tajkaur25 Před 8 měsíci

    Stay blessed 😇❤️🧿