Amritpal Singh| 'ਕਰੋ ਰਿਹਾਅ, ਲੋਕਾਂ ਨੂੰ ਮਿਲਣ ਨਾ ਦੇਣਾ, ਹਲਕੇ 'ਚ ਨਾ ਜਾਣ ਦੇਣਾ, ਵੱਡੀ ਬੇਇਨਸਾਫ਼ੀ'

Sdílet
Vložit
  • čas přidán 3. 07. 2024
  • Amritpal Singh| 'ਕਰੋ ਰਿਹਾਅ, ਲੋਕਾਂ ਨੂੰ ਮਿਲਣ ਨਾ ਦੇਣਾ, ਹਲਕੇ 'ਚ ਨਾ ਜਾਣ ਦੇਣਾ, ਵੱਡੀ ਬੇਇਨਸਾਫ਼ੀ'
    #AmritpalSingh #KhadurSahib #BhagwantMann #cmmann #ABPSanjha #ABPLIVE
    ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਪੁੱਤ ਦੀ ਰਿਹਾਈ ਮੰਗੀ ਐ, ਉਨ੍ਹਾਂ ਲੋਕਾਂ ਨੂੰ ਮਿਲਣ ਨਾ ਦੇਣਾ ਅਤੇ ਆਪਣੇ ਹਲਕੇ ਵਿੱਚ ਅੰਮ੍ਰਿਤਪਾਲ ਨੂੰ ਨਾ ਜਾਣ ਦੇਣਾ ਵੱਡੀ ਬੇਇਨਸਾਫ਼ੀ ਦੱਸਿਐ, ਮੰਗ ਕੀਤੀ ਕਿ ਜੇਕਰ ਅੰਮ੍ਰਿਤਪਾਲ ਦੀ ਰਿਹਾਈ ਨੂੰ ਸਮਾਂ ਲੱਗਦੈ ਤਾਂ ਪੈਰੋਲ ਵਧਾਈ ਜਾਵੇ, ਦਰਅਸਲ ਅੰਮ੍ਰਿਤਪਾਲ ਦੇ ਪਿਤਾ ਆਪਣੇ ਪੁੱਤ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਨੂੰ ਲੈ ਕੇ ਦਿੱਲੀ ਪਹੁੰਚੇ ਨੇ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ CZcams ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Komentáře • 11

  • @Sacchaikiawaaz-lm9fx
    @Sacchaikiawaaz-lm9fx Před 3 dny +3

    6 ਲੱਖ ਲੋਕਾਂ ਦਾ ਨੁਮਾਇੰਦਾ ਜਿਸਤੇ ਕੋਈ ਜ਼ੁਲਮ ਤੱਕ ਸਾਬਿਤ ਨਹੀ ਹੋਇਆ,ਨਾ ਓ ਆਪਣੇ ਲੋਕਾਂ ਨੂੰ ਮਿਲ ਸਕਦਾ ਤੇ ਨਾ ਹੀ ਆਪਣੇ ਪੰਜਾਬ ਜਾ
    ਸਕਦਾ
    ਇਹ ਹੈ ਦੁਨੀਆ ਦੀ ਸਭ ਤੋ ਵੱਡੀ ਡੈਮੋਕਰੈਸੀ

  • @user-rk9qh6hb8l
    @user-rk9qh6hb8l Před 3 dny +1

    🙏🙏

  • @Sacchaikiawaaz-lm9fx
    @Sacchaikiawaaz-lm9fx Před 3 dny +3

    Bhai amritPal singh khalsa jindabad 💪

  • @Turbanator54
    @Turbanator54 Před 3 dny

    ਬੁਰੀ ਸਰਕਾਰ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ

  • @Sacchaikiawaaz-lm9fx
    @Sacchaikiawaaz-lm9fx Před 3 dny +3

    Next punjab cm bhai amritpal Singh khalsa ji ❤️

    • @sarahmiter8076
      @sarahmiter8076 Před 3 dny

      Uncounter h sir 🎉

    • @bindrisingh8646
      @bindrisingh8646 Před 3 dny

      ​@@sarahmiter8076asha agr Modi Aisa karega to Indira jaisa hal hoga😂😂😂sochle pehle tu

  • @satnarayanbansal3971
    @satnarayanbansal3971 Před 3 dny

    Leader ko public se milna chahiye party ko bachane ke liye sab kuch theek hai

  • @sarahmiter8076
    @sarahmiter8076 Před 3 dny +1

    Iska 🎉vision to abe jail h sir

  • @kuldipkaurkalsi923
    @kuldipkaurkalsi923 Před 3 dny

    Next amiratpal Singh is king

  • @SamBrar-xn7ti
    @SamBrar-xn7ti Před 3 dny

    Tarsem Singh te ve NSA Lagao. Vele mahaul kharaab karn nu. Isi de Agent