Leopard In Ludhiana | ਲੁਧਿਆਣਾ ਤੋਂ ਸਮਰਾਲਾ ਪਹੁੰਚਿਆ ਤੇਂਦੂਆ, ਕਈ ਪਿੰਡਾਂ 'ਚ ਦਹਿਸ਼ਤ

Sdílet
Vložit
  • čas přidán 8. 09. 2024
  • Leopard In Ludhiana | ਲੁਧਿਆਣਾ ਤੋਂ ਸਮਰਾਲਾ ਪਹੁੰਚਿਆ ਤੇਂਦੂਆ, ਕਈ ਪਿੰਡਾਂ 'ਚ ਦਹਿਸ਼ਤ
    #Ludhiana #Leopard #abplive #Samrala
    ਬੀਤੇ ਕਰੀਬ ਇਕ ਹਫ਼ਤੇ ਤੋਂ ਇਕ ਤੇਂਦੂਏ ਨੇ ਲੁਧਿਆਣਾ 'ਚ ਦਹਿਸ਼ਤ ਫੈਲਾਈ ਹੋਈ ਹੈ
    ਪਹਿਲੇ ਦਿਨ ਤੇਂਦੂਆ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ 'ਚ ਵੇਖਿਆ ਗਿਆ
    ਜਿਸ ਤੋਂ ਬਾਅਦ ਦੋ ਹੋਰ ਥਾਵਾਂ ਦੇਵ ਕਲੋਨੀ ਤੇ ਪਿੰਡ ਖੇੜੀ ਝਮੇੜੀ ਵਿਚ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਪਾਏ ਗਏ ਹਨ।
    ਕਿਹਾ ਜਾ ਰਿਹਾ ਹੈ ਕਿ ਹੁਣ ਤੇਂਦੂਆ ਸਮਰਾਲਾ ਪਹੁੰਚ ਗਿਆ ਹੈ
    ਸਮਰਾਲਾ ਦੇ ਪਿੰਡ ਮੰਜਾਲੀਆ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ
    ਜਿਥੇ ਖੇਤਾਂ ਚ ਘੁੰਮ ਰਹੇ ਸ਼ਖਸ ਵਲੋਂ ਤੇਂਦੂਆ ਦੇਖੇ ਜਾਣ ਦਾ ਦਾਅਵਾ ਕੀਤਾ ਗਿਆ ਹੈ
    ਸੂਚਨਾ ਮਿਲਣ ਤੋਂ ਬਾਦ ਪੁਲਿਸ ਤੇ ਜੰਗਲਾਤ ਵਿਭਾਗ ਮੌਕੇ 'ਤੇ ਪੁੱਜਾ
    ਜਿਨ੍ਹਾਂ ਵਲੋਂ ਤੇਂਦੂਏ ਦੀ ਭਾਲ ਜਾਰੀ ਹੈ |ਸ
    ਪ੍ਰਸ਼ਾਸਨ ਵਲੋਂ ਤੇਦੂਆ ਫੜਨ ਲਈ ਜਾਲ ਅਤੇ ਪਿੰਜਰੇ ਲਗਾਏ ਗਏ ਹਨ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸਖ਼ਤ ਹਦਾਇਤਾਂ ਹਨ ਕਿ ਜਦੋਂ ਤੱਕ ਤੇਂਦੂਆ ਨੂੰ ਫੜਿਆ ਨਹੀਂ ਜਾਂਦਾ, ਕੋਈ ਵੀ ਵਿਅਕਤੀ ਸਵੇਰੇ ਤੇ ਰਾਤ ਨੂੰ ਇਕੱਲੇ ਘਰੋਂ ਬਾਹਰ ਨਾ ਨਿਕਲੇ।
    Subscribe Our Channel: ABP Sanjha
    / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    CZcams:
    / abpsanjha
    Facebook:
    / abpsanjha
    Twitter:
    / abpsanjha
    Download ABP App for Apple: itunes.apple.c....
    Download ABP App for Android: play.google.co....

Komentáře • 32

  • @surjit32503
    @surjit32503 Před 8 měsíci +3

    ਉਹ ਭਰਾਵਾਂ ਤੁਹਾਡਾ ਚੀਤਾ ਸਾਡੇ ਫਿਲੌਰ ਸ਼ਹਿਰ ਚ ਆ ਗਿਆ😅 ਫੜ ਲਉ ਮਾਮਾ

  • @gagangoldy3867
    @gagangoldy3867 Před 8 měsíci +7

    ਨਸ਼ੇ ਵਾਲੇ ਫੜ ਨਿ ਹੁੰਦੇ ਤੇਦੁਆ ਫੜਨ ਗੇ ਇਹ😂😂😂

  • @reetu958
    @reetu958 Před 9 měsíci +7

    Otalan pind ch firda aa

  • @goldeysingh4547
    @goldeysingh4547 Před 8 měsíci +6

    ਯਰ ਪੰਜਾਬ ਪੁਲਿਸ ਤੇਦੂਆਂ ਫੜ ਲੂ

  • @Bawa-wr1if
    @Bawa-wr1if Před 8 měsíci +1

    Yas
    Hii

  • @Johal08
    @Johal08 Před 7 měsíci

    It has now arrived in NURMAHAL area villages

    • @Johal08
      @Johal08 Před 7 měsíci

      @@Sonu_Chouhan01 Hnji bruh it has been firstly spoted in Talwan village and then in nearby villages of NURMAHAL

  • @shersingh-wb2eq
    @shersingh-wb2eq Před 9 měsíci +4

    punjab touristem
    da brand ambassador bnao tiger nu😍

  • @satvirsingh1490
    @satvirsingh1490 Před 9 měsíci +3

    Nellon Kalan to samrala

  • @69_gamerr
    @69_gamerr Před 9 měsíci +5

    Jungle ch jeen ni dyuge janwra nu ta ahi hou

  • @RajaSingh-mu4zk
    @RajaSingh-mu4zk Před 9 měsíci +5

    Tendua ta bechara khud darya firda ene lok dekh ke

  • @jeetsingh7070
    @jeetsingh7070 Před 9 měsíci +1

    Dyallpura sir

  • @jattprabhjotbiker4926
    @jattprabhjotbiker4926 Před 9 měsíci +8

    Daikh lao punjab police kini fast aa ,salean nae hor ki krna ek lepord nei farr ho reha, eh ki moosewale dae katel farn gae

  • @Bawa-wr1if
    @Bawa-wr1if Před 8 měsíci +1

    Amloh see

  • @langdabilla2205
    @langdabilla2205 Před 9 měsíci +1

    Sahnewal aa gya

  • @user-mc1vo9nx6t
    @user-mc1vo9nx6t Před 8 měsíci

    😢😢😢😮😮

  • @najjarsingh7780
    @najjarsingh7780 Před 8 měsíci

    1,45 mint te 😂baba ramdev 😂

  • @JASSIERAI01
    @JASSIERAI01 Před 9 měsíci +6

    Sada pind manjali Kalan hain

  • @balrajsingh5699
    @balrajsingh5699 Před 9 měsíci +3

    Ana to kuj ni hona salee gadi aa da tell fouk rahee aaa

  • @GurdeepSingh-vb9wz
    @GurdeepSingh-vb9wz Před 9 měsíci +3

    A faka ha j

  • @Harjeetkaur-
    @Harjeetkaur- Před 8 měsíci

    ਮੈਨੂੰ ਨਹੀਂ ਲੱਗਦਾ ਪੰਜਾਬ ਪੁਲਿਸ ਤੰਦੂਆ ਨੂੰ ਫੜ ਲੈਵੇਗੀ 😅😅😅😅😅😅😅😅😅

  • @Harjeetkaur-
    @Harjeetkaur- Před 8 měsíci

    ਮੇਰੀ ਪੰਜਾਬ ਪੁਲਿਸ ਨੂੰ ਬੇਨਤੀ ਆ ਉਹ ਨਸਾ ਤਸਕਰਾਂ ਨੂੰ ਫੜ ਲੈਣ ਉਹੀ ਬਹੁਤ ਆ ਐਵੇ ਕਿਓ ਬਿਮਤਾ ਚ ਤੁਰੇ ਹੋਏ ਹੋ 😂😂😂😂😂😂😂

  • @S__B_
    @S__B_ Před 8 měsíci

    Bc dnda chkk k agyaa ghuseo tranquilizer chko