ਪੰਜਾਬ ਦੇ ਇਸ ਸ਼ਹਿਰ ਵਿਚ ਆਈ ਵੱਡੀ ਤਬਾ+ਹੀ, ਟੁੱਟ ਗਿਆ ਪੁੱਲ, ਇਕ ਪਾਸੇ ਫਸੇ ਰਹਿ ਗਏ ਲੋਕ

Sdílet
Vložit
  • čas přidán 10. 09. 2024

Komentáře • 187

  • @sandeepbains2524
    @sandeepbains2524 Před 3 lety +38

    ਵੀਰ ਜੀ 70 ਸਾਲ ਤੋਂ ਕਾਂਗਰਸੀ ਉਮੀਦਵਾਰ ਅਤੇ ਅਕਾਲੀ ਉਮੀਦਵਾਰ ਰਲ ਮਿਲ ਕੇ ਆਪਣੇ ਢਿੱਡ ਭਰ ਰਹੇ ਇਨ੍ਹਾਂ ਨੇ ਹੁਣ ਵੀ ਕੁਝ ਨਹੀਂ ਕਰਨਾ ਇਨ੍ਹਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਜੀ ਹੁਣ ਆਮ ਆਦਮੀ ਪਾਰਟੀ ਨੂੰ ਇੱਕ ਮੋਕਾ ਦਿਓ ਜੀ 🙏🙏🙏🙏🙏

  • @surinderkaur4096
    @surinderkaur4096 Před 3 lety +63

    ਚਾਹੁੰਦਾ ਹੈ ਪੰਜਾਬ ਪਾਉਣਾ ਚਾਹੁੰਦਾ ਹੈ ਕੈਪਟਨ ਨੂੰ ਛਿੱਤਰ ਆ ਦੇ ਹਾਰ

  • @ilovekabaddi9509
    @ilovekabaddi9509 Před 3 lety +1

    ਸਾਡੇ ਲਾਗੇ ਭਾਖੜਾ ਨਹਿਰ ਤੇ ਅੰਗਰੇਜਾ ਦੀ ਸਰਕਾਰ ਦਾ ਪੁੱਲ ਬਣਾਇਆ ਹੋਇਆ ਏ । ਉਸ ਪੁੱਲ ਦੀ ਮੁਨਿਆਦ ਵੀ ਲਿਖੀ ਹੋਈ ਹੈ । ਅਜ ਉਸ ਪੁੱਲ ਦੀ ਮੁਨਿਆਦ ਲੰਘੀ ਨੂੰ ਵੀ ਬਹੁਤ ਸਾਲ ਹੋ ਗਏ । ਪਰ ਪੁੱਲ ਅਜ ਵੀ ਚੱਲਦਾ ਏ । ਬਹੁਤ ਮਜਬੂਤ ਏ । ਉਸ ਪੁੱਲ ਲਾਗੇ ਸਾਡੀ ਸਰਕਾਰ ਨੇ ਇਕ ਪੁੱਲ ਬਣਾਇਆ ਸੀ । ਜੋ ਹੁਣ ਤੱਕ 3 ਵਾਰ ਟੁੱਟ ਚੁੱਕਾ ਏ । ਇਹ ਫਰਕ ਏ ਸਾਡੇ ਸਿਸਟਮ ਦਾ ਤੇ ਗੋਰਿਆਂ ਦੇ ਸਿਸਟਮ ਦਾ । ਗੋਰਿਆਂ ਕੋਲ ਇਮਾਨਦਾਰੀ ਏ । ਸਾਡੇ ਲੋਟੂ ਨੇ

    • @reshamlal1267
      @reshamlal1267 Před 3 lety

      Khanpur ate baki pinda wale pool dee enquiry lyee DGP vigilence pb chandigarh noo likhn. Jai Hind Jai Jawan Jai Kisan

  • @ravmehra5812
    @ravmehra5812 Před 3 lety +161

    ਲੋਕ ਫਿਰ ਵੀ ਉਥੇ ਹੀ ਖੜੇ ਹੋਏ ਹਨ ਜਦ ਅਧਾ ਪੁਲ ਟੁੱਟ ਸਕਦਾ ਤਾ ਬਾਕੀ ਵੀ ਟੁੱਟ ਸਕਦਾ ਆਪਣੀ ਜਾਨ ਨੂੰ ਕੀਮਤੀ ਸਮਝੋ

  • @nimanasingh1173
    @nimanasingh1173 Před 3 lety +65

    ਬੜੀ ਦੁਖਦਾਈ ਗੱਲ ਹੈ ਜਦੋਂ ਵੋਟਾਂ ਆਂਦੀਆਂ ਹਨ ਕਦੇ ਆਟੇ ਦਾਲ ਲਈ ਅਤੇ ਕਦੇ ਬਿਜਲੀ ਬਿੱਲ ਮਾਫੀ ਆਪਾਂ ਸਾਰੇ ਬਿਕ ਜਾਂਦੇ ਹਾਂ ਫਿਰ ਕੀ ਹੋ ਸਕਦਾ ਹੈ

    • @randhawa6819
      @randhawa6819 Před 3 lety +3

      Right

    • @GurdeepDhillon1984
      @GurdeepDhillon1984 Před 3 lety +2

      Vir merea sare knjar eiko jehe ne ena koi sharam nhi sidhuu bra eimandari da rola paea c peardhan bandea sabh to vde eiman dar de ghar jalalpur pahunch gea dso ki kria aje bhanje da rola karora di kanak da mukea nhi sab sharam begerat knjar ne sare pese vaste sab kujh karde ne

    • @hasminderkaur5117
      @hasminderkaur5117 Před 3 lety

      Lĺgffn I ooooiiiuyoykykyiyiooooo89pi88877

    • @nimanasingh1173
      @nimanasingh1173 Před 3 lety

      @@hasminderkaur5117 ??

  • @jasvirsingh6924
    @jasvirsingh6924 Před 3 lety +48

    ਹੋਰ ਇਹਨਾਂ ਦੋਵਾਂ ਸਰਕਾਰਾਂ ਨੂੰ ਵੋਟਾਂ ਪਾਓ

  • @gurpreetmaan7924
    @gurpreetmaan7924 Před 3 lety +78

    ਕੈਪਟਨ ਦੇ ਮਾਰੋ ਜੁੱਤੀਆਂ

    • @veenuraj708
      @veenuraj708 Před 3 lety +3

      Captain de hi nahi sare Julian khan de like ne Sala ton alkali dal sata vich c kujh development ni kitta kise sarkar ne

    • @mahigill351
      @mahigill351 Před 3 lety +1

      Sahi

    • @savneetsinghrairai6823
      @savneetsinghrairai6823 Před 3 lety

      @@mahigill351 galat saare politations nu mere walo chittran da haar......saare appsi ulje rehnde ne

  • @Jass_kaur73
    @Jass_kaur73 Před 3 lety +33

    ਝੂਠੇ ਵਾਅਦੇ ਨਾ ਕਰ ਸਰਕਾਰੇ
    ਕਰ ਲੈ ਕੋਈ ਚੰਗੇ ਕਾਰੇ
    ਪੈਦੇ ਥੋਡੇ ਰੋਜ ਨੇ ਛਿਤਰ
    ਮਿੰਨਤਾਂ ਕਰ ਥੱਕੇ ਸਾਰੇ 🙂

  • @pardeeppassi8385
    @pardeeppassi8385 Před 3 lety +10

    ਪਹਿਲਾਂ ਕੈਪਟਨ ਨੂੰ ਵੋਟਾਂ ਤੁਸੀਂ ਪਾਈਆਂ, ਹੁਣ ਤੁਸੀਂ ਤਿੰਨ ਕਿਲੋਮੀਟਰ ਜਾਣ ਤੋ ਡਰਦੇ ਹੋ,ਅਗਲਿਆ ਦੀ ਸਰਕਾਰ ਟੁੱਟਣ ਨੂੰ ਫਿਰਦੀ ਆ ਤੁਸੀਂ ਪੁਲ ਨੂੰ ਰੋਨੇ ਆ

    • @savneetsinghrairai6823
      @savneetsinghrairai6823 Před 3 lety +1

      Nahi captian nu public promot mai kita c kyo akali bjp ne rend khund ve nahi c chadni..... Centre punjab naal kis janam da vaar kaada paya ....bass tax te tax koi development fund nahi release kita saara pressure punjab govt teh

    • @savneetsinghrairai6823
      @savneetsinghrairai6823 Před 3 lety +1

      Saanu centre govt kaake baada nuksaan hoya ah .....vaase saare politations nu mere walo chittran da haar ......

  • @manjitsingh6186
    @manjitsingh6186 Před 3 lety +7

    ਵੋਟਾਂ ਮੰਗਣ ਆਈਆਂ ਦੇ ਝੰਗੇ ਪਾੜ ਦਿਉ ਸਾਲੀਆ ਦੇ

  • @rajveermander3217
    @rajveermander3217 Před 3 lety +5

    Dhan Dhan Shri Guru Nanak Dev Ji Maharaj Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji

  • @bhullarsahib69
    @bhullarsahib69 Před 3 lety +2

    ਹੁਣ ਤੇ ਬੋਲ ਰਹੇ ਹੋ,ਜਦੋ ਵੋਟਾਂ ਦੀ ਵਾਰੀ ਆਉਂਦੀ ਹੈ, ਕਿਉਂ ਪਾਰਟੀਬਾਜੀ ਵਿਚ ਫੱਸਕੇ ਇਨ੍ਹਾਂ ਲੀਡਰਾਂ ਦੇ ਅੱਗੇ ਪਿੱਛੇ ਚਾਪਲੂਸੀ ਕਰਦੇ ਹੋ, ਉਦੋਂ ਸਵਾਲ ਪੁੱਛੋ ਤੇ ਜਵਾਬ ਸੁਣੋ। ਨਿੱਜੀ ਸਵਾਰਥਾਂ ਤੋਂ ਉੱਪਰ ਉੱਠੋ ਤੇ ਬੁਨਿਆਦੀ ਹੱਕ ਪ੍ਰਾਪਤ ਕਰੋ👍🚩

  • @msgill4307
    @msgill4307 Před 3 lety +76

    ਠੇਕੇਦਾਰ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰੋ

  • @balraj-Singh
    @balraj-Singh Před 3 lety +1

    AAP won election 2022 surely. AAP ZINDABAAD jai jawan jai Kissan. Vote for safe punjab

  • @bootadreger4540
    @bootadreger4540 Před 3 lety +7

    ਬੋਤਲ ਲੇ ਕੇ ਹੋਰ ਵੋਟਾਂ ਪਾਉ ਜਿਹੜੇ ਮੰਤਰੀ ਬੋਤਲਾਂ ਵੱਜਦੇ ਨੇ ਫਿਰ ਉਹਨਾਂ ਕੋਲੋਂ ਹੋਰ ਕੀ ਭਾਲਦੇ ਹੋਦਿਨਾ ਚਿਰ ਮੰਤਰੀਆਂ ਨੂੰ ਸਵਾਲ ਜਵਾਬ ਨਹੀਂ ਕਰਦੇ ਉਹਨਾਂ ਚਿਰ ਇਸੇ ਤਰਾਂ ਹੀ ਰਹਿਣਾ ਪੈਣਾ

  • @nishanmarmjeetkour.verygoo1903

    ਬਰਸਾਤੀ ਮੌਸਮ ਚ ਿੲਹ ਾਮ ਗੱਲ ਹੈ ਹੁਣ ਲੀਡਰਾ ਨੂੰ ਕੌਸੌ

  • @kulwinderbhangu6875
    @kulwinderbhangu6875 Před 3 lety +4

    ਵੋਟਾਂ ਵੇਲੇ ਪਿੰਡਾਂ ਵਿੱਚ ਵਾੜਨ ਨਾ ਦਿਉ

  • @ksbains187
    @ksbains187 Před 3 lety +7

    ਜਦ ਲੀਡਰ ਨਦੀਆਂ ਦਬਣਗੇ ਤਾਂ ਪਾਣੀ ਘਰਾਂ ਵਿੱਚ ਹੀ ਵੜੇਗਾ

  • @aaSingh-qz5pm
    @aaSingh-qz5pm Před 3 lety +5

    ਬਾਈ ਆਪਾ ਮਾੜੇ ਆ ਅਕਾਲੀ ਦਲ ਤੇ ਕਾਂਗਰਸ ਦੋਨੋਂ ਨੂੰ ਬੋਟਾ ਨਾਂ ਪਾਓ

  • @surjitkaur9964
    @surjitkaur9964 Před 3 lety +4

    Waheguruji maher ਕਰੋ ji

  • @RajinderSingh-lk8pu
    @RajinderSingh-lk8pu Před 3 lety +2

    ਪੰਜਾਬ ਸ਼ਾਸਨ

  • @rajveermander3217
    @rajveermander3217 Před 3 lety +3

    Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji Wmk Ji

  • @sumeshchand4494
    @sumeshchand4494 Před 3 lety +1

    ਸਨੀ ਦਿਓਲ ਤੱਕ ਖ਼ਬਰ ਪਹੁੰਚੀ ਨਹੀਂ ਲੱਗਦਾ,MP ਫੰਡ ਕਿੱਥੇ ਲੱਗ ਰਿਹਾ ਹੈ।

  • @sadapind8490
    @sadapind8490 Před 3 lety +17

    ਸਾਬਕਾ ਸਰਪੰਚ ਨੇ ਕੀ ਕੀਤਾ ਪਹਿਲਾ ਜਦੋ ਇਹ ਮਜੂਦਾ ਸਰਪੰਚ ਸੀ ਪੁਲ ਕਾਫੀ ਟਾਇਮ ਤੌ ਖਰਾਬ ਆ

  • @gurinderpandhergrewal2243
    @gurinderpandhergrewal2243 Před 3 lety +18

    ਚਾਹੁੰਦਾ ਹੈ ਪੰਜਾਬ,,,,,,,,,ਦੀ ਸਰਕਾਰ?😂

    • @savneetsinghrairai6823
      @savneetsinghrairai6823 Před 3 lety +2

      Saare politations nu mere walo chittran da haar as gift ......aapas vich ulje rehnde ne ......karan wale kaaman ch chikku ....🤣

    • @akemsingh7482
      @akemsingh7482 Před 3 lety +1

      Am adame prtay

  • @balraj-Singh
    @balraj-Singh Před 3 lety +1

    Akali bjp congress byecot all these parties

  • @lovejot7104
    @lovejot7104 Před 3 lety +14

    ਚਾਉਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ 🤣🤣🤣🤣🤣🤣🤣

  • @bootadreger4540
    @bootadreger4540 Před 3 lety +1

    ਮਾੜੇ ਪ੍ਰਬੰਧ ਹਨ ਸਰਕਾਰਾ ਦੇ

  • @Davindersingh-be6oy
    @Davindersingh-be6oy Před 3 lety +1

    ਬਹੁਤ ਬੁਰਾ ਹਾਲ ਹੈ

  • @JaswinderKaur-uv9il
    @JaswinderKaur-uv9il Před 3 lety +3

    veer ji vota soch samj ke pao ji drna nahi

  • @gurinderpandhergrewal2243

    ਕਹੋ ਹੁਣ ਕੈਪਟਨ ਅਮਰਿੰਦਰ ਸਿੰਘ ਜ਼ਿੰਦਾਬਾਦ

  • @swingtraders2447
    @swingtraders2447 Před 3 lety +25

    Jhadu leao nahi te Juttiya khao 🤣🤣🤣🤣

  • @rimpalgill5894
    @rimpalgill5894 Před 3 lety +1

    Reham karna loka te prabhu

  • @baljindersinghkhalsa5624
    @baljindersinghkhalsa5624 Před 3 lety +8

    WAHEGURU

  • @pargansingh3983
    @pargansingh3983 Před 3 lety +4

    Waheguru g mehar karn

  • @gurmeetsinghsachdeva5965
    @gurmeetsinghsachdeva5965 Před 3 lety +1

    Wahaguru ji sab te mehar Karna

  • @suchamasih2192
    @suchamasih2192 Před 3 lety +2

    Kejriwal liaao punjab bachao

  • @sukhvir4825
    @sukhvir4825 Před 3 lety

    ਪੁੱਲ ਤਾਂ ਟੁੱਟ ਗਿਆ ਪਿੰਡ ਵਾਲਿਓ ਦੁਬਾਰਾ ਵੀ ਬਣਜੂ ਪਰ ਤੁਸੀਂ ਬੱਚਿਆਂ ਸਮੇਤ ਹਜੇ ਵੀ ਉਪਰ ਖੜਿਓ ਜੋ ਕਿ ਵੱਡੀ ਲਾਪਰਵਾਹੀ ਆ ਪਾਣੀ ਦਾ ਵਹਾਅ ਤੇਜ਼ ਆ ਇਸਤੋ ਦੂਰ ਰਹੋ ਤਾਂ ਚੰਗਾ ਹੈ

  • @harjotkaur6999
    @harjotkaur6999 Před 3 lety +18

    ਪੱਤਰਕਾਰ ਨੂੰ ਵਿਕਾਸ ਦਿਖਾਈ ਨਹੀਂ ਦਿੰਦਾ 🙄

  • @zubirali4876
    @zubirali4876 Před 3 lety

    Just get together n Vote Out Thus Corrupted Politicians from the CM to MLA,

  • @ShellyGaind
    @ShellyGaind Před 3 lety +1

    Jai shri nirmla mhaavtarm mata ji blessed muskil da hal kdo pz

  • @jjohal4852
    @jjohal4852 Před 3 lety +6

    🙏Waheguru ji🙏Waheguru ji 🙏Waheguru ji 🙏Waheguru ji🙏Waheguru ji 🙏Sarbat da Bhala karo ji 🙏Nanak Nam Chardi kala tere Bhane Sarbat da bhala 😔

  • @harlalsinghrai7709
    @harlalsinghrai7709 Před 3 lety +2

    Waheguru mehar kro g

  • @kabalsinghnatt9496
    @kabalsinghnatt9496 Před 3 lety

    ਜਿਹੜਾ ਸਾਲਾ ਵੋਟਾਂ ਮੰਗਣ ਆਵੇ ਜੁੱਤੀ ਫੇਰੋ 2...4 ਮਹੀਨੇ ਤੱਕ ਆਉਣ ਵਾਲੇ ਹਨ ਵੋਟਾਂ ਲਈ ਵਿਕੇਓ ਨਾ

  • @talwindersingh1082
    @talwindersingh1082 Před 3 lety +8

    ਇਹਨੂੰ ਆਖਦੇ ਆ ਸਰਕਾਰ ਦਾ ਵਿਕਾਸ

  • @kulbirsingh9050
    @kulbirsingh9050 Před 3 lety +4

    ਪਾਲੋ ਵੋਟਾਂ sunny deol nu🤔🤔

  • @Davindersingh-be6oy
    @Davindersingh-be6oy Před 3 lety +4

    ਵੀਰੇ ਸਾਢੇ ਚਾਰ ਸਾਲ ਹੋ ਗੲੇ ਨੇ

  • @manjugupta6843
    @manjugupta6843 Před 3 lety

    Aap aap sarkar lai aou
    Jai apnai putra nu bachona tai

  • @DALJEETSINGH-qc6tk
    @DALJEETSINGH-qc6tk Před 3 lety

    Wahe guru ji

  • @ranogill7311
    @ranogill7311 Před 3 lety +1

    😢 sad

  • @ramgujjar2640
    @ramgujjar2640 Před 3 lety +6

    O my god

  • @harpreetkaurkaur9802
    @harpreetkaurkaur9802 Před 3 lety

    Waheguru ji kro mehar jiiiiii🙏🙏🙏🙏🙏🙏🙏🙏🙏🙏

  • @sharanjeet4823
    @sharanjeet4823 Před 3 lety +1

    Hor votan pao captain badal nu

  • @jotsandhu9238
    @jotsandhu9238 Před 3 lety +2

    ਦਿੱਲੀ ਵਿੱਚ ਤਾਂ ਇਕ sadak tuti c ehna,,ਕੇਜਰੀਵਾਲ nu rajj ਕੇ ਬਦਨਾਮ ਕੀਤਾ,,saleo thoda ta ਨਹਿਰ ਵਾਲਾ ਪੁਲ e tut gya

  • @kuldeepraman8271
    @kuldeepraman8271 Před 3 lety

    Jdo kise de b najdeek koi km hunda tan us time lok nigrani kareya krn ki kis tra da material pa rhe aa eh te ose time news lageya kre

  • @jasvinderpalsingh2758
    @jasvinderpalsingh2758 Před 3 lety +3

    Congress ya Akali, Tuhade shehar di nahi kiti rakhwali ya Trrkky😭😭

  • @jagrajsingh1271
    @jagrajsingh1271 Před 3 lety +5

    🙏🙏🙏🙏

  • @sukhdevsinghmaan3897
    @sukhdevsinghmaan3897 Před 3 lety

    Congras sarkar murdaa di sarkar
    Congras sarkar murdaa bad👎

  • @gurcharankulana3971
    @gurcharankulana3971 Před 3 lety

    Right ji

  • @fanmoosejaatda3267
    @fanmoosejaatda3267 Před 3 lety +2

    ਲਹਿਰਾ ਗਾਗਾ ਵੀ ਚੰਡੋ chudan ਵਾਲੀ ਐ

  • @topgurpal.cheemacancelsing9269

    wahegiru

  • @BaljeetSingh-fr3by
    @BaljeetSingh-fr3by Před 3 lety

    🙏🙏🙏🙏🙏

  • @SukhdevSingh-rx3om
    @SukhdevSingh-rx3om Před 3 lety +1

    Punjab government, da v eiao hall hai.political leadership ne since 15year,Punjab destroyed completely. No jobs, no youths, kissan, labour, employees and other people who are not in the good position, but political leaders have been very good position, looted both hands ,poorly people Punjab. Youths go to others countries and some other people who have been there, goes to drugs months.

  • @ManjinderSingh-dg8vt
    @ManjinderSingh-dg8vt Před 3 lety

    Sarà hul khalistan khalsa Raj apna banao veero referendum vote banao veero apna kahlsa Raj banao

  • @ManjitChahal16
    @ManjitChahal16 Před 3 lety

    Waheguru

  • @nirmalsingh7597
    @nirmalsingh7597 Před 3 lety

    Amm aadmy party nu vota pao 2022 vich.

  • @pamrandhava9067
    @pamrandhava9067 Před 3 lety

    Very very bad,parmatma bhalli Karre.waheguru Ji waheguru ji

  • @itskannuverma2606
    @itskannuverma2606 Před 3 lety +1

    Hor vota deo ehna loka

  • @jashansingh8029
    @jashansingh8029 Před 3 lety

    Bhut dukhay hoaya dil news dekh ke tu aa milka sab da

  • @AmandeepKaur-eh5tt
    @AmandeepKaur-eh5tt Před 3 lety +2

    Sarkar da bara gark

  • @sskherisingh5223
    @sskherisingh5223 Před 3 lety

    So Sad

  • @ghotramandeep8142
    @ghotramandeep8142 Před 3 lety +1

    Payo vote Sunny DEOL GAN NU

  • @tusharikasmakeover7534

    Pathankot Distt pura check kro

  • @Makhankhan786
    @Makhankhan786 Před 3 lety

    udo bolde ne sade akali ...sade congressi dimag nhi hega ehna kol badh bich ronde ne fir boln ge punjab sarkar murdabad ....murdabad sarkar nhi appa ha jis ne ohh sarkar chuni a hun te akha khol lwo je aun wali zindge shokhi katni a

  • @JaswantSingh-vx7dm
    @JaswantSingh-vx7dm Před 3 lety

    देख लो सरकार दे कम।।

  • @kamaldeepsingh1053
    @kamaldeepsingh1053 Před 3 lety

    Shame on government

  • @kawaljeetkaur7034
    @kawaljeetkaur7034 Před 3 lety +1

    Dur fitemu captan sarkaar

  • @nasibsingh5323
    @nasibsingh5323 Před 3 lety

    Govt fail vota bich banu rail

  • @rsingh3453
    @rsingh3453 Před 3 lety

    Badal theek c ????

  • @balwindersingh5828
    @balwindersingh5828 Před 3 lety

    Modi captain both failed

  • @singhisking1711
    @singhisking1711 Před 3 lety

    Chittr prade kro jo vote mgn aunda

  • @interjeetsingh8906
    @interjeetsingh8906 Před 3 lety

    Jad tak free da chakkar rahe ga iho haal rahe ga

  • @NarinderSingh-ce3bh
    @NarinderSingh-ce3bh Před 3 lety

    Hor pyo vota Modi nu v te congress nu v

  • @rimpalgill5894
    @rimpalgill5894 Před 3 lety

    Government da bedda garak a

  • @brargaming8927
    @brargaming8927 Před 3 lety +1

    Koi NVA leedar cuuno Punjab Lai fer hi hal hai pkka

  • @sarbjitsingh2976
    @sarbjitsingh2976 Před 3 lety

    ਹੁਣ ਬਣਜੂ

  • @sushilsalaria5309
    @sushilsalaria5309 Před 3 lety

    No

  • @harviderkaur5348
    @harviderkaur5348 Před 3 lety +1

    Ihna nu puchho votan kisnu payian c

  • @surinderkaur2661
    @surinderkaur2661 Před 3 lety +1

    Aap nu votan paio slab sarhka n ban jangian Delhi vaang

  • @rashpalkaur7708
    @rashpalkaur7708 Před 3 lety

    Manteria nu rud devo may be it will stop

  • @komalpreetkaur93
    @komalpreetkaur93 Před 3 lety

    Vinid khana te sunny deol da pit syapa karo hun fir hero labo agla conras v 0 ha

  • @varjindersingh7538
    @varjindersingh7538 Před 3 lety

    Sara desh de log sarkar labb rehe ne kithe hai sarkar per ajay tak kise nu pata nai kithe hai pura desh dukhi hai

  • @omkarsingh132
    @omkarsingh132 Před 3 lety

    Tanu 3 k.m di payi a.kisana di fasal tabah ho gi

  • @pb-35
    @pb-35 Před 3 lety

    Babbu no gero

  • @gurcharankulana3971
    @gurcharankulana3971 Před 3 lety

    ਇਹਨਾਂ ਦੋਵੇਂ ਸਰਕਾਰਾਂ ਨੂੰ ਭਜਾਊ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ

  • @pawanarora4696
    @pawanarora4696 Před 3 lety +1

    Hur do vota

  • @pawanarora4696
    @pawanarora4696 Před 3 lety

    Lokdown vich janta ko nela note kahta kar ka baj ghyi captain sharkar

  • @manjugupta6843
    @manjugupta6843 Před 3 lety

    Captan badal nai mar dainne pukh naal

  • @baljinderSingh-sh5jw
    @baljinderSingh-sh5jw Před 3 lety

    Badal Dal Cm Amrinder Congress B J P Sidhu Saab sab Gand Raly hoy

  • @harviderkaur5348
    @harviderkaur5348 Před 3 lety +2

    Mar gya moya sunny deol...

    • @khindrivlog
      @khindrivlog Před 3 lety

      Madam g Sunny deol g bahut bussy hai currency count karan vich... 2 1/2 kilo da hath hun public nu dikha riha