ਜਿਹਨਾਂ ਨੇ ਮਾਸਕਾਂ ਦੇ ਰੇਟ ਵਧਾ, ਲੁੱਟੇ ਗਰੀਬ ਲੋਕ, ਉਹ ਲੈਣ ਇਸ ਦਰਜੀ ਤੋਂ ਅਕਲ, ਨਹੀਂ ਰੀਸਾਂ

Sdílet
Vložit
  • čas přidán 21. 03. 2020
  • Face mask , Free Sewa, Poor People , needy , help , helpless, Tailor , Safety ,

Komentáře • 229

  • @tera2275
    @tera2275 Před 4 lety +37

    ਜਿਉਂਦੇ ਰਹੋ ਭਲੇ ਲੋਕੋ,...ਇਹ ਹੈ ਰੱਬ ਦੇ ਅਸਲੀ ਬੰਦੇ 🙏

  • @ArshadAli-bk6qv
    @ArshadAli-bk6qv Před 4 lety +38

    ਇਹਨੂੰ ਕਹਿੰਦੇ ਆ ਸਮਾਜ ਸੇਵਾ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਜਿਉਂਦੇ ਰਹੋ

  • @babaJaspalsinghji
    @babaJaspalsinghji Před 4 lety +45

    ਬਾਬਾ ਨਾਨਕ ਤੁਹਾਨੂੰ ਸਦਾ ਚੜਦੀ ਕਲਾਂ ਵਿੱਚ ਰੱਖੇ

  • @mandeepdeepdeep7739
    @mandeepdeepdeep7739 Před 4 lety +58

    ਬਹੁਤ ਵਧੀਆ ਕੰਮ ਕਰ ਰਹੇ ਹੋ ਜੀ,,,, ਬਹੁਤ ਧੰਨਵਾਦ ਕਰਦਿਆਂ ਜੀ,, ਤੁਹਾਡੀ ਸੇਵਾ,,,,, ਦਿਲ ਛੂਹ ਗਿਆ ਜੀ

  • @ArshadAli-bk6qv
    @ArshadAli-bk6qv Před 4 lety +35

    ਸਰਕਾਰਾ ਵੀ ਵੋਟਾਂ ਦੇ ਟਾਇਮ ਹੀ ਲੋਕਾਂ ਨੂੰ ਪੁੱਛਦੇ ਨੇ ਪਰ ਆ ਟਾਇਮ ਲੋਕਾਂ ਨੂੰ ਮਾਸਕ ਤੇ ਸੈਨੇਟਾਇਜਰ ਦੇਣ ਦਾ ਫਰਜ ਸੀ ਸਰਕਾਰਾ ਦਾ

  • @amangrewal1045
    @amangrewal1045 Před 4 lety +23

    ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ 🙏 ਮਾਤਾ ਵਾਹਿਗੁਰੂ ਮੇਹਰ ਕਰੇ ਸਭ ਤੇ 🙏

  • @sonasinghdhaliwal5227
    @sonasinghdhaliwal5227 Před 4 lety +25

    ਸਹੀ ਏ.ਮਾਣ ਸਾਨੂੰ.ਹਾੜ ਆੳੁਣ ਤੇ ਵੀ ਆਪ ਵਰਗੇ ਭੈਣ ਭਰਾਵਾਂ ਵਰिਗਆ ਨੇ ਸਾਥ िਦਤਾ ਸੀ .

  • @sukhvirdhillon9262
    @sukhvirdhillon9262 Před 4 lety +22

    ਬਹੁਤ ਖੂਬ ਜੀ

  • @malkitsinghpunia6583
    @malkitsinghpunia6583 Před 4 lety

    ਮਨੁੱਖਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ । ਪਰੰਤੂ ਇਹ ਸੇਵਾ ਕਰਨ ਦੀ ਬਖਸ਼ਿਸ਼ ਵਿਰਲੇ ਇਨਸਾਨ ਨੂੰ ਪਰਮਾਤਮਾ ਸੱਚੇ ਪਾਤਸ਼ਾਹ ਵਲੋਂ ਮਿਲਦੀ ਹੈ ।

  • @sskherisingh5223
    @sskherisingh5223 Před 4 lety +4

    ਪ੍ਰਮਾਤਮਾਂ ਜੀ ਪਰਿਵਾਰ ਨੂੰ ਖੁਸ਼ੀਆਂ ਬਖਸ਼ਣ ਪ੍ਰਧਾਨ ਜੀ

  • @happymanku7937
    @happymanku7937 Před 4 lety +7

    ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ ਸਾਰੇ ਤੇ ਇਸ ਅੌਖੀ ਘੜੀ िਵॅਚ ਜੀ

  • @sarwansingh2999
    @sarwansingh2999 Před 4 lety

    ਵੀਰ ਜੀ ਲੋਕਾਂ ਨੂੰ ਤੁਹਾਡੇ ਵਾਂਗੂੰ ਮਿਲਕੇ ਕਰਨਾ ਪੈਣਾ ਲੀਡਰ ਤਾਂ ਵੋਟਾਂ ਵੇਲੇ ਨਸ਼ੇ ਮੁਫਤ ਵੰਡਦੇ ਆ ਪਰਮਾਤਮਾ ਤੁਹਾਨੂੰ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ

  • @GaganDeep-hi4ws
    @GaganDeep-hi4ws Před 4 lety +30

    ਥਾਲੀਅਾਂ ਖੜਕਾਓਣ ਵਾਲਿਓ !!! ਦੇਖਲੋ

    • @ManjitChahal16
      @ManjitChahal16 Před 4 lety +1

      ਥਾਲੀਆਂ ਖੜਕਾਕੇ ਵੀ ਭਲਾ ਈ ਕੀਤੈ ਵੀਰਾ..

    • @LuckySingh-td9yc
      @LuckySingh-td9yc Před 4 lety

      @@ManjitChahal16 veer bhala ta koi ni kita noise pollution zurur kita

  • @sadhusingh6171
    @sadhusingh6171 Před 4 lety

    ਬਹੁੱਤ ਵਧੀਆਂ ਸੋਚ ਹੈ ਮੈਡਮ ਜੀ ਸਰਧਾ ਨਾਲ ਸਿਰ ਝੁਕਦਾ ਤੁਹਾਡੇ ਅੱਗੇ , ਅਸਲ ਵਿੱਚ ਇਹ ਨਿਰਸਵਾਰਥ ਸੇਵਾ ਹੈ ਅਸਲ ਸੇਵਾ ਗੁਰੂ ਜੀ ਸਾਨੂੰ ਇਹੀ ਸਿੱਖਿਆ ਦਿੰਦੇ ਹਨ ? ਸਾਡਾ ਤਾ ਸੇਹਤ ਮੰਤਰੀ ਇੰਨਾ ਡਰ ਗਿਆ ਕਿ ਉਸ ਨੇ ਆਪਣੀ ਰਹਾਇਸ ਦੇ ਬਾਹਰ ਲਿਖ ਕੇ ਹੀ ਲਾ ਦਿੱਤਾ ਕਿ ਲੋਕਾ ਨੂੰ ਨੂੰ ਕਰੋਨਾ ਦੇ ਕਾਰਨ ਮਿਲਣਾ ਬੰਦ ਹੈ ? ਜੇ ਫੋਜਾ ਦਾ ਜਰਨੈਲ ਹੀ ਡਰ ਕੇ ਪਿੱਛੇ ਹੱਟ ਜਾਵੇ ਤਾ ਫੋਜਾ ਕਿਸ ਹੋਸਲੇ ਲੜਣਗੀਆਂ ਫੋਜਾ ਦੇ ਮਨੋਬਲ ਉੱਤੇ ਵੀ ਬੁਰਾ ਅਸਰ ਪਵੇਗਾ ? ਸਿੱਧੂ ਸਹਿਬ ਨੂੰ ਡਾਕਟਰ ਦਾ ,ਮੈਡੀਕਲ ਕਾਮਿਆਂ ਦਾ ਹੋਸਲਾ ਬੰਨਣਾ ਚਹਿੰਦਾ ? ਮੈਡਮ ਤੁਹਾਡੀ ਬਹੁੱਤ ਹੀ ਵਧੀਆਂ ਸੋਚ ਹੈ ਤੁਸੀ ਸੱਚ ਮੁੱਚ ਨਗਰਿਕ ਹੋਣ ਦਾ ਫਰਜ ਨਿਭਾਅ ਰਹੇ ਹੋ ਸਾਰਾ ਪਰੀਵਾਰ ਇਹੀ ਮੋਕਾ ਲੋਕਾ ਦਾ ਸਹਾਰਾ ਬਨਣ ਦੀ ਲੋੜ ਹੈ ? ਵਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ ?🙏🌹🌹

  • @harmindersingh1899
    @harmindersingh1899 Před 4 lety

    ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @varindersingh7714
    @varindersingh7714 Před 4 lety +14

    Waheguru ji 🙏🙏🙏🙏

  • @shimersain3318
    @shimersain3318 Před 4 lety +6

    Bhot nice kam

  • @mohinderkaur4647
    @mohinderkaur4647 Před 4 lety +1

    ਇਹ ਸਰਕਾਰਾਂ ਦੇ ਢਿੱਡ ਭਰਨ ਤਾਂ ਇਹ ਜਨਤਾ ਦੀ ਲੋੜ ਪੂਰੀ ਕਰਨ

  • @nscnimmabuggi7230
    @nscnimmabuggi7230 Před 4 lety +2

    Nanak naam carfi kallan tere bane sarbat ds bhala
    100-100 waar salam.mere kol elfaz ni bus la jawab ba kamaal koi ssni ni .Waheguru tohnu trakki bakshey ..Waheguru ji ka khalsa Waheguru ji ki fathe

  • @surmelsingh5833
    @surmelsingh5833 Před 4 lety

    ਬਹੁਤ ੨ ਧੰਨਵਾਦ ਭੈਣ ਜੀ ਸਲੂਟ ਤੁਹਾਡੀ ਸੇਵਾ ਨੂੰ

  • @randhirkaur5356
    @randhirkaur5356 Před 4 lety

    ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਆਮ ਲੋਕ ਹੀ ਕਰ ਰਹੇ ਹਨ ਬਹੁਤ ਵਧੀਆ ਆਪਣੇ ਕੰਮ ਛੱਡ ਕੇ ਲੋਕਾਂ ਲਈ ਭਲੇ ਦਾ ਕੰਮ ਕਰ ਰਹੇ ਹੋ ਸਰਕਾਰ ਤਾਂ ਵੋਟਾਂ ਖਰੀਦਣ ਲੲੀ ਨਸ਼ਿਆਂ ਉਤੇ ਪੈਸੇ ਖਰਚ ਕਰ ਸਕਦੀ ਹੈ ਕੀ ਲੀਡਰਾਂ ਨੂੰ ਨਹੀਂ ਪਤਾ ਜਨਤਾ ਕਿਸ ਚੀਜ ਦੀ ਜ਼ਰੂਰਤ ਹੈ

  • @dilversingh5073
    @dilversingh5073 Před 4 lety +3

    Waheguru ji thunu khush rkhe🤗🤗🤗🤗

  • @LakhwinderSingh-bj7rb
    @LakhwinderSingh-bj7rb Před 4 lety +2

    Tuhade varge looka karke insaniat jinda hai .. very good ji ... waheguru mehar kare🙏🏻👍🏻👍🏻

  • @guneetkaur4thg821
    @guneetkaur4thg821 Před 4 lety +1

    Good veer Ji BHULLAR

  • @ramankour4577
    @ramankour4577 Před 4 lety +7

    ਇਹ ਹਨ ਅਸਲ ਮਨੁੱਖ

  • @GurmailSingh-in3ml
    @GurmailSingh-in3ml Před 4 lety +3

    Good bhut vadiya ji

  • @SarbjitSingh-um7it
    @SarbjitSingh-um7it Před 4 lety +2

    ਬਹੁਤ ਵਧੀਆ ਭੈਣ ਜੀ ਧੰਨ।ਵਾਦ ਸਰਕਾਰਾ ਸਰਮ ਆਓਣੀ ਚਹੀਦੀਹੈ

  • @gurjeetjeet4380
    @gurjeetjeet4380 Před 4 lety +7

    ਗੁਡ ਭੈਣ ਜੀ

  • @harbhajansingh4471
    @harbhajansingh4471 Před 4 lety

    ਬੀਬੀ ਜੀ ਪਰਮਾਤਮਾ ਨੇ ਤਹਾਨੂੰ ਇਹ ਸੇਵਾ ਕਰਨ ਲਈ ਪ੍ਰੇਰਿਆ ਉਹ ਤਾਹਨੂੰ ਇਸ ਸੇਵਾ ਬਦਲੇ ਬਹੁਤ ਕੁੱਝ ਬਖਸੀਸ ਕਰਨਗੇ।

  • @lakhwindersingh8749
    @lakhwindersingh8749 Před 4 lety

    ਵਾਹਿਗੁਰੂ ਮੇਹਰ ਕਰੀ ਇਨ੍ਹਾਂ ਤੇ

  • @yadwindergill914
    @yadwindergill914 Před 4 lety +7

    Salute madam ji

  • @RaviKumar-js5dj
    @RaviKumar-js5dj Před 4 lety +8

    Very good

  • @narindersinghnokia9074
    @narindersinghnokia9074 Před 4 lety +10

    Am salute you 🙏

  • @gurdassingh9374
    @gurdassingh9374 Před 4 lety +10

    Salam aa aunty jiiii best of luck

  • @DaljitSingh-rj7ck
    @DaljitSingh-rj7ck Před 4 lety +4

    God bless u chardi kalla vich raho ji

  • @bhinderpalgrewal7472
    @bhinderpalgrewal7472 Před 4 lety

    Waheguru ji sarbat da bhala hi ruh nu khushi dinda hai ji

  • @mukhtarsingh3581
    @mukhtarsingh3581 Před 4 lety

    ਸਰਕਾਰਾਂ ਹਮੇਸ਼ਾਂ ਹੀ ਲੁੱਟਦੀਆਂ ਨੇ ਕਦੀ ਗਰੀਬਾਂ ਦੀ ਬਾਂਹ ਨਹੀਂ ਫੜੀ । ਲੀਡਰਾਂ ਨੂੰ ਸਿਰਫ ਔਰ ਸਿਰਫ ਕੁਰਸੀ ਚਾਹੀਦੀ ਹੈ ਪੈਸਾ ਚਾਹੀਦਾ ਹੈ ਬਸ

  • @VikramSingh-bz3wb
    @VikramSingh-bz3wb Před 4 lety +2

    good job 👍 waheguru ji aap ji nu khushiaa bakhasn ji 🙏

  • @garrygarry1557
    @garrygarry1557 Před 4 lety +8

    Kuj fudu lok dislike kar rehe aa video pta ni kew par good job Brother best of luck.....🙏🙏🙏👍👍👍

  • @beantbhullar6662
    @beantbhullar6662 Před 4 lety +1

    ਵਾਹਿਗੁਰੂ ਮੇਹਰ 🙏🙏🙏🙏ਭੈਣ ਜੀ

  • @sonikarani5484
    @sonikarani5484 Před 4 lety +1

    Good work ji God bless you

  • @balvirkaurkaur3878
    @balvirkaurkaur3878 Před 4 lety

    ਮਾਸਕ ਬਣਾਉਣ ਲਈ ਧੰਨਵਾਦ ਜੀ ਪਰ ਤੁਹਾਨੂੰ ਸਭ ਨੂੰ ਮਾਸਕ ਪਾਉਣੇ ਚਾਹੀਦੇ ਨੇ ਰਿਪੋਟਰ।ਵੀਰਾਂ ਨੂੰ ਵੀ ਪਾਉਣੇ ਚਾਹੀਦੇ ਨੇ ਬਹੁਤ ਹੀ ਵਧੀਆ ਸੇਵਾ ਏ ਜੀ

  • @ranjeetkaur6746
    @ranjeetkaur6746 Před 4 lety

    ਇਹੋ ਜਿਹੀ ਸੋਚ ਕਰਕੇ ਹੀ ਦੁਨੀਆਂ ਬਚਣੀ ਹੈ।

  • @sukhchainsinghrana176
    @sukhchainsinghrana176 Před 4 lety +2

    Waheguru ji kirpa karo sab tay sister thanks

  • @gurmeetcheema960
    @gurmeetcheema960 Před 4 lety +1

    Veary good mam bhauth vadhia Kam Kar rahe ho. Thanks

  • @rajveerkaur2138
    @rajveerkaur2138 Před 4 lety +10

    Sahi gal ji Very Very Think you veer ji 🙏🙏

  • @logicbros009
    @logicbros009 Před 4 lety +2

    Jiondian Rehn Bhehna 🙏

  • @ranogill7311
    @ranogill7311 Před 4 lety

    Bhout wadhyia kar rhe o ji. God bless you

  • @reetdhillon6974
    @reetdhillon6974 Před 4 lety

    Bhut vdiya soch aa vere waheguru ji meher krna sab te

  • @gurjeetjeet4380
    @gurjeetjeet4380 Před 4 lety +2

    ਗੁਡ ਵੀਰੇ ਜੀ

  • @harpalsidhu208
    @harpalsidhu208 Před 4 lety

    rab tuhanu tandrusti te khushian deve g dhanvad

  • @gurleensandhu7243
    @gurleensandhu7243 Před 4 lety +1

    Nice , thank you and you are great.

  • @sandhuorganicfarming3306
    @sandhuorganicfarming3306 Před 4 lety +4

    ਮਾਲਕ ਖੁੱਸ ਰੱਖੇ ਜੀ 🏌️‍♂️🏌️‍♂️🙏🏻🙏🏻🌷

  • @kamalakamalakumars7531

    Very..Good..SISTAR..Guru..Ramdas..Pali..Kara

  • @naibsingh8004
    @naibsingh8004 Před 4 lety +3

    your great sister God bless you

  • @prettykhadial5426
    @prettykhadial5426 Před 4 lety +5

    Good job 👍👍

  • @Bika12339
    @Bika12339 Před 4 lety

    Gurunanak babe da sarbat da bhla karen dee vichar bot sona uprala hai,salute karde hai

  • @nscnimmabuggi7230
    @nscnimmabuggi7230 Před 4 lety +3

    Thanks friends Lov you

  • @preethair6449
    @preethair6449 Před 4 lety +4

    Nice. Vir

  • @bikramsingh8005
    @bikramsingh8005 Před 4 lety

    dilon slaam hai ihna nu

  • @manjeetKaur-tu4mx
    @manjeetKaur-tu4mx Před 4 lety +4

    Bahut vdiya km kr rhe ho tuc parmatma tuhanu is da fall jrur devega madam g👌👍

  • @parasramsinghchouhan314
    @parasramsinghchouhan314 Před 4 lety +4

    God bless u

  • @kulwindersingh5603
    @kulwindersingh5603 Před 4 lety +3

    👍GOOD bless you👍

  • @happyvirk7409
    @happyvirk7409 Před 4 lety

    Aunty g waheguru tahunu hemsha chardikala vich rakha

  • @koijkaur7761
    @koijkaur7761 Před 4 lety +2

    ਕੋਈ ਵੀ ਵੋਟਾਂ ਨਾਂ ਪਾਵੋ ਸਰਕਾਰ ਨੂੰ

  • @teenumalhi2956
    @teenumalhi2956 Před 4 lety

    Rabb tuhada bhala karre

  • @prabhjotsidhudiwana1214

    Very good job

  • @fahadwani3970
    @fahadwani3970 Před 4 lety

    Thank you....
    Love from Kashmir ♥ ♥

  • @rakasingh1756
    @rakasingh1756 Před 4 lety

    Bohat vadia

  • @user-nc5wi1yd7k
    @user-nc5wi1yd7k Před 4 lety

    Bhutbwadiaaaa g wmk g....

  • @nscnimmabuggi7230
    @nscnimmabuggi7230 Před 4 lety +6

    Government harammkor koi kum ni karna .
    Election time drink de rahr ne massak keyon ni

  • @mandeepsinghsaroye5894
    @mandeepsinghsaroye5894 Před 4 lety +1

    Dillo salut aa ji

  • @bitturajaraja5385
    @bitturajaraja5385 Před 4 lety +4

    Good

  • @surindernijjar7024
    @surindernijjar7024 Před 4 lety +3

    I'm very proud of you

  • @androiduser7508
    @androiduser7508 Před 4 lety

    Waheguru Ji Sare Sansaar nu tandrusti bakhshe Ji 🙏 Waheguru Ji Sarbat da bhla kre Ji 🙏

  • @davinderkaur866
    @davinderkaur866 Před 4 lety +1

    Insanity de sir dounia jioundi hai Salman appji nou

  • @ramankaur9292
    @ramankaur9292 Před 4 lety

    Thxxxxxxxx rabb tanu raji khushi rkho

  • @sharmapunjabicookingandvlo7719

    Very good job ji

  • @gurjeetsandhu9258
    @gurjeetsandhu9258 Před 4 lety +3

    Good v good

  • @rohitmahajan3039
    @rohitmahajan3039 Před 4 lety

    Nyc good .

  • @freesewanhiji4947
    @freesewanhiji4947 Před 4 lety

    Anmol karka 1 .2 help video bna eda post karda pta nhi kidr vadi sewa karti a hudi sewa koi lalach nhi eis sis nu gud job

  • @harmindersingh1899
    @harmindersingh1899 Před 4 lety

    Ghai sahib ਆਪ ਜੀ ਦੇ ਨੇਕ ਵਿਚਾਰ ਹਨ god bless you

  • @DHILLONPBH
    @DHILLONPBH Před 4 lety +4

    Plz Tusi apa la lavo mask 😷 plz koi Tusi insanity bhaut acha work kar raho Esa reporter nu bina mask 😷 ta kisa interview nahi Karn chahda koi AHA bhaut jana da interview Karda AHA hospital 🏥 vich ja ka reporter interview kar da 2 reporter na corona virus 🦠 posstive a ga dainikmail CZcams check kar sakde ho

  • @kuljinderbrar55
    @kuljinderbrar55 Před 4 lety +1

    Bahut vadia kam karde o tuci didi ik kam hor v karo plz eh mask keve bande ne ik vedio bana k send karo ta k sab lok ghar ch bana sakn

  • @paisakamanakaisesikhe7173

    Goood maireee
    Vadde bhain

  • @ManjitChahal16
    @ManjitChahal16 Před 4 lety

    ਵਾਹਿਗੁਰੂ ਤਹਾਨੂੰ ਹਰ ਖੁਸ਼ੀ ਦੇਵੇ..

  • @KuldipSingh-ih6bd
    @KuldipSingh-ih6bd Před 4 lety

    Very good ji

  • @arashdeepkaur5272
    @arashdeepkaur5272 Před 4 lety

    Jan ka parda dhake,yeh bani vich daraz hai........... parmatma aap sab de naal han,manavta Di Seva,guru Di seva

  • @-Hawa-09
    @-Hawa-09 Před 4 lety

    God bless u.

  • @jasdhillon846
    @jasdhillon846 Před 4 lety

    Nyc wrk ji

  • @ramansingh9914
    @ramansingh9914 Před 4 lety +3

    Good job

  • @bikkabikka8975
    @bikkabikka8975 Před 4 lety

    ਬੋਹਤ ਵਧੀਆ ਕੰਮ ਕੀਤਾ

  • @sana-fe9ce
    @sana-fe9ce Před 4 lety

    I salute you

  • @kjsingh799
    @kjsingh799 Před 4 lety +4

    ਭੈਣ ਜੀ ਅਸੀਂ 2/:ਹਾਂ

  • @dhanibhaini7096
    @dhanibhaini7096 Před 4 lety

    Good job ji

  • @johny689
    @johny689 Před 4 lety

    Salute...to sister

  • @harbanssingh1700
    @harbanssingh1700 Před 4 lety

    ਬਹੁਤ ਵਧੀਆ ਸੋਚ ਹੈ ਭੈਣ ਜੀ

  • @guriaman9007
    @guriaman9007 Před 4 lety +2

    Very nice

  • @harneksingh5789
    @harneksingh5789 Před 4 lety

    Thanks bhanji god bless you all

  • @kuljeetladdo5335
    @kuljeetladdo5335 Před 4 lety

    Very nyc....gbu