ਬਾਹ ਦੀ ਕਟਿੰਗ ਦਾ ਬਹੁਤ ਹੀ ਆਸਾਨ ਤਰੀਕਾ | Sleave/bah Cutting Easy Tutorial | PERFECT TAILOR

Sdílet
Vložit
  • čas přidán 23. 06. 2023
  • ਇਸ ਵੀਡੀਓ ਦੇ ਵਿਚ ਬਾਹ ਦੀ ਕਟਿੰਗ ਬਹੁਤ ਹੀ ਆਸਾਨ ਤਰੀਕੇ ਨਾਲ ਸਿਖਾਈ ਗਈ ਹੈ।
    ਜੇ ਕਿਸੇ ਨੂੰ ਕੋਈ ਵੀ ਮੁਸ਼ਕਿਲ ਆਉਦੀ ਹੈ ਤਾਂ comment section ਵਿੱਚ ਪੁਸ਼ਨਾ ਤੇ ਸਾਨੂ ਇਹ ਵੀ ਦਸਨਾ ਕੇ ਇਹ ਵੀਡੀਓ ਕਿਵੇ ਦੀ ਲਗੀ |
    like | share | comment | subscribe ਕਰਨਾ ਨਾ ਭੁਲਣਾ ਤੇ ਸਾਡੀਆਂ ਹੋਰ ਵੀ videos ਦੇਖਣ ਲਈ ਜੁੜੇ ਰਹੋ |
    #punjabi #punjabisuit #suitdesign #suitcuttingforbeginners #suitstitching #patialasuitdesign
    #cuttingandstitching #fashionstyle #salwarcutting #designersleave #patialasalwarsuit
  • Jak na to + styl

Komentáře • 43

  • @user-bl3dp4lt9z
    @user-bl3dp4lt9z Před 10 měsíci +1

    🎉

  • @shilpashilpa5168
    @shilpashilpa5168 Před rokem +6

    ਬੋਹਤ ਵਧੀਆ ਸਮਜਾਉਂਦੇ ਤੁਸੀ

  • @JaspreetSingh-xx3jw
    @JaspreetSingh-xx3jw Před 9 měsíci

    Very nice

  • @user-id7dd1jo9z
    @user-id7dd1jo9z Před 7 měsíci

    Nice

  • @sahibchildd
    @sahibchildd Před rokem +4

    Boht vadiya ji 🙏

  • @ramanpreetkaur9950
    @ramanpreetkaur9950 Před 5 měsíci +1

    ਹਾਂਜੀ ਦੀਦੀ ਮੈਂ ਵੀ ਬਾਂਹ ਦੀ ਕਾਟ ਉਪਰਲੇ ਦੋ ਪੀਸ ਚੱਕ ਕੇ ਹੀ ਪਾਉਣੀ ਆਂ ਪਰ ਬਾਂਹ ਜੜਣ ਲੱਗਿਆਂ ਦੋਨੋਂ ਬਾਂਹਾਂ ਕਮੀਜ ਦੇ ਇਕ ਪਾਸੇ ਈ ਜੜੀਆਂ ਜਾਂਦੀਆਂ ਦੂਜੇ ਪਾਸੇ ਕੋਈ ਬਾਂਹ ਨੀ ਜੜੀ ਜਾਂਦੀ ਪਲੀਜ਼ ਦੱਸਿਓ ਜਰੂਰ

  • @hardeephardeep467
    @hardeephardeep467 Před 11 měsíci

    V nice

  • @amandeep-ro8yg
    @amandeep-ro8yg Před 10 měsíci +1

    Thanks

  • @rekharani8095
    @rekharani8095 Před 11 měsíci

    Bahut badhiya smjhate ho aap mam actually Maine abhi start ki hai silai seekhne to mujhe thoda late smjh ata hai bt apka trika badhia hai btane ka thanks mam

  • @RanjeetKaur-qu1eb
    @RanjeetKaur-qu1eb Před rokem +1

    Bahut vadia g

  • @KamalBRAR-sq4fj
    @KamalBRAR-sq4fj Před 3 měsíci

    ਮੈਡਮ ਜੀ ਤੁਸੀ ਕਿਹਾ ਵੀ ਸੂੂਟ ਦੇ ਮੋਢੇ ਦੇ ਹਿਸਾਬ ਨਾਲ

  • @harpreetsinghpunjab4678
    @harpreetsinghpunjab4678 Před rokem +2

    👍👍

  • @davindersingh912
    @davindersingh912 Před 11 měsíci

    Madam please suit mein coller lagana sikhaye.

  • @madhwinderbajwa7141
    @madhwinderbajwa7141 Před rokem

    ਬਹੁਤ ਵਧੀਅਾ ਜੀ

  • @guraseespawar9603
    @guraseespawar9603 Před rokem +1

    V nice 👍👍

  • @user-bl3dp4lt9z
    @user-bl3dp4lt9z Před 11 měsíci

    ਸਤਿਕਾਰ ਯੋਗ ਜੀ

  • @chranjeetkaur5603
    @chranjeetkaur5603 Před 6 měsíci

    Di ma tanu kameez nap dasdu ge manu dasodo ga kida cuting karni

  • @HarpinderBrar-wm3tp
    @HarpinderBrar-wm3tp Před rokem

    ਸਤਿ ਸ੍ਰੀ ਆਕਾਲ ਭੈਣ , pattern master scale ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਵੀਡੀਓ ਵਿਚ ਜ਼ਰੂਰ ਦੱਸਣਾ ਆਪ ਦਾ ਬਹੁਤ -ਬਹੁਤ ਧੰਨਵਾਦ 🙏🙏🙏🙏🙏🙏

  • @KrishnaRani-hw7dl
    @KrishnaRani-hw7dl Před 11 měsíci

    ਮੈਮ ਮੈਨੂੰ ਮੋਡੇ ਦੀ ਕਾਟ ਆ ਜਿਹੜੀ ਤੁਸੀਂ ਡੇਢ ਤੇ ਅੱਧੇ ਇੰਚ ਦੀ ਗੋਲਾਈ ਕਿਵੇ ਜੇ ਪਾਈ ਆ ਮੈਨੂੰ ਸਮਝ ਜੀ ਨਹੀ ਆਈ ਤੁਸੀ ਦੁਬਾਰਾ ਸਮਝਾ ਦੇਓ।ਮੈ ਤੁਹਾਡੀ ਵੀਡਿਉਜ ਨੂੰ ਲਾਈਕ ਤੇ ਸਸਕਰਾਈਬ ਕੀਤਾ ਹੋਇਆ

  • @jashanbrar8302
    @jashanbrar8302 Před rokem

    Very nice g👍👍❤❤❤

  • @AmanDeep-xd9tj
    @AmanDeep-xd9tj Před rokem

    ❤❤😊

  • @amarjit8086
    @amarjit8086 Před rokem

    ਬਾਹ ਦੀ ਲੰਬਾਈ 11ਮੂਰੀ8 ਮੋਢਾ 10 ਕਟਾਈ ਕਰਕੇ ਦੱਸੋ ਜੀ

  • @harmeetsinghsingh-ui1db

    NICE

  • @rajveerkaur3143
    @rajveerkaur3143 Před rokem

    V nice thank u

  • @gurjeetkaur8631
    @gurjeetkaur8631 Před rokem

    ਗਲਾ ਪਿਛੇ ਨੂੰ ਜਾਦਾ ਇਸ ਦਾ ਕਾਰਣ ਦੱਸੋ

  • @spal-bg5ce
    @spal-bg5ce Před rokem

    Very nice ji....agar shoulder 8 inch ja 9 inch hove ta v 2 inch Lena ...ik video shoulder d bare ds dio...

  • @gurjasmanbhullargurjasmanb9986

    Didi mera back vala gla piche janda meri chest da size 46hai pls tusi front te back gle bare dasso v kinna rakha aur cutting

  • @KamalBRAR-sq4fj
    @KamalBRAR-sq4fj Před 3 měsíci

    Hello

  • @parmjeetchhoker-rx4ep

    Plazoo cutting di vedio

  • @user-hd8ek1es6d
    @user-hd8ek1es6d Před rokem

    Veryyyyyyyyyyyyyyyyyyy nice

    • @user-hd8ek1es6d
      @user-hd8ek1es6d Před rokem

      Plz hor video banao tan k hor jayada sikhan nu mile

  • @user-tk7em4fr5w
    @user-tk7em4fr5w Před rokem

    Di salwar cutting dso

    • @perfecttailor78
      @perfecttailor78  Před rokem

      czcams.com/video/Vn88l3pJvhI/video.html
      ah lo ji te channel te ik hor salwar cutting di video hai zroor jake dekho ji

  • @KrishnaRani-hw7dl
    @KrishnaRani-hw7dl Před 11 měsíci

    ਮੈਮ ਬਾਂਹ ਦਾ ਕੱਪੜੇ ਦਾ ਖੁੱਲ੍ਹਾ ਪਾਸਾ ਕਿਹੜੇ ਸਾਈਡ ਰੱਖਿਆ ਤੁਸੀਂ ਏਵੇ ਦੱਸੋ।ਫੇਰ ਹੀ ਪਤਾ ਲੱਗੁਗਾ।ਅਸੀਂ ਕਿਤੇ ਗਲਤ ਪਾਸੇ ਬਾਂਹ ਦੀ ਕਾਟ ਪਾ ਲਈਏ

  • @MandeepKaur-sy8of
    @MandeepKaur-sy8of Před 3 měsíci

    Kaat poni jorri hudi ha mam

  • @cutegirl-gl9od
    @cutegirl-gl9od Před rokem

    Duvare smajeo ena jyada smaj ni aya thoda ja sokhe tarike naal smajado ❤

  • @yuvigill9363
    @yuvigill9363 Před rokem

    Very nice

  • @parminderbhangoo4781
    @parminderbhangoo4781 Před rokem +1

    Nice

  • @rajpalsinghbanga
    @rajpalsinghbanga Před rokem

    Very nice

  • @GAMEOVER-wp8im
    @GAMEOVER-wp8im Před rokem

    Nice

  • @visakhasingh2904
    @visakhasingh2904 Před rokem

    Nice

  • @user-yr5xl8bn7o
    @user-yr5xl8bn7o Před rokem

    Nice

  • @barinderjeetkaurgill119

    Nice