Blind horse change his owner life

Sdílet
Vložit
  • čas přidán 8. 09. 2024
  • #sukhjinder_lopon
    #preet_lopon
    #param_lopon

Komentáře • 524

  • @bapujaskaranshahji3803
    @bapujaskaranshahji3803 Před 4 lety +153

    ਤੂੰ ਵੀਰ ਦਹਾੜੀ ਕਰਕੇ ਵੀ ਘੋੜੀ ਦੀ ਸਕਲ
    ਬਦਲਤੀ ਵਾਹਿਗੁਰੂ ਤੈਨੂੰ ਤੇ ਤੇਰੀ ਘੋੜੀ ਨੂੰ
    ਸੁੱਖ ਰੱਖੇ

  • @harmailsingh1209
    @harmailsingh1209 Před 4 lety +72

    ਤੇਰੀ ਸੇਵਾ ਨੂੰ ਸੱਲੂਟ ਆ ਵੀਰ.

  • @chahalsaabchahalsaab685
    @chahalsaabchahalsaab685 Před 4 lety +31

    ਜਾਨਵਰ ਨਾਲ ਦਿਲੋ ਪਿਆਰ ਪੈ ਗਿਆ ਬਲਰਾਜ ਦਾ ਵਧੀਆ ਗੱਲ ਐ 🙏🙏🙏

  • @amarpreetsingh3019
    @amarpreetsingh3019 Před 4 lety +50

    ਬਹੁਤ ਵਧੀਆ ਬਾਈ ਲੋਪੋੰ ਤੇ ਬਲਰਾਜ ਦੀਆਂ ਗੱਲਾਂ ਬਾਤਾਂ। ਬਲਰਾਜ ਨੇ ਤਾਂ ਅੱਤ ਕਰਤੀ ਇਹ ਹੁੰਦੀ ਆ ਸੱਚੀ ਮੁਹੱਬਤ।
    ਬਾਕਮਾਲ।

  • @sherapadda
    @sherapadda Před 4 lety +84

    ਘੋੜੀ ਵਾਸਤੇ ਕੋਈ ਸੇਵਾ ਹੋਵੇ ਤਾਂ ਦੱਸੋ ਤਾਂ ਜੋ ਅਗਲੇ ਤੇ ਬੋਝ ਨਾ ਬਣੇ ਤੇ ਹੌਂਸਲਾ ਬਣਿਆ ਰਹੇ🙏

  • @Sukh_Brar_Malwa_Reaction
    @Sukh_Brar_Malwa_Reaction Před 3 lety +21

    ਬਾਈ ਜੀ ਸੁਣਿਆ ਸੀ ਕਿ ਕਲਯੁਗ ਵਿੱਚ ਭਗਤੀ ਨੂੰ ਫਲ ਬਹੁਤ ਜਲਦੀ ਮਿਲਿਆ ਕਰੇਗਾ, ਅੱਜ ਵੇਖ ਵੀ ਲਿਆ ਬਲਰਾਜ ਦੀ ਭਗਤੀ ਨੂੰ ਫਲ ਮਿਲਦਾ ਵੇਖ ਕੇ, ਪ੍ਰਮਾਤਮਾ ਇਸ ਕਰਮਾਂ ਵਾਲੀ ਅਤੇ ਬਲਰਾਜ ਵੀਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ।

  • @gaganboparai2308
    @gaganboparai2308 Před 4 lety +30

    ਵੀਰ ਨੇ ਮਿਹਨਤ ਕੀਤੀ ਆ ਮਿਹਨਤ ਰੰਗ ਲਿਆਉਂਦੀ ਆ

    • @KhetiwadiMehakma
      @KhetiwadiMehakma Před 4 lety

      ਪਸੂ ਪਾਲਕ ਵੀਰ ਵੀਡੀਉ ਜ਼ਰੂਰ ਦੇਖੋ ਜੀ।
      czcams.com/video/z_aLgSTIbGM/video.html ....i...

  • @balkarsingh2911
    @balkarsingh2911 Před 4 lety +30

    ਸਨੀ ਬਾਈ ਹੁਰਾ ਨੂੰ ਸਲਾਮ ਆ ਬਾਈ
    ਯੋਗਦਾਨ ਲੋਪੋ ਵਾਲਿਆ ਤੇਰਾ ਵੀ ਬਹੁਤ ਆ ਜਿਊਂਦੇ ਰਹੋ ਬਾਈ

  • @ronaldolover3568
    @ronaldolover3568 Před 4 lety +30

    ਬਈ ਤੈ ਤਾਂ ਕਮਾਲਕਰਤੀ 20ਦਿਨਾਂ ਵਿੱਚ ਘੋੜੀ ਦੀ ਹਾਲਤ ਚੰਗੀ ਕਰਤੀ 👏👏👏👏❤❤👌👌👌👌✌✌✌✌🎖🎖👍👍👍👍👍

  • @vipindeep5730
    @vipindeep5730 Před 4 lety +2

    इस मुंडे दी सेवा नु सलाम । मैं इस तो पहले वाली विडियो वी देखीं सी इसी घोड़ी दी मुंडे ने रंग रुप ही बदल दिता घोड़ी दा । इस घोड़ी दी एक होर विडियो वी जरुर पाणा जदो घोड़ी अपणे पुरे जलाल ते होयेगी । मैं पहले वी लिखया सी की ऐह घोड़ी इस मुंडे नु इक नाम चिन वछेरा देगी जोकि इस मुंडे दा नाम रोशन कर देवेगी

  • @harjindersidhu1781
    @harjindersidhu1781 Před 4 lety +44

    Wah g wah salute 22 Teri hard work nu God bless you

  • @jatinderbatth994
    @jatinderbatth994 Před 4 lety +92

    ਇਸ ਬੇਜੁਬਾਨ ਦੀ ਅਸੀਸ ਆ ਵੀਰ ਤੈਨੂੰ ਰੰਗ ਭਾਗ ਲੱਗਣਗੇ

  • @rajsingha3691
    @rajsingha3691 Před 3 lety

    Main dilo khush han tu ghodi di sewa karke is di zindgi Dawar diti god bless you n ur ghodi

  • @khalistanjindabad9729
    @khalistanjindabad9729 Před 4 lety +42

    ਕਿਆ ਬਾਤ ਆ ਬਾਈ ਵੀਰ ਦੀ ਮਿਹਨਤ ਰੰਗ ਲਿਆਈ ਵਾਹਿਗੁਰੂ ਮਿਹਰ ਕਰਨ ਦਾ ਵੀਰ ਨੂੰ ਤੇ ਇਸਦੀ ਘੋੜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ🙏

  • @hardevsandhu9209
    @hardevsandhu9209 Před 4 lety +63

    ਹੁਣ ਬਾਇ ਦਾ ਵਿਆਹ ਵੀ ਹੋਜੇ ਗਾ

  • @user-pe8ip1tf7z
    @user-pe8ip1tf7z Před 4 lety +25

    ਸਿਰਾਂ ਕਰਤਾ ਵੀਰ ਨੇ

  • @preetsandhu2688
    @preetsandhu2688 Před 3 lety +1

    ਮੈਨੂੰ ਲੱਗਦਾ ਇਹਦੀ ਲੈਂਦਾ ਨਾ ਹੋਵੇ ਰਾਤ ਨੂੰ।।ਸੋਹਣੀ ਬਹੁਤ ਆ

  • @singhbhangu1393
    @singhbhangu1393 Před 4 lety +18

    ਓ ਜਿੳਂਦਾ ਰਹਿ ਵੀਰਿਅਾ ਅਸਲੀ ਘੋੜਾ ਪੇ੍ਮੀ ਅੈ ਤੂੰ

  • @mandipgill5454
    @mandipgill5454 Před 2 lety

    I Love U Pra ਰੱਬ ਤੈਨੂੰ ਖੁਸ਼ ਰੱਖੇ

  • @navneetsingh9179
    @navneetsingh9179 Před 3 lety +4

    ਬਹੁਤ ਬਹੁਤ ਨੇਕੀ ਵਾਲਾ ਕੰਮ ਕੀਤਾ,ਵਾਹਿਗੁਰੂ ਚੜ੍ਹਦੀ ਕੱਲਾ ਚ ਰੱਖਣ ਹਮੇਸ਼ਾ, ਜੀਅ ਓ ਸੋਹਣਿਆ

  • @baljindersinghkang6531

    ਵਹਿਗੁਰੂ ਵਹਿਗੁਰੂ ਵਹਿਗੁਰੂ ਬੋਲ ਕਦੇ ਨਾ ਡੋਲ🙏💪💪

  • @jawandhajawandha1330
    @jawandhajawandha1330 Před 4 lety +11

    ਬਾਈ ਨੇ ਤਾ ਸੇਵਾ ਕਰਨ ਵਾਲਾ ਸਿਰਾ ਕਰਤਾ

  • @mohammadbutt6579
    @mohammadbutt6579 Před 3 lety +6

    You R great 👍 person ALLAH WILL help you and your horse

  • @parrymarahar3029
    @parrymarahar3029 Před 3 lety +8

    ਮੇਹਨਤ ਨਾਲ ਕੀਤਾ ਕੰਮ ਜ਼ਰੂਰ ਕਾਮਯਾਬ ਹੋ ਜਾਂਦਾ ਹੈ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏👍

  • @sharanjitsinghgill7181

    Salute aa g dil tu veer nu God bliss you veer

  • @vipankumar1677
    @vipankumar1677 Před 4 lety +13

    ਬਹੁਤ ਵਧੀਆ ਭਾਜੀ.. 👌👌👌👌♥♥♥🙏🙏🙏.. 🌹🌹🌹..

  • @harjotdhaliwal8821
    @harjotdhaliwal8821 Před 3 lety

    Wha ਮੇਰੇ ਵੀਰ ਸਲੂਟ ਅਾ ਯਰ ਤੈਨੂ ਸਿਰਾ ਕਰਤੀ ਬਾਈ love u aa veer❤️💞❤️💞

  • @paramkandiara1941
    @paramkandiara1941 Před 4 lety +3

    Dilon salute aa Veere nu
    Rabb chardi kala ch rakhe 🙏🏻

  • @dhessin2511
    @dhessin2511 Před 2 lety

    Salute aa veer nu

  • @majorllvlmajorcasingh9994

    siraaa bro 💯💯💯👌👌👌👌♥️♥️♥️♥️

  • @sewaksingh1951
    @sewaksingh1951 Před 3 lety +1

    Kisan majdur ekta jindabad

  • @SatnamSingh-bo3pw
    @SatnamSingh-bo3pw Před 3 lety

    ਵਾਹਿਗੁਰੂ ਮੇਹਰ ਕਰੇ ਵੀਰ

  • @AshokKumar-zo2ir
    @AshokKumar-zo2ir Před 3 lety

    Very good veere rab tanu bhag lawe

  • @najafbukhari4471
    @najafbukhari4471 Před rokem

    Love and Respect from❤❤ Pakistan geo sardar geeee❤❤❤

  • @HarpalSingh-zx1gv
    @HarpalSingh-zx1gv Před 3 lety +1

    Waheguruji waheguruji ghodi nu te us de malak nu Chardikala ch rakhan.

  • @mjsg8476
    @mjsg8476 Před 3 lety +2

    Great work or service by Balraj Singh to this animal 🐎 and it improved his own life also.

  • @rajwinderkhehra3000
    @rajwinderkhehra3000 Před rokem

    Very nice veer ji god bless you ❤️❤️❤️❤️

  • @mahinderpal9404
    @mahinderpal9404 Před 3 lety

    Very nice to see serving blind mare. It is really a good deed. Salute to him.

  • @sampooranmaan4938
    @sampooranmaan4938 Před 4 lety +2

    22 g Sanu nit nit darshan karayi jayeo es karma wali de bhut bhut dhanvaad ji

  • @jaswindersingh.868
    @jaswindersingh.868 Před 3 lety

    Jyonda rahe bai best wishes to lopo wala

  • @amanbrar4157
    @amanbrar4157 Před 3 lety +1

    Bhut vdiya veere janver lye Eda da pyaar 😘😘😘😘

  • @gurkarangrewal2175
    @gurkarangrewal2175 Před 4 lety +5

    बहुत ही सुन्दर सेब क मेंबा मिलगा परिवार को भी कोशिश करनी चाहिए

  • @jippybrar3510
    @jippybrar3510 Před 2 lety

    Bai yar akhan vch pani aa gya jdo ghodi da rassa fadea ta tur paindi aa 🙏🏻🙏🏻🙏🏻👏🏻👏🏻

  • @honeyralla42
    @honeyralla42 Před 4 lety +4

    wahh o y lami umar hove veer teri 🙏

  • @rajatsarswa4906
    @rajatsarswa4906 Před 3 lety

    Shi gal aa sukh veer bahut sohni bnati veer ne ghodi Raab mehnat nu rang lau jarur ❤️

  • @bskhalsa5955
    @bskhalsa5955 Před 4 lety +3

    ਬਹੁਤ ਵਧੀਆ ਵੀਰ ਤੇਰੀ ਸੇਵਾ ਨੂੰ ਸਲੂਟ ਆ ਵੀਰ

  • @singhsidhuzzzz
    @singhsidhuzzzz Před 3 lety

    Vadia gall aa 22 janwar naal pyar bande nu taar hi dinda

  • @j.sgarage2109
    @j.sgarage2109 Před 3 lety

    Bai ji fan ho gya appa ta

  • @sarwanbajwa8074
    @sarwanbajwa8074 Před 3 lety

    ਬਾਈ ਨੇ ਮਿਹਨਤ ਕੀਤੀ ਏ ਤਾਂ ਖੁਸ਼ ਹੋ ਕੇ ਰੱਬ ਨੇ ਵੀ ਆਪਣੇ ਖਜਾਨੇ ਦੇ ਮੁੰਹ ਖੋਲ ਦਿੱਤੇ ਹਨ ਹਾਲੇ ਰੱਬ ਨੇ ਹੋਰ ਮਿਹਰ ਕਰ ਦੇਣੀ ਏ ।

  • @chhotuprasad9754
    @chhotuprasad9754 Před 2 lety

    Bai ji.bhagwan apko salamt. Rakhe. Mein haryane. Se hon ji apki sari video dekhta ho ji

  • @ravimall989
    @ravimall989 Před 2 lety

    God bless you bro, your great

  • @cbiharshchaprana4908
    @cbiharshchaprana4908 Před 3 lety

    Nice horse Ajay chaprana Haryana Faridabad nice video sir g i love you very much

  • @meranoor
    @meranoor Před 3 lety +1

    God bless you Balraj. You have a big heart.

  • @amanpreetsingh3023
    @amanpreetsingh3023 Před 4 lety +2

    ਕੋਈ ਸ਼ਬਦ ਨਹੀਂ😍👍👍

    • @KhetiwadiMehakma
      @KhetiwadiMehakma Před 4 lety

      ਪਸੂ ਪਾਲਕ ਵੀਰ ਵੀਡੀਉ ਜ਼ਰੂਰ ਦੇਖੋ ਜੀ।
      czcams.com/video/z_aLgSTIbGM/video.html ....i. .

  • @singhkhalsa96crori
    @singhkhalsa96crori Před 3 lety +1

    waheguru ji chardi kla ch rakhan tenu veere ❤️❤️🙏🏻🙏🏻

  • @hothi13singh
    @hothi13singh Před 2 lety

    ਗੁਰੂ ਪਾਤਸਾਹ ਜੀ ਦੀ ਪੂਰੀ ਕਿਰਪਾ ਹੋਗਈ ਵੀਰ ਤੇ।

  • @sunnyghabdan4898
    @sunnyghabdan4898 Před 3 lety

    ਜਿਉਦਾ ਰਹਿ ਬਾਈ ਤੇਰੀ ਸੇਵਾ ਦਾ ਫਲ ਜਰੂਰ ਮਿਲੁ

  • @ranjeetbrar604
    @ranjeetbrar604 Před 3 lety

    ਵੀਰ ਤੇਰੀ ਵੀਡਿਉ ਵੇਖ ਜਿੰਦਗੀ ਦੀ ਸੋਚ ਬਦਲਗੀ,ਜੇਕਰ ਮਿਹਨਤ ਸ਼ੁੱਧ ਨੀਤ ਨਾਲ ਅਤੇ ਮਨ ਨਾਲ ਕੀਤੀ ਜਾਵੇ ਤਾਂ ਦਿਨਾਂ ਚ ਰੰਗ ਭਾਗ ਲੱਗ ਜਾਂਦੇ, ਤੇਰੀ ਵੀਡਿਉ ਤੋ ਅਤੇ ਇਸ ਵੀਰ ਨੇ ਦੱਸ ਦਿੱਤਾ

  • @honeysingh2982
    @honeysingh2982 Před 4 lety +4

    Balraj god bless you with family love you

  • @moviesguru9446
    @moviesguru9446 Před 3 lety +1

    ਇਸ ਬੇਜ਼ੁਬਾਨ ਦੀ ਅਸੀਸ ਬਹੁਤ ਲਗਣੀ ਵੀਰੇ ਤੈਨੂੰ ਤੇਰੀ ਮਿਹਨਤ ਰੰਗ ਲਿਆਈ ਏ ਵੀਰੇ 😇😇😇

  • @hardeepsingh1225
    @hardeepsingh1225 Před 4 lety +1

    Salute veer nu

  • @jasvinderkaur3724
    @jasvinderkaur3724 Před 3 lety

    ਬਹੁਤ ਵੱਡਾ ਦਿਲ ਚਾਹੀਦਾ ਸੇਵਾ ਲਈ

  • @manjitmahey4767
    @manjitmahey4767 Před 3 lety +1

    ਵੀਰ ਜੀ ਬਲਰਾਜ ਦੇ ਪਰਿਵਾਰ ਵਾਰੇ ਵੀ ਦੱਸਿਉ ਬਲਰਾਜ ਵੀਰ ਦੀ ਜ਼ਿੰਦਗੀ ਦੁੱਖਾਂ ਭਰੀ ਹੋਣੀ ਆ ਇਸ ਘੋੜੀ ਆਉਣ ਨਾਲ ਵੀਰ ਦੀ ਜ਼ਿੰਦਗੀ ਖੁਸੀਆਂ ਭਰੀ ਹੋ ਗਈ ਪ੍ਰਮਾਤਮਾ ਤੈਨੂੰ ਖੁਸ਼ ਰੱਖੇ

  • @lovepreetsinghsaini316

    Kaim aa bai sewa Kita roh nal

  • @cbiharshchaprana4908
    @cbiharshchaprana4908 Před 3 lety

    Balraj brother i love you very much Ajay Faridabad Haryana

  • @HappySingh-is2pw
    @HappySingh-is2pw Před rokem

    Very Very Good 👍💪💪 22 j Beautiful 22 Good 👍

  • @BadshahGaming84
    @BadshahGaming84 Před 4 lety

    Salute a es veer nu yaar sachi..jeonda vasda reh veera

  • @malwa_0001
    @malwa_0001 Před 4 lety +3

    ਕਮਾਲ ਕਰਤੀ ਬਾਈ ਨੇ ਤਾਂ ❤❤

  • @ParamjitSingh-gc5xu
    @ParamjitSingh-gc5xu Před 3 lety +1

    Waheguru ji mehar kro veer te

  • @JaspreetsidhoSingh
    @JaspreetsidhoSingh Před 4 lety +1

    Bai Lopu wala to v great job kar re

  • @singhsingh5076
    @singhsingh5076 Před 3 lety

    Kyaa baat h balraj veer ji

  • @RajinderSingh-rl5kr
    @RajinderSingh-rl5kr Před 4 lety +1

    Bai ji ess da saraa sehra Aap ji de sir ha Dhanwaad WaheGuru ji Maher karan Aap sab te jina ne ess gordi de na te daan kitta ha great job Bai ji

  • @BhupinderSingh-gp6qc
    @BhupinderSingh-gp6qc Před 3 lety

    Jo bhi Insaan Bejuban Janwaran di sewa karde hai, oh Insaan duniya Che saabto vadiya Insaan hunde hai. Please Help and Love Animals Pleaseeeeeeee ❤️

  • @romeogill3599
    @romeogill3599 Před 3 lety

    Sadke java veer de kina vadiya banda ruh nal seva kiti a veer ne ♥ rab chardiya kalan wich rakhe love you bro jeo ❤🤗🤗🤗

  • @GurdeepSingh-el9dq
    @GurdeepSingh-el9dq Před 3 lety

    Good veer 👍 ji

  • @naturespeak6275
    @naturespeak6275 Před 3 lety

    Waheguru ji chardikala ch rakhe tuhade sareya nu God bless you ❤

  • @rupindersandhudsv9283
    @rupindersandhudsv9283 Před 2 lety

    Kot kapure kol pind kihda 22 da bai salute tanu jo tu es janwar de sewa kr reha eh de sewa tanu raja bna du vr ik din

  • @animalclub9037
    @animalclub9037 Před 3 lety

    Bhutt wadiya ji

  • @ashishbhoria7577
    @ashishbhoria7577 Před 3 lety +1

    Vah mere vir ji salut h
    👌 👌 👌 👌 🙏🙏🙏🙏🙏💕💕💕💕😄😄😄😄

  • @sukhchainsinghsahota2468
    @sukhchainsinghsahota2468 Před 4 lety +1

    ਸੰਵਾਦ ਆ ਗਿਆ ਅੱਜ ਬਾਈ 🙏😍👍👳🏻‍♂️

    • @KhetiwadiMehakma
      @KhetiwadiMehakma Před 4 lety

      ਪਸੂ ਪਾਲਕ ਵੀਰ ਵੀਡੀਉ ਜ਼ਰੂਰ ਦੇਖੋ ਜੀ।
      czcams.com/video/z_aLgSTIbGM/video.html ....i...

  • @karnbrar392
    @karnbrar392 Před 3 lety

    Very good peson

  • @GABAR786
    @GABAR786 Před 3 lety +1

    God bless you brother

  • @charanjeetgill1371
    @charanjeetgill1371 Před 3 lety

    ਬਹੁਤ ਵਧੀਆ ਸੇਵਾ ਵੀਰ

  • @dharmsingh3806
    @dharmsingh3806 Před 3 lety

    ਵਾਹਿਗੁਰੂ ਜੀ ਮੇਹਰ ਕਰਨਗੇ ਜੀ 👏

  • @tarloksingh5755
    @tarloksingh5755 Před 3 lety

    Waheguru ji mehar karan ji tuhade uppar

  • @cbiharshchaprana4908
    @cbiharshchaprana4908 Před 3 lety

    Nice horse Ajay chaprana Haryana Faridabad nice video brother

  • @brar9834
    @brar9834 Před 3 lety

    Wmk 🙏🏼 sare te

  • @vickydharan3347
    @vickydharan3347 Před 3 lety

    bahut vadia kam kiti veer ny
    rabb veer nu chardi Kla ch rakhe

  • @herabhullar302
    @herabhullar302 Před 4 lety +3

    Balraj veer ji love you yaaraa

  • @mynameiskhan9326
    @mynameiskhan9326 Před 4 lety +5

    Very good 💓

  • @GurdeepSingh-mo6hk
    @GurdeepSingh-mo6hk Před 4 lety +5

    Good bless you

  • @m_bgaming3404
    @m_bgaming3404 Před 4 lety

    ਵਾਹਿਗੁਰੂ ਮੇਹਰ ਕਰੇ ਘੋੜੀ ਤੇ ਵੀਰ ਤੇ

  • @navtejsinghkhosa8705
    @navtejsinghkhosa8705 Před rokem

    Waheguru ji

  • @pb03wale...71
    @pb03wale...71 Před 4 lety

    Bhaut badiya 22 ji.. parmatma Seva v kise kise nu dindaga... Suksr Karo parmatma da ..

  • @baljinderdhaliwal8277
    @baljinderdhaliwal8277 Před 3 lety

    ਬਾਈ ਤੂੰ ਤਾਂ ਕਮਾਲ ਕਰਤੀ ਘੋੜੀ ਦੀ ਸ਼ਕਲ ਬਦਲਤੀ ਵਾਹਿਗੁਰੂ ਦੋਵਾਂ ਨੂੰ ਸੁੱਖ ਰੱਖੇ 🙏🙏🙏

  • @ManjitSingh-qd9pb
    @ManjitSingh-qd9pb Před 4 lety

    Kya baat a bai jma e mere wali moohabat krda salute aa bai nu jindgi badal diti dova ne ek duje di ❤❤

  • @Zimidarasolarenergy
    @Zimidarasolarenergy Před 3 lety

    jeonda reh lopo wale 22 baut mehant karda veer tu...baki 22 ne vi kamal kar diti

  • @PawanKumar-uz6pi
    @PawanKumar-uz6pi Před 4 lety +3

    Very nice bai ji

  • @HarjotsinghgurmGurm
    @HarjotsinghgurmGurm Před 4 lety

    ਬਾਈ ਜੀ ਕਮਾਲ ਕਰ ਦਿੱਤੀ ਸਲੁਟ ਬਾਈ ਨੂੰ

  • @JasbirSingh-mw1vr
    @JasbirSingh-mw1vr Před 3 lety

    ਸੁਖਜਿੰਦਰ ਵੀਰ ਜੀ ਇਸ ਵੀਰ ਨਵੇਂ ਸਾਲ ਵਿਚ ਤੀਜੀ ਵਾਰ ਵੀਡੀਓ ਬਣਾ ਕੇ ਅਪਲੋਡ ਕਰੋ