ਸ਼ਹੀਦ ਭਾਈ ਨਰਿੰਦਰ ਸਿੰਘ ਦੀ ਦਾਸਤਾਨ The story of Shaheed Bhai Narinder Singh

Sdílet
Vložit
  • čas přidán 29. 08. 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 439

  • @harmanpreetsingh856
    @harmanpreetsingh856 Před 2 lety +81

    ਪ੍ਰਨਾਮ ਸ਼ਹੀਦਾਂ ਨੂੰ ਜਿੰਨਾ ਕੌਮ ਲਈ ਜਿੰਦ ਵਾਰੀ 🙏

  • @jassimangatkermangatkermuk9404

    😭😭 ਬਹੁਤ ਦੁੱਖ ਲੱਗਿਆ ਸੁਣ ਕੇ ਮਾਤਾ ਜੀ ਨੂੰ ਸੁਣ ਕੇ

  • @grewal5799
    @grewal5799 Před 2 lety +80

    ਸਹੀਦ ਭਾੲੀ ਨਰਿੰਦਰ ਸਿੰਘ ਨੂੰ ਕੋਟ ਕੋਟ ਪ੍ਣਾਮ ਞਾਹਿਗੁਰੂ ਪ੍ਞਾਰ ਤੇ ਮੇਹਰ ਭਰਿਅਾ ਹੱਥ ਰੱਖਣ 🙏🙏🙏🙏

  • @HarminderSingh-zi5vg
    @HarminderSingh-zi5vg Před 2 lety +54

    ਛੋਟੀ ਉਮਰ ਵਿਚ ਬੱਚੇ ਦੀ ਸ਼ਹਾਦਤ ਹੋ ਜਾਂਦੀ ਬਹੁਤ ਦੁਖ ਲੰਗਦਾ ਵੀਰ ਭਲੀ ਕਰੇ ਵਾਹਿਗੁਰੂ ਜੀ

  • @SherGill214
    @SherGill214 Před 2 lety +102

    ਪੱਖੋਕੇ ਜੀ ਤੁਸੀ ਕੌਮ ਲਈ ਬੁਹਤ ਵੱਡਾ ਕੰਮ ਕਰ ਰਹੇ ਹੋ,,
    ਵਾਹਿਗੁਰੂ ਥੋਨੂੰ ਹਮੇਸ਼ਾ ਚੜਦੀ ਕਲਾ ਬਖਸ਼ਿਸ਼ ਕਰਨ 🙏

  • @Rajwinderkaur_1984
    @Rajwinderkaur_1984 Před 2 lety +19

    ਜਿੱਥੇ ਅਸੀਂ ਭਾਈ ਨਰਿੰਦਰ ਸਿੰਘ ਜੀ ਨੂੰ ਪ੍ਰਨਾਮ ਕਰਦੇ ਹਾਂ ਉਥੇ ਭਾਈ ਬਲਵਿੰਦਰ ਸਿੰਘ ਜੀ ਨੂੰ ਵੀ ਨਮਸਕਾਰ ਕਰਦੇ ਹਾਂ ਜੀ ।ਭਾਈ ਸਾਹਿਬ ਜੀ ਤੁਸੀਂ ਬਹੁਤ ਅਨਮੋਲ ਖਜਾਨਾ ਸਿੱਖੀ ਦਾ ਬੜੀ ਦਲੇਰੀ ਨਾਲ ਸੰਭਾਲ ਲਿਆ ਹੈ।

  • @bollywoodandpollythikana2286

    Waheguru Ji ਕੀੜੇ ਪੈਣੇ ਇੰਨਾ ਪੁਲਿਸ ਵਾਲਿਆ ਦੇ

    • @harpreetkaur5022
      @harpreetkaur5022 Před 2 lety +2

      Ehna nu narka vich bi tha ni milni char yug lekha denege eh kamine

  • @SherGill214
    @SherGill214 Před 2 lety +97

    ਕਿੰਨੀਆ ਭੋਲੀਆਂ ਤੇ ਮਸੂਮ ਨੇ ਸਾਡੀਆਂ ਮਾਵਾਂ ਫੇਰ ਵੀ ਏਨੇ ਵੱਡੇ ਦੁੱਖ ਓਹਨਾਂ ਦੇ ਹਿੱਸੇ ਹੀ ਕਿਓਂ ਆਏ ,,

  • @jagdevdhaliwal4692
    @jagdevdhaliwal4692 Před 2 lety +123

    ਵੀਰ ਜੀ ਇਹ ਵੀਡੀਓ ਦਿਲ ਨੂੰ ਛੱਲਣੀ ਕਰਨ ਵਾਲੀ ਹੈ ਵੀਰ ਜੀ ਝੱਲ ਨਹੀਂ ਹੋ ਸਕਿਆ ਵਾਹਿਗੁਰੂ ਜੀ ਮਾਤਾ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ

    • @Naaa7171
      @Naaa7171 Před 2 lety +1

      =ltryript

    • @sarangjassi7216
      @sarangjassi7216 Před 2 lety +2

      Waheguru waheguru waheguru waheguru waheguru ⁰

    • @saravansinghsaravansingh4154
      @saravansinghsaravansingh4154 Před 2 lety +1

      ਵੀਰ।ਇਹ।ਟੇਮ।ਨੂ।ਯਾਦ।ਕਰਕੇ।ਦਿਲ।ਛੱਲਣੀ।ਤੈ।ਹੁੰਦੀ।ਹੈ।ਤੈ।ਬਾਦ। ਬਹੁਤ।ਮੰਨ।ਨੂ।ਦੁਖ।ਹੁੰਦਾ।ਹੈ।ਤੇ।ਛਿਕਵਾ।ਵੀ।ਹੁੰਦਾ।ਏ।ਇਹ।ਸਭ।ਜਾਣ।ਬੁਝ। ਪੁਲਿਸ।ਕਰਦੀ।ਰਹੀ। ਇਹਨਾਂ।ਸਮੈ।ਦੀ। ਸਰਕਾਰ।ਜੋ।ਸਾਡੇ। ਪੰਜਾਬ।ਦੀ।ਜਾਵਾਨੀ।ਦਾ।ਜਾਨ।ਬੁਝ।ਕੇ।ਘਾਣ। ਕੀਤਾ

    • @saravansinghsaravansingh4154
      @saravansinghsaravansingh4154 Před 2 lety +2

      ਵਾਹਿਗੁਰੂ।ਮਾਤਾ।ਨੂ।ਲੰਮੀ।ਉਮਰ।ਦੇਵੈ

    • @workhard2693
      @workhard2693 Před 2 lety

      Bhai ji kinna changa hunda agr tusi apne naam aggey SINGH lgaunde

  • @sourav9574
    @sourav9574 Před 2 lety +36

    ਤਰਸ ਗਿਆ ਮਾਵਾਂ ਆਵਦੇ ਪੁੱਤਾਂ ਨੂੰ ਉਡੀਕ ਉਡੀਕ ਕੇ ਪਰ ਉਹੋ ਮਾ ਕਿੰਝ ਇਕ ਇਕ ਪਲ ਕੱਟ ਰਹੀ ਆ ਆਪਣੇ ਪੁੱਤਾਂ ਬਿਨਾਂ ਮਾਤਾ ਜੀ ਦੀ ਅੱਖ ਚੋ ਸਾਫ਼ ਦਿਸਦਾ 🙏

  • @harman_vir
    @harman_vir Před 2 lety +7

    ਏਨੀ ਛੋਟੇ ਉਮਰੇ ਹੱਥਾਂ ਚ ਰਫਲਾਂ ਕਿਹਨੇ ਫੜ੍ਹਾਤੀਆ
    ਪੰਜਾਬ ਦੀਆਂ ਕੰਧਾਂ ਕਿਹਨੇ ਹਲਾਤੀਆਂ
    🙏

    • @gurindersingh5284
      @gurindersingh5284 Před 2 lety +1

      Gandiya sarkara ne..gande system ne..sarkara aaj v ohi kam krwona choundia

  • @GurmukhSingh-jb5tx
    @GurmukhSingh-jb5tx Před 2 lety +1

    ਸਿੰਘਾਂ ਦੀਆਂ ਸ਼ਹਾਦਤਾਂ ਬਾਰੇ ਸੁਨਣਾ ਹੀ ਬੜਾ ਅਉਖਾ ਹੈ ਜਿਨ੍ਹਾਂ ਤੇ ਐਨਾਂ ਜੁਲਮ ਹੋਇਆ ਵਾਹਿਗੁਰੂ ਤੂਹੀ, ਤੂੰ

  • @rubywarn1481
    @rubywarn1481 Před 2 lety +4

    ਮਾਂ ਤੇਰੇ ਪੁੱਤ ਦੀ ਸ਼ਹੀਦੀ ਇੱਕ ਦਿਨ ਵਾਹਿਗੁਰੂ ਜਰੂਰ ਲੇਖੇ ਲਾਉ 🙏 ਸਿਜਦਾ ਤੇਰੀ ਕੁਰਬਾਨੀ ਨੂੰ

  • @sukhrehal9892
    @sukhrehal9892 Před 2 lety +52

    ਵੀਡੀਓ ਦੇਖਣੀ ਸ਼ੁਰੂ ਕਰੀ।ਹੰਝੂ ਵੀ ਸ਼ੁਰੂ ਹੋ ਗਏ। ਵਾਹਿਗੁਰੂ ਮਿਹਰ ਕਰੇ 🙏🙏🙏🙏

  • @akaur4533
    @akaur4533 Před 2 lety +6

    ਮਾਤਾ ਜੀ ਦੇ ਚਰਨਾ ਤੇ ਮੇਰਾ ਸਿਰ ਝੁਕਦਾ ਹੈ ਪਰਣਾਮ ਮਾਤਾ ਜੀ👏
    ਜਦੋ ਖਾਲਸਾ ਰਾਜ ਆਉਣਾ ਹੈ ਤਾ ੲਿਹਨਾ ਸਿੰਘਾ ਸ਼ਹੀਦਾਂ ਦੀ ਫੌਜ ਹੋਣੀ ਹੈ
    ਸ਼ਹੀਦ ਅਮਰ ਹੁੰਦੇ ਹਨ ਉਹ ਆਉਂਦੇ ਜਾਂਦੇ ਰਹਿੰਦੇ ਹਨ
    ਉਹ ਜਰੂਰ ਆਉਣਗੇ
    😭😭😭😭😭😭😭🙌

  • @kuldeepsinghriar0425
    @kuldeepsinghriar0425 Před 2 lety +19

    🙏 ਵਾਹਿਗੁਰੂ ਜੀ 🙏ਸਿੱਖ ਕੌਮ ਦੇ ਮਹਾਨ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

  • @sarangjassi7216
    @sarangjassi7216 Před 2 lety +16

    Waheguru Mehar Karo ❤️ sade kol ta ਸੁਣਿਆ ਨਈ ਜਾਂਦਾ ਤੇ ਇਹਨਾ ਨੇ ਅਖੀ ਦੇਖ ਕੇ ਸਹ ਕੀਤਾ ਏ

  • @sartajkhaira7794
    @sartajkhaira7794 Před 2 lety +73

    ਕੌਟ ਕੌਟ ਪ੍ਨਾਮ ਮਹਾਨ ਸੂਰਬੀਰ ਯੌਧੇ ਨੂੰ ਭਾੲੀ ਨਰਿੰਦਰ ਸਿੰਘ ਜੀ ਨੂੰ

  • @JagsirSingh-sq6ur
    @JagsirSingh-sq6ur Před 2 lety +3

    ਵਾਹਿਗੁਰੂ ਜੀ ਧੰਨ ਹੋ ਮਾਤਾ ਜੀ ਤੁਹਾਡੀ ਕੁੱਖ ਸੁਲੱਖਣੀ ਹੋਈ ਇਹੋ ਜਿਹੇ ਯੋਧੇ ਨੂੰ ਜਨਮ ਦਿੱਤਾ

  • @maansingh1387
    @maansingh1387 Před 2 lety +10

    ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਭਰਿਅਾ ਹੱਥ ਰੱਖੀ 🙏🙏

  • @PargatSingh-dl5me
    @PargatSingh-dl5me Před 2 lety +12

    ਵੀਰ ਬਲਵਿੰਦਰ ਸਿੰਘ ਜੀ,
    ਭੋਲਾ ਘਨੌਰੀ ਤਾਂ ਬਹੁਤ ਬਹੁਤ ਵੱਡਾ ਖਾੜਕੂ ਸਿੰਘ ਸੀ ਮਾਲਵੇ ਦਾ । ਸੀ ਆਰ ਪੀ, ਵਾਲੇ ਚੌਲ਼ ਬੜਾ ਡਰਦੇ ਸੀ ਭੋਲੇ ਤੋਂ , ਨੱਬੇ ਦੇ ਏੜ ਗੇੜ ਚ ਸੰਗਰੂਰ ਬਰਨਾਲਾ ਲੁਧਿਆਣਾ ਜ਼ਿਲ੍ਹੇ ਚ ਭੌਲੇ ਦੀ ਬਹਾਦਰੀ ਦੇ ਕਿੱਸੇ ਆਮ ਹੀ ਸੁਣੇ ਸੁਣਾਏ ਜਾਂਦੇ ਸਨ , ਇੰਝ ਕਹਿ ਲਵੋ ਬ਼ਈ ਚਾਰ ਪੰਜ ਜ਼ਿਲਿਆਂ ਚ ਭੋਲੇ ਘਨੌਰੀ ਦਾ ਸਤਿਕਾਰ ਸੀ ,

  • @user-fh5tr3mq3p
    @user-fh5tr3mq3p Před 2 lety +69

    ਪਿੰਡ ਪਿੰਡ ਪੰਜਾਬ ਦੇ ਟਾਓਟ ਮੁੱਖਬਰਾ ਦੀਆ ਲਿਸਟਾ ਪਿੰਡ ਦੇ ਗੁਰਦਵਾਰਿਆ ਚ ਲਗਾਈਆ ਜਾਣ ਤਾ ਜੋ ਆਓਣ ਵਾਲੀਆ ਪੀੜੀਆ ਨੂੰ ਖੱਤਰੇ ਦੇ ਸਾਈਰਣ ਬਾਰੇ ਚਾਨਣਾ ਪਾਇਆ ਜਾਵੇ

    • @balvirsingh8842
      @balvirsingh8842 Před 2 lety +1

      waheguru ji

    • @oxtv6962
      @oxtv6962 Před 2 lety +2

      Shi gll a

    • @rajdeepsingh3897
      @rajdeepsingh3897 Před 2 lety +1

      🙏🙏😰😰😰😰😰

    • @GagandeepSingh-bc9fw
      @GagandeepSingh-bc9fw Před 2 lety

      Sahi gal hai veer ji ik mohim chalaoni chahide hai, har pind wich atleast 5 singhs apna farz samjan te listan banaoun tautan diya , te gurdware wich lagwaun so they get recognised by new generation what they done to kaum shaheedan diyan lists n gadaara diyan lists should be in every village gurdware, is naal ik tan sahi gintee mille gee , waheguru ji mehar karo

    • @garmalsingh4181
      @garmalsingh4181 Před 2 lety

      Sab to bade gadar ta mantry bane bethe han panth kahtre ch vota de najdeek ja ke a janda hae bahe mere es lae touta da v sab nu pta hae touta nu ta apa kurseya de ke nevajeya hae veero mereo

  • @nurmitke9324
    @nurmitke9324 Před 2 lety +60

    ਮਾਪਿਆਂ ਨੂੰ ਵੇਖ ਕੇ ਰੁਹ ਅੰਦਰ ਤੱਕ ਝੰਜੋੜੀ ਜਾਂਦੀ ਸਿੱਖੀ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਆਪਣੇ ਪੈਰਾਂ ਤੇ ਖੜ੍ਹੀ ਨਹੀਂ ਹੋ ਸਕੀ ਭਾਵੇਂ ਸਿਘਾਂ ਨੇ 95, ਤੱਕ ਵਾਹ ਲਾਈ, ਪਰ ਕਮੇਟੀਆਂ ਜਥੇਬੰਦੀਆਂ ਨੇ ਕੋਈ ਸਾਥ ਨਹੀਂ ਦਿੱਤਾ

    • @rajindersinghrajindersingh1216
      @rajindersinghrajindersingh1216 Před 2 lety +2

      ਇਹਦੇ ਚ ਸੰਨਤਾ ਨੂ ਨਾ ਨੀਮਾ ਦਿਖਾ ਸੱਮਜੀਆ ਹੱਜੈ ਆਸੀ ਹੇਗੈਆ

    • @rajindersinghrajindersingh1216
      @rajindersinghrajindersingh1216 Před 2 lety +2

      ਇਹ ਵਾਦਲਾ ਮੱਗਰ ਲੱਗਗੱਏ ਜੂਠਾ ਨੂੰ ਅੱਸੀ ਮੂਹਨੀ ਲਾਉਦੈ

    • @nexion5144
      @nexion5144 Před 2 lety +2

      ਜੁਲਮ ਤਾ िਸॅਖਾ ਤੇ ਕਾਂਗਰਸ਼ ਦੇ ਰਾਜ िਵਚ ਹੀ ਢਾਏ ਗਏ ਸਨ

    • @surajgadge7418
      @surajgadge7418 Před 2 lety +3

      @@nexion5144 congress BJP kalli choran nee mill kee golden temple pee humla karwaea RSS bhi nall c lal kisan advani dee book parr leoo kee indra tohh humla nahi krwana cahundi c humne RSS nee dwab paa kee humla karwaea RSS 1984 kee danga karane mee bhi congress kee saath thiii

    • @MrSingh-dc1xk
      @MrSingh-dc1xk Před 2 lety

      @@nexion5144 hai sahi gal salla bachane nhi koi Rss ya Congress wala politician time anne doo

  • @bajsinghpannu
    @bajsinghpannu Před 2 lety +46

    ਪੁਲਿਸ ਵਾਲਿਆਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਇਹਨਾਂ ਕੋਲ ਦਇਆ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ।

    • @GagandeepSingh-bc9fw
      @GagandeepSingh-bc9fw Před 2 lety +1

      You can't say that to everyone in the Punjab police dont forget bhai dilawar SINGH don't forget bhai Rajoana SINGH

    • @grewal7229
      @grewal7229 Před 2 lety

      @@GagandeepSingh-bc9fw only two other name please????

  • @sukhdeepkaur9555
    @sukhdeepkaur9555 Před 2 lety +22

    ਸ਼ਹੀਦ ਭਾਈ ਨਰਿੰਦਰ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ।

  • @munawarawasi2630
    @munawarawasi2630 Před 2 lety +28

    Love 💕 from Pakistan Punjab.punjab day shaheedan non Salam.

    • @inderdeepsandhu3277
      @inderdeepsandhu3277 Před 2 lety +1

      Veer g no send kro apna

    • @MrSingh-dc1xk
      @MrSingh-dc1xk Před 2 lety +1

      No. Send karo ji apna guns pakistan tho lena aa kuch information chaiye di plz

    • @GagandeepSingh-bc9fw
      @GagandeepSingh-bc9fw Před 2 lety

      Veera pakistan ton Kyon gin lainy hai ? India wich UP ton mil jandi hai bro

    • @MrSingh-dc1xk
      @MrSingh-dc1xk Před 2 lety

      @@GagandeepSingh-bc9fw mai u.p india toh hee aa par katta katte ta milde veer ji hor pistal 9mm ya fir revolver warga asla nhi milya kitho

  • @inderjitsingh5978
    @inderjitsingh5978 Před 2 lety +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਜਦੋਂ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ

  • @devball9179
    @devball9179 Před 2 lety +20

    ਸ਼ਹੀਦ ਭਾਈ ਨਰਿੰਦਰ ਸਿੰਘ ਜ਼ਿੰਦਾਬਾਦ

  • @baljitratol2981
    @baljitratol2981 Před 2 lety +1

    ਸਾਨੂੰ ਮਾਣ ਹੈ ਸਾਡੇ ਸਿੰਘ ਸ਼ਹੀਦ ਸੂਰਮਿਆਂ ਤੇ 🙏🙏

  • @rajdehlon538
    @rajdehlon538 Před 2 lety +4

    Schi dilon salute ah meri bebe te ehde munde nu waheguru apne Chrna ch jgh dve waheguru

  • @sahadapotradonali2370
    @sahadapotradonali2370 Před 2 lety +2

    Mata kina vadda dil tera rab tanu hosla bakshe

  • @balkarsingh-nn5le
    @balkarsingh-nn5le Před 2 lety +5

    Very very good verji 👍❤️🙏🙏

  • @narinder.singh.nama.9582
    @narinder.singh.nama.9582 Před 2 lety +6

    Dhanwad Eh Jehiyan Mavan Da Eh Jeha Sona Varga Munda Sheheed Hoya Jhalya

  • @mannusandhu3637
    @mannusandhu3637 Před 2 lety +1

    Waheguru ji mehar kro sbb te 🙏🙏
    Mrrr sbb ne jaana waheguru ji 🙏 🙏
    J eh sare Singh Kaum lyi kuj krr k gye aww taa hi Aaj apa yaad krr rhhe aww
    Sant Jarnail Singh bhinderawala Zindabad

  • @simranjitkaurbajwa3265
    @simranjitkaurbajwa3265 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🌹

  • @inderdeepsandhu3277
    @inderdeepsandhu3277 Před 2 lety +9

    ਮੇਰਾ ਜਨਮ ਵੀ
    ਸਾਲ 1978 ਦਾ ਹੈ
    ਮੈ ਸਾਲ 1992 ਵਿੱਚ 9ਵੀ ਕਲਾਸ
    ਵਿਚ ਸੀ

  • @gurmukhsingh6126
    @gurmukhsingh6126 Před 2 lety +10

    ਵਾਹਿਗੁਰੂ ਜੀ

  • @virbalsingh726
    @virbalsingh726 Před 2 lety +19

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @najedarsig9357
    @najedarsig9357 Před 2 lety +8

    ਵਾਹਿਗੁਰੂ ਜੀ🙏🙏

  • @harpreetbains9723
    @harpreetbains9723 Před 2 lety +18

    ਮਾਨ ਹੁੰਦਾ ਸ਼ਹੀਦ ਸਿੰਘਾ ਤੇ ਪਰ ਸ਼ਹੀਦ ਪਰਿਵਾਰ ਦੀ ਬਾਂਹ ਕੋਈ ਨੀ ਫੜ ਦਾ ਮੇਰੇ ਦਾਦਾ ਜੀ ਵੀ ਸ਼ਹੀਦ ਹੋਏ ਪਰ ਸਾਡੇ ਤੱਕ ਕੋਈ ਨੀ ਆਇਆ

    • @harpreetbains9723
      @harpreetbains9723 Před 2 lety

      @@hsdhand797 ਵੀਰ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਪਿੰਡ ਨੰਗਲ ਕਲਾਂ ਮਾਹਿਲਪੁਰ। ਹੁਸ਼ਿਆਰਪੁਰ

    • @GagandeepSingh-bc9fw
      @GagandeepSingh-bc9fw Před 2 lety

      Veer ji why we expecting help ? Nobody put a gun on your grand dads forehead to join n get shaheed ,sangarsh wich kurbaniya deniya pendia so stop moaning about it that no one cares about your family stand up work hard n do care for your own family m8

    • @harpreetbains9723
      @harpreetbains9723 Před 2 lety +1

      @@GagandeepSingh-bc9fw vir ji j sanu paise cahide hunde ta hn nu bhot ekthhe kr lainde na sanu cahide a paise rabb di Kirpa nal roti pani chli jnda bs supna k koi kite vdiaa County behj de waheguru di kirpa nal thodr bhot jehde jode a oh la vi dwa ge ksie de sir te ni jna na kise to Mange ajj tk na mangi eh smje tuc m km ch ykin rkh da mangn ch ni nale khnde tuc kise ne age ni kita goli khan li ajeo kde indbox ch dsdu kive ki hoya c vere smje mnu ta keh ta tuc eda jehde lok sade warge shaheed parviara de na te paise kha ge ohna nu ta kise ne ni puchna so hn j tuc rply krna hoya ta kirpa kr k punjabi ch kreo🙏🙏🙏

    • @harpreetbains9723
      @harpreetbains9723 Před 2 lety

      @@GagandeepSingh-bc9fw m j likhya k bahh ni fdi ehda mtlb eh ni k paise cahide sanu vere🙏🙏🙏bhot Vdiaa cmt kita tuc k kise ne agge ni kita ohna nu ohna ne apni jan di prwah na krde hoye ਸ੍ਰੀ ਗੁਰੂ ਗ੍ਰੰਥ ਸਾਹਿਬ ਨੀ ਛੱਡਿਆ nal de singh keh hte c ohna nu uthh jo oh ni uthe eh pyar hnda guru nal man hnda yd ajj koi nal da singh milda te dsda koi man hnda🙏🙏🙏

    • @harpreetbains9723
      @harpreetbains9723 Před 2 lety

      @@GagandeepSingh-bc9fw bki tuc last ch jo gal khi oh bhot vdiaa lggi km kr k kha re a bs hard work hi kri da vere hr ik de supne hunde samu koi paise ni chaide bs koi bhar kd de bs apni mehnt nl m apni ma peo nu hor vi vdiaa life de Ska

  • @balwantchahal3665
    @balwantchahal3665 Před 2 lety +4

    Good job 👍

  • @punjab_singh3253
    @punjab_singh3253 Před 2 lety +27

    ਗੁਰੂ ਨਾਨਕ ਦੇਵ ਜੀ ਇਹਨਾਂ ਪੁਲਿਸ ਵਾਲੇ ਦੇ ਕੀੜੇ ਪਿਹਣ

  • @sukhvir8886
    @sukhvir8886 Před 2 lety +8

    ਏਦਾਂ ਦੇ ਪੁਲੀਸ ਵਾਲਿਆਂ ਦੀ ਗੰਦੀ ਕਰਤੂਤ । ਮਾਂ ਦਾ ਦੁੱਖ ਸੁਣ ਕੇ ਬੋਹੁਤ ਦੁੱਖ ਹੁੰਦਾ ਹੈ 😭😭🙏🙏

  • @FaraattaTv
    @FaraattaTv Před 2 lety +1

    Mata ji twade charna ch croran bar namskar , Mata ji sher putt c kaum lyi Shaheed ho gye ,

  • @gurpreetgill8922
    @gurpreetgill8922 Před 2 lety +9

    Waheguru Ji parnam Saheeda nu

  • @worldtrendingshorts2582
    @worldtrendingshorts2582 Před 2 lety +5

    Veer g salute a tenu

  • @bajsinghpannu
    @bajsinghpannu Před 2 lety +30

    ਡੁੱਬ ਕਿ ਮਰ ਜੋ ਬੇਸ਼ਰਮੋ ਪੁਲਿਸ ਵਾਲਿਓ।

  • @sandipthind2077
    @sandipthind2077 Před 2 lety +5

    Satnam Sri waheguru

  • @azadpanjaabsingh8536
    @azadpanjaabsingh8536 Před 2 lety +6

    Waheguru Waheguru Waheguru Waheguru Waheguru ji 🙏🙏

  • @garrybajwa5048
    @garrybajwa5048 Před 2 lety +5

    Waheguru ji.. sher putt jame maa ne...

  • @luigidepiano3280
    @luigidepiano3280 Před 2 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurmukhSingh-jb5tx
    @GurmukhSingh-jb5tx Před 2 lety +1

    ਸਰਕਾਰ ਦੀਆਂ ਧੱਕੇਸ਼ਾਹੀ ਆ ਨੇ ਜੇ ੪੭ਵੇਲੇ, ਗ਼ਲਤੀ ਨਾ ਹੁੰਦੀ ਤਾਂ ਆ ਦਿਨ ਨਾ ਵੇਖਨੇ ਪੈਂਦੇ ਆਪਣਾਂ ਘਰ ਆਪਣਾ ਦੇਸ਼ ਹੁੰਦਾ ਨਾਂ ਪੰਜਾਬ ਦਾ ਐਨਾ ਵੱਡਾ ਨੁਕਸਾਨ ਨਾ ਪੂਰਾ ਹੋਣ ਵਾਲ਼ਾ ਹੁੰਦਾ

  • @bajsinghpannu
    @bajsinghpannu Před 2 lety +67

    ਸਾਡੀ ਕੌਮ ਵਿੱਚ ਗੱਦਾਰ ਜ਼ਿਆਦਾ ਪੈਦਾ ਹੋ ਗਏ।

    • @singhjaswinder1517
      @singhjaswinder1517 Před 2 lety

      Khatam kardo fir veer ji

    • @warriorclan543
      @warriorclan543 Před 2 lety +6

      @@singhjaswinder1517 84 ch sikha ne hi sikha nu mareya si sant ji ne b ehi keha c

    • @lakha2227
      @lakha2227 Před 2 lety +3

      @@singhjaswinder1517 kra gy veer koina kirpa waheguru kry

    • @GagandeepSingh-bc9fw
      @GagandeepSingh-bc9fw Před 2 lety

      @@singhjaswinder1517 why you telling anyone else to finish the gadaars why can't you do it? Please stop expecting someone else to do the job har ik nu apna farz pashananna chahida, don't make your mentality like kharkhu gwandi de ghar born howe te tuhade haq layi fight kare eh tan aap larna pena veerji

    • @prabhjotsingh6269
      @prabhjotsingh6269 Před 2 lety

      Jinne soorme oddon vaddh ke mukhbar sarkari ne 💯

  • @babburabbontiwana7896
    @babburabbontiwana7896 Před 2 lety +6

    Waheguru ji mehar karna parivar te 👏🏻

  • @gazgaz6737
    @gazgaz6737 Před 2 lety +1

    ਧਰਮੀ ਸ਼ੇਰ ਜਿਨਾਂ ਜਿੰਦੜੀ ਧਰਮ ਤੇ ਵਾਰੀ ।

  • @armanjotsandhu7215
    @armanjotsandhu7215 Před 2 lety +7

    Waheguru gi kirpa kro priwar te🙏🙏

  • @MandeepSingh-hc1hz
    @MandeepSingh-hc1hz Před 2 lety +5

    Waheguru mehar kre

  • @dalwinderkhehra449
    @dalwinderkhehra449 Před 2 lety +1

    Satnam Waheguru g

  • @jhandasinghgurna
    @jhandasinghgurna Před 2 lety +5

    Waheguru ji eh mata ji nu tandurust rakho mata ji nal bahut mada hoiaa waheguru ji

  • @KuldeepSingh-nx2kn
    @KuldeepSingh-nx2kn Před 2 lety +5

    Waheguru ji mata ji te mehar da hath rkho .

  • @singhsaan8735
    @singhsaan8735 Před 2 lety +1

    🙏ਵਾਹਿਗੁਰੂ ਜੀ 🙏

  • @BaldevSingh-if3bw
    @BaldevSingh-if3bw Před 2 lety +1

    Parnaam shaheeda nu

  • @chaptigamer4249
    @chaptigamer4249 Před 2 lety +3

    Waheguru. Je. Waheguru. Je. Waheguru. Je. Waheguru. Je. Waheguru. Je

  • @SinghSaab-mj2wf
    @SinghSaab-mj2wf Před 2 lety +4

    Wahe guru ji

  • @SandeepSingh-0009
    @SandeepSingh-0009 Před 2 lety +6

    Waheguru ji

  • @RajKumar-cl6pl
    @RajKumar-cl6pl Před 2 lety +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @kiranseth3117
    @kiranseth3117 Před 2 lety +2

    Weheguru Ji

  • @jagbirsinghjagbirsingh1771

    Waheguru ji mahar kare ga

  • @GaganKumar-my5vn
    @GaganKumar-my5vn Před 2 lety +1

    Waheguru ji waheguru ji

  • @dharampalsingh7824
    @dharampalsingh7824 Před 2 lety

    ਪ੍ਰਨਾਮ‌ ਸ਼ਹੀਦਾ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਲਾਈ ਵਾਰੀ

  • @jagtarsingh5341
    @jagtarsingh5341 Před 2 lety +5

    Waheguru.g

  • @user-fx6kt9ll6w
    @user-fx6kt9ll6w Před 2 lety +2

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
    Khalisthan zindabad

  • @punjabdigallnewspunjabdiga3157

    Waheguru Waheguru mehar kari

  • @gopyjkgopyjk4159
    @gopyjkgopyjk4159 Před 2 lety +6

    ਵਾਹਿਗੁਰੂ ਜੀ ਪੱਖੋਕੇ ਸਾਹਿਬ ਜੀ ਦੀ ਉਮਰ ਲੰਮੀ ਕਰਓ!!ਦੁਨੀਆ ਵਿਚ ਮਾ ਬਾਪ ਰੁਲਦੇ ਵੇਖੇ ਆ! ਪਰ ਵੀਰ ਜੀ ! ਅੱਜ ਦੇ ਜਮਾਨੇ ਵਿਚ ਵੀ ਲੱਖਾ ਮਾਵਾ ਬਜੁਰਗਾ
    ਦੇ ਸਹਾਰਾ ਨੇ !!
    ਵਾਹਿਗੁਰੂ ਵੀਰ ਜੀ ਤੇ ਪਰਵਾਰ ਮਿਹਰ ਕਰਨ ਜੀ !

  • @singhjaswinder1517
    @singhjaswinder1517 Před 2 lety +6

    You are lucky that you are the Shaheed of Khalsa Panth. I never got a chance

    • @GagandeepSingh-bc9fw
      @GagandeepSingh-bc9fw Před 2 lety

      It's not too late there isn't any time frame to do anything for your panth ,par sachet dilon

  • @Jassmann5459
    @Jassmann5459 Před 2 lety +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।

  • @JagtarSingh-hf4ck
    @JagtarSingh-hf4ck Před 2 lety +6

    ਪ੍ਰਨਾਮ ਸ਼ਹੀਦਾਂ ਨੂੰ ਜਿਹੜੇ ਵਾਰ ਗੲੇ ਜ਼ਿੰਦਗਾਨੀ ਧੰਨ ਧੰਨ ਭਾਈ ਨਰਿੰਦਰ ਸਿੰਘ ਜੀ ਸ਼ਹੀਦ ਭਝੰਗੀ

  • @GurpreetSingh-re4kq
    @GurpreetSingh-re4kq Před 2 lety +4

    Waheguru,ji

  • @jattvadh3103
    @jattvadh3103 Před 2 lety +1

    Sikh kdi kisi kolo nai harea ae jdo vi sikh mrea apnea hi htho mrea ae sattnam shri waheguru jii

  • @GurwinderSingh-ic8fx
    @GurwinderSingh-ic8fx Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljitsingh5251
    @baljitsingh5251 Před 2 lety +1

    Waheguru ji mehar kro 🙏

  • @PreetSingh-qo5hf
    @PreetSingh-qo5hf Před 2 lety +1

    waheguru ji mehr kreo ji

  • @hardeepdhami9426
    @hardeepdhami9426 Před 2 lety +8

    Sidak sadiya maavaa da ,, salute aa mata g nu

  • @daljeetsinghdhaliwal3575
    @daljeetsinghdhaliwal3575 Před 2 lety +1

    Waheguru ji waheguru

  • @allinone-mb2my
    @allinone-mb2my Před 2 lety +1

    Wahegurur ji😩🙏🙏

  • @neenadeol8401
    @neenadeol8401 Před 2 lety +3

    Waheguru ji satnam ji

  • @sardarjichannel8402
    @sardarjichannel8402 Před 2 lety +3

    Waheguru ji 🙏

  • @kuldipsingh7834
    @kuldipsingh7834 Před 2 lety +1

    Great job veer g God blesses u love you aaa dilo 👏👏👏👏👏👏👏👏

  • @anuragmishra8853
    @anuragmishra8853 Před 2 lety +3

    Aj v police aundi aa mtlab police jalim aw koi v hove sb eko varge lgan lag gye t sade punjabi army wale apni vardi nu pyar kri jande aw pr apne dhram wal dekhya tak nahi bot dil dukhda bot jada mada kita

  • @user-uo8lb8me9m
    @user-uo8lb8me9m Před 2 lety

    Parnaam saheeda nu ..,,..,.. 😰😰🙏🏻🙏🏻

  • @GagandeepSingh-qy9tp
    @GagandeepSingh-qy9tp Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @allahbukhsh3576
    @allahbukhsh3576 Před 2 lety +1

    Very Sad. May his soul rest in peace.
    Sheikh Allah Bukhsh judge( Retired). Punjab Pakistan

  • @viveksingh314
    @viveksingh314 Před 2 lety

    Shaheedon ki chita se kya behatar hai kaabaa unki khaak pe to khuda bhi kurbaan hota hai. Pranaam shaheedaan nu.

  • @harjindersinghdhaliwal3977

    Khailistan jindabad

  • @virbalsingh726
    @virbalsingh726 Před 2 lety +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਧੰਨ ਆ ਮਾਂ

  • @rampalsingh5046
    @rampalsingh5046 Před 2 lety +2

    ਪ੍ਰਣਾਮ ਸ਼ਹੀਦਾਂ ਨੂੰ

  • @jaswindersingh8114
    @jaswindersingh8114 Před 2 lety +8

    WAHEGURU JIO KIRPA KRYO

  • @jatindertoor4536
    @jatindertoor4536 Před rokem

    ਮੇਰਾ ਸਿਰ ਚੁੱਕਦਾ ਮਾਤਾ ਜੀ ਦੇ ਚਰਨਾਂ ਚ .....🙏

  • @Lakhwindersingh-ic5ls
    @Lakhwindersingh-ic5ls Před 2 lety +1

    Dhan o maata ji tucy

  • @karamjits1614
    @karamjits1614 Před 2 lety +3

    ਪ੍ਰਣਾਮ ਸ਼ਹੀਦਾਂ ਨੂੰ 🙏

    • @junjiito6619
      @junjiito6619 Před 2 lety

      Karlo pehnchodha bharat mata dee jai, haal Khalistan