Plant Sprays for Grape Diseases ~ Pendu Australia Episode 185 ~ Mintu Brar ~ Australia Farming Vlog
Vložit
- čas přidán 2. 08. 2024
- In this new episode of Pendu Australia, Mintu Brar is showing how to do plant sprays for grape diseases in 105 acre's grapes vineyard. He explained how they spays with hydraulic spray pumps in those farms. He also explained why they do sprays and when they do sprays. Please watch this video and share your views in the comments section.
Plant Sprays for Grape Diseases ~ Pendu Australia Episode 185 ~ Mintu Brar ~ Australia Farming Vlog
Host: Mintu Brar
Background Music, Editing & Direction: Manpreet Singh Dhindsa
Facebook: / penduaustralia
Instagram: / pendu.australia
Website: www.penduaustralia.com.au
Contact : +61434289905
2021 Shining Hope Productions © Copyright
All Rights Reserved
#PenduAustralia #Australia #FarmingInAustralia
Previous Episode
Why Filter Water to Crops | 100 Acre Farm | Mintu Brar | Pendu Australia-Episode 184 | Farming Vlog
• Why Filter Water to Cr...
ਕਾਰਾਂ ਦੇ ਸ਼ੌਕੀਨ ~ Modified Cars Designed by a Punjabi Guy ~ Mintu Brar ~ Pendu Australia Episode 183
• ਕਾਰਾਂ ਦੇ ਸ਼ੌਕੀਨ ~ Modi...
Bhangra and Gidha on Lohri Function In Australia ~ Mintu Brar ~ Pendu Australia Episode 182
• Bhangra and Gidha on L...
Thank for your lovely comments and thanks for your love and support. We'll try to make video continuously. Thanks You 🙏
good
Thank you Sir
Australia ch v spray?
Video chote bano view yada aun gya 💐💐💐💐
ਆਪਣਿਆਂ ਤੋਂ ਬਚੋ ਬਗਾਨੇ ਕਿਹੜਾ ਥੋਡੇ ਭੇਤੀ ਆ ਬਾਈ ਕਾਨੂੰ ਐਵੇਂ ਦਿਲ ਸਿੱਟਦਾ ਤੁਰਿਆ ਚੱਲ ਵੈਸੇ ਵੀ ਚੰਗੀ ਗੱਲ ਸੁਣਨ ਆਲੇ ਘੱਟ ਹੀ ਹੁੰਦੇ ਆ। ਗਾਹੇ ਬਗਾਹੇ ਹਾਜ਼ਰੀ ਲਵਾ ਦਿਆਂ ਕਰੋ🤝
ਮਿੰਟੂ ਬਰਾੜ ਜੀ ਬਹੁਤ ਵਧੀਆ ਪੇਸ਼ਕਾਰੀ ਕਰ ਰਹੇ ਹੋ। ਮੈਂ ਭੀਖੀ ( ਮਾਨਸਾ ) ਤੋਂ। ਮੈਂਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਮੈਂ ਤੁਹਾਨੂੰ ਪਹਿਲਾਂ ਤੋਂ ਜਾਣਦਾ ਹਾਂ ਇਹ ਮੇਰੇ ਮਨ ਦਾ ਵਹਿਮ ਹੋ ਸਕਦਾ, ਪਰ ਮੇਰੇ ਦੋ ਸਾਲ (ਅਪ੍ਰੈਲ 12 ਤੋਂ ਜੂਨ 14) ਬਠਿੰਡੇ ਦੇ ਦਫਤਰ ਵਿੱਚ ਨੌਕਰੀ ਕਰਨ ਨਾਲ ਮੇਰਾ ਬਠਿੰਡੇ ਨਾਲ ਮੋਹ ਹੋ ਗਿਆ। ਬਹੁਤ ਮਨ ਕਰਦਾ ਕਿ ਤੁਹਾਨੂੰ ਮਿਲਾਂ।
SSA bai ji jaroor milange ji jaldi hi....Baki tusi mobile number video description chho lai sakde ho te in touch rehna ji....
ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਓ ਪਾੳਦੇ ਹੋ🙏🙏
ਸਹੀ ਗੱਲ ਆ ਵੀਰ❤️💕💕
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍
ਬਹੁਤ ਵਧੀਆ ਉਪਰਾਲਾ
Bai Mintu, you cannot satisfy everyone. I am not from an agricultural family but I still watch all your episodes. I love to watch your channel not because of agricultural knowledge but because of your down to earth nature. And because I watch your channel I got interested in flora and fauna. Please don't care about people who try to demotivate you. Keep on good work.
Thanks a lot bai ji.
ਮਿੰਟੂ ਬਰਾੜ ਬਾਈ ਜੀ ਬੋਹਤ ਵਦਿਆ ਕੋਸ਼ਿਸ਼
ਵੀਰ ਜੀ ਬਹੁਤ ਹੀ ਵਧੀਆ ਵੀਚਾਰ ਹੈ ਧੰਨਵਾਦ
ਬਹੁਤ ਵਦੀਆ ਬਾਈ ਜੀ ਧੰਨਵਾਦ
ਬਰਾੜ ਜੀ ਬਹੁਤ ਬਹੁਤ ਧੰਨਵਾਦ ਸ਼ੁਕਰ ਮਾਲਕ ਦਾ ਜੀ ਤੁਸੀਂ ਦਰਸ਼ਨ ਦਿੱਤੇ ਤੁਸੀਂਐਪੀਸੋਡ ਬਣਾਓ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸ਼ਹੀਦੀ ਦਿਵਸ ਚੱਲ ਰਹੇ ਨੇ ਪ੍ਣਾਮ ਸ਼ਹੀਦਾਂ ਨੂੰ
Satnam waheguru ji 🙏🙏
Brar sab
You r doing very good
Real punjab and punjabi and agriculture
Is shining in your thoughts, videos and pendu Australia
Thanks 22 ji 👍🙏
Keep it up
Video Australia di hundi a but jo tusi apni past Punjab wali life nal compare kr k dasde ho. Oh bhut vadeya hunda 22 ji
🙏👍
ਧਨਵਾਦ ਜੀ ਵਾਹਿਗੁਰੂ ਜੀ 🙏🙏
ਬਹੁਤ ਵਧੀਆ ਵੀਰ ਲੱਗੇ ਰਹੋ ਲੋਕ ਦਾ ਕੀ ਕਹਿਣਾ ਜੀ
Very good job mintu 22 Ji good wishing you for New farm
ਭਾਊ ਟ੍ਰੈਕਟਰ ਚੰਗੇ ਰੱਖੇ ਈ...👍👍
Video enjoyed gndu Amritsar
Bhai ਹੀਰੇ ਦੀ ਕਦਰ ਸਭ ਨੂੰ ਨਹੀ
ਜੌ ਲੋਕ ਲਿਟਰੇਚਰ ਦੂਰ ਵਾਂ
Phaaji
Such honesty is so rare.
God bless you 🙏
Don't loose heart.
You are doing a great job.
Keep it up.
Mintoo ji every episode is valuable and full of enjoy please keep it for hundred years
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
Vry nyc paji
ਐਵੇ ਦੀਆਂ video ਹੋਰ ਬਣਾਉ
ਬਹੁਤ ਵਧੀਆ ਬਾਈ ਜੀ
Bhut information provide krde o bhaji tusi ...
Thank you Mintu bhaji. Keep up your work. Mai bahut relax feel krda tuhadia videos vekh k
Bahut vadia video veer ji tuhadi
Sat sri Akal Chotey Veer God bless you
veer ji bahut vadia kam aa tuhada
Love from lahore pakistan
ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 👌👌👌🙏
🙏🙏🙏🙏🙏👌👌👌
SSA veere vasde rho abaad raho tarkian kro
ਧੰਨਵਾਦ ਜੀ ਦੁਬਾਰਾ ਲਗਾਤਾਰ ਪ੍ਰੋਗਰਾਮ ਕਰਨ ਲਈ 🙏
You are hard working man, great veer
Bhut shona episode 22 g
koi nahi paaji ah jedha khazana tusi u tube te pa rahe ho ehh aun wallia piddiea nu v bada kuch sikhan nu millugga.......so jari rakho apna mission...no body stops u..rabb mehar karee
Baut wadiya paji
ਲੱਗੇ ਰਹੋ ਬਾਈ
ਠੀਕ ਆ ਜੀ
Veer rabb trakian bakshe dabb ke rakho god bless
Bahut vadia bai ji
Veer ajj 1st time sodi video dekhi h
Sachi bhot vdiya lagya ji bhot jhada knowledge ch vadda hunda. Nice veer
Good luck.
Meharbani ji... Umeed karde haan ke sade alag alag topics te banyian sariyan videos tuhanu pasand aungiyan..... tuhadi feedback di udeek rahegi ji....
Boht vadiya bahi ji
ਬਹੁਤ ਵਧੀਆ ਬਾਈ
Paji THE ASHES CRICKET SERIES (AUSTRELIA) par bhi koi video bana de...
Pendu austrelia channel ke video bahot bahot shandaar hai bai ji...shukriya...
Superb 22 ji
thanku bro 🇬🇧🇬🇧🇬🇧🇬🇧
Very nice episode mintu brar and team
Thank you
Bhot ਵਧੀਆ ਭਾਜੀ ਵੀਡਿਓ 🙏🏻
ਸ਼ੌਂਕ ਵਾਲੀ ਗੱਲ ਵਧੀਆ ਲੱਗੀ
ਚੱਲੀ ਚੱਲੋ ਵੀਰੇ, ਆਪਾਂ ਤਾਂ ਦੇਖਦੇ ਰਹਾਂਗੇ, ਕੋਈ ਦੇਖੇ ਜਾਂ ਨਾ ਦੇਖੇ, ਹਾਂ ਆਪਾਂ ਗੱਲਾਂ ਗੱਲਾਂ ਵਿਚ ਤੁਹਾਡਾ ਨਾਂ ਜ਼ਰੂਰ ਲਈਦਾ ਹੈ, ਕਿ ਮਿੰਟੂ ਬਰਾੜ ਵੀਰ ਨੂੰ ਦੇਖੋ ।
Ryt
Wah ji wah bai ji
Very nice apisod
Good Bai ji
Good
22
ਅਗਲੈ ਵਲੌਗ ਵਿੱਚ ਦੱਸੀਓ ਕਿ ਤੁਸੀਂ ਇਹ ਬਲੌਕ ਕਿੰਨੇ ਦਾ ਖ਼ਰੀਦਿਆ ਅਤੇ ਕਿੰਨੀ ਕ ਆਮਦਨ ਦੇਵੇਗਾ ।
Brar Sab.
Bundle of thanks for episode, keep it up.
God bless you and your team.
Meharbani ji🙏
Good job bro
Mintu , 'the great'.
Bahot vadhiya Pahji 🎉🎉🎉
Good
ਅਵਾਜ਼ ਦੀ ਕਮੀ ਜਾਪੀ ਅੱਜ । ਇੱਕ ਵੱਡੀ ਮਸ਼ੀਨ ਚਾਰ ਲਾਈਨਾਂ ਕਵਰ ਕਰਦੀ ਹੈ ।
Love 💕 you bi g 🙏 village behniwal
ਕਰਦੇ ਆ ਜੀ ਤੁਹਾਡੇ ਪ੍ਰੋਗਰਾਮ ਸੇਆਰ ਤੇ ਗੱਲ ਵੀ ਕਰਦੇ ਆ ਜੀ ਆਪਣੇ ਜਾਰਾ ਦੋਸਤਾ ਨਾਲ ਪਰ ਕੁਝ ਖਾਸ ਨਾਲ ਹੀ,ਕੀ ਕਰੀਏ ਜੀ ਤੁਹਾਡੇ ਪ੍ਰੋਗਰਾਮ ਦਾ ਮਿਆਰ ਹੀ ਏਨਾ ਉਚਾ ਹੁੰਦਾ ਹੈ ਕਿ ਜੋ ਹਰ ਏਕ ਦੇ ਵਸ ਦੀ ਗੱਲ ਨਹੀ ।ਧੰਨਵਾਦ ☺🙏
Shukriya ji 🙏
Paji well done,
Mintu Brar Je good nolage
ਮਿੰਟੂ ਬਾਈ ਜ਼ਿੰਦਾਬਾਦ ਮਿੰਟੂ ਬਾਈ ਜ਼ਿੰਦਾਬਾਦ ਮਿੰਟੂ ਬਾਈ ਜ਼ਿੰਦਾਬਾਦ ਮਿੰਟੂ ਬਾਈ ਜ਼ਿੰਦਾਬਾਦ ਮਿੰਟੂ ਬਾਈ ਜ਼ਿੰਦਾਬਾਦ ਮਿੰਟੂ ਬਾਈ ਜ਼ਿੰਦਾਬਾਦ
Thanks ji
ਬਾਈ ਜੀ ਸਤਿਸ੍ਰੀਅਕਾਲ ਜੀ
ਬਹੁਤ ਵਧੀਆ ਵੀਰ ਜੀ
🙏 Bhut vdiyaaa Veer Jiii🙏
Great baiji
Nice bahut acche baje
Nice veer PB 03
ਮੈਂ ਅੱਜ ਵੀਹਾਂ ਜਣਿਆਂ ਨਾਲ ਸਾਂਝੀ ਕੀਤੀ ਇਹ ਵੀਡੀਓ
Bahut bahut shukriya ji 🙏🙏🙏
Sacchey patshah waheguru jii Mehar karrann
Meharbani bai ji 🙏
Bahut Wadia ji 🙏🙏
ਸਤਿ ਸ੍ਰੀ ਅਕਾਲ ਬਾਈ ਜੀ 🙏🏻
Rori Sirsa to Tera govandi 🙏🙏
👍
VERY good one Good Information Thank you mintu Ji
♥️♥️♥️
Bahut achhi mehnat Karter h ap
Very nice 👌
Very nice videos 👍👍👍👍👍
👌👌👌👌
❤️
Good video great 👍👍👍👍👍👍
Khich k rhko brar saab
Bhaji , you are doing a excellent job , just keep it up…love u brother
ਬਾਈ ਜੀ ਏਦਾਂ ਦੀਆਂ ਵੀਡੀਓ ਵੱਧ ਪਾਇਆ ਕਰੋ
Great job
Good information about new technology in agriculture
Kida mintu bai ji….gud to see u back very nice effort paji
Good bai ji
Thanks Thanks Thanks.
22 g good a
Great job 👍👌
Koi gll ni veer g tusi chlde rho Rbb rakha
Nice ji
Satshri Brother ji 🙏