MP ਬਣੇ Amritpal Singh, ਪਹਿਲੀ ਵੀਡੀਓ ਆਈ ਸਾਹਮਣੇ | Amritpal Singh Oath Today

Sdílet
Vložit
  • čas přidán 4. 07. 2024
  • MP ਬਣੇ Amritpal Singh, ਪਹਿਲੀ ਵੀਡੀਓ ਆਈ ਸਾਹਮਣੇ | Amritpal Singh Oath Today
    ਮਾਪਿਆਂ ਨੇ ਸਾਂਸਦ ਬਣੇ ਪੁੱਤ ਨੂੰ ਪਾਈ ਗਲਵੱਕੜੀ
    #amritpalsingh #loksabha #delhi #oathformp #punjabpolice #delhipolice #ombirla #bjp #pmindia #narindermodi #amitshah #cmpunjab #bhagwantmaan #sarabjitsinghkhalsa #arvindkejriwal #rahulgandhi #ravneetbittu #kanganaranaut #chiragpaswan #sukhbirbadal #bikrammajithia #harsimratkaurbadal
    Hamdard Media Group Canada is a Punjabi news channel. Hamdard Media Group Canada established its image as a voice for society, in a free and fair way, without fear or favour from any political or other vested interests.
    Watch and Subscribe to our other Popular Social Media Handles
    WEBSITE : www.hamdardtv.com/
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv.com/daily-hamda...
    PLAYSTORE : bit.ly/3ndgVjQ
    APPLE APPSTORE : apple.co/3QJUos8

Komentáře • 128

  • @BalwinderSingh-qx3sz
    @BalwinderSingh-qx3sz Před 5 dny +46

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ।

  • @JaswinderAtwal-yk4me
    @JaswinderAtwal-yk4me Před 4 dny +7

    ❤❤❤ ਵਾਹਿਗੁਰੂ ਜੀ ਮਿਹਰ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @jaswinderkaur1954
    @jaswinderkaur1954 Před 5 dny +15

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ❤❤❤❤❤❤❤❤❤❤❤

  • @nirankarsingh8884
    @nirankarsingh8884 Před 5 dny +33

    ਵਧਾਈਆ ਵਧਾਈਆ ਵਾਧੲਈਆ ਵਧਾਈਆ ਵਾਧੲਈਆ ਵਧਾਈਆ ਵਾਧੲਈਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ

  • @jarnailSingh-gq3hd
    @jarnailSingh-gq3hd Před 5 dny +29

    Shukrana, Akal PURKH Ji ka, waheguru ji 💯🙏

  • @user-mw5fp3fz5i
    @user-mw5fp3fz5i Před 5 dny +16

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਮਾਹਾਰਾਜ ਇਨ੍ਹਾਂ ਨੂੰ ਚੜਦੀਕਲਾ ਵਿਚ ਰਖੇ

  • @SukhdevSingh-f7i
    @SukhdevSingh-f7i Před 5 dny +36

    ਪਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ

  • @harmansidhu9073
    @harmansidhu9073 Před 5 dny +13

    Waheguru ji waheguru ji waheguru ji waheguru ji waheguru ji ❤❤

  • @lakhbirsandhu5219
    @lakhbirsandhu5219 Před 5 dny +3

    ਵਾਹਿਗੁਰੂ ਜੀ

  • @UttamSingh-rc9lz
    @UttamSingh-rc9lz Před 4 dny +2

    ਐਂਕਰ ਜੀ ਕਿਰਪਾ ਕਰਕੇ ਭਾਈ ਸਾਹਿਬ ਜੀ ਦਾ ਪੂਰਾ ਨਾਮ ਸਤਿਕਾਰ ਨਾਲ ਲਿਆ ਕਰੋ ,ਕਿਉਕੀ ਉਹ ਪੰਥ ਦੀ ਮਾਇਆਨਾਜ ਹਸਤੀ ਹਨ।

  • @LaadiMehra-dp7ei
    @LaadiMehra-dp7ei Před 5 dny +9

    ਰਾਜ ਕਰੇਗਾ ਖਾਲਸਾ

  • @jaggiesidhu6027
    @jaggiesidhu6027 Před 4 dny +9

    ਅੰਮ੍ਰਿਤਪਾਲ "ਸਿੰਘ" ਕਹਿਣਾ ਚਾਹੀਦਾ ਹੈ ਜੀ।
    ਜਿਸ ਕਿਸੇ ਦੇ ਨਾਮ ਦੇ ਨਾਲ "ਸਿੰਘ " ਹੋਵੇ ਓਹ ਸਿੰਘ ਕਹਾਉਣ ਦਾ ਹੀ ਹੱਕ ਰੱਖਦਾ ਹੈ।

  • @jasbirdhillon8720
    @jasbirdhillon8720 Před 4 dny +3

    ਭਾਈ ਅਮ੍ਰਿਤਪਾਲ ਸਿੰਘ ਜੀ ਅਤੇ ਪਰਿਵਾਰ ਤੇ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਖਾਲਸਾ ਜੀ ਨੂੰ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @user-mw5fp3fz5i
    @user-mw5fp3fz5i Před 5 dny +7

    ਸੌ ਚੁਕਣ ਦੀ ਫੋਟੋ ਕੇਸੇ ਨੂੰ ਨਹੀਂ ਦੁਖਾਈ

  • @rajwinder1968
    @rajwinder1968 Před 5 dny +16

    ਜਾਂ ਸਾਹਮਣੇ ਸੁੰਹ ਚੁਕਾ ਦਿੰਦੇ ਫਿਰ ਕੀ ਫਰਕ ਪੈਣਾ ਸੀ

  • @user-cp9ni6qb5x
    @user-cp9ni6qb5x Před 5 dny +6

    ਭਾਈ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਜੀ

  • @amritchahal6567
    @amritchahal6567 Před 4 dny +1

    Congratulations ji waheguru ji chddikla ch rehne ji🙏

  • @achharsinghgill466
    @achharsinghgill466 Před 4 dny +1

    Next Punjab Government will be real Panthik real Punjabi budhijivi leading by Bhai Sahab to establish peace and prosperity in Punjab. Heartiest Congratulations and Best Wishes 🎉🎉

  • @SurinderKaur-gg6hp
    @SurinderKaur-gg6hp Před 5 dny +2

    Waheguru ji🙏🙏

  • @jaswindersihota4913
    @jaswindersihota4913 Před 5 dny +3

    Waheguru ji bohat dukh hunda jado Sikh koam nu atwadi keha janda Waheguru ji Sikh koam nu charhdy kla vich rakhna please 🙏🙏🎉🎉❤️

  • @gurmailsingh3745
    @gurmailsingh3745 Před 5 dny +3

    Waheguru ❤️

  • @NachhattarKler
    @NachhattarKler Před 4 dny

    Waheguru ji ka Khalsa waheguru ji Fateh

  • @Pardesikaur
    @Pardesikaur Před 5 dny +4

    ਸਭ ਨੂੰ ਵਧਾਈਆਂ ਵਾਹਿਗੁਰੂ ਜੀ

  • @jasbirpurewal9823
    @jasbirpurewal9823 Před 4 dny +1

    ਅਮ੍ਰਿਤਪਾਲ ਸਿੰਘ ਤੇ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ।ਅਗਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਜੀ

    • @jassalkaur3548
      @jassalkaur3548 Před 3 dny

      ❤❤❤👏🏻👏🏻🙏🙏🙏👌👌👌

  • @user-wy4kb1qn4f
    @user-wy4kb1qn4f Před 4 dny +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajwantkaursran7777
    @rajwantkaursran7777 Před 5 dny +2

    Waheguru ji tuhada thanks ji 🙏🙏🙏🙏🙏

  • @paramjitsinghbrar1034
    @paramjitsinghbrar1034 Před 5 dny +3

    Mp Amritpal Singh nu bohut bohut Mubarakan ji 💐🙏

  • @InderjitPannu
    @InderjitPannu Před 4 dny +4

    ਪਤਰਕਾਰ ਤਾਂ ਬਣ ਗਿਆਂ ਹੈਂ ਪਰ ਅਕਲ ਨਹੀ ਆਈ ਕਿ,,ਅੰਮ੍ਰਿਤਧਾਰੀ ਸਿੱਖ ਦੇ ਨਾਮ ਨਾਲ ਸਤਿਕਾਰ ਨਾਲ ਸਿੰਘ ਜਰੂਰ ਲਾਈਦਾ ਹੈ ਅਮ੍ਰਿਤਪਾਲ ਸਿੰਘ ਤਾਂ ਦੇਸ਼ ਦਾ ਇੱਕ,,,, ਐਮ ਪੀ ਵੀ ਹਨ

  • @GurmeetSingh-rw3ct
    @GurmeetSingh-rw3ct Před 5 dny +5

    ਇਹ ਸਾਰੀ ਕਲਾ ਅਕਾਲ ਪੁਰਖ ਵਾਹਿਗੁਰੂ ਜੀ ਆਪ ਗੁਪਤ ਰੂਪ ਵਿਚ ਨਾਲ ਰਹ ਕੇ ਵਰਤਾ ਰਹੇ ਹਨ ਪਹਿਲਾਂ ਪੂਰਾ ਇਕ ਸਾਲ ਨਾਮ‌ ਜਪਵਾਇਆ ਤੇ ਫਿਰ ਉਸ ਦਾ ਫਲ ਦਿਤਾ

  • @RkBirdi
    @RkBirdi Před 4 dny

    Bhai Amritpal Singh veer ji no bahut bahut badhaiyan waheguru Ji hamesha chardi kala vich rakhan Mehar bharia hath rakhan🙏🙏

  • @karamjitkaur4106
    @karamjitkaur4106 Před 5 dny +3

    ❤❤❤🎉🎉🎉🎉🎉

  • @sawrajsingh9142
    @sawrajsingh9142 Před 5 dny +1

    Waheguru Ji da shukar hai

  • @Gurkiratbhangu335
    @Gurkiratbhangu335 Před 5 dny +1

    Waheguru ji chardikala Rakha ji

  • @karamjitkaur4106
    @karamjitkaur4106 Před 5 dny +3

    🙏🙏🙏🙏🙏❤❤❤❤

  • @raghwirjammu1165
    @raghwirjammu1165 Před 5 dny +7

    Raj krega khalsa aki rahe na koi waheguru ji amritpal nu Mubarak hai ji

  • @user-fn2ij5ji2k
    @user-fn2ij5ji2k Před 3 dny

    MP,AMRITPAL,SINGH,NU,BOHAT,BOHAT,MUBARKA,JI

  • @harinderkaur1861
    @harinderkaur1861 Před 4 dny +1

    🙏🙏

  • @user-gz4of9xy1q
    @user-gz4of9xy1q Před 5 dny +8

    ਭਡ ਦਲ਼ੇ ਨੂ ਕੁਰਸੀ ਤੋਂ ਲਾਉ

  • @ranbirsingh.8373
    @ranbirsingh.8373 Před 5 dny +1

    Waheguru waheguru waheguru waheguru waheguru jii

  • @BalvinderSingh-vo6xe
    @BalvinderSingh-vo6xe Před 4 dny

    Waheguru ji waheguru ji waheguru ji waheguru ji

  • @KuldeepKaur-ud8ph
    @KuldeepKaur-ud8ph Před 5 dny +4

    Bahut bahut wadaiy veer nu🙏🙏

  • @hardeepsodhi6380
    @hardeepsodhi6380 Před 5 dny +1

    Waheguru ji mehar karana ji

  • @user-pl7il6rz6q
    @user-pl7il6rz6q Před 5 dny +2

    🙏🙏🙏🙏

  • @SUNILSharma-xn9io
    @SUNILSharma-xn9io Před 5 dny +1

    चैनल भी कमाल का है लॉरेंस बिश्नोई ने भी कोई अपराध नही किए दस साल से तो जेल मे सही कह रहे है जाखड साहब उसको भी छोड देना चाहिए

  • @KS-qu6gh
    @KS-qu6gh Před 5 dny +3

    God bless Amritpal Singh ji ❤❤❤❤❤❤❤❤❤

  • @DeepakBhandari-jb9gv
    @DeepakBhandari-jb9gv Před 5 dny +1

    Amritpal singh Khalsa zindabaf 🎉🎉🎉🎉🎉

  • @lachhmansingh9832
    @lachhmansingh9832 Před 4 dny

    ਵਾਹਿਗੁਰੂ ਜੀ ਖਾਲਸਾ ਕੌਮ ਦੀ ਚੜਦੀ ਕਲਾ ਰਖਣ ਜੀ ਸਤਿ ਸ੍ਰੀ ਆਕਾਲ

  • @kaljeetkaur5358
    @kaljeetkaur5358 Před 4 dny

    Waheguru ji mehar Karo ji Bhai Amritpal Singh te

  • @amarbirsinghbhullar7530

    ❤waheguru ji Amritpal Singh ji jindabad waheguru ji mehra karu ji waheguru ji ❤

  • @pritpalsingh5535
    @pritpalsingh5535 Před 3 dny

    Lakh Lakh mubarka

  • @anmoldeepsingh3057
    @anmoldeepsingh3057 Před 4 dny

    👍👍👍👍👍👍👍👍

  • @SarvjeetsinghBatth
    @SarvjeetsinghBatth Před 5 dny +1

    Waheguru ji ka Khalsa waheguru Ji ki Fateh

  • @gurmailkaur4067
    @gurmailkaur4067 Před 4 dny

    God bless you Beta

  • @surjitsingh1975
    @surjitsingh1975 Před 4 dny +4

    ਜਾਖੜ ਸੁਨੀਲ ਦਾ ਕੋਈ ਵੀ ਸਟੈਂਡ ਨਹੀਂ ਇਹ ਕੰਜਰ ਲੋਕ ਕਦੇ ਕਾਂਗਰਸ ਵਿੱਚ ਕਦੇ ਆਮ ਆਦਮੀ ਵਿੱਚ ਤੇ ਕਦੇ ਇਹ ਕੰਜਰ ਬੀਜੇਪੀ ਨੂੰ ਵਿੱਚ ਕਦੇ ਅਕਾਲੀਆਂ ਵਿੱਚ ਇਹਨਾਂ ਕੰਜਰਾਂ ਨੇ ਦੇਸ਼ ਦਾ ਸਤਿਆਨਾਸ ਕੀਤਾ ਹੋਇਆ ਹੈ ਦੇਸ਼ ਧਰੋਹੀ ਇਹ ਨੇ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਇਹ ਕਦੇ ਵੀ ਨਹੀਂ ਜੁੜ ਸਕਦੇ ਨਾ ਹੀ ਉਹਨਾਂ ਦੇ ਬਰਾਬਰ ਹੋ ਸਕਦੇ ਹਨ ਗੱਲ ਰਹੀ ਬਿਸਨੋਈ ਦੀ ਉਹ ਡਾਕੂ ਚੋਰ ਲਚਾ ਲਫੰਗਾ ਤੇ ਅੱਤਵਾਦੀ ਬੰਦਾ ਆ ਜਿਦਾਂ ਇਹ ਨਾਂ ਲੈਣ ਦਿਆ ਜਾਖੜ ਹਰਾਮ ਦੀਆਂ ਸੱਟਾ ਸਾਰੀਆਂ ਇਕੱਠੀਆਂ ਹੋਈਆਂ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਦਮੀ ਟਕਸਾਲ ਭਾਈ ਸੁਰਜੀਤ ਸਿੰਘ ਮਿੱਠਾਪੁਰ

  • @nirmalsingh-hc9wr
    @nirmalsingh-hc9wr Před 4 dny

    Cm

  • @KawaljitKaur-lq8zi
    @KawaljitKaur-lq8zi Před 2 dny

    🎉🎉🎉🎉waheguru ji

  • @manpreetsinghchahal617
    @manpreetsinghchahal617 Před 4 dny +1

    Pardanmantri bnona chaida amritpal g nu

  • @santsidhu5829
    @santsidhu5829 Před 4 dny +1

    2027 vich Amritpal Singh nu Punjab da CM banauna chahida hai, taa jo Punjab da nashiaa to chhutkara Paya sakke te Punjab de naujawana nu nashiaa to bachaia ja sakde. Punjab nu murh tarakki de raste te lianda jaave.

  • @akemvirk6681
    @akemvirk6681 Před 4 dny +1

    Already party name Punjab de waris

  • @chanchalpalsingh5478
    @chanchalpalsingh5478 Před 4 dny

    Waheguru ji

  • @balwinderk1860
    @balwinderk1860 Před 5 dny +5

    🙏🏻🙏🏻🙏🏻🙏🏻👍👍👍 Amrit pal Singh ji 👍👍👍👍👍🙏🏻🙏🏻🙏🏻🙏🏻

  • @user-en1eg3nl1i
    @user-en1eg3nl1i Před 4 dny +1

    Congrratulion

  • @SanbirSidhu-xy6ks
    @SanbirSidhu-xy6ks Před 5 dny +1

    MP ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨਾ ਚਾਹੀਦਾ

  • @HarbansSingh-ds2cr
    @HarbansSingh-ds2cr Před 5 dny +4

    Guru dey do Pyarey Lok Sabha vich paunch gaye.

  • @user-sk4xq2vq8d
    @user-sk4xq2vq8d Před 4 dny

    Waheguruji.suhkrana

  • @JaswantSingh-wt9xb
    @JaswantSingh-wt9xb Před 4 dny +1

    Congratulations

  • @UttamSingh-rc9lz
    @UttamSingh-rc9lz Před 4 dny +1

    ਭਾਈ ਅੰਮਿਰਤਪਾਲ ਸਿੰਘ ਜੀ ਖਾਲਸਾ ਦੀ ਨੂੰ ਅਕਾਲਪੁਰਖ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖਣਗੇ ,ਬਾਕੀ ਸਾਥੀ ਸਿੰਘਾਂ ਲੲਈ ਵੀ ਕੌਮ ਨੂੰ ਪੁਰਜੋਰ ਉਪਰਾਲੇ ਸੁਰੂ ਕ੍ਹਰ ਦੇਣੇ ਚਾਹੀਦੇ ਹਨ।

  • @rajinderpunia8353
    @rajinderpunia8353 Před 4 dny +1

    ਪੰਜਾਬ ਨੂੰ ਬੱਚਾਅ ਸਕਦਾ ਹੈ ਤਾ ਅਮ੍ਰਿਤਪਾਲ ਸਿੰਘ ਬੱਚਾਅ ਸਕਦਾ ਹੈ ਪੰਜਾਬ ਦੇ ਲੋਕ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾ ਦੇਣ

  • @user-hy1lk7ex3x
    @user-hy1lk7ex3x Před 4 dny +1

    Agla cm ametpal ban sakta hai

  • @EagerGermanShepherd-bo5gk

    M P Amritpal Singh Ji jindabad

  • @siriwansonicechanlverygood6661

    🙏🙏🙏🙏🙏❤️❤️❤️❤️❤️

  • @Mrfeast471
    @Mrfeast471 Před 5 dny +5

    Jakhar has become mad and lost his mental health.

  • @kirpalsinghbawa5703
    @kirpalsinghbawa5703 Před 4 dny

    Amritpal khalsa next( CHIEF MINISTER OF PUNJAB).

  • @davinderkaur5095
    @davinderkaur5095 Před 5 dny +1

    ਜਾਖੜਨੂੰ ਡਰ ਪਇਆ ਹੋਰਇਆ ਹੈ ਅਮ੍ਰਿੰਤਪਾਲ ਦੀ ਚੜਤ ਇਹਨਾਂ ਤੋਂ ਬਰਦਾਸ਼ ਨਹੀ ਹੋ ਰਹੀ ਸਪਾਂ ਦੀ ਤਰਾਂ ਜਹਿਰ ਉਗਲ ਰਹੇ ਹਨ ਜੇ ਧਰਤੀ ਤੇ ਆਕਾਸ ਚੜਾਵੇ, ਚੜੇ ਆਕਾਸ ਗਿਰਾਵੇ

  • @gurlabhsingh8072
    @gurlabhsingh8072 Před 3 dny

    ਅੰਮ੍ਰਿਤ ਪਾਲ ਸਿੰਘ ਨੂੰ ਅੈਮ ਪੀ ਬਣਾ ਕੇ ਪੰਜਾਬ ਦਾ ਲੀਡਰ ਬਣਨ ਤੋਂ ਰੋਕ ਦਿੱਤਾ ਕਿਉਂਕਿ ਕੰਮ ਲੋਕਾਂ ਦੀ ਇੱਛਿਆ ਅਨੁਸਾਰ ਫੈਸਲੇ ਨਹੀ ਹੋਣੇ

  • @GurSingh-zo6gx
    @GurSingh-zo6gx Před 4 dny +2

    C M ਆਮੰਤ੍ਰਿਪਾਲ ਸਿੰਘ ਖਾਲਸਾ ਜਿੰਦਾਬਾਦ ਸੇਰ ਪੰਜਾਬ ਵਿੱਚ ਗੰਜੂਗਾ ਜਾਖੜ ਦਾ ਕੋਈ ਸਟੈਂਡ ਨਹੀ

  • @ranikaur7882
    @ranikaur7882 Před 5 dny +1

    IAM happy 🎉🎉

  • @user-dg3xb5eg8i
    @user-dg3xb5eg8i Před 5 dny +1

    Good ji waheguru ji

  • @GurnamSingh-q9d
    @GurnamSingh-q9d Před dnem

    ❤ Amritlal Singh Ji jindabaad ❤

  • @bahadursingh9718
    @bahadursingh9718 Před 5 dny +2

    ਪੱਤਰਕਾਰ ਵੀਰੇ ਇੰਨ੍ਹਾਂ ਨੇ ਕੁੱਝ ਨਹੀਂ ਕਰਨਾ ਇਹ ਤਾਂ ਖਾਲਿਸਤਾਨ ਦੀ ਮੰਗ ਕਰਨਗੇ। ਉਹ ਗ਼ਲਤ ਹੈ।

    • @paramjitsinghbrar1034
      @paramjitsinghbrar1034 Před 5 dny +2

      Veer, je Hindu rastrar di gaal ho sakdi taan ,,sawidhan de diare ch reh ke asi v Sikh rajj di gall kr sakde an, Sikh sidhantan di gall kr sakde an, har test den gae Students nu Kara te kirpan ni pon titi jandi e adhikar sada sawidanak a,,, 🙏

  • @user-si9ix5em9p
    @user-si9ix5em9p Před 4 dny

    🎉🎉🎉🎉🎉🎉🎉🎉🎉🎉🎉🎉🎉🎉

  • @thekingmakersidhu2530
    @thekingmakersidhu2530 Před 5 dny +5

    SGPC vich bejna hai bhi amritpal singh nu🎉🎉🎉🎉🎉🎉🎉🎉🎉🎉

  • @UmeshShrma-of6wi
    @UmeshShrma-of6wi Před 5 dny

    Y zrsj waiting for remand of Amrit pal katwa

  • @akemvirk6681
    @akemvirk6681 Před 4 dny

    We need still independent old Punjab from the Hindu Raster

  • @Balwindersingh-lf5jv
    @Balwindersingh-lf5jv Před 5 dny

    BS MALWA DASHMESH JE PB

  • @pamsandhu1552
    @pamsandhu1552 Před 5 dny

    Heading at theek diya karo , nothing is related to heading

  • @SatnamSingh-fw7ou
    @SatnamSingh-fw7ou Před 4 dny

    Cm 2027

  • @JaswinderSingh-xt8wq
    @JaswinderSingh-xt8wq Před 4 dny

    Ana byijet bari kur dena chada ha asi pm sab nu benty krde ha

  • @avtargrewal3723
    @avtargrewal3723 Před 4 dny

    ਅਮ੍ਰਿਤ ਪਾਲ ਸਿੰਘ ਨੇ ਪੰਜਾਬ ਦੀ ਜੁਂਆਨੀ ਨੂੰ ਬਚਾਇਆ ਤੇ ਅਮ੍ਰਿਤ ਪਾਨ ਕਰਾਇਆ ਅਮ੍ਰਿਤ ਪਾਲ ਸਿੰਘ ਨੂੰ ਛੇਤੀ ਤੋ ਛੇਤੀ ਛਡਿਂਆ ਜਾਵੇ ਤਾ ਜੋ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਤੋ ਬਚਾਇਆ ਜਾਵੇ ਅਮ੍ਰਿਤ ਪਾਲ ਸਿੰਘ ਪੰਜਾਬ ਦਾ ਲੋਕਾ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਪੰਜ ਲਖ ਲੋਕਾ ਦਾ ਫਤਵਾ ਇਹ ਸਿੱਖਾਂ ਨਾਲ ਧਕੇਸਾਹੀ ਹੈ ਸਿਖਾਂ ਨਾਲ

  • @KusumLata-nt6px
    @KusumLata-nt6px Před 5 dny +1

    Savidhan di sohn

  • @lakhveerbrar3224
    @lakhveerbrar3224 Před 5 dny +1

    Putt hun kaalikhan bN ke rHu ke rahugia hz

  • @user-bl9gm2yh2p
    @user-bl9gm2yh2p Před 5 dny

    Congratulations bless you 🙏

  • @user-gz4of9xy1q
    @user-gz4of9xy1q Před 5 dny +6

    ਵਿਰੋਦੀ ਦਲ਼ੇ ਦਿੱਲੀ ਦੇ ਦਲਾਲ

  • @NirmalSingh-kk3kv
    @NirmalSingh-kk3kv Před 4 dny

    ਭਾਈ ਸਰਬਜੀਤ ਸਿੰਘ ਜੀ। ਵਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ। ਮੇਰੀ ਬੇਨਤੀ ਹੈ ਕਿ ਤੁਸੀਂ ਇਕੱਲੇ ਰਹਿ ਕੇ ਪੰਜਾਬ ਦਾ ਕੁਝ ਵੀ ਨਹੀਂ ਸਵਾਰ ਸਕੋਗੇ। ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਨੇ 3 ਵਾਰ ਐਪ ਪੀ ਬਣ ਕੇ ਪੰਜਾਬ ਦਾ ਕੁਝ ਵੀ ਨਹੀਂ ਸਵਾਰਿਆ। ਤੁਸੀਂ ਸਿਆਣੇ ਹੋ। ਸਿਖਾਂ ਦੀ ਦੁਸ਼ਮਣ ਪਾਰਟੀ ਨੂੰ ਬਾਹਰੋਂ ਸਪੋਰਟ ਕਰਕੇ ਆਪਣੇ ਕੰਮ ਸਵਾਰੋ । ਹੁਣ ਤੁਸੀਂ ਸਿਆਸਤ ਵਿੱਚ ਹੋ ਸਿਆਸਤ ਵਰਤੋ । ਨਹੀਂ ਤਾਂ ਤੁਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਦੇ। ਸਿਰਫ 5 ਕਰੋੜ ਰਾਸ਼ੀ ਜੋ ਤੁਹਾਨੂੰ ਮਿਲਣੀ ਹੈ ਇਸ ਤੌਂ ਇਲਾਵਾ ਤੁਸੀਂ ਆਪਣੇ ਇਲਾਕੇ ਦੀ ਸੇਵਾ ਜ਼ਿਆਦਾ ਸੇਵਾ ਨਹੀਂ ਕਰ ਸਕਦੇ। ਆਪਣੀ ਬੁੱਧੀ ਦੀ ਵਰਤੋਂ ਕਰੋ । ਮਾਫ਼ ਕਰਨਾ ਜੇਕਰ ਤੁਸੀਂ India alliance ਨੂੰ ਬਾਹਰੋਂ ਸਪੋਰਟ ਕਰਕੇ ਆਪਣੇ ਕੰਮ ਕੱਢੋ। ਤੁਸੀਂ ਇਕੱਲੇ ਕੁਝ ਵੀ ਨਹੀਂ ਕਰ ਸਕੋਗੇ। ਬਾਕੀ ਪੱਤਰਕਾਰਾਂ ਦੀ ਗੱਲ ਵਿਚ ਨਾ ਆਉ ਸਵਾਲ ਜਵਾਬ ਵਿੱਚ। ਤੁਸੀਂ ਆਪਣੀ ਜ਼ੁਮੇਵਾਰੀ ਨਿਭਾਉਣੀ ਹੈ, ਰਾਹੁਲ ਗਾਂਧੀ ਨੇ ਆਪਣੀ। ਹੁਣ ਤੁਸੀਂ ਪਾਰਲੀਮੈਂਟ ਵਿੱਚ ਆਪਣੇ ਕੰਮ ਹਾਸਲ ਕਰੋ। ਨਾ ਕਿ ਤੁਸੀਂ ਕਿਸੇ ਮਨੁੱਖ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਣਾ। ਸਰਦਾਰ ਸਰਬਜੀਤ ਸਿੰਘ ਜੀ ਇਹ ਮੈਂ ਤੁਹਾਨੂੰ ਸਿਧਾ ਲਿਖ ਰਿਹਾ ਹਾਂ। ਮੁਆਫ਼ ਕਰਨਾ ਮੈਨੂੰ।

  • @ravneetsidhu8167
    @ravneetsidhu8167 Před 4 dny

    27.ch mukmmtri bny ga
    Mbarka amratpal singh g

  • @surinderkaur5215
    @surinderkaur5215 Před 4 dny

    Such bolen sarkaraamritpal krieminlnhi bisnoesarkara da pit geghe

  • @jassasingh8668
    @jassasingh8668 Před 4 dny

    C m 2027

  • @user-nm2gs1bg6j
    @user-nm2gs1bg6j Před 4 dny

    Kanoon sanvidhan Nu Manana Pau Shantilal kam karvana pahna

  • @user-cp9ni6qb5x
    @user-cp9ni6qb5x Před 5 dny +1

    ਜਾਖੜ ਸਾਹਬ ਇਹਨਾਂ ਦਾ ਬਹਾਨਾ ਭਾਲਦੇ ਹੈ ਵਿਸਨੋਈ ਔਰ ਜਾਖੜ ਸਾਹਬ ਦਾ ਕੋਈ ਨਾ ਕੋਈ ਲਾਜ਼ਮੀ ਰਿਸ਼ਤੇ ਹੋਣ ਗੇ ਇਸ ਲਈ ਵਿਸਨੋਈ ਤੇ ਭਾਈ ਅਮ੍ਰਿਤ ਪਾਲ ਸਿੰਘ ਜੀ ਇਕੋ ਕਹਿ ਰਹੇ ਨੇ ਇਸ ਨੂੰ ਇਹ ਨਹੀਂ ਪਤਾ ਓਹ ਮਾਵਾਂ ਤੋਂ ਪੂਛੋਂ ਜਿਸ ਦਾ ਸਭ ਕੁਝ ਪੁੱਤਰ ਹੂੰਦੇ ਹਨ ਉਹ ਨਸ਼ਾ ਕਰਨ ਉਹਨਾਂ ਦਾ ਹਿਰਦਾ ਜਾਣਦਾਂ ਭਾਈ ਸਾਹਿਬ ਸੱਚੇ ਬੰਦੇ ਨੂੰ ਬਦਨਾਮ ਕਰਦੇ ਹਨ ਇਹ ਕਿੰਨਾ ਕਿੰਨਾ ਝੂਠ ਬੋਲਦੇ ਹਨ ਇਹ ਝੂਠ ਕਿਸ ਕਰਕੇ ਬੋਲਦੇ ਆਪਣੇ ਬੱਚਿਆਂ ਦੀ ਖਾਤਰ ਇਹ ਆਪਣੇ ਬੱਚਿਆਂ ਨੂੰ ਝੂਠ ਬੋਲਦੇ ਜ਼ਹਿਰ ਬਰਾਬਰ ਹੂੰਦਾ ਹੈ ਇਹ ਭਗਵੰਤ ਮਾਨ ਦੇ ਕੰਮ ਹਨ

  • @subasingh983
    @subasingh983 Před 4 dny

    Kehde savidhan dee sao chuki aa