@@anmolsingh-yn6xi bai nve ala 855 tail ghat khanda nale 855 t eve di chij a duje high ch harrow 16 di chldi t 11 da tiller average bdi vdia denda 1 high ch tora ghat a
@@Panjab_Farmeer tu sidha he keh de ki tinu swaraj chnga lagda te arjun nhi ina pta wa ki arjun de company wlho ik shake onda sensing alla te 3 shake alla Lena penda badh ch ki sensing vdia kre j tu ik hole alle nal sensing de ass rakh da pya wa taan v oo tere swaraj jini sensing kri janda nale jehri gall tu kehda pta wa ki swaraj wahi ch vdia wa arjun nalo ...veer tuttu da jor nhi haiga swaraj ch sala turda taan hai nhi pila he 500 chkr sutt dinda arjun di ki brabri krni swaraj ne swaraj nalo chnga bnda koi second hand tractor lai lawe ...jiwe tu compare kitta c arjun te swaraj nu oda assi v kitta c ina dowa da mukabla te arjun ne nede nhi lagn dita aa swaraj
@@Panjab_Farm rate taan sade iko jeha he wa sko arjun de model jayada mehnge onde wa jiwe novo ho gya shake alli gall taan bai sade alle nu 3 shake alla sensing lai aa assi acency to lai k ii c te Halla nu v 3 point aa jis de nall vdia sensing krda te lift te hath rakhn di lod nhi pendi pwa full lever sut do ...te sade edr swaraj koi lenda v nhi johndeer Holland te arjun he aa sade edr taan ..pind ch 2 he swaraj wa assi tore c arjun nal te arjun da Tora v jayada c swaraj da 1 high te arjun da 4 low ..arjun chdo swaraj 575 de nall nhi c turda 11 hall c...sade kol v framtrack haiga bai kull 27 saal ho ge aa sade farmtrack nu ...te johndeer v haiga te arjun v...assi taan ina 3 nu swaraj nal torya c us swaraj da pump v Modified c ...taan v oo nal nhi turya
Arjun wala like karo❤😂😂
बाप बाप होता है अर्जुन lover❤😊
घंटा एक कम्पनी के है दोनो
लिफ्ट में हेराफेरी
PLF Arjun-Ultra 57-HP 🔥🔥🔥
PLF Arjun-Ultra 57-HP 🔥🔥🔥
PLF Arjun-Ultra 57-HP 🔥🔥🔥
ਬਾਈ ਮੈਂ-855- ਵੀ ਚਲਾਇਆ ਪਰ ਅਰਜੁਨ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦਾ ਕਿਸੇ ਵੀ ਕੰਮ ਚ
ਮੇਰੇ ਕੋਲ 855ਹੈ ਕੱਲੀ ਆਵਾਜ਼ ਘੈਟ ਹੈ ਹੋਰ ਕੂਛ ਨੀ
😂😂😂
Sach ta e hi a
ਮੇਰੇਕੋਲ ਪਰੀਤ 6049 12 ਮਾਡਲ 855 ਨੂ ਖੰਘਣ ਨਹੀ ਦਿੰਦਾ 855 ਤੇਰਾ ਹਲਾ ਤੇ ਰੋਦਾ 6049 ਗਿੱਧਾ ਪਾਉਦਾ
ਇਸ ਦੀ ਆਵਾਜ ਤਾਂ ਸਭ ਤੋ ਬੇਕਾਰ ਹੈ ਕੰਨ ਖਾਂਦਾ
ਬੇਚ ਦੇ ਬਾਈ😂😂😂
ਅਰਜੁਨ ਵੈਲੀ ਤਾ ਫਿਰ ਅਰਜੁਨ ਵੈਲੀ ਹੀ ਆ 💪💪💪💪🦣🦣
Sahi baat h Bhai
ਸ਼ਾਡੇ ਕੋਲ ਵੀ ਸੀ ਜਦੋ ਘਰ ਆ ਕੇ ਰਾਤ ਨੀ ਸੋਂਦੇ ਸੀ ਤਾ ਕੰਨ ttt ttteeee teeeeeee ਕਰੀ ਜਾਂਦੇ ਸੀ
ਵੀਰ ਜੀ ਟਰੈਕਟਰ ਸਾਰੇ ਹੀ ਠੀਕ ਹਨ । 855 ਹਜੇ ਨਵਾਂ ਹੈ ਇਸ ਕਰਕੇ ਪੂਰੀ ਤਰ੍ਹਾਂ ਖੁਲਿਆ ਨਹੀਂ। ਇਸ ਨੂੰ ਚੰਗੀ ਤਰ੍ਹਾਂ ਖਿਚੋ ।
ਅਰਜੁਨ ਕੇਹੜਾ 98ਮਾਡਲ ਆਹ
ਅਰਜਨ ਦਾ ਮੁਕਾਬਲਾ ਕਿਥੇ ਕਰ ਲਊ 855
अर्जुन बेस्ट ट्रैक्टर है❤❤😂🎉🎉🎉😂😂
855 52 hp - 605 57 hp
855 55hp hota h
ai
ਕੋਈ ਵੀ ਟਰੈਕਟਰ 500ਤੋਂ 700ਘਾਟੇ ਬਾਅਦ ਇਜਣ ਖੁੱਲ ਦਾ ਹੈ
ਬਾਈ ਕੋਈ ਨਵੇ ਫਰਕ ਨਹੀਂ ਅਸੀਂ ਖ਼ੁਦ ਤਜਰਬੇ ਕੀਤੇ ਆ ਸੇਮ ਇਕੋ ਹੀ ਤਵੀਆਂ ਦੇ ਸੈਟ ਤੇ ਅਰਜਨ ਨਾਲੋ 855 4 ਕਿੱਲੀਆ ਘੱਟ ਖਿੱਚ ਦਾ ਕੋਈ ਕਹੈਣ ਨੂੰ ਕੁਝ ਵੀ ਕਹੇ
ਜੋ ਬੰਦਾ 855 ਨੂੰ ਚਲਾਉਂਦਾ ਏ ਓ ਬੰਦਾ ਵੀ ਅਨਜਾਣ ਏ ਜਦੋਂ ਇਕੱਠੇ ਤੋਰਦੇ ਨੇ ਉਸ ਦਾਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਡਰਾਈਵਰੀ ਦੇ ਘਰ ਬਹੁਤ ਦੂਰ ਨੇ ਵੀਰ ਮਾੜਾ ਡਰਾਈਵਰ ਟਰੈਕਟਰ ਦੀ ਝੰਡੋ ਚੋਦ ਦਿੰਦਾ ਏ ਇੱਕ ਚੰਗਾ ਡਰਾਈਵਰ ਨਾਲੇ ਡੀਜ਼ਲ ਦੀ ਬੱਚਤ ਕਰਦਾ ਨਾਲੇ ਕੰਮ ਡੇਢ ਗੁਣਾ ਵੱਧ ਕਰਦਾ ਏ
ਬਾਈ ਟਰੈਕਟਰ ਕੋਈ ਮਾੜਾ ਨਈ ਪਸੰਦ ਆਪੋ ਆਪਣੀ ਆ ਅਸੀ ਸ਼ੁਰੂ ਤੋ ਹੀ ਫੋਰਡ ਰੱਖਿਆ 855 ਲਿਆ ਸੀ ਜੋਰ ਬਥੇਰਾ ਸੀ ਪਰ ਸਾਨੂੰ ਲਿਫਟ ਨੀ ਪਸੰਦ ਆਈ ਇਕ ਥਕੋਂਦਾ ਹੁਣ ਫੇਰ 2019 ਮਾਡਲ t20 60 ਲਿਆ ਸਭ ਆਪਣੀ ਜਗ੍ਹਾ ਤੇ ਚੰਗੇ ਆ
Bai asi b shuru ton Ford rakhea
Ford Farmtrac khetibadi baste sab ton best aa
Jime damper te chalona oodon sawraj best aa
Arjun 605 tractor
Only Red Horse 💪💪
भाई जी 60हास पावर और दूसरा पचास हास पावर बराबरी कोई नहीं
57 hai or 52-55
855 52hp 605 57hp
855 42 hp ta ni
49 hp a bai par kise karigar bande kol hove te 55 hp aram nal kad da a company ne je es nu 55 hp karde dindi a is rool mutabik crdi karna paida
55 hp hai
555 Arjun v ta 52 HP a 16 de tyre pa ke 3 speed kyon nahi keeta
ARJUN NOVO IS KING🔥 BAAP SE PANGA NAHI LENA
ARJUN, ARJUN ਹੀ ਹੈ
ਹੈਰੋ ਵਿੱਚ ਅਰਜੁਨ ਦਾ ਕੋਈ ਤੋੜ ਨਹੀਂ
Sahi gall a 22
Mahindra Arjun baap to baap rahega meri jaan 🔥✌🏻
अरे अनंतर कितना ह होरस
ਵੈਲੀ arjun ❤
Arjun jhota ha swaraj ka bap ha Arjun ha
855 16 के टायर में अच्छा चलता है उसके टायर छोटे हैं
@@user-bt2ms7de4q 16 ke tyer he bhai
Arjun best 👌
Mere dil ❤❤❤dhadkan❤ Mahindra meri jaan
855 king always. ...dono ki HP me anter swaraj 50 hp me h or ajrun 57 Hp me....brabr hp ke tractor se mukabla kro tb pta chlega
Bhai 855 t 39 hp ka h
Nahi 25 HP ka ,ye 55 no to kothe ka number haj hai😢😢
Nai 24 hp ka ha
Arjun 1st high ma speed bhout Kam Hai .as compare to swaraj
O phraawa tainu kon kehnda mere kol 605 8 model aa 1 high bahut jaada turda
Arjun ko sirf harrow me arjun shape wala power plus 57 hp hi maat de sakta hai.
Bhai 4 low m arjun ko pakadna mushkil h
Arjun 605 best hai G
arjun powerfull a swaraj nalo. eh ta social media walya ne jada famous krta swaraj nu. arjun di koi rees nhi sarya kamma vich
Bai g Arjun lena sahi rahega ja fer Massey Ferguson 50 hp . Farming purpose only . Please reply 🙏
Farm 60
Massey @@armanbishnoi2992
MAHINDRA TRACTOR IS KING IN TRACTOR WORLD ♥️🇮🇳🇮🇳🇮🇳🇮🇳🇮🇳🇮🇳
Dono mahindra ke hi hai bhai ji 😅
Swaraj and mahindra ek hi company hai
Arjun 605 h 60hp and swaraj 855 h 55 hp to antar to hoga hi bhai❤❤❤
57 hp arjun
855 =52hp, ,605= 57hp
Swaraj 5 star aa 55 a Arjun 52 hp a Google te search kar lo je nai pata
@@baljinderbaljinder5474 bhi j thanu nahi pata te tuse search ker sakde o Arjun 605 57hp da ha
@@palakjudge5516 dosra vala va 57 hp 2 model aonde aa Arjun vich ik 52 hp hor ik 57 hp
Mahindra Best No 1 Tractor
Papa to papa ha 🔥🔥🔥🔥🔥 Arjun 👑👑👑
Arjun king 👑
ਅਰਜੁਨ ਦਾ ਭਾਰ ਵੀ ਜਾਦਾ ,21 modal ਆ ਅਰਜੁਨ R.P.M ਵੀ ਵੱਧ ਕੀਤਾ ਹੋਣਾ , 855 ਦਾ wate ਘੱਟ ਆ . RPM ਵੀ down ਕਰਦਾ 855 . ਬਾਕੀ ਬਨਾਉਣ ਦੀ ਗੱਲ ਇਹ ਇਕ ਕੰਪਨੀ ਹੀ ਬਣਾਉਂਦੀ ਆ ਦੋਵੇਂ ਟਰੈਕਟਰਜ਼ ਨੂੰ , ਬਾਕੀ ਬਾਈ ਦੋਵੇਂ ਟਰੈਕਟਰ ਹੀ ਬੈਸਟ ਆ ||
Arjun best hai
Arjun best
🔥🔥🔥🔥👹👹👹Papa ha Arjun sab ka 😎😎😎😎😎
Arjun 605 bohat power full hai or here par to Arjun kabhi nhi harega ye har compitition me avvel hi awega
ΔRJUΠ 60HP 855 55HP
Arun 💪💪💪💪
ਸਵਰਾਜ ਕੱਲਾ ਲੋਕ ਹਵਾਈ ਗੱਲਾਂ ਕਰਕੇ ਹੀ ਤਕੜਾ ਕਰੀ ਫਿਰਦੇ ਨੇ ਹੋਰ ਤਾਕਤ ਐਨੀ ਹੈਨੀ ਮੁਕਾਬਲੇ ਦੇ ਸਾਰੇ ਟਰੈਕਟਰਾਂ ਤੋ ਜੋਰ ਘੱਟ ਲਾਉਦਾ ਐਵੇ ਅਵਾਜ ਖੜਕਾ ਜਿਆਦਾ ਕਰਕੇ ਐ ਲੱਗੀ ਜਾਦਾਂ ਬਈ ਬਹੁਤ ਜੋਰ ਲਾਈ ਜਾਦਾ ਜਦੋ ਮੁਕਾਬਲੇ ਜੋੜੀ ਦਾ ਫਿਰ ਪਤਾ ਲੱਗਦੀ ਕਿੰਨੇ ਪਾਣੀ ਚ ਆ
Sahi gal wa
Right y
Arjun dee performance best aa Bai Arjun jhota
Arjun❤❤❤❤❤😮😮😮😮😮
Tractor dono hi Sira, 855 nu rama krlo fr full power lage gyi engine di
Ryt bolla appne और arjun की tayr की chall jyada hai bhai swraj के agge
Arjun da muqabala nhi honaa
Mahindra Arjun king hai bai ❤❤❤❤❤
Arjun sabka baap hai ok 👌👌👌👌👌👌👌👌👌👌👌👌👌👌👌👌👌👌👌👌👌👌👌👌💪💪💪💪💪💪💪💪💪💪💪
Arjun ❤
Bai swraaj v Mahindra. Hi bnaudi aaa te Mahindra world vicho no 1 te aa
Arjun best ae👍
अर्जुन आप है बेटा तो 855
Mahindra arajun Bahu badi he bhai❤
ਅਰਜਨ ਟਰੈਕਟਰ ਉੱਪਰ ਡਰਾਈਵਰ ਵੀ ਬਹੁਤ ਸਿਆਣਾ 855 ਤੇ ਡਰਾਈਵਰ ਨੂੰ ਚਲਾਉਣ ਦੀ ਅਕਲ ਨਹੀਂ ਅਰਜਨ ਚਾਰ ਸਲਿੰਡਰ ਆ ਵੈਸੇ ਵੀ ਤਕੜਾ ਟਰੈਕਟਰ ਆ ਬਾਈ ਜੀ 855 ਨਹੀਂ ਮੁਕਾਬਲਾ ਕਰਦਾ ਅਰਜਨ ਦਾ
Russian tank.Arjun 605 ultra 1
Arjun 605 best hai
ਵਾਹੀ ਵਿੱਚ ਅਰਜੂਨ ਦਾ ਕੋਈ ਤੋੜ ਨਹੀਂ
Sab tractor ka daddy he❤❤❤❤😂😂🎉🎉😂😂
855 --50hp ਤੇ arjun 57hp ਮੁਕਾਬਲਾ ਤਾਂ ਬਰਾਬਰ ਦੀ ਪਾਵਰ ਦਾ ਚਾਹੀਦਾ
ਨਹੀ ਭਰਾਵਾ ਇਹ 50 ਨਹੀ47,5 ਹੁੰਦਾ ਸਵਰਾਜ
49.5 hp aa swaraj 855
Nahi 45 hi ha bechara
Arjun शेर
❤❤❤
Arjun bhai bahut jyada tagra hai 855 te bhai 16 disc harrow sahi chaldi hai 20 harrow jini power nahi isde wich baki 855 chotte tractor wich bahut vadiya tractor hai
Hun ala 855 da torque arjun de nede a hun ala rail bnau 214 nm torque a t arjun da 215
@@Farming_knowledge.89vr cc ch v kina jyada aa 855 fer v torque brobar aa .... Mahindra ghat cc rakhda average vdia dinde aa...
@@anmolsingh-yn6xi bai nve ala 855 tail ghat khanda nale 855 t eve di chij a duje high ch harrow 16 di chldi t 11 da tiller average bdi vdia denda 1 high ch tora ghat a
605 60 hp aa 855 50 hp
Bai arjun sira👍
ARJUN TOH BAAP HAE ,BAAP HI RAHEGA.. AUR 605 ARJUN DIESEL BHI 855 SE KAM LETA HAE..ARJUN TOH ARJUN HI HAE BHAI..
Arjun Agg ha
Arjan ta arjan,,,,,,,
Arjun sirra he a
mahindra Arjun 👑
Technically, compare karke ਦੇਖੋ ਦੋਵੇਂ ਟ੍ਰੈਕਟਰਾਂ ਨੂੰ, 855 ਨਵਾਂ ਆ ਤੇ ਖੁੱਲ੍ਹਿਆ ਨਹੀਂ ਹੋਇਆ, air ਕਲੀਨਰ ਦਾ kapra ਖੋਲ ਕੇ ਦੇਖੋ, ਦੋਵੇ ਟਰੈਕਟਰਾਂ ਵਿੱਚ ਟਾਇਰ ਦੀ ਹਵਾ same ਰੱਖੋ, te ਗਿਅਰ ਸਪੀਡ ਅਰਜੁਨ ਦੀ 4th low di ਸਵਰਾਜ ਦੀ 1 high ਨਾਲ ਮੈਚ ਕਰਦੀ, ਸਵਰਾਜ ਲੌਂਗ ਸਟ੍ਰੋਕ ਇੰਜਣ ਆ ehnu 1600 rpm te rakh ਕੇ chalona ਚਾਹੀਦਾ, te arjun nu 1800 ਤੋਂ 2000 rpm ਤੇ, ਸਾਰੇ ਲੋਕਾਂ ਨੂੰ ਵਹਿਮ ਆ ke ਜਿੰਨੀ ਜਾਦਾ ਰੇਸ ਹੋਏਗੀ ਉਹਨਾ ਟ੍ਰੈਕਟਰ jaada jor ਮਾਰਦਾ ਪਰ ਏਦਾਂ nhi hunda , ਬਾਕੀ ਹੱਲ ਤੇ ਸਵਰਾਜ vadia Chalda, ਕਿਉਂਕਿ esdi lift sensing ਚੰਗੀ ਆ.
Lifet sensing sab to madi a 855 di
@@dosanjhagri ਵੀਰ ਜੇ ਵੈਸੇ ਹੀ ਤੁਸੀਂ ਸਵਰਾਜ ਨੂੰ ਪਸੰਦ ਨਹੀਂ ਕਰਦੇ ਤਾਂ ਗੱਲ ਵੱਖਰੀ ਹੈ, ਪਰ ede ਵਿਚ ਕੋਈ shak ਨਹੀਂ swaraj ਦੀ lift arjun ਨਾਲੋ ਚੰਗੀ ਆ ਸਾਡੇ ਵਲ 555 ਤੇ 605 arjun ਬਹੁਤ ਨੇ ਅਸੀਂ compare ਕਰਕੇ ਦੇਖਿਆ ਸੀ ਸਵਰਾਜ ਨਾਲ ,par ਸਭ ਤੋਂ vadia ਲਿਫਟ massey , farmtrac, m-tech ਲਿਫਟ ਆ, ਜੇ proper ground ਲੈਵਲ ਤੇ ਹਰ prakar ਦੀ ਮਿੱਟੀ ਤੇ ਖੇਤੀ ਵਿਚ ਸਵਰਾਜ arjun ਨਾਲੋਂ ਸਹੀ ਆ
@@Panjab_Farmeer tu sidha he keh de ki tinu swaraj chnga lagda te arjun nhi ina pta wa ki arjun de company wlho ik shake onda sensing alla te 3 shake alla Lena penda badh ch ki sensing vdia kre j tu ik hole alle nal sensing de ass rakh da pya wa taan v oo tere swaraj jini sensing kri janda nale jehri gall tu kehda pta wa ki swaraj wahi ch vdia wa arjun nalo ...veer tuttu da jor nhi haiga swaraj ch sala turda taan hai nhi pila he 500 chkr sutt dinda arjun di ki brabri krni swaraj ne swaraj nalo chnga bnda koi second hand tractor lai lawe ...jiwe tu compare kitta c arjun te swaraj nu oda assi v kitta c ina dowa da mukabla te arjun ne nede nhi lagn dita aa swaraj
@@Harshkhusham ਵੱਡੇ ਵੀਰ ਤੁਸੀਂ ਵੀ ਏਥੇ keh ਸੱਕਦੇ ਕੇ ਤੁਹਾਨੂੰ swaraj ਨੀ ਪਸੰਦ ਅਰਜੁਨ ਪਸੰਦ ਆ, ਮੈਂਨੂੰ ਤੇ ਸਾਰੇ ਹੀ ਵਧੀਆ ਲੱਗਦੇ, ਮੈ ਕਿਹੜਾ swaraj ਨੂੰ ਆਪ ਘਰ ਬਣਾਉਣਾ ਕੇ ਮੈ ਉਹਦੀ ਤਾਰੀਫ਼ ਕਰਾ ਓਸ ਚ ਕੰਮੀਆਂ ਵੀ ਨੇ ਜਿਵੇਂ differential lock ਨਹੀਂ ਆ ਤੇ ਅਰਜੁਨ ਵਿਚ haiga ਜੋ ਕੇ vadia ਗੱਲ ਆ, ਨਾਲੇ ਜਿਵੇਂ ਤੁਸੀਂ ਕਿਹਾ ਕੇ ਲਿਫਟ sensing ਦੇ shake ਜਿਆਦਾ va shake jaada ਹੋਣ ਨਾਲ ਕੋਈ ਫਰਕ nhi, ਜੇ sensing ਚਾਹੀਦੀ ਹੈ ਤਾਂ shake ਦੀ position ਸਹੀ ਜਗ੍ਹਾ ਹੋਣੀ ਚਾਹੀਦੀ ਆ, ਜਿਵੇਂ ਪੁਰਾਣੇ 4511 te 4-5 shake ਆਉੁਂਦੇ ਸੀ, ਪਰ sensing ਦੇ ਹਿਸਾਬ ਨਾਲ ਤਾਂ ਇੱਕ ਹੀ ਹੱਲ ਤੇ vadia ਕੰਮ ਕਰਦਾ ਸੀ, 500 rpm drop ਵਾਲੀ ਗੱਲ ਬਿਲਕੁਲ ਗ਼ਲਤ ਆ ਜਿਨ੍ਹਾਂ ਚਿਰ ਕੋਈ technical fault ਨਹੀਂ ਆ ਟ੍ਰੈਕਟਰ ਵਿਚ, ਹੁਣ ਕੋਈ ਹੋਰ ਹੁੰਦਾ ਮਾਰੀ ਸੋਚ ਵਾਲਾ ਤੇ ਉਹਨੇ kehna ਸੀ ਕੇ swaraj ਤੋਂ ਮਚਦਾ ਤੂੰ, ਮਿਰਚ ਲੜੀ ਆ, ਐਹੋ ਜਿਹੇ comment aoune ਸੀ, ਪਰ ਮੈ ਤੇ ਸਿੱਧਾ ਜਿਹਾ ਬੰਦਾ, ਜਿੰਨੀ ਕੁ ਜਾਣਕਾਰੀ ਆ ਉਹੀ ਦੱਸੀ, ਬਾਕੀ swaraj 855 ਦੀ ਇੱਕ ਹੋਰ ਕੰਮੀ ਸੁਣ ਕੇ ਉਹ ਰੇਟ ਚ ਅਰਜੁਨ ਨਾਲੋ ਮਹਿੰਗਾ ਵਾ , ਏਸ ਚੀਜ਼ ਫਰਕ ਕਿਸਾਨ ਹੀ dekhu ਜਿਸਨੇ ਪੈਸੇ ਲਾਉਣੇ ਆ, ਤਾਂਹੀ swaraj ਕੰਪਨੀ ਨੇ 744xt ਕੱਢਿਆ ਜਾਇਜ਼ ਰੇਟ ਚ, ਉਮੀਦ ਕਰਦਾ ਕੇ ਤੁਸੀਂ sehmat ਹੋਵੋ ਗੇ, ਪਰ youtube ਤੇ ਨਾਮ ਪੜ੍ਹ ਕੇ ਲੱਗਦਾ ਨਹੀਂ ਆ ਕੇ ਗੱਲ ਸਹੀ ਲੱਗੇ, ਬਾਕੀ reply ਕਰਕੇ ਦੱਸ ਦਿਉ.
@@Panjab_Farm rate taan sade iko jeha he wa sko arjun de model jayada mehnge onde wa jiwe novo ho gya shake alli gall taan bai sade alle nu 3 shake alla sensing lai aa assi acency to lai k ii c te Halla nu v 3 point aa jis de nall vdia sensing krda te lift te hath rakhn di lod nhi pendi pwa full lever sut do ...te sade edr swaraj koi lenda v nhi johndeer Holland te arjun he aa sade edr taan ..pind ch 2 he swaraj wa assi tore c arjun nal te arjun da Tora v jayada c swaraj da 1 high te arjun da 4 low ..arjun chdo swaraj 575 de nall nhi c turda 11 hall c...sade kol v framtrack haiga bai kull 27 saal ho ge aa sade farmtrack nu ...te johndeer v haiga te arjun v...assi taan ina 3 nu swaraj nal torya c us swaraj da pump v Modified c ...taan v oo nal nhi turya
Bhai 855 di gl kri jana wa age te arjan nikln dya wa
Sanu lgda Bhai 855 Tera wa
Arjun 👌💯
Arjun me jor jyada hai
Arjun velly ❤❤❤❤❤❤❤
49 hp swaraj te 60 hp Arjun ਇਸ ਦਾ ਮੁਕਾਬਲਾ 963 ਨਾਲ ਬਣਦਾ ਤੇ 855 ਦਾ 555 ਅਰਜਨ ਜੋ 55 hp ਨਾਲ ਬਣਦਾ
Arjun 555 nal mukabla banda
🥀𝐎𝐍𝐋𝐘 𝐀𝐑𝐉𝐔𝐍 𝐋𝐎𝐕𝐄𝐑𝐑 𝟔𝟎𝟓 😍
Mahindara 💪💪
Bhai ne pura support kiya swaraj ko pr nahi jit paya 😂 arjun arjun hai yr
Arjun velly 👍
Arjun
Mahindra💪💪💪💪💪💪💪💪👑👑👑👑👑👑
दोनो ही शेर हैं
Arjun 57 hp aa difference ta hona he aa
Only arjun velly
ਜੋ ਮਰਜੀ ਕਹੀ ਜਾਉ ਮੈਂ ਮਹਿੰਦਰਾ ਚਲਾਇਆ ਏ ਤਾਂ 265 ਜੋ 20 ਐਚ ਪੀ ਚੵ ਆਉਂਦਾ 7 7 ਦੀਆਂ ਤਵੀਆਂ ਖਿੱਚ ਲੈਂਦਾ ਉਹਦਾ ਕਾਰਨ ਏ ਆ ਕੇ ਇਹ ਹਾਈ ਚੱਕਰ ਤੇ ਚੱਲਣ ਆਲਾ ਟਰੈਕਟਰ ਹੈ ਤੇ ਗੇਅਰ ਬਾਕਸ ਵੀ ਉਸੇ ਹਿਸਾਬ ਨਾਲ ਬਣਾਇਆ ਤੇ ਇਹ ਸਪੀਡ ਚੵ ਦੂਜਿਆ ਨਾਲ ਅੱਗੇ ਰਹਿੰਦਾ ਪਰ ਇਹ ਸਵਰਾਜ ਜਿਨਾਂ ਲੰਮਾ ਸਮਾਂ ਨਹੀ ਚੱਲਦਾ ਗਰਮ ਹੁੰਦਾ ਬਾਕੀ ਏ ਆ ਕੇ ਧਿਆਨ ਨਾਲ ਚੀਜ ਚਲਾਉ ਤੇ ਪਾਵਰ ਦੇ ਹਿਸਾਬ ਨਾਲ ਲੋਡ ਪਾਉ ਤਾਂ ਸਭ ਵਧੀਆ ਚੱਲਦੇ ਨੇ
Panjab wale apne hi tarekatr HI bejti karte ho aap ❤❤❤❤❤❤❤❤❤❤❤
Arjun 💪🏻💪🏻💪🏻💪🏻
mahindra=sawraj ਮਾਲਕ ਇਕ
arjun ❤❤
ਜੌਡੀਅਰ5210ਅਤੈ ਅਰਜਨ605 ਦਾ ਦੱਸਣਾ ਜੀ ਕੈੰੜਾ ਠੀਕ ਹੈ ਪਾਵਰ ਵਿੰਚ
605
arjan❤
Arjun hai King 👑👑👑👑👑
दोनों ट्रैक्टर महिंद्रा लोन .लॉन्चकरता है
Arjun hai mere pass 605 mast trecter
855 ਸਾਡੇ ਪਿੰਡ ਬਹੁੱਤ ਆ ਇਹਦੇ ਨਾਲੋ ਹਰ ਇੱਕ ਟਰੈਕਟਰ ਤਕੜਾ ਪਰੀਤ ਤੇ ਸਵਾਰਾਜ ਟਰੈਕਟਰ ਸਹੀ ਨਹੀ ਹਨ ਖਰਚਾ ਜਿਆਦਾ ਕੰਮ ਘੱਟ
Arjan velly ta fer Arjan velly aaa
855 di te 855 alya di paarh ਪਾੜ te oye 55 alyo agg la do 855 nu
ਅਰਜਨ 💪💪💪💪💪
Arjun 💪💪💪💪💪