Salama (Official Lyrical Video) : Mani Longia | SYNC

Sdílet
Vložit
  • čas přidán 27. 07. 2022
  • The official video of the beautiful song, Salama by Mani Longia is here ! Enjoy the track and keep listening.
    #salama #manilongia #sync #punjabisong
    Stream "Salama" by Mani Longia on all platforms from here:-
    bfan.link/salama-2
    Credits:
    Singer - Mani Longia
    Lyricist - Mani Longia
    Composer - Mani Longia
    Music - SYNC
    Mix & Master - Arron
    Scenes by - Raman Lohat
    Project Manager: Jaspreet Singh & Balwant Singh
    Digital Promotions By - EYP Digital
    Song Distribution By - EYP Creations
    Stream Salama Song On :
    Spotify : spoti.fi/3S2ZDE2
    Amazon Music : amzn.to/3BqDIks
    Apple Music : apple.co/3Jdcj7g
    Resso : m.resso.com/ZSRYVuw5X/
    YT Music : bit.ly/3S8qYou
    Jio Savan : www.jiosaavn.com/song/salama/...
    Instagram Music : / 1109022293374618
    Hungama : www.hungama.com/song/salama/9...
    Wynk : wynk.in/u/s50dbH25P
    Salama Lyrics :
    Khabi khaaan badde dabkaune painde ne
    Jigre tufana agge daune painde ne
    Jeebh jihnu aa begana aa aakhje sari zindgi na pher oye klaman krdi
    O lak todna painda ae made smme daa pher jake duniya salama krdi
    Mukadra nu godebhaar gerna ae painda
    Dukha nu oye muhre ho ho gherna ae painda
    Okhe time vich tohde nal khd de ni jehde
    Chnge time ohna kolo mukh pherna ae painda
    Kre mehnt oye din raat dekhe na odo success aa hangama krdi
    O lak todna painda ae made sme da pher jake duniya salama krdi
    Oye ghagri puayi na j bure sme de faida ki ae duniya te aye da
    Litn na layi j main madi takdeer kada maan meri maa ni jamme jaye da
    Jaan darling lb u to bachke mani ethe sari hi kteed aa drama krdi
    O lak todna painda ae made smme daa pher jake duniya salama krdi
    Uth uth mitra oye der na kri tu
    Gille shikve oye rab nal pher na kri tu de de
    Bhulle rjayoya km krne aa paine
    Ballya najre j tu zindgi de laine
    Mull paina ni jeani vich ldde hoye oye veere aisa km kri pta lge char bndya ch khde hoye da
    Mani Longia Social :
    Instagram : / immanilongia
    Snapchat : / manilongia
    Facebook : / iammanilongia
    CZcams : / manilongiamusic
  • Hudba

Komentáře • 2,7K

  • @ManiLongiaMusic
    @ManiLongiaMusic  Před rokem +1087

    Satshiri akal ji sarya nu 🙏🏻,, umeed krda tuhanu ganna pasand aunga ,, pyar krn wale channel subscribe kr lyo , bs km soon te soon rehna 🙏🏻🤗

  • @rajvir_singh256
    @rajvir_singh256 Před rokem +1681

    ਕਿੱਥੋ ਕੱਢ ਕੱਢ ਲਿਖਦਾ ਖਸਮਾਂ, ਕੀ ਲਿਖਾ ਹੁਣ ਮੈ ਬਸ ਨਜ਼ਾਰਾ ਆ ਸੱਚੀ ਯਾਰ ਦਿਲ ਜਿੱਤ ਲਿਆ ਵੀਰ 🙏 ਪੂਰਾ ਮੋਟੀਵੇਟ ਗੀਤ, ਖਿੱਚ ਕੇ ਰੱਖੀ ਕੰਮ, ਵਾਹਿਗੁਰੂ ਵੀਰ ਨੂੰ ਚੜਦੀਕਲਾ ਚ ਰੱਖਣ।

  • @JASPREETSINGH-cs8yc
    @JASPREETSINGH-cs8yc Před rokem +301

    ਬਾਈ ਜੀ ਘੱਟੋ ਘੱਟ 10 ਪਹਿਰੇ ਚਾਹੀਦੇ ਸੀ ਏਸ ਗਾਣੇ ਦੇ, ਸਵਾਦ ਆਈ ਜਾ ਰਿਹਾ ਸੀ ਹਾਲੇ ਤਾਂ ਪੂਰਾ। ਜਿਉਂਦਾ ਰਹਿ ਜੱਟਾਂ।

  • @gurpyarsidhu8993
    @gurpyarsidhu8993 Před rokem +47

    ਮੈ ਪੰਜਾਬ ਪੁਲਿਸ ਦੇ ਪੇਪਰ ਤਿਆਰੀ ਕਰਦਾ ਹਰ ਰੋਜ਼ ਸਵੇਰੇ 🌄ਸਵੇਰੇ ਪਹਿਲਾਂ ਬਾਈ ਤੇਰੇ ਗੀਤ ਸੁਣ ਕੇ ਦਿਨ ਦੀ ਸ਼ਰਵਾਤ ਕਰੀ ਦੀ 🙏🙏🙏🙏

  • @legendrytrader9
    @legendrytrader9 Před 4 měsíci +1

    Ghagri pwayi na je bure sme ✅🔥

  • @BaljinderSingh-lr4bs
    @BaljinderSingh-lr4bs Před rokem +246

    ਬਹੁਤ ਸੋਹਣਾ ਗਾਣਾ 👌 ਰੀਲ ਦੇਖੀ ਸੀ , ਉਸਤੋਂ ਬਾਅਦ CZcams ਤੇ ਪਤਾ ਨੀ ਕਿੰਨੇ ਵਾਰੀ ਸੁਣ ਲਿਆ ,,, ਉਮੀਦ ਆ ਐਵੇਂ ਦੇ ਗਾਣੇ ਗਾਉਂਦਾ ਰਹੇਗਾ ਵੀਰ

  • @Sawraj-ki4wx
    @Sawraj-ki4wx Před rokem +118

    ਨਵੀਂ ਨੌਜਵਾਨੀ ਨੂੰ ਇਸ ਗੀਤ ਨੂੰ ਆਪਣੀ ਜ਼ਿੰਦਗੀ ਚੋਂ ਲਾਗੂ ਕਰਨਾ ਚਾਹੀਦਾ ਹੈ 👌👌👌💯💯💯✍️✍️✍️

  • @mandsab7387
    @mandsab7387 Před rokem +1

    ਸਹੀ ਕਿਹਾ ਜੱਟਾਂ ਪਹਿਲਾ ਕੌਣ ਪੁੱਛਦਾ ❤

  • @rajdeepdhaliwal7323
    @rajdeepdhaliwal7323 Před rokem +1

    ਘੱਗਰੀ ਪਵਾਈ ਨਾ ਜੇ ਮਾੜੇ ਸਮੇਂ ਦੀ👌

  • @sumeetsingh5195
    @sumeetsingh5195 Před rokem +119

    ਬਹੁਤ ਸੋਹਣਾ ਮੋਟੀਵੇਸ਼ਨਲ ਗੀਤ ਲਿਖਿਆ ਬਾਈ ਅਵਾਜ਼ ਵੀ ਸੋਹਣੀ ਆ👌👌💓
    ਨੌਜਵਾਨੀ ਨੂੰ ਮਿਹਨਤ ਦਾ ਵਧੀਆ ਸੁਨੇਹਾ ਦਿੱਤਾ ਆ👌👌👌

  • @aulakhfuncafe6534
    @aulakhfuncafe6534 Před rokem +141

    ਵਾਹ ਵੀਰ ਕਿਆ ਗੀਤ ਲਿਖਿਆ ਤੇ ਗਾਇਆ 💓
    ਦਿੱਲ ਤੇ ਦਿਮਾਗ ਖੁਸ਼ ਕਰਤੇ ਬਾਈ 🥰
    Love you bai te ohdi team nu🙏

  • @gurbazzsingh7960
    @gurbazzsingh7960 Před rokem +1

    ਵਾਹ ਉਏ ਬਾਈ ਸਵਾਦ ਆ ਗਿਆ

  • @jaspalsingh-nl2zn
    @jaspalsingh-nl2zn Před 5 měsíci +1

    Excellent content
    No Gun
    No Girl
    No Alcohol
    No Tractor
    No Enemity
    Just reality really motivational song

  • @gurbaazsinghgurbaaz241
    @gurbaazsinghgurbaaz241 Před rokem +174

    ਬਹੁਤ ਵਧੀਆ ਕਲ਼ਮ ਵੀਰ ਦੀ ਇਹੋ ਜਿਹੇ ਗਾਣੇ ਆਉਣੇ ਚਾਹੀਦੇ ਨੇ, ਧੰਨਵਾਦ ਵੀਰ ਤੇਰੇ

  • @jagdevsinghjagdev5605
    @jagdevsinghjagdev5605 Před rokem +146

    ਰੱਬ ਸਦਾ ਸਲਾਮਤ ਰੱਖੇ ❤️ ਤੇਰੀ ਕਲਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਭਰਾ ਵਾਹਿਗੁਰੂ ਸਦਾ ਚੜ੍ਹਦੀ ਕਲਾਂ ਰੱਖੇ ❤️👍🙏

    • @manpreetsingh-dw4vw
      @manpreetsingh-dw4vw Před rokem

      Kya baat h Bai g me insta te suniya
      Really heart touching song
      Same situation we leave

    • @AnjuSharma-zj4rl
      @AnjuSharma-zj4rl Před rokem

      @@manpreetsingh-dw4vw MI I'm I'm TN my GM myy

  • @baljeetkaur2551
    @baljeetkaur2551 Před rokem +6

    ਵੀਰੇ ਕੋਈ ਸਬਦ ਨਹੀਂ ਬੱਸ ਬਾਬਾ ਨਾਨਕ ਤੈਨੂੰ ਚੜਦੀ ਕਲਾ ਵਿੱਚ ਰੱਖੇ

  • @sonupb10
    @sonupb10 Před rokem +1

    ਵਾਹ ਓ #Mani Longia ਵੀਰ ਸਵਾਦ ਲਿਆ ਤਾਂ ਗੱਲਾਂ ਪੂਰੀਆਂ ਸੀਰਾ

  • @KundanSingh-et1cw
    @KundanSingh-et1cw Před rokem +78

    ਰੂਹ ਕੰਬਣ ਲਾ ਦਿੱਤੀ ਬਾਈ ਜੀ love you veer

    • @LovepreetSingh-lz1jf
      @LovepreetSingh-lz1jf Před rokem +2

      Veer kaato kaaton yr aene gapodd yrr........ Rooh kamban lag gyi ... Yr rooh kamban nu yrr ohne koi Bhoot aala drauna. Role kitaa... Haa yrr no doubt gana sohna but yrr Ona k hi likhi da hunda aeve yrr pump den lyi kise nu gapodd ch na likhya kro baki chl koi na veer merya..... ਖਿੱਚ ਕੇ ਰੱਖ ਕੰਮ ਨੂੰ ......😂😂😜😜

    • @vikramzot2589
      @vikramzot2589 Před rokem

      Sachhi yaar ❤️❤️

  • @uk3811
    @uk3811 Před rokem +25

    ਬਹੁਤ ਸੋਹਣਾ ਗੀਤ ਆ ਬਾਈ ਵਾਰ ਵਾਰ ਸੁਣ ਰਿਹਾ ਮੈਂ ਤਾਂ ਇਸ ਗੀਤ ਨੂੰ GBU mani longia saab 👌👌👌💪💪

  • @jacksparrowgaming608
    @jacksparrowgaming608 Před rokem

    ਕਾਦਾ ਮਾਣ ਮੇਰੀ ਮਾਂ ਜੰਮੇ ਜਾਏ ਦਾ👌🏻👌🏻😍

  • @HarvinderSingh-dw7bt
    @HarvinderSingh-dw7bt Před rokem +17

    ਅੱਜ ਦੇ ਸਮੇਂ ਦੀ ਜਰੂਰਤ। ਬਾਕਮਲ ।ਜਿਉਂਦਾ ਰਹਿ ਵੀਰ ਤੇ carry on ਰੱਖ 🙏

  • @gurwinderdhaliwal4878
    @gurwinderdhaliwal4878 Před rokem +77

    ਬੱਸ ਨਜ਼ਾਰਾ ਈ ਆਈ ਜਾਂਦਾ ਸੁਣ ਸੁਣ ਕੇ 👍👍 ਵਾਹਿਗੁਰੂ ਮਿਹਰ ਕਰੇ ਤੇਰੇ ਤੇ ਬਾਈ love u aa😘😘

  • @sunnybevi796
    @sunnybevi796 Před rokem +1

    ਵੀਰੇ ਇਨਾ ਵਦੀਆ ਲੱਗਾ song ਕੋਈ ਸ਼ਬਦ ਹੀ ਨੀ ਸਾਰੇ ਫੇਲ ਵੀਰੇ endddddddd

  • @gopyjkgopyjk
    @gopyjkgopyjk Před rokem +3

    ਮਰੇ ਬੰਦੇ ਚ ਰੂਹ ਫੂਕ ਦੇਂਦਾ ਏ ਗੀਤ ਬਹੂਤ ਵਧੀਆ ਸੋਂਗ ਅੱਜਕਲ੍ਹ ਦੇ ਸਮੇਂ ਤੇ ਬਾਖੂਬੀ ਢੁਕਦਾ ਹੈ ਜੀ।।

  • @falcon4463
    @falcon4463 Před rokem +7

    ਬਹੁਤ ਵਦੀਆ ਲਿਖਿਆ ਤੇ ਗਾਇਆ ਵੀਰ ਬਾਬਾ ਹੋਰ ਅੱਗੇ ਲੈਕੇ ਜਾਵੇ
    ਏਦਾ ਦੇ ਗਾਣੇ ਹੋਰ ਆਓਣੇ ਚਾਹੀਦੇ ਆ
    ਬਹੁਤ motivate ਕਰਦਾ ਏ ਗੀਤ ❤️❤️

  • @davinderbhaini
    @davinderbhaini Před rokem +60

    ਬੁਰੇ ਹਾਲਾਤ ਵਿਚ ਜਾਨ ਪਾ ਦੇਣ ਵਾਲਾ ਗੀਤ ਦਿਲੋ ਧੰਨਵਾਦ ਮੇਹਰਬਾਨ ਕਲਮ ਤੇ ਆਵਾਜ਼ ਤੇ 💓🙏

  • @gurlalsinghkangmalout1394

    ਪੁੱਤਰਾ ਸਿਰਾ ਕਰਾ ਦਿੱਤਾ 👍👍👌👌

  • @jassisidhu7235
    @jassisidhu7235 Před rokem +1

    ਵੀਰੇ ਨਜ਼ਾਰਾ ਲਿਆਤਾ ਕੱਲਾ ਕੱਲਾ ਟੱਪਾ ਚਿਣਿਆ ਪਿਆ ਜਿਓਦਾ ਵਸਦਾ ਰਹਿ ਵੀਰੇ

  • @satnamsinghsatta6019
    @satnamsinghsatta6019 Před rokem +18

    ਨਜਾਰਾ ਹੀ ਲਿਆ ਤਾ ਪਤੰਦਰਾ। ਦੱਬਕੇ ਰੱਖ ਸਲਾਮਾਂ ਖਿੱਚ ਖਿੱਚ ਕੇ 👍👍🥰🌹❤️🌺🥰

  • @harwindersingh2909
    @harwindersingh2909 Před rokem +4

    Wahiguru ਜੀ ਮੇਹਰ ਕਰਨ ਤੇਰੇ ਤੇ y ਬੋਤ ਸੋਹਣਾ ਗੀਤ ਲਿਖਿਆ 🙏💪💪👍👍👍👍👍🥰

  • @shindupanch6601
    @shindupanch6601 Před rokem +40

    ਬਹੁਤ ਵਧੀਆ ਲਿਖਿਆ, ਸੁਣ ਕੇ ਰੂਹ ਖੁਸ਼ ਹੋ ਗਈ, miss u legend sidhumossewala legend never die.

  • @user-wi7fk1nz8y
    @user-wi7fk1nz8y Před měsícem

    Waheguru lameya umra bakhshe..bahut vadeya song❤

  • @jattanagurdeep5739
    @jattanagurdeep5739 Před rokem +75

    ਬਹੁਤ ਵਧੀਆ ਵੀਰ ਮਿਹਨਤ ਕਰਨ ਵਾਲੇ ਲੋਕਾਂ ਨੂੰ ਹੌਸਲਾ ਦਿਉ ਗੀਤ 👌

  • @bittusaroye7526
    @bittusaroye7526 Před rokem +5

    👌ਇੱਕਲੀ ਇੱਕਲੀ ਲਾਈਨ ਦਾ ਪੂਰਾ ਮਤਲਬ ਨਿਕਲਦਾ👌 , 🖋️ਸਿਰਾ ਲਿਖ਼ਤ ਜੀ ਮਨੀ ਲੌਂਗੀਆ ❤️❤️

  • @manpreetsidhu7370
    @manpreetsidhu7370 Před rokem +1

    ਬਾਈ ਜੀ ਸਲਾਮ ਆ ਤੈਰੀ ਕਲਮ ਨੰੂ ਪਰਮਾਤਮਾ ਤਰੱਕੀਆਂ ਬਖਸੈ

  • @atwalsj98
    @atwalsj98 Před 8 měsíci

    ਮਾਲਕ ਚੜ੍ਹਦੀਕਲਾ ਵਿੱਚ ਰੱਖੇ

  • @manpreetsinghgillmansa7389

    Jo veer life ch himat haar jande aa ohna lyi eh song motivation aa love u veer ❤❤❤

  • @gursharansingh7776
    @gursharansingh7776 Před rokem +92

    ਖਰੀਆਂ ਗੱਲਾਂ ਵੀਰੇ 👌🏼👍ਅਦਬ ਸਤਿਕਾਰ 🙏🏼

  • @Gagan786
    @Gagan786 Před 7 měsíci

    ਪੰਜਾਬ ਪੁਲਸ ਦੇ ਪੇਪਰ ਦੀ ਤਿਆਰੀ ਕਰਦੇ ਕਰਦੇ ਜਦੋਂ ਮੰਨ ਭਟਕ ਜਾਂਦਾ ਸੀ ਇਹੋ ਗਾਣਾ ਸੀ ਹੋ ਵਾਪਿਸ ਲੇ ਆਉਂਦਾ ਸੀ । ਹੁਣ ਵਾਹਿਗੁਰੂ ਨੇ ਸੁਣ ਲਈ ਪੰਜਾਬ ਪੁਲਸ ਦੀ ਨੌਕਰੀ ਮਿਲ ਗਈ ਜਿਉਂਦਾ ਵਸਦਾ ਰਹਿ ਬਾਈ

  • @ravindersian3806
    @ravindersian3806 Před 10 měsíci

    ਵਾਹ ਉਹ ਬਾਈ। ਪਤਾ ਨਹੀਂ ਕਿੰਨੇ ਕੁ ਡਿੱਗੇ ਪਏ ਬੰਦਿਆਂ ਚ ਜਾਨ ਪਾ ਦੇਣੀ ਹੈ ਇਸ ਗੀਤ ਨੇ। ਕਲਮ ਤੇ ਅਵਾਜ਼ ਨੂੰ ਸਲਾਮ ਹੈ ਵੀਰ।

  • @arshdeepsingh9321
    @arshdeepsingh9321 Před rokem +8

    ਵਾਹਿਗੁਰੂ ਬਾਈ ਜੀ ਤੈਨੂੰ ਤਰੱਕੀਆਂ ਚ ਹੀ ਰੱਖੇ

  • @taranaujla5782
    @taranaujla5782 Před rokem +5

    ਬਹੁਤ ਵਧੀਆ ਕਲਮ ਤੇ ਆਵਾਜ਼...ਬਸ ਏਦੇ ਰੰਗ ਬੰਨਿਆ ਰੱਖੀ ਭਰਾ...ਬਾਬਾ ਤਰੱਕੀਆਂ ਬਖਸ਼ਦਾ ਰਹੇ ਤੈਨੂੰ🙏

  • @HappySingh-nv5od
    @HappySingh-nv5od Před 5 měsíci

    Veer g bhout vadhia song swad aagea

  • @davindersingh1276
    @davindersingh1276 Před rokem

    Baiiii bhut wadiya song baba nanak ji chardi kla wich rakhe

  • @Pardeep-K-Udowalia
    @Pardeep-K-Udowalia Před rokem +20

    ਬਹੁਤ ਹੀ ਵਦੀਆਂ ਲਿਖਿਆ ਅਤੇ ਉਸ ਤੋਂ ਵੀ ਖ਼ੂਬਸੂਰਤ ਗਾਇਆ ਵੀਰ ਜੀ ਆਉਣ ਵਾਲੇ ਸਮੇ ਦਾ Star ਜਾਪਦਾ ਸੱਚ ਚ ਹੀ ਘੈਂਟ ਆ

  • @harjinderdualiwalgaintshya8108

    ਬਹੁਤ ਘੈਟ ਗੀਤ ਆ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਖਸਣ 🌷🌷🌼🌷

  • @rajwindersinghgill2960
    @rajwindersinghgill2960 Před 6 měsíci +2

    ਨਜਾਰਾ ਲਿਆਤਾ ਵੀਰ ਗੀਤ ਨੇ ਇਸ ਤਰ੍ਹਾਂ ਦੇ ਗੀਤ ਸਮਾਜ ਨੂੰ ਦਿਉ

  • @BhupinderSingh-lk8dd
    @BhupinderSingh-lk8dd Před rokem

    ਜੀਂਦ ਰਹਿ ਸ਼ੇਰਾ ਓਕੇ ਆ ਬਈ ਬਹੁਤ ਘੈਂਟ ਆ ਗੀਤ

  • @AnmolSingh-yn5ic
    @AnmolSingh-yn5ic Před rokem +18

    ਬਹੁਤ ਸੋਹਣਾ ਲਿਖਿਆ ਬਾਈ ਤੇ ਗਾਇਆ
    ਵਾਹਿਗੁਰੂ ਕਲਮ ਨੂੰ ਰੰਗ ਭਾਗ ਲਾਉਣ ਹੋਰ ਵੀ ਵਦੀਆ ਲਿਖਦੇ ਗਾਉਂਦੇ ਰਹੇ🙏🏻❤️

  • @bestvideo-zf1rq
    @bestvideo-zf1rq Před rokem +6

    ਸਵਾਦ ਆ ਗਿਆ ਵੀਰੇ ਬਹੁਤ ਸੋਹਣਾ ਸੌਂਗ ਆ ਵੀਰੇ।

  • @manisidhu8735
    @manisidhu8735 Před 4 měsíci +1

    Boht motivational song brother ❤️❤️

  • @chanvirk9117
    @chanvirk9117 Před rokem

    Sirra song ਬਹੁਤ ਵਧੀਆ ਗਾਣਾ ਕਿਰਤੀ ਲੋਕਾਂ ਵਾਸਤੇ

  • @KumarVinod-fc7qw
    @KumarVinod-fc7qw Před 11 měsíci +3

    ਪ੍ਰਮਾਤਮਾ ਤੁਹਾਨੂੰ ਸੰਗੀਤ ਦੀ ਕਲਾ ਵਿੱਚ ਬਰਕਤ ਦੇਵੇ। ਗੀਤ ਬਹੁਤ ਸੋਹਣਾ ਹੈ। 🎉🎉😊😊

  • @KamalJeet-lu2po
    @KamalJeet-lu2po Před rokem +65

    Bhot ਸੋਹਣਾ... ਵਾਹਿਗੁਰੂ ji bls you 😇 🙏 ਚੜ੍ਹਦੀਕਲਾ ਵਿਚ ਰਖੇ always ❤️ 🙏

  • @jassisidhu7235
    @jassisidhu7235 Před rokem

    ਨਾ ਹਥਿਆਰ ਪਰਮੋਟ ਨਾਂ ਆਸ਼ਕੀ ਫਿਰ ਕਿਹੜਾ ਕਮੀ ਰਹਿਗੀ ਕੋਈ ਨਜ਼ਾਰਾ ਲਿਆਤਾ ਸੇਰਾ ਜਿਓਂਦਾ ਵਸਦਾ ਰਹਿ ਖੁਸ਼ੀਆਂ ਮਾਣੇਂ

  • @jagsirsinghsouna8936
    @jagsirsinghsouna8936 Před rokem

    ਬਹੁਤ ਵਧੀਆ ਗੀਤ ਕੁੜੀਆਂ ਤੋਂ ਹਟ ਕੇ ਲਿਖਿਆ ਹੈ ਸਿੱਧੂ ਵੀ ਇਸੇ ਤਰਾਂ ਲਿਖਦਾ ਸੀ ਤਾ ਹੀ ਅੱਜ ਦੁਨੀਆਂ ਤੇ ਨਾਮ ਹੈ ਬਾਈ ਦਾ

  • @prince_p0346
    @prince_p0346 Před rokem +30

    ਕਲਮ ਨੂੰ ਤਰੱਕੀਆ ਬਖਸ਼ੇ ਬਾਬਾ ਬਾਈ ♥️Real talent

  • @GBMuzik8870
    @GBMuzik8870 Před rokem +25

    ਰੂਹ khush hogi ਸੁਣਕੇ ❤️🔥

  • @bluejourney9208
    @bluejourney9208 Před 2 měsíci

    ❤❤ love you bro ❤❤ kya baatan ne shadke Javan tere 🎉🎉

  • @happykhas5487
    @happykhas5487 Před rokem

    ਵਾਕੇ ਕੀ ਚੀਜ਼ ਲਿਖਦਾ ਯਰ ਬਾਈ 👌👌👌

  • @sangrurtoday4771
    @sangrurtoday4771 Před rokem +28

    ਵਾਹ ਵੀਰੇ....ਦਿਲਗੀਰ ਹੋਏ ਪਏ ਬੰਦੇ ਵਿੱਚ ਜਾਨ ਪਾ ਦੇਣ ਵਾਲੇ ਬੋਲ ਨੇ

  • @GurjeetSingh-jn8ns
    @GurjeetSingh-jn8ns Před rokem +4

    ਚੜਦੀ ਕਲਾ ਵਿੱਚ ਰਹਿਣ ਦਾ ਸਨੇਹਾਂ ਦੇ ਰਿਹਾ ਏ ਗੀਤ ਭਰਾ ਦਾ ਬਹੁਤ ਵਧਿਆ ਜੀ 🙏💐

  • @vrinderkour8875
    @vrinderkour8875 Před rokem

    ਵਾਹਿਗੁਰੂ ਹੋਰ ਤਰੱਕੀ ਬਕਛੇ

  • @jasssandhumishriwala5604

    ਬਹੁਤ ਘੈਟ ਲਿਖਦਾ ੲੇ ਵੀਰ

  • @gurbinderkaur9188
    @gurbinderkaur9188 Před rokem +3

    ਵੀਰ ਬਹੁਤ ਵਧੀਆ ਲਿਖਤ ਤੇ ਗਾਇਆ ਵੀ ਬਹੁਤ ਵਧੀਆ ਜੀਉਂਦਾ ਰਹਿ ਵੀਰ।

  • @Singhexperiment0
    @Singhexperiment0 Před rokem +4

    ਤੇਰੀ ਕਲਮ ਨੂੰ ਸਲੂਟ ਆ ਬਾਈ ਮੋਟਿਵੇਟ ਨੇ
    ਸਾਰੇ ਹੀ ਸੋਂਗ ਸਿਰਾ ❤️❤️❤️❤️

  • @ManjitSingh-fd3vr
    @ManjitSingh-fd3vr Před rokem +1

    Bai End karta Full Motivation Song

  • @devendrasingh2233
    @devendrasingh2233 Před rokem

    ਬਹੁਤ ਸੋਹਣਾ ਲਿਖਿਆ ਬਾਈ ਤੇ ਗਾਇਆ ਸਿਰਾਂ ਅਤ ਆ

  • @jagdeeprupal5394
    @jagdeeprupal5394 Před rokem +24

    Bai repeat 🔁 te aa bhaut sohna geet waheguru mehar kare …lub u mani saab

  • @g.s.kstudio2685
    @g.s.kstudio2685 Před rokem +7

    ਬਹੁਤ ਵਧੀਆ ਗਾਣਾ ਬਾਈ ਜੀ atttt karati full motivation song ❤️❤️❤️

  • @arshkhan1696
    @arshkhan1696 Před rokem

    ਜਾਨ ਡਾਰਲਿੰਗ ਲਵ ਯੂ ਤੋਂ ਬਚ ਕੇ ਮਨੀ❤❤❤❤

  • @13270
    @13270 Před 7 měsíci +1

    Very nice veer ji ek ek shabd sach aa god bless you ❤️❤️

  • @amanbhagat2399
    @amanbhagat2399 Před rokem +5

    Aaun aale tym na hira mani longia veera, god bless you bhai

  • @lovepreetmehra5681
    @lovepreetmehra5681 Před rokem +32

    ਵੱਖਰੀ ਕਲਮ ਸੋਹਣਾ ਗਾਣਾ ਯਾਰਾ 🔥

  • @moonukumar2330
    @moonukumar2330 Před 8 měsíci

    ਲੱਕ ਤੋੜਨਾ ਪੈਂਦਾ ਏ ਮਾੜੇ ਸਮਏ ਦਾ. ਫ਼ੇਰ ਜਾਕੇ ਦੁਨੀਆਂ ਸਲਾਮਾਂ ਕਰਦੀ।

  • @Punjabitv1
    @Punjabitv1 Před rokem

    ਜਦੋ ਮੈ ਬਾਹਰ ਗਇਆ ਇਸ ਗਾਣੇ ਤੇ reel ਜਰੂਰ ਬਣਾਉਣੀ ਆ 🔥 ਸੱਚੀ ਸਿਰਾ ਕਰਾਈ ਪਈ ਆ

  • @ridhammahajan4427
    @ridhammahajan4427 Před rokem +26

    Love you from AUJLA fans 💯💯🔥

  • @rupindermann6437
    @rupindermann6437 Před rokem +21

    Best honest motivator song I ever heard in my life and I’m 53 years old thank you so much young man

  • @classicsingh187
    @classicsingh187 Před rokem

    ਮੈਂ ਤਾਂ ਸੁਣਦਾ ਹੀ ਉਦੋਂ ਆ ਜਦੋਂ ਲਗਦਾ ਕੋਈ ਸਾਥ ਨੀ ਦੇ ਰਿਹਾ

  • @gorarai4842
    @gorarai4842 Před rokem

    22 ਨੇ ਸਿਰਾ ਲਾ ਤਾ ਘੈਂਟ song 👍👍👍👍👍👍👍👍🙏👈

  • @parmsingh8977
    @parmsingh8977 Před rokem +7

    22 buhat he wadia likhya waheguru mehar kare veer tere te eda he wadia likhde rame 🙏

  • @deepdeepdeep5279
    @deepdeepdeep5279 Před rokem +3

    Bai ji att kari pai ae love you mani bro rab tanu hamesha khush rakhe ida de gaane hor dio loka nu 💥💥💥❤❤❤❤❤❤❤❤❤❤❤❤❤

  • @jatindersingh3269
    @jatindersingh3269 Před rokem

    Bahut Bahut Wadyia song bai ji

  • @SUKHPREET2NOV3
    @SUKHPREET2NOV3 Před rokem

    ਸ਼ਬਦ ਹੀ ਮੁੱਕ ਗਿਆ ਧੰਨਵਾਦ ਕਰਨ ਲਈ ਵਾਹ ਵਾਹ

  • @bamrahdcarbo3304
    @bamrahdcarbo3304 Před rokem +11

    Ehnu kehnde Geet 👌
    This is called motivation 🥰

  • @samreetkaurbhathal6805
    @samreetkaurbhathal6805 Před rokem +10

    Waheguru chardikalan ch Rakhee
    Virre nu

  • @tajindersingh5514
    @tajindersingh5514 Před 7 měsíci

    Baii ji bahut vadhiya song 👌👍

  • @hitlessgaming7917
    @hitlessgaming7917 Před rokem

    Bhot wdiya waar bhot wdia get 👌👌👌👌👌👌👌👌

  • @Karnailsingh-3360
    @Karnailsingh-3360 Před rokem +4

    ਪ੍ਰਮਾਤਮਾ ਚੜਦੀਕਲਾ ਚ ਰੱਖੇ ।ਖੂਬਸੂਰਤ ਗੀਤ

  • @sabisokhi7902
    @sabisokhi7902 Před rokem +4

    Love you❤❤❤ veer ki likhta yaara teri trif kive kra mere kol sabd nyi koi zindagi jeen da hosla mill gya yaara khushi de hanjuu aa tera geet sun 😭😭

  • @RavinderSingh0813
    @RavinderSingh0813 Před rokem +2

    ਬਹੁਤ ਸੋਹਣਾ ਗੀਤ ਆ ਵੀਰ ਜਿਨੀਂ ਸੋਹਣੀ ਲਿਖਤ ਆ ਉਨਾਂ ਹੀ ਸੋਹਣਾ ਗਾਇਆ 👌👌

  • @mohindersingh6779
    @mohindersingh6779 Před 8 měsíci

    ਬਹੁਤ ਵਧੀਆ ਲੱਗਿਆ ਜੀ

  • @harmanmahla8625
    @harmanmahla8625 Před rokem +6

    Love you a veere 🥰🥰 tanu waheguru eda ਤਰੱਕੀਆਂ ਬਖਸ਼ੇ

  • @gopijatt6788
    @gopijatt6788 Před rokem +6

    Bot vadiyaa ji luv u manni veer ji ❤

  • @allgamer2806
    @allgamer2806 Před rokem +1

    ਓਏ ਵੀਰੇ ਐਸਾ ਕੰਮ ਕਰੀ , ਪਤਾ ਲੱਗੇ ਚਾਰ ਬੰਦਿਆਂ ਤੇ ਖੜੇ ਹੋਏ ਦਾ 💯💯💯✨☝️👌👌

  • @user-qr4vh4wr1v
    @user-qr4vh4wr1v Před 7 měsíci

    bahut vadhiya song👌👌👍

  • @ILTILANATV
    @ILTILANATV Před rokem +4

    nice songh mani brother

  • @happysingh-jb8lj
    @happysingh-jb8lj Před rokem +7

    Siraa lyrics ne Manni veere 🔥🔥🔥🔥✍️✍️✍️✍️

  • @nitinsharma5051
    @nitinsharma5051 Před rokem

    ਵਾਹਿਗੁਰੂ ਚੜਦੀਕਲਾ ਬਖਸ਼ੇ ਵੀਰ

  • @manukhokhar6158
    @manukhokhar6158 Před rokem

    Baba njara puraa end hogya puraa ❤️👍🏻👍🏻