ਕਿਸਮਤ ਦੀਆਂ ਗੱਲਾਂ (part-32)Qismat diyan gallan ॥ New Punjabi Web Series2024 ॥sukhsaab

Sdílet
Vložit
  • čas přidán 8. 07. 2024
  • #punjabinatak #newpunjabivideo #sukhsaab
    Actor = sukhsaab ,ishu,, ਹਰਪਾਲ ਸਿੰਘ,ਨਛੱਤਰ ਸਿੰਘ, ਧਰਮਜੀਤ ਸਿੰਘ, Deep
    Female Actors = Rani,Manju mahal,maninder sidhu,
    Video Editing == sukhwinder singh
    Camera Man = Sukhwinder singh
    Story ✍️ -sukhsaab, ਧਰਮਜੀਤ ਸਿੰਘ
    Producer = sukhsaab team
    Any enquiry 📞
    Insta id = sukhsaab75?igsh...
    ✉️ ssukh910@gmail.com
    sukh saab,punjabi natak,sukh saab new video,punjabi movies,punjabi short movies,BABAL DA VEHRA,AMMA JAE,GULABO,Bhara barsi vidhwa,ਬਾਰਾਂ ਬਰਸੀ ਵਿਧਵਾ,ਗੁਲਾਬੋ,ਅੰਮਾ ਜਾਏ,NEW PUNJABI WEB SERIES,DEV MINDO,Haryauwale,Dharnat Jhinjer,Amar devgan,Sakkiyan Bheina,jatt speed,Aman Dhillon,Dhee da Sangharsh,Punjabi natak,Latest punjabi movie 2024,Punjabi film,Dhuta Jattbeatrecord,Bhaggu shada 12
  • Zábava

Komentáře • 54

  • @gurjindersingh3638
    @gurjindersingh3638 Před 21 dnem +6

    ਬਹੁਤ ਵਧੀਆ ਵੀਡੀਓ ਸੁੱਖ ਸਾਬ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ

  • @SukhwinderSingh-wq5ip
    @SukhwinderSingh-wq5ip Před 21 dnem +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @beena4851
    @beena4851 Před 21 dnem +17

    ਸੁੱਖ ਵੀਰ ਵੀਡੀਓ 40 ਮਿਨਟ ਦੀ ਕਰ ਦਿਉ ਪਲੀਸ ਵੀਡੀਓ ਬਹੁਤ ਜ਼ਿਆਦਾ ਵਧੀਆ ਹੈ

  • @narangsingh8329
    @narangsingh8329 Před 20 dny

    Boht wadia vedio g👌👌👍👍

  • @sukhdeepsidhu2342
    @sukhdeepsidhu2342 Před 21 dnem +7

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉 🌹🌸🔥

  • @jagvinderkaur8972
    @jagvinderkaur8972 Před 21 dnem +1

    Sukh viedo boht he bada h sukh wehaguru apki labi omr kry ❤️💟💕❣️😁😁😁😁🎉🎊👍👌😂😂😂

  • @user-zz7pn2co9k
    @user-zz7pn2co9k Před 21 dnem +3

    Very nice video

  • @ramanlotey9030
    @ramanlotey9030 Před 21 dnem +3

    God bless you ❤❤❤

  • @user-yv6gi4fo2l
    @user-yv6gi4fo2l Před 21 dnem

    Good video

  • @dunichandduggal1438
    @dunichandduggal1438 Před 21 dnem

    Verry nice story and video

  • @user-mh1lx9lg8x
    @user-mh1lx9lg8x Před 20 dny

    Very nice video ❤❤🎉🎉🎉❤

  • @gurdarshangillg2097
    @gurdarshangillg2097 Před 21 dnem +2

    Good story

  • @gurmalsingh3892
    @gurmalsingh3892 Před 20 dny

    ਜਸ ਤੁਸੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਮਾਂ ਕੋਲ ਜਾਣ ਨੂੰ ਜਸ ਤੇ ਮਨਿੰਦਰ ਦੀ ਪਿਆਰ ਦੀ ਮਿਠੀ ਮਿਠੀ ਲੜਾਈ ਬਹੁਤ ਸੋਹਣੀ ਲਗੀ ਰਬ ਕਰੇ ਜਸ ਤੇ ਮਨਿੰਦਰ ਦਾ ਵਿਆਹ ਹੋ ਜਾਵੇ ਸਾਰੀ ਟੀਮ ਦੀ ਐਕਟਿੰਗ ਬਹੁਤ ਸੋਹਣੀ ਹੈ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @gurjantsingh9266
    @gurjantsingh9266 Před 21 dnem +1

    Sukh beta tusi manider nal marriage karva loo eh kudi tuhadda lee shi aa tuhadda mummy daddy de seva kardi aa love karde aa eh tuhadda lee best aa apna mama ji wala rishta naa loo plz 🙏🙏❤❤👌👌

  • @pardeepkaur9726
    @pardeepkaur9726 Před 21 dnem

    Sukh te maninder di laddi 😂😂 bhut funny a love this video

  • @dogshortvideo4788
    @dogshortvideo4788 Před 21 dnem +3

    God bless you bro bhut vdia vedio

  • @kamlarani8052
    @kamlarani8052 Před 21 dnem

    Very nice story Sukh veere thodi te Manider di acting bahut vadiya aa God bless you all members🎉🎉🎉❤❤❤❤

  • @SandeepKaur-mi9fg
    @SandeepKaur-mi9fg Před 21 dnem +1

    Very very nice stry aa ji ❤❤❤

  • @ParamjitKaur-uz8mx
    @ParamjitKaur-uz8mx Před 21 dnem

    ਬਾਪੂ ਕੋਈ ਕੰਮ ਨਹੀਂ ਕਰਦਾ
    ਟੋਰ ਕੱਢੀ ਫਿਰੀ ਜਾਂਦਾ😂😂😂😂😂
    ਵੀਡੀਓ ਬਹੁਤ ਸੋਹਣੀ ਹੈ

  • @simupandher6382
    @simupandher6382 Před 21 dnem +1

    NYc😊

  • @AULAKH_DEAD
    @AULAKH_DEAD Před 21 dnem +1

    Verry nice ❤❤❤

  • @Manlove98
    @Manlove98 Před 21 dnem +1

    🎉🎉🎉🎉very nice 💯💯💯

  • @beantkaurdult6908
    @beantkaurdult6908 Před 21 dnem

    Very nice video Veera God bless you all members team 🎉

  • @jitendergill8952
    @jitendergill8952 Před 21 dnem

    Very nice video 👍👍 Sukh veer ji

  • @PalwinderKaur-fc8ls
    @PalwinderKaur-fc8ls Před 21 dnem +1

    ❤❤❤❤

  • @manjottiwana1514
    @manjottiwana1514 Před 21 dnem

    Daily upload kria kro vedios bohat sohnia lgdia

  • @Kaurkaur02890
    @Kaurkaur02890 Před 21 dnem

    Vere video timing vd kro pls

  • @SurjeetSingh-md5bk
    @SurjeetSingh-md5bk Před 21 dnem

    Very nice video veer sukh

  • @Manjitmovie
    @Manjitmovie Před 21 dnem +3

    Bohat uddek se duja vee mera ji ok

    • @Manjitmovie
      @Manjitmovie Před 21 dnem

      ਅਨੰਦ ਆ ਜਾਂਦਾ ਵੇਖ ਕੇ,ਜਲਦੀ ਖਤਮ ਹੋ ਜਾਂਦਾ ਅਪੇਸੋਡ,ਵੇਖ ਕੇ ਅੱਖਾਂ ਵਿੱਚੋ ਪਾਣੀ ਆ ਜਾਂਦਾ,ਭਾਵਕ ਹੋ ਜਾਣੇ ਆ ਵੇਖ ਕੇ,ਰੋਲ ਵੀ ਵਾ ਕਮਾਲ ਨੇ ਸਾਰੇ ਜੀ
      ਮਨਜੀਤ ਲਹਿਰਾਗਾਗਾ

  • @sarbjitkaur9202
    @sarbjitkaur9202 Před 21 dnem

    Very nice God bless you 🙏🙏

  • @ramanlotey9030
    @ramanlotey9030 Před 21 dnem +1

    ❤😊😊

  • @user-vd9ck2qq8u
    @user-vd9ck2qq8u Před 21 dnem

    Nice video good 🎉🎉🎉

  • @SinderpalSony
    @SinderpalSony Před 21 dnem

    Very nice story keep it up 👍

  • @aaravagnihotri8909
    @aaravagnihotri8909 Před 21 dnem

    Nice video

  • @vmix-ki3zs
    @vmix-ki3zs Před 21 dnem

    Nyc story ❤❤

  • @user-vh6ud2nd2k
    @user-vh6ud2nd2k Před 21 dnem

    Very nice ji ❤❤❤

  • @jasmeetkaur4051
    @jasmeetkaur4051 Před 21 dnem

    Nice video ❤

  • @user-po9ex8ty4j
    @user-po9ex8ty4j Před 21 dnem

    Very nice video bro 😊

  • @singerAmansra
    @singerAmansra Před 21 dnem

    Good work

  • @user-ny9uh8cx2j
    @user-ny9uh8cx2j Před 21 dnem

    Nice video ❤❤🎉🎉

  • @khushiaulakh8498
    @khushiaulakh8498 Před 21 dnem

    Nice

  • @singerAmansra
    @singerAmansra Před 21 dnem

    🔥🔥🔥🔥🔥

  • @chamkaur4729
    @chamkaur4729 Před 21 dnem +2

    Very nice video ji

  • @GursewakSingh-rx7xd
    @GursewakSingh-rx7xd Před 21 dnem

    ਸੁੱਖ ikela ਆ ਵਿਚਾਰਾ ਕੁੜੀਆ 4 ਵਾਲੀਆ ਹੋ gyia 😅😅2 ਚਲੀ gyia ਆ ਕੇ 2 ਤਿਆਰ ਆ ਆਉਣ ਨੂੰ 😅😅

  • @AshwinSharma-iv6xl
    @AshwinSharma-iv6xl Před 21 dnem

    Jaldi marriage wala part lek k awo veer

  • @user-dd4bp5re5c
    @user-dd4bp5re5c Před 21 dnem

    💓💓💓

  • @manveermalhi1531
    @manveermalhi1531 Před 21 dnem

    nic

  • @Rajan_aulakh007
    @Rajan_aulakh007 Před 20 dny

    ਸੁੱਖ ਬਾਈ ਵੀਡੀਓ ਬਹੁਤ ਸੋਹਣੀ ਆ ਪਰ ਜਦੋ ਨੂੰ ਨਜਾਰਾ ਆਉਣ ਲੱਗਦਾ ਵੀਡੀਓ ਖਤਮ ਹੋ ਜਾਂਦੀ ਆ ਵੀਡੀਓ ਵੱਡੀ ਪਾਇਆ ਕਰੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @balveerkaur3010
    @balveerkaur3010 Před 21 dnem

    ਸੁੱਖ ਬੇਟਾ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਮੈਨੂੰ ਇਹ ਦੱਸੋ ਪਟਿਆਲੇ ਕੋਲੋਂ ਕਿਹੜੇ ਪਿੰਡੋਂ ਬੋਲਦੇ ਹੋ ਫਿਰ ਅਸੀਂ ਤੁਹਾਨੂੰ ਮਿਲ ਕੇ ਜਾਵਾਂਗੇ ਮੈਂ ਵੀ ਪਟਿਆਲੇ ਦੀ ਹਾਂ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਬਹੁਤ ਬਹੁਤ ਸੋਹਣੀ ਹੁੰਦੀ ਹ ਆਪਣਾ ਨੰਬਰ ਭੇਜ ਦੋ ਫੋਨ ਤੇ ਗੱਲ ਕਰ ਲਵਾਂਗੇ ਮੈਂ ਪਟਿਆਲੇ ਆਈ ਹੋਈ ਆਂ ਤੁਹਾਨੂੰ ਮਿਲ ਕੇ ਜਾਣਾ

  • @manjit7034
    @manjit7034 Před 21 dnem

    Very nice video

  • @user-dd4bp5re5c
    @user-dd4bp5re5c Před 21 dnem

    ❤❤❤❤

  • @user-zz7pn2co9k
    @user-zz7pn2co9k Před 21 dnem

    Very nice video