500 ਸਾਲ ਪੁਰਾਣਾ ਲੋਧੀਆਂ ਦਾ ਕਿਲ੍ਹਾ ਲੁਧਿਆਣਾ ਦਾ| Harbhej Sidhu| Sukhjinder Lopon| fort history| monuments

Sdílet
Vložit
  • čas přidán 1. 08. 2020
  • #harbhejsidhu #lodhifort #sukhjinderlopon #ludianahistory #monuments #delhiking #oldestfort
  • Zábava

Komentáře • 285

  • @msgill4307
    @msgill4307 Před rokem +6

    ਬਹੁਤ ਵਧੀਆ। ਲਭ ਲਭ ਕੇ ਲਿਆਂਦੇ ਹੋ ਇਤਿਹਾਸਕ ਪਿਛੋਕੜ ਵਾਲੀਆਂ ਜਗ੍ਹਾ ਅਤੇ ਇਮਾਰਤਾਂ। ਹਰਭੇਜ ਵੀਰ ਤੁਹਾਡੀ ਮਿਹਨਤ ਅਤੇ ਜਜਬੇ ਨੂੰ ਸਲੂਟ ਹੈ

  • @user-yt1ci6mv9z
    @user-yt1ci6mv9z Před 3 lety +22

    ਪੁਰਾਤਨ ਇਮਾਰਤਾਂ ਨੂੰ ਲੋਕਾਂ ਚ ਜਿਉਂਦਾ ਰੱਖਣ ਦਾ ਬਹੁਤ ਵਧੀਆ ਯਤਨ ਵੀਰ।

  • @manjitsoni9676
    @manjitsoni9676 Před 3 lety +30

    ਤੁਹਾਡੀ ਇਹ ਵੀਡੀਓ ਬਹੁਤ ਵਧੀਆ ਲੱਗੀ ਵੀਰੇ ਪਤਾ ਨਹੀਂ ਆਪਣਾ ਪ੍ਰਸ਼ਾਸਨ ਇਹਨਾਂ ਵਿਰਾਸਤੀ ਇਮਾਰਤਾਂ ਵਲ ਧਿਆਨ ਕਿਉ ਨਹੀਂ ਦੇ ਰਿਹਾ ਜੀ ਵੀਡੀਓ ਸੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @sarvjitdeol9622
    @sarvjitdeol9622 Před 3 lety +3

    ਖੁਸ਼ ਕੀਤੇ ਬਹੁਤ ਵਧੀਆ ਬੇਟਾ

  • @jaswantjagal3349
    @jaswantjagal3349 Před 3 lety +1

    22ਜੀ ਇਹ ਇਮਾਰਤ ਅੰਗਰੇਜ ਰਾਜ ਵੇਲੇ ਦੀ ਹੀ ਬਣੀ ਲਗਦੀ ਹੈ ਕਿਉਂਕਿ ਪੰਜ ਸੋ ਸਾਲ ਪਹਿਲਾਂ ਵੱਡੀ ਇੱਟ ਕਿਸੇ ਇਮਾਰਤ ਚ ਤੁਸੀ ਲੱਗੀਆਂ ਹੋਈਆਂ ਦਿਖਾਈਆਂ ਹੀ ਨਹੀ ਧੰਨਵਾਦ ਪੁਰਾਤਨ ਇਮਾਰਤਾਂ ਦੀ ਜਾਣਕਾਰੀ ਦੇਣ ਲਈ।

  • @ਸ਼ਾਨਾਖਰੂਦੀ

    ਏਹ ਸੁਰੰਗ ਬੋਹਤ ਬੱਡੀ ਆ ਦੋਸਤਾ। ਨਾਲੇ ਬੋਹੋਤ ਜਾਦਾ ਪੁਰਾਣੀ ਵੀ। ਏਹਦੀ ਬੱਸ ਮੁਰੰਮਤ ਕਿਤੀ ਸੀ ਲੋਧੀਆਂ ਨੇ। ਪਿਹਲਾ ਨੀਂਹ ਪੱਥਰ ਕਿਸੇ ਹੋਰ ਨੇ ਹੀ ਰੱਖਿਆ ਸੀ। ਬੋਹੋਤ ਕੁਸ਼ ਜੁੜਿਆ ਆ ਇਸ ਸੁਰੰਗ ਨਾਲ ਤੇ ਬੋਹੋਤ ਕੁਸ਼ ਲੁਕਿਆ ਪਿਆ ਸਾਡੇ ਕੋਲੋਂ ਜੋ ਇਹ ਸੁਰੰਗ ਜਰੀਏ ਅਸੀਂ ਲੱਭ ਸਕਦੇ ਆਂ। ਨਾਲੇ ਏਹ ਪੂਰੀ ਦੀ ਪੂਰੀ ਇਮਾਰਤ ਕਿਸੇ ਹੋਰ ਰਾਜੇ ਦੇ ਮਹਿਲ ਨੂੰ ਢਾਹਕੇ ਬਣਾਈ ਸੀ ਲੋਧੀਆਂ ਨੇ। ਬੋਹੋਤ ਇਟਾਂ ਓਹ ਪਰਾਣੇ ਮਹਿਲਚੋਂਈ ਕਡ ਕਡ ਲਾਈਆਂ। ਨਾਲੇ ਜੇਹੜੇ ਪੰਡਤਾਂ ਰੀਸ਼ੀਆਂ ਦੇ ਗ੍ਰੰਥ ਲੋਧੀਆਂ ਨੇ ਅਨਵਾਦ ਕਰਾਏ ਕੋਈ ਵੀ ਪੰਡਤ ਓਹਦੇ ਲਈ ਰਾਜੀ ਨੀਸੀ ਧੱਕਾ ਹੋਇਆ ਸੀ ਓਹ ਆਪਣੇ ਨਾਲ ਨਾਲੇ ਬੋਹੋਤ ਨਕਸਾਨ ਬੀ।

  • @balbirsakhon6729
    @balbirsakhon6729 Před 3 lety +2

    ਵੀਹੇ ਬਹੁਤ ਬਹੁਤ ਧੰਨਵਾਦ ਪੁਰਾਣਾਂ
    ਇਤਿਹਾਸ ਦੇਖਕੇ ਰੂਹ ਖੁਸ ਹੋ ਜਾਂਦੀ ਹੈ
    ਖੁੱਸ਼ ਰਹੋ

  • @montekism
    @montekism Před 2 lety +1

    ਵੀਰ ਜੀ ਹਰ ਵਾਰ ਦੀ ਤਰ੍ਹਾਂ ਇਹ ਵੀਡੀਓ ਤੇ ਜਾਣਕਾਰੀ ਭਰਪੂਰ ਤੇ ਰੋਚਕ ਸੀ, ਪਰ ਹਰ ਵਾਰ ਦੀ ਤਰ੍ਹਾਂ ਫਿਰ ਮਨ ਦੇਖਕੇ ਦੁਖੀ ਹੁੰਦਾ ਹੈ ਕਿ ਇੰਨਾ ਵੱਡਾ ਅਮੀਰ ਇਤਿਹਾਸ ਤੇ ਵਿਰਾਸਤ ਪਈ ਹੈ ਪੰਜਾਬ ਵਿਚ ਤੇ ਇਹ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀ ਪਈਆਂ ਹਨ, ਸਾਨੂੰ ਕੋਈ ਇਸਦਾ ਹੱਲ ਜਰੂਰ ਕਰਨਾ ਚਾਹੀਦਾ ਹੈ।

  • @satnamkalsi9532
    @satnamkalsi9532 Před 3 lety +1

    ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀਂ

  • @SandeepKumar-gi6is
    @SandeepKumar-gi6is Před 3 lety +1

    ਵੀਰਾ ਜੀ ਬਹੁਤ ਖੂਬ।

  • @msgill4307
    @msgill4307 Před rokem +1

    ਮੂਣਕ ਪਿੰਡ ਜਿਲ੍ਹਾ ਸੰਗਰੂਰ ਪਾਤੜਾਂ ਜਾਖਲ ਰੋਡ ਟੋਹਾਨਾ ਰੋਡ ਉਪਰ ਸਥਿਤ ਇਕ ਬਹੁਤ ਵਡਾ ਕਿਲਾ ਹੈ ਜਿਸ ਦੀਆਂ ਸੁਰੰਗਾਂ ਰਾਹੀਂ ਰਾਜਾ ਰਾਣੀ ਇਸ਼ਨਾਨ ਕਰਨ ਜਾਂਦੇ ਸੀ ਅਤੇ ਚੜਦੇ ਛਿਪਦੇ ਦੋ ਬਾਗ ਸੀ ਉਪਰ ਚੌੜਾ ਰਸਤਾ ਹੈ ਜਿਸ ਉਪਰ ਰਥ ਤੇ ਰਾਜਾ ਰਾਣੀ ਸਾਰੇ ਇਲਾਕੇ ਨੂੰ ਦੇਖਦੇ ਸੀ। ਵਡੇ ਵਡੇ ਬੁਰਜ ਹਨ ਸਾਰਾ ਕਿਲ੍ਹਾ ਲਹੌਰੀ ਇਟ ਦਾ ਬਣਿਆਂ ਹੈ। ਉਥੇ ਦੀ ਵੀਡੀਓ ਬਣਾਓ। ਪੁਰਾਣਾ ਨਾਮ ਸ੍ਰੀ ਅਕਾਲ ਗੜ੍ਹ ਸਾਬ ਹੈ। ਇਤਿਹਾਸ ਖੋਜਨਾ ਪਵੇਗਾ ਹਰਭੇਜ ਸਰ

  • @HarpreetSingh-jf8zu
    @HarpreetSingh-jf8zu Před rokem +1

    ਬਹੁਤ ਵਧੀਆ ਬਾਈ ਜੀ

  • @bobbysirki3691
    @bobbysirki3691 Před 3 lety +3

    Bahut vadia Bro

  • @charanjitjassi8082
    @charanjitjassi8082 Před 3 lety +1

    Harbhej Bai Thanks

  • @tasveerrandhawa7665
    @tasveerrandhawa7665 Před 3 lety +3

    ਗੁਡ ਜੌਬ ਵੀਰ।

  • @vickysingh7195
    @vickysingh7195 Před 3 lety +2

    bhut vdea bai ji 🙏🙏

  • @npmmovie5884
    @npmmovie5884 Před 3 lety +1

    ਧੰਨਵਾਦ ਜੀ

  • @rintu4244
    @rintu4244 Před 3 lety +1

    Bahut wadhia uparala he veer ji

  • @gurbirsingh6760
    @gurbirsingh6760 Před 3 lety +2

    ਜਾਣਕਾਰੀ ਦੇਣ ਲਈ ਵੀਰ ਜੀ ਬਹੁਤ ਧੰਨਵਾਦ ਜੀ

  • @raghvirsingh2367
    @raghvirsingh2367 Před 3 lety +1

    Wow dil kus ho gey 22

  • @avtarsingh6189
    @avtarsingh6189 Před 3 lety +1

    Bhut vdia jankari g

  • @harshbabsekon8541
    @harshbabsekon8541 Před 3 lety +1

    ਸਰਕਾਰ ਨੂੰ ਇਤਿਹਾਸਕ ਇਮਾਰਤ ਦੀ ਸਬਾਲ ਕਰਣੀ ਚਾਹੀਦੀ ਹੈ ਸਰਕਾਰ

  • @harbanskaur180
    @harbanskaur180 Před 3 lety +4

    Very informative video.👌

  • @sangra8561
    @sangra8561 Před 3 lety +1

    Bhooooooooooooot vadiya g

  • @ANILKUMAR-ur8iw
    @ANILKUMAR-ur8iw Před 3 lety +1

    Thank you Sandhu sahib

  • @gursewaksamra8129
    @gursewaksamra8129 Před 3 lety +1

    Bahut vadia veer

  • @uzairhanan6833
    @uzairhanan6833 Před 3 lety +1

    Dunya fanee ey

  • @bobbysirki3691
    @bobbysirki3691 Před 3 lety +2

    Bahut vadia qila aa bro and good job

  • @VarinderSingh-jl9wx
    @VarinderSingh-jl9wx Před 3 lety +2

    ਪੰਜਾਬ ਸਰਕਾਰ ਨੂੰ ਇਸ ਕਿਲ੍ਹੇ ਦੀ ਮੁਰੰਮਤ ਕਰਾਉਣੀ ਚਾਹੀਦੀ ਹੈ
    ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਜਾਣੂ ਹੋ ਸਕਣ
    ਜੇਕਰ ਇਸ ਤਰ੍ਹਾਂ ਦੀ ਇਮਾਰਤ ਬਾਹਰ ਮੁਲਕ ਵਿਚ ਅਮਰੀਕਾ ਇੰਗਲੈਂਡ ਆਦਿ ਦੇਸ਼ਾਂ ਵਿੱਚ ਹੁੰਦੀ ਤਾਂ ਸਰਕਾਰ ਸਾਭ ਸੰਭਾਲ ਕਰਦੀ ਤੇ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਦੀ

  • @rudanvinayak2292
    @rudanvinayak2292 Před 3 lety +1

    Nice work.carry on

  • @Kuldeepsingh-wm2pf
    @Kuldeepsingh-wm2pf Před 2 lety +1

    👌👌

  • @gurmitdhaliwal4195
    @gurmitdhaliwal4195 Před 3 lety +1

    Very good. Veer. Ji

  • @jaswinderkumar9529
    @jaswinderkumar9529 Před 3 lety +1

    Very nice

  • @gamdoorsingh872
    @gamdoorsingh872 Před 3 lety +1

    Good work veer ji

  • @labhikullar9637
    @labhikullar9637 Před 3 lety +1

    Good job

  • @s.sidhu.s1816
    @s.sidhu.s1816 Před 2 lety +1

    There was Textile Training Institute of Punjab Government for about 30 years in the New Constructions shown by you. My uncle was posted there . There was also a Big Gun ( Toap) of Black Colour about 12-14 feet on the Wall of Fort facing City . The Tunnel is upto Qila of Phillaur and I have gone upto 3-4 kilometres during 1960-61 beyond that it was blocked with damages.
    Love ❤️ LUDHIANA from Toronto, CANADA 🇨🇦

  • @JaswinderSingh-hw4lu
    @JaswinderSingh-hw4lu Před 3 lety +1

    Thanks 😃😊🥰🥰 veer

  • @tajindersingh4440
    @tajindersingh4440 Před 3 lety +1

    Very good brother

  • @Hans-cq8cz
    @Hans-cq8cz Před 3 lety +18

    ਲੁਧਿਆਣਾ #ਪੰਜਾਬ ਦਾ #ਉਦਯੋਗਿਕ ਸ਼ਹਿਰ ਆ ਪਰ ਇਹ #ਉਦਯੋਗਿਕ ਸ਼ਹਿਰ ਆਪਣੀ #ਪੁਰਾਤਨ ਛਵੀ ਭੁੱਲ ਦਾ ਜਾ ਰਿਹਾ

    • @primereel456
      @primereel456 Před 3 lety

      Bhul da ki bhul geya hai kho . 😂😂😂canada ja rihaaa hai ludhiana

    • @jasmeetsingh4952
      @jasmeetsingh4952 Před 3 lety +1

      @@primereel456 Sahi keha ji jadon Punjab khali ho geya fer video baneya krngia k ethe kade punjabia da Raj hunda c

    • @primereel456
      @primereel456 Před 3 lety +1

      @@jasmeetsingh4952 😂😂😂

  • @JaswinderKaur-yp9sj
    @JaswinderKaur-yp9sj Před 3 lety +1

    Nice 👌👌👌👌

  • @followmeitsme6674
    @followmeitsme6674 Před 3 lety +1

    Harbhej bhai Thank you 🙏 for this

  • @user-zh7js9oj6x
    @user-zh7js9oj6x Před 3 lety +38

    ਬਾਈ ਜੀ ਕੀਤੇ ਟੋਡਾਰਮੱਲ ਤੇ ਸਰਹੰਦ ਵਿਚ ਸ਼ਹੀਦ ਹੋਏ ਸਾਹਿਬਜਾਦਿਆਂ ਜੀ ਦੇ ਬਾਰੇ ਅੱਜ ਉਸ ਥਾਂ ਦੀ ਹਾਲਤ ਅਤੇ ਇਤਿਹਾਸ ਤੇ ਚਾਨਣਾ ਪਾਓ।

    • @harbhejsidhu1072
      @harbhejsidhu1072  Před 3 lety +6

      Jrur ji

    • @r.bdhaliwalpb.56
      @r.bdhaliwalpb.56 Před 3 lety +1

      Moddi da bhagat lgda Bai Tu mnu ta . Glan Sikh ithass dyia krda va 🥴😉🤣🤣

    • @gurpreetsinghsidhu9861
      @gurpreetsinghsidhu9861 Před rokem +1

      ਉਹ ਤਾ ਬਾਈ ਸਿਆ ਤੁਹਾਡੇ ਆਰ ਐਸ ਦੀ ਭੇਟ ਚੜ ਗਈ ਪਰ ਸਹਿਬਜਾਦਿਆ ਦੀ ਸਹਾਦਤ ਤੋ ਸਿਖ ਕੋਮ ਸੇਧ ਲੈ ਕੇ ਦੁਸਮਨ ਤਾਕਤਾ ਨਾਲ ਟੱਕਰ ਲੈਦੀ ਰਹੇਗੀ

  • @gurmantgill2944
    @gurmantgill2944 Před 3 lety +6

    U r doing wonderful work,very knowledgeable episode.

  • @tarloksinghthindtarloksing9830

    Very good🙏

  • @ushsebusjshdhd9077
    @ushsebusjshdhd9077 Před 3 lety +1

    ਬਹੁਤ ਵਧੀਆ ਜੀ

  • @khalsacrane3312
    @khalsacrane3312 Před 3 lety +1

    Very nice 👍 brother ❤️🙏

  • @deephussain6064
    @deephussain6064 Před 2 lety +1

    Love you bro

  • @naveenchandhar8633
    @naveenchandhar8633 Před 3 lety +1

    Good job bhaji

  • @preetpalsinghsaini5251

    🤝🤝 boht vdhia

  • @harbhajansandhu1907
    @harbhajansandhu1907 Před 3 lety +1

    Bohat wadhia ji

  • @jatinderdhillon1720
    @jatinderdhillon1720 Před 2 lety

    Thanks Bhaie Sahib Ji

  • @hardevkhokhar
    @hardevkhokhar Před rokem

    ਬਾਈ ਜੀ ਇਹ ਉਪਰਾਲਾ ਤੁਹਾਡਾ ਬਹੁਤ ਵਧੀਆ ਪਰ ਇਹਨਾਂ ਦੀ ਦੇਖ ਰੇਖ ਸਰਕਾਰਾ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਆਪਣੇ ਇਤਿਹਾਸ ਹੈ

  • @manjitsandhu8688
    @manjitsandhu8688 Před 3 lety +1

    Great bro👍

  • @narvir_4966
    @narvir_4966 Před 3 lety +3

    Great work

  • @RajinderSingh-xv8pr
    @RajinderSingh-xv8pr Před 3 lety +1

    Bahut wadia uprala bai g

  • @jasjeetkaur5561
    @jasjeetkaur5561 Před 3 lety +1

    Veerji your good job

  • @princebeimaan1780
    @princebeimaan1780 Před 2 lety +1

    ਵੀਰੇ ਦੋਆਬੇ ਦਾ ਵੀ ਇਤਿਹਾਸ ਦੱਸਿਉ 🙏

  • @JaswinderSingh-dq1ki
    @JaswinderSingh-dq1ki Před 3 lety +2

    Thanks veer ji 🙏 good information

  • @uzairhanan6833
    @uzairhanan6833 Před 3 lety +1

    Wah g wah

  • @singhjogi7618
    @singhjogi7618 Před 3 lety +7

    Bahut sohna te shlaga yog uprala hai veer ji....🙏
    Sanu sadde maan matte ithehas nal janu karwande ho.
    Edda he jaanu karwande raheo g.
    Mainu v aaj he pta lga Ludhiana da ithehas.

  • @varinderkaushal7659
    @varinderkaushal7659 Před 3 lety +3

    Veer g Distt Gurdaspur vich city Dhariwal vich East India Company di woolen mill aa jo 1880 nu established kiti gai aa ode vich bhut kuj aa dekhan lai..... Hun centre govt osnu kuj time tak sale kar devegi..... Pls tusi cover karo dhariwal poora city hi britishers di C bhut kuj aa othe dekhan lai.... Hospital... School... Railway bridge

  • @makhansingh7902
    @makhansingh7902 Před rokem +2

    Sir phillaur de kile te v episode banao plz.

  • @tryonhaul0007
    @tryonhaul0007 Před 3 lety +2

    Veer gBahut vdiya lgda Dekh k video bahut vdiya jankari , m from Ferozpur

  • @AmardeepSingh-eb8jo
    @AmardeepSingh-eb8jo Před 3 lety +1

    Thanks sir ji

  • @kabbadiraidson8450
    @kabbadiraidson8450 Před 3 lety

    ਘੈਂਟ ਬਾਈ

  • @harpreetbhadaur
    @harpreetbhadaur Před 3 lety +2

    Very Good Work. Keep it up

  • @amandeepgill6587
    @amandeepgill6587 Před 3 lety +1

    dhanwad jankari den layi veer ji

  • @dipikamalhotra9814
    @dipikamalhotra9814 Před 3 lety +1

    Sirji thanks 🙏 apda te apdi team da jo sanu historic place naal jaanu karwa rhe ho 🙏

  • @tejindersingh4568
    @tejindersingh4568 Před 3 lety +1

    Boht sohni video bnauda veere tu 👌🏻👌🏻👌🏻

  • @gsbhogal5606
    @gsbhogal5606 Před měsícem

    Good knowledge

  • @garrydhindsa502
    @garrydhindsa502 Před 3 lety +2

    bai ji boht vdia tusi punjab de historical places explore krde o keep it up bro...

  • @truth9385
    @truth9385 Před 3 lety

    Gr8 Veere Thanks

  • @amarjitsidhu2135
    @amarjitsidhu2135 Před 2 lety +1

    🥰🥰🤗🤗🤗👍👍👍👍

  • @TarlochanManes
    @TarlochanManes Před 3 lety +8

    bhut vdia kam a veer tera

    • @harbhejsidhu1072
      @harbhejsidhu1072  Před 3 lety

      Thax bro,,god bless you

    • @SukhwinderSingh-zd4re
      @SukhwinderSingh-zd4re Před 3 lety

      vir j kita manji sahib (near doraha)de kol da kila oda bare dasya jave .os kile bare jroor jankari deo please.

  • @gurpiarsingh6316
    @gurpiarsingh6316 Před 3 lety

    Vry nyc sr g

  • @surinderkumar8821
    @surinderkumar8821 Před 2 lety +1

    🙏🙏

  • @er.vijaybhaniary8497
    @er.vijaybhaniary8497 Před 3 lety

    Nice information

  • @pb73wala85
    @pb73wala85 Před 2 lety

    Greet job

  • @MonicazKitchen
    @MonicazKitchen Před 3 lety

    Very nice video

  • @SureshKumar-ll6ec
    @SureshKumar-ll6ec Před 2 lety

    Good ver g

  • @PawanKumar-ev9yu
    @PawanKumar-ev9yu Před rokem +1

    🙏🙏🙏🙏🙏👍👍👍👍👍

  • @harmanromana1124
    @harmanromana1124 Před 3 lety +1

    Very knowledgeable vdio

  • @pardeepdeep3254
    @pardeepdeep3254 Před 3 lety

    Very nice good job y

  • @ajitkaur6350
    @ajitkaur6350 Před 3 lety

    Nice for knowing

  • @jaswinderkumar9529
    @jaswinderkumar9529 Před 3 lety +1

    Wonderful

  • @deepakraja9154
    @deepakraja9154 Před 3 lety

    Very nice bhaji

  • @harleenbhullar01
    @harleenbhullar01 Před 3 lety

    Very. Good

  • @BhupinderSingh-uu7is
    @BhupinderSingh-uu7is Před 2 lety +1

    Veer Ludhiana bai pass kol
    Malhotra resorts near Maharaja
    Ranjit Singh Killa da review vi jaroor krio

  • @sarabjitkaur1943
    @sarabjitkaur1943 Před 3 lety

    Very good

  • @chotabheem5404
    @chotabheem5404 Před 3 lety

    Bahut veer g, eh kila main zroor dekh k aawnga

  • @MrGagans1986
    @MrGagans1986 Před 3 lety

    Harbhej ji tuc bht ache video bna rhe o. Tuhade channel de through oh adbut cheeza dekhn nu mil rahia jine bare kdi pta tk v nhi c. Lots of love

  • @RajeevKumar-nq2py
    @RajeevKumar-nq2py Před 3 lety +1

    Thanks bro

  • @manimanichattha5709
    @manimanichattha5709 Před 3 lety

    Bahut sohani video bai ji

  • @jugnusingh964
    @jugnusingh964 Před 3 lety

    End hi a bro

  • @BaljeetSingh-vg1ps
    @BaljeetSingh-vg1ps Před 3 lety

    Y ji sonu rab din 2 rat 4 tarake deve ji

  • @satvinder865
    @satvinder865 Před 3 lety

    Nyc video

  • @piyushjaie8250
    @piyushjaie8250 Před 3 lety +1

    👍👍👍👍👍👍👍👍👍😍😍

  • @hajibhola5091
    @hajibhola5091 Před 3 lety +1

    Good 🌹🌹

  • @nirbhaisinghshergill6257

    Nice

  • @harkanwalsinghheer1365

    Nice veer