ਪਰਦੀਪ ਕਲੇਰ ਜਾਂ ਸ਼੍ਰੋਮਣੀ ਅਕਾਲੀ ਦਲ ਸੱਚਾ ? ਗੁਰੂ ਸਾਹਿਬ ਦੇ ਸਵਾਂਗ ਤੋਂ ਬੇਅਦਬੀ ਤੱਕ ਮਸਲਾ ਬਣਿਆ ਗੁੰਝਲਦਾਰ

Sdílet
Vložit
  • čas přidán 7. 09. 2024
  • ਪਰਦੀਪ ਕਲੇਰ ਜਾਂ ਸ਼੍ਰੋਮਣੀ ਅਕਾਲੀ ਦਲ ਸੱਚਾ ?
    ਗੁਰੂ ਸਾਹਿਬ ਦੇ ਸਵਾਂਗ ਤੋਂ ਬੇਅਦਬੀ ਤੱਕ ਮਸਲਾ ਬਣਿਆ ਗੁੰਝਲਦਾਰ
    #abcpunjab #punjab #pardeepkaler #akalidal #sukhbirsinghbadal #akalidalleader
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Komentáře • 38

  • @sabi-mansa
    @sabi-mansa Před měsícem +16

    ਭਾਈ ਅੰਮ੍ਰਿਤਪਾਲ ਖਾਲਸਾ 🪯
    ਭੰਡ ਬੁੱਚੜ ਭਜਾਓ ਪੰਜਾਬ ਬਚਾਓ 2027

  • @RanjeetsinghRanasandhu
    @RanjeetsinghRanasandhu Před měsícem +3

    ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏 ਇੱਸ ਵਿੱਚ ਕੋਈ ਝੂਠ ਨਹੀ ਹੈਗਾ ਵੋਟਾ ਲੈਣ ਲਈ ਮਸੰਦ ਬਾਦਲ ਨੇ ਬਲਾਤਕਾਰੀ ਸਾਧ ਦਾ ਸਾਥ ਦਿੱਤਾ ਜਿੱਨਾ ਪਾਪੀਆਂ ਨੇ ਗੁਰੂ ਦੀ ਬੇਅਦਬੀ ਕੀਤੀ ਏਨਾ ਸਾਰੇ ਪਾਪੀ ਮਸੰਦਾਂ ਨੂੰ ਗੁਰੂ ਰਾਮਦਾਸ ਜੀ ਨੇ ਆਪ ਸਜ਼ਾ ਦੇਣੀ ਅਜੇ ਤਾਂ ਕੰਮ ਸਿਰੂਹੀ ਹੋਈਆ ਸਭ ਨੰਗੇ ਹੋਣੇਵਾਰੀ ਵਾਰੀ ਬਥੇਰਾ ਲੁੱਟ ਲਿਆ ਪੰਜਾਬ ਪੰਜਾਬੀਆਂ ਤੇ ਗੁਰੂ ਘਰ ਨੂੰ

  • @charanjitsingh4388
    @charanjitsingh4388 Před měsícem +3

    ਵਾਹਿਗੁਰੂ ਜੀ ਮੇਹਰ ਕਰੋ ਜੀ । ਕੂੜਿ ਫਿਰੇ ਪਰਧਾਨ ਵੇ ਲਾਲੋ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।

  • @GurdevSonu-i8s
    @GurdevSonu-i8s Před měsícem +3

    ਵਾਹਿਗੁਰੂ ਜੀ ਭਾਈ ਅਮਰਤਪਾਲ ਨੂੰ ਬਾਰ ਲਿਆਈਏ ਠੀਕ ੲਏ

  • @jagmohansandhu2063
    @jagmohansandhu2063 Před měsícem +2

    Mera sacha praaaa 🎉🎉🎉

  • @HarbansSingh-zs7vz
    @HarbansSingh-zs7vz Před měsícem

    Good ji

  • @didarsingh7499
    @didarsingh7499 Před měsícem

    100% correct

  • @JagjitSingh-bb4ru
    @JagjitSingh-bb4ru Před měsícem +5

    ਭੁਲਰ ਸਾਹਿਬ ਜੀ ਬਾਦਲ ਗੁਰੂਆਂ ਨਾਲੋਂ ਵੀ ਵੱਡੇ ਨੇ ਜਿਨੂੰ ਮਰਜ਼ੀ ਜਥੇਦਾਰ ਲਾ ਲਉ ਜਿਨੂੰ ਮਰਜ਼ੀ ਲਾਹ ਦਿਉ ਇਨਾਂ ਨੇ 91.92 ਵਿੱਚ ਬਹੁਤ ਪਾਪ ਕੀਤੇ ਹੋਏ ਨੇ

  • @dhanwantmoga
    @dhanwantmoga Před měsícem +2

    Bahot nuksaan keeta Panth da Badal family ne

  • @GurjantSingh-eh6em
    @GurjantSingh-eh6em Před měsícem +1

    ਭੁਲਰ ਸਾਹਿਬ ਅਜੇ ਵਵੀ ਕੌਈ ਛੱਕ ਦੀ ਗੱਲ ਹੈ।ਹੁਣ ਤਾ ਪਾਣੀ ਵਾਗ ਸਥਿਤੀ ਸਾਫ ਹੋ ਗਈ ਹੈ।ਲੋਕ ਸਾਰੀ ਗੱਲ ਸਮਝ ਚੁੱਕੇ ਹਨ।ਹੁਣ ਭਰੋਸਾ ਨਹੀ ਕਰਨਗੇ।

  • @user-po4dr9dp2b
    @user-po4dr9dp2b Před měsícem

    Very good veer ji ❤

  • @harpreetkaur6337
    @harpreetkaur6337 Před měsícem +1

    badal dal taa badnam he inna ho chukea h chahe stta vich howe iss tym ya aun wale tym vich chahe na howe ... koi marzi matter te gal kar lyi jawe start badal dal to he hunda h mtlbh har kaale dhandhe , karname badal dal to start hunde hai enhan da jikar ta howna he howna h ... ikk galti karde h os to safe hown lyi phir dujhj galti ya keho k gunaah karde ne ya karde aa rehe ne hun gunaah bahut wadh gye hun waqt sjha da h oh ta ho k rehni h

  • @jagmohansandhu2063
    @jagmohansandhu2063 Před měsícem

    ❤❤❤

  • @anmolsingh1416
    @anmolsingh1416 Před měsícem +2

    Sukhbeer or chandumaajra khud sirse vale saadh lai pushaak bna k le k us de dere vich gaye se hun chandu jutea tu darda bagi ho gea

  • @majarsingh3454
    @majarsingh3454 Před měsícem

    Very good

  • @user-so5pe6ni1z
    @user-so5pe6ni1z Před měsícem

    Bhullar saab 101 percent sukhvir tha roal hai eh sarian nu pta parmatma ne ehna nun saja v denni aa ehna the nind vharam karni hai

  • @AmarjitSingh-bv6fl
    @AmarjitSingh-bv6fl Před měsícem +1

    Bajar Gunah ne ehna Jalma ne Guru te Panth KDE v maaf nhi Krnge

  • @bootaboota4391
    @bootaboota4391 Před měsícem

    🎉🎉🎉🎉🎉🎉

  • @InderjitBrar-eh3mb
    @InderjitBrar-eh3mb Před měsícem +1

    Bhai amritpal jindabad

  • @iqbalgrewal3740
    @iqbalgrewal3740 Před měsícem

    ਜਿਨ੍ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਤੇ ਕਰਾਈ ਆ ਦੁਨਿਆ ਦੇਖੁ ਉਹਨਾਂ ਦਾ ਹਸ਼ਰ ਕਿ ਹੋਣਾ

  • @GurmeetSingh-vu4fv
    @GurmeetSingh-vu4fv Před měsícem +2

    ਪੰਜਾਬ ਨੂੰ ਬਚਾਉਣ ਲਈ ਰਫਡੈਰਮ ਖਾਲਿਸਤਾਨ ਭਾਈ ਅੰਮ੍ਰਿਤਪਾਲ ਭਾਈ ਸਰਬਜੀਤ ਸਿੱਘ ਖਾਲਸਾ ਨੂੰ ਕਰਵਾਉਣਾ ਚਾਹੀਦਾ ਹੈ ਤਾਂ ਜੋ ਵਿਖਰੀ ਸਿੱਖ ਕੌਮ ਇੱਕਠੀ ਹੋ ਸਕੇ 🙏🙏

  • @amrikwahla
    @amrikwahla Před měsícem

    There is no decesion quickly done for any sikh problem jut a political game for old cases

  • @parmvirsinghgill04
    @parmvirsinghgill04 Před měsícem

    ਭੁੱਲਰ ਸਾਹਿਬ ਤੁਸੀਂ ਸੱਚੀ ਅਤੇ ਜੁਰਤ ਵਾਲੀ ਗੱਲ ਕਰਦੇ ਹੋ

  • @swindersingh3909
    @swindersingh3909 Před měsícem

    T to as

  • @AmandeepSingh-bu4wn
    @AmandeepSingh-bu4wn Před měsícem +1

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @balwinderpannu2765
    @balwinderpannu2765 Před měsícem

    Only solution is Amritpal

  • @parmvirsinghgill04
    @parmvirsinghgill04 Před měsícem

    ਵਿਨਾਸ਼ ਕਾਲ਼ੇ ਵਿਪ੍ਰੀਤ ਬੁੱਧੀ

  • @avtarsingh2531
    @avtarsingh2531 Před měsícem

    ਅਕਾਲੀ ਦਲ ਵਿੱਚੋਂ ਇਨ੍ਹਾਂ ਸਾਰੇ ਅਖੌਤੀ ਅਕਾਲੀਆਂ ਨੂੰ ਬਾਹਰ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਦੀ ਵਾਂਗਡੋਰ ਆਪਣੇ ਹੱਥ ਵਿੱਚ ਲੈਣੀ ਚਾਹੀਦੀ ਹੈ ਅਤੇ ਮਰਿਆਦਾ ਨਿਹੰਗ ਸਿੰਘਾਂ ਵਾਲੀ ਲਾਗੂ ਹੋਣੀ ਚਾਹੀਦੀ ਹੈ।

  • @beantsingh8325
    @beantsingh8325 Před měsícem

    ਅਕਾਲੀਆ ਦੀ। 15ਸਾਲ ਸਰਕਾਰ ਨਹੀ ਆ ਸਕਦੀ ਲਿਖਲੳੳ???

  • @ManjitSingh-wz7hr
    @ManjitSingh-wz7hr Před měsícem

    Ki vibadat chehre akhauti jathedar nahi?

  • @MohanSingh-oh7de
    @MohanSingh-oh7de Před měsícem

    Ehenna de gall wich fatte pai jave

  • @GurdeepSingh-vh7sp
    @GurdeepSingh-vh7sp Před měsícem

    ਸ੍ਰੀ ਮਾਨ ਜੀ ਸੌਂਦੇ ਸਾਧ ਦਾ ਸਵਾਂਗ ਰਚਾਉਣ ਦਾ ਕੇਸ ਕੋਰਟ ਵਿਚੋਂ ਵਾਪਸ ਅਕਾਲੀ ਦਲ ਨੇ ਵਾਪਸ ਕਿਉਂ ਲਿਆ।। ਕਸੂਰ ਅਕਾਲੀ ਦਲ ਦਾ ਹੈ।।

  • @AmandeepSingh-bu4wn
    @AmandeepSingh-bu4wn Před měsícem +1

    ਸੁਖਬੀਰ ਬਾਦਲ ਗਦਾਰ ਏ

  • @sukhrajsingh2230
    @sukhrajsingh2230 Před měsícem

    ਅਕਾਲੀ ਦਲ ਕਿਉਂ ਭੱਢਦੇ ਦੇ

  • @splendormodificationlovers7003

    ਏਨਾ ਨੂੰ ਪਾਂਡੇ ਮਾਜ ਦੀਆ ਨੂੰ ਪਾਂਡੇ ਵਾਂਗੂ ਮਾਜ ਦੇਣਾਂ