ਕਬੂਤਰਾਂ ਦੇ ਰਾਸ਼ਟਰਪਤੀ ਨਿਹੰਗ ਘਰਾਂਗਣੇ ਕੋਲ਼ ਲੱਖਾਂ ਦੇ ਕਬੂਤਰ;ਖਾਂਦੇ ਨੇ ਭਸਮਾਂ|Nihang Ghrangna|Harbhej Sidhu|

Sdílet
Vložit
  • čas přidán 9. 01. 2022
  • #harbhejsidhu #nihangghrangna #kabutarbaz #kabutarbazi #piegion
  • Zábava

Komentáře • 202

  • @KuldeepSingh-sd9jp
    @KuldeepSingh-sd9jp Před 2 lety +26

    ਬਾਪੂ ਦਿਆ ਗੱਲਾਂ ਸੁਣ ਕੇ ਬਹੁਤ ਹੀ ਦਿਲ ਕਰਦਾ
    ਕਬੂਤਰ ਰੱਖਣ ਦਿਲ ਕਰਦਾ
    ਬਾਪੂ ਤੇ ਵਾਹਿਗੁਰੂ ਮੇਹਰ ਕਰੇ ਲੰਮੀਆਂ
    ਉਮਰਾਂ ਕਰੇ ਵਾਹਿਗੁਰੂ

  • @balbirsakhon6729
    @balbirsakhon6729 Před 2 lety +9

    ਹਰਭੇਜ ਵੀਰੇ ਜਿਉਦੇ ਵੱਸਦੇ ਰਹੋ
    ਬਾਪੂ ਜੀ ਤੁਹਾਨੂੰ ਵਾਹਿਗੁਰੂ ਤੰਦਰੁਸਤੀ
    ਬਖਸ਼ਣ ਬਾਪੂ ਜੀ ਦੀਆਂ ਗੱਲਾਂ ਜਾਣੀਂ ਸੁਣੀ ਜਾਈਏ ਸਾਨੂੰ ਬਾਬਾ ਜੀ
    ਬਾਪੂ ਜੀਆਂ ਦੀਆਂ ਮੈਬਰੀਆਂ ਅੱਖਾਂ
    ਅੱਗੇ ਘੁੰਮਣ ਲ਼ਾ ਦਿੱਤੀਆਂ ਦਿੱਲ
    ਖੁਸ਼ ਹੋ ਗਿਆ ਤੁਸ਼ੀ ਸਾਰੇ ਖੁਸ਼ ਰਹੋ

  • @chamkaursingh744
    @chamkaursingh744 Před 2 lety +12

    ਬਾਬੇ ਦੀਆਂ ਗੱਲਾਂ ਬਹੁਤ ਵਧੀਆ ਤੇ ਇੰਟਰਵਿਊ ਦਾ ਤਰੀਕਾ ਵੀ ਠੀਕ ਲੱਗਾ ਸਿਰਫ਼ 2-3 ਬੰਦੇ ਨਹੀਂ ਤਾਂ ਐਵੇਂ 15-20 ਜਾਣੇ ਪਿੱਛੇ ਬੈਠਾਏ ਹੁੰਦੇ ਆ ਆਵਾਸੀਆਂ ਲੈਣ ਨੂੰ

  • @gopyjatt5710
    @gopyjatt5710 Před 2 lety +4

    ਲੰਮੀਆਂ ਉਮਰਾਂ ਬਖਸੇ ਵਾਹਿਗੁਰੂ ਬਾਬੇ ਨੂੰ 🙏

  • @aw_bhatti_jatt_hoshiarpuria

    Love & Respect from Lahore Punjab 🇵🇰

  • @BalwinderSingh-wm7dd
    @BalwinderSingh-wm7dd Před 2 lety +11

    ਪਤਾ ਉਦੋਂ ਲੱਗਦਾ, ਜਦੋਂ ਕੋਈ ! ਖੁਦ ਨੂੰ ਸਰੀਰਕ ਤੌਰ ਤੇ , ਆਪਣੀ ਉਮਰ ਤੇ ਵਜ਼ਨ ਦੇ ਹਿਸਾਬ ਨਾਲ ਖੁਦ ਆਪਣੀ ਸਿਹਤ ਦਾ ਪ੍ਰਗਟਾਵਾ ਕਰਦਾਂ ।"ਹਿੰਮਤ ਏ ਮਰਦਾ, ਮੱਦਦ ਏ ਖੁਦਾਂ" ।

  • @NihangGharangna
    @NihangGharangna Před 2 lety +66

    ਹਰਭੇਜ ਸਿੱਧੂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @RamandeepKaur-xs4tm
    @RamandeepKaur-xs4tm Před 2 lety +13

    ਵਾਹਿਗੁਰੂ ਜੀ ਮਿਹਰ ਬਣਾਈ ਰੱਖਣ

  • @Punjab3630
    @Punjab3630 Před 2 lety +27

    ਸਵਾਦ ਆ ਗਿਆ ਵੀਡੀਓ ਦੇਖ ਕੇ..ਬਾਈ ਜੀ ਦਿਲ ਕਰਦਾ ਸੀ ਕਿ ਬਜੁਰਗਾ ਦੀਆਂ ਗੱਲਾ ਸੁਣੀ ਜਾਂਦੇ....ਆਪਣੇ ਦਾਦਾ ਜੀ ਦੀ ਯਾਦ ਆ ਗਈ...😍😍

  • @mangatsinghkularan2031
    @mangatsinghkularan2031 Před 2 lety +10

    ਬਾਪੂ ਜੀ ਦੀਆਂ ਗੱਲਾਂ ਸੁਣ ਕੇ ਦਿਲ ਬਾਗੋਬਾਗ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪ੍ਰਮਾਤਮਾ ਬਾਪੂ ਜੀ ਸਿਹਤ ਨੂੰ ਤੰਦਰੁਸਤੀ ਵਖਸ਼ਨ ਜੀ ਸਦਾ ਹੀ ਚੜਦੀਕਲਾ ਵਿਚ ਰੱਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਪਿੰਡ ਇਕ ਹੋਰ ਅੱਜ ਦੇ ਸਮੇਂ ਵਿਚ ਗੁਰੀ ਵੀ ਬਹੁਤ ਵਧੀਆ ਜਾਣਕਾਰੀ ਲੋਕਾਂ ਸਾਹਮਣੇ ਲੈਕੇ ਆਉਂਦਾ ਹੈ।

  • @gindagill4028
    @gindagill4028 Před 2 lety +6

    Bahut vadya Gal Baat keeti te dasi Bapu ji rabb tandrusti rakhe waheguru ji 🙏🙏🙏🙏🙏🙏🙏🙏🙏

  • @pappimaholi2462
    @pappimaholi2462 Před 2 lety +2

    ਲੇਖੇ ਲੱਗ ਗੲੇ 40-45ਮਿੰਟ ਬਾਪੂ ਜੀਆਂ ਹੋਰਾਂ ਦੀਆਂ ਬਹੁਮੁੱਲੀਆਂ ਗੱਲ੍ਹਾਂ ਸੁਣ ਕੇ 🙏 ਕਦੇ ਨਿਰੋਲ ਕਬੂਤਰਾਂ ਬਾਰੇ ਅਤੇ ਬਾਪੂ ਹੋਰਾਂ ਦੇ ਖੁੱਡੇ ਦੇ ਦਰਸ਼ਨ ਦੀਦਾਰੇ ਕਰਵਾਉਂਦੀ ਇੰਟਰਵਿਊ ਵੀ ਜ਼ਰੂਰ ਪਾਉਣੀ ਬਾਈ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ ਹਾਂ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏

  • @kulwinderahluwalia6506
    @kulwinderahluwalia6506 Před 2 lety +2

    BAAPU JI NU DEKH SUN KE APNE BAI JI DI YAAD AA GYEE.
    THANKS FOR A WONDERFUL VIDEO.
    HMESHA KHUSH RHO JI

  • @arshdeepsohal6919
    @arshdeepsohal6919 Před 2 lety +6

    Waheguru ji ka khalsa waheguru ji ki Fateh 👏👏👏👏👏

  • @KaranKaran-qj4io
    @KaranKaran-qj4io Před 2 lety +15

    ਵੀਰ ਸਾਰੇ ਫੈਸਲਾ ਕਰ ਲੋ ਇਕੱਠ ਕਰਕੇ ਇਕ M L A ਬਣਾਉ ਜਿਹੜਾ ਕਿ ਕਬੂਤਰ ਮੁਕਾਬਲਾ ਵਧੀਆ ਮੰਨੀਆ ਜਾਵੇ 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @lovelygill6091
    @lovelygill6091 Před 2 lety

    ਬਹੁਤ ਵਧੀਆ ਵੀਡੀਓ ਬਾਈ ਜੀ ਨਜ਼ਾਰਾ ਆਗਿਆ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਧਨਵਾਦ ਜੀ

  • @sahildhaliwaljattboys2002

    ਬਹੁਤ ਵਧੀਆ ਕਬੂਤਰ ਉਡਦੇ ਆ ਬਾਬੇ ਦੇ ਬਹੁਤ ਨਾਂਮ ਬਣਾਇਆ

  • @sandeepkhiala5665
    @sandeepkhiala5665 Před 2 lety

    ਹਰਭੇਜ y ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ

  • @sukhpalsinghsandhu9963
    @sukhpalsinghsandhu9963 Před 14 dny +1

    ਬਾਬਾ ਜੀ ਇੱਕ ਗੱਲ ਗ਼ਲਤ ਕਿਹ ਗਏ ਕਿ ਇਨ੍ਹਾਂ ਨੂੰ ਮੀਟ ਨਾ ਪਾਓ ਇਹ ਤਾਂ ਵੈਸ਼ਨੂੰ ਪੰਛੀ ਨੇ । ਜਦਕਿ ਕਬੂਤਰ ਤਾਂ ਖਾਂਦੇ ਹੋ ਕੀੜੇ ਮਕੌੜੇ ਨੇ ।

  • @jaswindersingh6410
    @jaswindersingh6410 Před 2 lety

    ਸੁੱਖਣਵਾਲਾ,ਮਿੱਡੂਆਣਾ ਸਾਡੇ ਗਵਾਂਢ ਪਿੰਡ ਹਨ ਬਾਈ ਜੀ!ਬਹੁਤ ਕਬੂਤਰਬਾਜ਼ੀ ਦਾ ਸ਼ੌਂਕ ਹੈ ਏਧਰ ਬੰਦਿਆਂ ਨੂੰ !ਮਹਿਰਾਜ ਵਾਲਾ ਸਾਡੇ ਮੁਕਤਸਰ ਦੇ ਨਾਲ ਮਲੋਟ ਰੋਡ ਤੇ ਹੈ!ਇਥੇ ਵੀ ਕਬੂਤਰਬਾਜੀ ਦਾ ਬਹੁਤ ਕਰੇਜ ਹੈ!

  • @gurvindersinghbawasran3336

    ਬਾਬਾ ਜੀ ਦੀਆਂ ਗੱਲਾਂ ਸੁਣ ਸਵਾਦ ਆ ਗਿਆ ਮੰਨ ਕਰਦਾ ਸੀ ਸੁਣੀ ਜਾਵਾ,,, ਪਤਾ ਹੀ ਨੀ ਲੱਗਿਆ ਕਦੋਂ ਵੀਡਿਓ ਖ਼ਤਮ ਹੋ ਗਈ,,,,, ਵੀਰੋ ਕਬੂਤਰ ਰੱਖੇ ਬਾਪੂ ਜੀ ਨੇ ਇਹ ਗੱਲ ਅਲੱਗ ਹੈ,,, ਜਿਹਨਾ ਘਰ ਏਸੇ ਗੂਰੂ ਵਾਲੇ ਤੇ ਇਹਨੇ ਸਿਆਣੇ ਬਜ਼ੁਰਗ ਆ,,, ਉਹ ਘਰ ਭਾਗਾ ਵਾਲ਼ੇ ਆ, ਗਈ ❤️❤️❤️🙏🙏🙏🙏

  • @beantsingh3732
    @beantsingh3732 Před 2 lety +2

    ਬਹੁਤ ਵਧੀਆ ਜੀ 🙏🙏🙏

  • @gindagill4028
    @gindagill4028 Před 2 lety +6

    Sat shri Akaal Bapu ji 🙏🙏🙏king kabutar Baz 👏👏👏👍👍👍🙏🙏🙏🙏

  • @dimpledhillon3820
    @dimpledhillon3820 Před 2 lety +2

    ਬਾਬਾ ਜੀ ਨੇ ਬਹੁਤ ਖਰੀਆਂ ਗੱਲਾਂ ਕੀਤੀਆਂ ਹਨ

  • @manmindejitsingh245singh
    @manmindejitsingh245singh Před 2 lety +1

    But hi vadia information mili interview dekh k 🙏

  • @DingaLoftPigeons
    @DingaLoftPigeons Před 2 lety +1

    ماشاءاللہ بہت خوب جناب

  • @gurbhindersinghferozpurai1453

    Ok ji

  • @chamkaursingh744
    @chamkaursingh744 Před 2 lety +1

    ਬਾਬਾ ਜੀ ਵਾਸਤੇ ਦਿਲੋਂ ਸਤਿਕਾਰ ਬਾਬਾ ਜੀ ਨਾਲ ਫ਼ੋਟੋ ਕਰਵੋਨੀ ਆ ਕਦੇ ਮੋਕਾ ਮਿਲੇ ਤਾਂ
    Nice 👌 vedio veer

  • @bsingh1310
    @bsingh1310 Před 2 lety +1

    ਵਹਿਗੁਰੂ ਜੀ

  • @gaganuppal7820
    @gaganuppal7820 Před 2 lety +3

    Sirra 22 g jyada ton jyada interview karya karo veer ji kabootara diya te kabootar v dakhaya karo interview lambi karya karo veer

  • @jatinder_gill7980
    @jatinder_gill7980 Před 2 lety

    sira lag gyea .end bai ji

  • @PUNJABITREND584
    @PUNJABITREND584 Před 2 lety +1

    Sirra ustad ji 😘👉🙏

  • @satdevsharma6980
    @satdevsharma6980 Před 2 lety

    V.good Harbhej ji. SSA ji all of you..(Chicago)

  • @princebatti3363
    @princebatti3363 Před 2 lety +2

    Wha bai bohat sohni jankarrriii day rhay ho

  • @love5aab
    @love5aab Před 2 lety +1

    Bahot vadiya ji 🙏🏻🙏🏻👌

  • @GurwinderSingh-kj7mf
    @GurwinderSingh-kj7mf Před 2 lety +4

    ਸਤਿ ਸ੍ਰੀ ਆਕਾਲ ਜੀ

  • @mangatstudio938
    @mangatstudio938 Před 2 lety

    Baba ji bahut hi keemti gallan karan 💖💖💖💖💖💖💖💖💖💖💖

  • @arshpreet6040
    @arshpreet6040 Před 5 měsíci

    Sira bai ❤❤❤

  • @sunnynaharnakodarpunjabind5145

    sirraaaaaa bai ji👌👌👌👌👌👌👌👌👌🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️❤️❤️❤️❤️❤️

  • @hsmohi2948
    @hsmohi2948 Před rokem

    ਬਾਤ ਕੱਟਤੀ ਰਿਸ਼ੀਕੇਸ ਵਾਲੀ ਬਾਈ ਓਏ ਬਾਪੂ ਦੀ

  • @sebisingh8393
    @sebisingh8393 Před 2 lety +2

    NYC video Bai ji 👌👌👌👌😍

  • @SukhwinderSingh-qn4rj
    @SukhwinderSingh-qn4rj Před 10 dny

    Very good baba ji

  • @JaspalSingh-vh7jm
    @JaspalSingh-vh7jm Před 2 lety +1

    very nice harbhej bai

  • @laddisinghnoor598
    @laddisinghnoor598 Před 2 lety +3

    Sat sri akal bappu ji makhan veer ji.

  • @blackpandagaming8462
    @blackpandagaming8462 Před 2 lety +4

    👍👍

  • @dahiyasardarji5286
    @dahiyasardarji5286 Před 2 lety

    ਬਹੁਤ ਵਧੀਆ ਗੱਲ

  • @harwindersinghharwindersin5200

    Y ji bapu ji dia Galla boht vadia lagia ik interview hor krio baba Ji di

  • @khurramshahzad1478
    @khurramshahzad1478 Před 20 dny

    Love from pakistan

  • @jasmindersingh8917
    @jasmindersingh8917 Před 2 lety +7

    ਕਬੂਤਰਾ ਵਾਰੇ ਤਾ ਕੁਝ ਘੱਟ ਦੱਸਿਅਾ ੲਿਧਰਲਿਅਾ ਓਧਰਲਿਅਾ ਕੁਝ ਜਿਅਾਦਾ ਹੋ ਗੲਿਅਾ

  • @happygrewal841
    @happygrewal841 Před 2 lety

    Waheguru g

  • @ajaypalsinghgrewal2949
    @ajaypalsinghgrewal2949 Před 2 lety +2

    Wah ji wah

  • @harwindersinghharwindersin5200

    Att y ji

  • @GSINGH447
    @GSINGH447 Před 14 dny

    Very nice bro

  • @arshpreet6040
    @arshpreet6040 Před 5 měsíci

    ❤❤

  • @sharanjitsinghgill7181

    Very nice g God bliss you baba g

  • @sandeepsamrao2265
    @sandeepsamrao2265 Před 2 lety +2

    Vry nyc

  • @assingh7964
    @assingh7964 Před 2 lety +6

    Bhai mai USA 🇺🇸 CH kabootar rakhe stress reliefer after work

    • @kabooterbazi4137
      @kabooterbazi4137 Před 2 lety +1

      bhut vdiya g waheguru mehar kre

    • @sukhisingh9056
      @sukhisingh9056 Před 2 lety +1

      @Kaur Kamal ਬੇਟਾ ਜੀ ਕਿੱਥੋਂ ਹੋ ਆਪ,ਫੋਨ ਨੰਬਰ ਦੱਸੋ ਜੇਕਰ ਕਰ ਸਕਦੇ ਹੋਏ ਜਰੂਰ ਕਰਾਗੇ

  • @mohitsangar9687
    @mohitsangar9687 Před 17 dny

    Sahi bole ji baba ji tusi alu Bukhara buhat lok Londe ne ji

  • @Deeppigeonfarm
    @Deeppigeonfarm Před 2 lety +1

    Ok report paji

  • @BaldevSingh-bs5zq
    @BaldevSingh-bs5zq Před 2 lety +4

    Baba kahanda maas na kabau kasturee be ik maas he ha jabaab jaroor dame

  • @MuhammadTaj-io2th
    @MuhammadTaj-io2th Před 26 dny

    Mashalla ba ba ji I watch your video today on 02.6.2024 from Rawalpindi Pakistan I don't agree with you that Muslims head better pigeons but think pigeons if India are far far better than Pakistan.

  • @LakhwinderSingh-ug1tf

    Very nice 👍

  • @Deeppigeonfarm
    @Deeppigeonfarm Před 2 lety +1

    Very good paji

  • @tariqmehmood-fz6rx
    @tariqmehmood-fz6rx Před 2 lety +1

    Vrey nice

  • @jashanpreetsingh8922
    @jashanpreetsingh8922 Před 2 lety

    Verry nice ji

  • @tariqmehmood-fz6rx
    @tariqmehmood-fz6rx Před 2 lety +1

    Vrey nice gooD

  • @deepisingh7678
    @deepisingh7678 Před 2 lety +2

    Very good ☺️☺️

  • @gouravsahota3648
    @gouravsahota3648 Před 7 měsíci

    ❤❤❤❤❤❤

  • @SukhwinderSingh-pw5bz
    @SukhwinderSingh-pw5bz Před 2 lety

    Nice veer g video. G

  • @pritamsinghsaini4035
    @pritamsinghsaini4035 Před 2 lety

    ok ji

  • @punjabi_vlogs_5959
    @punjabi_vlogs_5959 Před 2 lety +8

    ਬਹੁਤ ਵਧੀਆ ਗੱਲਾਂ ਬਾਬੇ ਦੀਆਂ ❤️

  • @JaspreetSingh-bo5cf
    @JaspreetSingh-bo5cf Před 2 lety +2

    Nice pegions

  • @harpreetaulakh9670
    @harpreetaulakh9670 Před 2 lety +1

    👍👍👍👍👍👍👍👍👍

  • @SukhchainSingh-wn6vr
    @SukhchainSingh-wn6vr Před 2 lety +3

    Hun ve Pakistan ch apne to zyada change Kabooter aa

  • @JaspreetSingh-wo4xr
    @JaspreetSingh-wo4xr Před rokem

    ਬਾਪੂ ਦੀਆਂ ਸਹੀ ਗੱਲਾਂ ਨੇ

  • @kuldeepsidhu1149
    @kuldeepsidhu1149 Před 2 lety +1

    Very nice 🙏🙏🙏🙏🙏

  • @babbuwander9634
    @babbuwander9634 Před 2 lety +1

    Very nice

  • @kuljeetlopon3267
    @kuljeetlopon3267 Před 2 lety +1

    Sirra player

  • @RandhirSingh-ek6sc
    @RandhirSingh-ek6sc Před 2 lety

    👌

  • @partapjassal6338
    @partapjassal6338 Před 2 lety

    Harbej bahi att baba ji

  • @dcdc6117
    @dcdc6117 Před 2 lety +1

    Nice 👍

  • @ShivKumar-jn5di
    @ShivKumar-jn5di Před 2 lety

    👌👌👌❤

  • @dineshsaroha3479
    @dineshsaroha3479 Před 2 lety +2

    Nice person

  • @gurlalsarao4082
    @gurlalsarao4082 Před 2 lety +1

    Nice video

  • @ShivKumar-jn5di
    @ShivKumar-jn5di Před 2 lety

    👌👌👌

  • @Maanentertainment814
    @Maanentertainment814 Před 2 lety +1

    Han bai middumaan sadiq de kol hai faridkot wale road Te

  • @jugindersingh3607
    @jugindersingh3607 Před 2 lety

    VERY nice

  • @kamaldhaliwal7220
    @kamaldhaliwal7220 Před 2 lety

    Good job bro

  • @tarisidhu3757
    @tarisidhu3757 Před 2 lety

    Baba ji waheguru Ji 🙏🙏

  • @Maanentertainment814
    @Maanentertainment814 Před 2 lety +1

    Bauth vadiyaa bai ji Baba ji ne bauth vadiya jaankari ditti hai

  • @technoexclusive6467
    @technoexclusive6467 Před 2 lety

    ਗੱਲ ਸੌਕ ਦੀ ਸੀ ਲੇਗੇ ਰਾਜਨੀਤੀ ਵਾਲੀ ਸਾਈਡ ਵੋਟਾਂ ਨੇੜੇ

  • @sukhdeep920
    @sukhdeep920 Před 2 lety

    👍👍👍👌

  • @harshjitsingh4026
    @harshjitsingh4026 Před 2 lety +1

    God job .neu nolge ..

  • @somaheera4092
    @somaheera4092 Před 2 lety +1

    Baba g grat g

  • @ranjitsingh203veer2
    @ranjitsingh203veer2 Před 2 lety

    👍👍👍👍

  • @sukhbirsingh8881
    @sukhbirsingh8881 Před 2 lety

    Star 🌟 player babe nu Salute

  • @mohamdsaleemkhan1529
    @mohamdsaleemkhan1529 Před 2 lety

    Sat shri akal ji

  • @luckykalyan8140
    @luckykalyan8140 Před 2 lety +2

    Keda paji

  • @rijvanranghad7185
    @rijvanranghad7185 Před 2 lety

    Beautiful

  • @rijvanranghad7185
    @rijvanranghad7185 Před 2 lety

    Satshriskaal